981
Shayari / Re: ਨਖਰੋ ਦੇ ਹੱਥਾਂ ਉਤੇ ਮਹਿੰਦੀ ਚੜ ਗਈ
« on: April 10, 2011, 02:38:36 PM »hahahhahaha munni kus jayada he badnam hon lagg gai
munni vs shiela but wea shez
This section allows you to view all posts made by this member. Note that you can only see posts made in areas you currently have access to. 981
Shayari / Re: ਨਖਰੋ ਦੇ ਹੱਥਾਂ ਉਤੇ ਮਹਿੰਦੀ ਚੜ ਗਈ« on: April 10, 2011, 02:38:36 PM »hahahhahaha munni kus jayada he badnam hon lagg gai munni vs shiela but wea shez 982
Shayari / Re: ਕਿਉ ਰੱਖਾ ਹੁਣ ਮੈ ਆਪਣੀ ਕਲਮ ਵਿੱਚ ਸਿਆਹੀ,« on: April 10, 2011, 02:37:36 PM »
ਹੁੰਦਾ ਪਿਆਰ ਤੇਧੜਕਨ ਦਾ ਰਿਸ਼ਤਾ ਕੋਈ,,,
ਐਵੇ ਯਾਰ ਨਹੀ ਦਿਲਾਂ ਚ ਵਸ ਜਾਂਦੇ,,, ਖਾਸ ਯਾਰ ਹੀ ਹੁੰਦੇ ਨੇ ਰੂਪ ਰੱਬ ਦਾ,,, .ਸਾਰੇ ਲੋਕ ਨਹੀ ਦਿਲਾਂ ਨੂੰ ਜਚ ਜਾਂਦੇ... 983
Shayari / Re: ਨਖਰੋ ਦੇ ਹੱਥਾਂ ਉਤੇ ਮਹਿੰਦੀ ਚੜ ਗਈ« on: April 10, 2011, 02:31:40 PM »sarpancha :thaa: :thaa: :thaa: :thaa: :thaa: :thaa: :thaa: :thaa: :thaa: biba houli ,,,taras khaoo bande neh baithna v hunda hai :D: :D: 984
Shayari / Re: ਨਖਰੋ ਦੇ ਹੱਥਾਂ ਉਤੇ ਮਹਿੰਦੀ ਚੜ ਗਈ« on: April 10, 2011, 02:30:48 PM »
veere naa v tuhanu pata hona coz tussi hi sannu sarria nu dassia mehadi barre
985
Jokes Majaak / Re: What is girlfrnd ?« on: April 10, 2011, 02:26:45 PM »hahahhahahaha hon soch lao 22 g lol veere par koi howe ta hi ta ,, main socha us barre 986
Shayari / Re: ***ਪਿਆਰ***« on: April 10, 2011, 02:24:55 PM »bhout sohna mehakਰੋੜੇ ਰੋੜੇ ਰੋੜੇ, ਦਿਲ ਬੇਕਦਰਾਂ ਨੇ ਤੋੜੇ_____ ਉਹਨਾਂ ਕਿਹੜਾ ਸੰਗ ਮਰਨਾ, ਜਿਹਨਾਂ ਕਰਕੇ ਤੂੰ ਰੱਬਾ ਤੋਂ ਮੁੱਖ ਮੋੜੇ 987
Jokes Majaak / Re: galib da kutta...« on: April 10, 2011, 02:12:41 PM »
rehan do veer ki paata (a+b)² = ♥
988
Shayari / Re: ਤੁਰ ਗਏ ਵਲੈਤ ਦਿਲ ਪਿੰਡ ਛੱਡ ਕੇ« on: April 10, 2011, 02:07:24 PM »
tinna kon veer urre sarre munde ne
989
Shayari / Re: ਸ਼ਾਮ ਗੁਜਰ ਜਾਂਦੀ ਆ« on: April 10, 2011, 02:06:29 PM »ਕਿਨਾਰਿਆਂ ਤੇ ਬੈਠ ਕੇ ਸੋਚਣ ਨਾਲੋਂ ਚੰਗਾ ਏ ਤੈਰਨਾ ਸਿਖ ਲਈਏ,ਕਿਸ਼ਤੀਆਂ ਦਾ ਕੀ ਪਤਾ ਪਰਤਣ ਕੇ ਨਾ ਪਰਤਣਪਤਝੜ ਦੇ ਇਕ ਸ਼ਾਮ ਸੁਨਹਿਰੀeh zindagi mal begana a__ਇਥੇ ਕਈਆਂ ਨੂੰ ਮਾਣ ਵਫਾਵਾਂ ਦਾ 990
Shayari / Re: ਬੰਦੇਮਾਰ ਸੇਖੋਂ« on: April 10, 2011, 02:04:17 PM »
ਕੁੜੀਆਂ ਬਹੁਤ ਸ਼ੇਤਾਨ ਨੇ ਪ੍ਲ ਚ ਕੱਡ ਲੈਂਦੀਆਂ ਜਾਨ ਨੇ..
ਪਹਿਲਾਂ ਦਿੰਦੀਆਂ ਨੇ ਸੋਹਣੀ smile ਦੀ look.. ਫੇਰ ਪਿਛੋ ਕਹਿੰਦੀਆਂ ਨੇ i am already book 991
Shayari / Re: ਬੰਦੇਮਾਰ ਸੇਖੋਂ« on: April 10, 2011, 02:00:11 PM »leh veer eh gal kehke ta tu dil jitt liya ,,,,kari yaad veer kade tere layi jaan vi hazir wa ... 22 ji jaan piche ta tussi dowe larri jande oh meri oh meri ,,par us toh puch lo oh kehadi 992
Jokes Majaak / Once there was a crow« on: April 10, 2011, 07:50:01 AM »
Once there was a crow,
Pind vich renda c o, 1 din taali utay baitha c o, 1 chirri de pichy pey gya c o, Chirri pyi c ro, Chirri da aa gya c pio, Chirri de pio ne kutya crow, Crow sherminda gya c ho, Hun chirri nu pain ji kainda c o, MORAL: Kuri to pehly dekho uda peyo... :cooll: 993
Jokes Majaak / Seedhi Baat, No Bakwaas, Clear Hai« on: April 10, 2011, 07:47:22 AM »ਪਤਨੀ -- ਜਦੋਂ ਤੁਸੀਂ ਦੇਸੀ ਪੀਂਦੇ ਹੋ ਤਾਂ ਮੈਨੂੰ ਪਾਰੋ ਕਹੰਦੇ ਹੋ ਬੀਅਰ ਪੀਂਦੇ ਹੋ ਤਾਂ ਡਾਰਲਿੰਗ, ਪਰ ਅੱਜ ਭੋਤਨੀ ਕਿਓ ਕੇਹਾ ?? ਪਤੀ --ਅੱਜ ਮੈਂ Sprite ਪੀ ਕੇ ਆਯਾਂ !! Seedhi Baat, No Bakwaas, Clear Hai.. 994
Jokes Majaak / Re: ਇਕ ਸੋਹਣੀ ਜਿਹੀ ਮਸ਼ੂਕ ਦੀ ਤਰੁੰਤ ਲੋੜ ਹੈ....« on: April 10, 2011, 07:34:11 AM »
veer tussi likhia
ਇਕ ਸੋਹਣੀ ਜਿਹੀ ਮਸ਼ੂਕ ਦੀ ਤਰੁੰਤ ਲੋੜ ਹੈ.. ਚਾਹਵਾਨ ਤਰੁੰਤ ਕਮੈਂਟ ਕਰਨ 22 ji read the first comment karta veer :D: :D: 995
Jokes Majaak / Re: galib da kutta...« on: April 10, 2011, 07:32:19 AM »hahaahahahaha dekhea he late aa samj he late aunde aa mehak g lol :D: :D: sahi 22 ji 996
Shayari / Re: fashion di shop kure« on: April 10, 2011, 07:30:39 AM »
phone ਰਾਤ ਨੂੰ busy ਹੋਉ ਜਦ ਮੰਮੀ ਮਾਰੂ bell ਕੁੜੇ /
ਏਸੇ ਕਰਕੇ 1 ਦੀ ਥਾਂ ਤੇ........ ਦੋ-ਦੋ ਰੱਖੇ cell ਕੁੜੇ / ਪੜਨਾ ਲਿਖਣਾ ਕਿਹਨੇ ਫੋਨ ਤੇ ਲੱਗੀਆਂ ਰਹਿੰਦੀਆਂ ਨੇ / ... ਮਾੜੇ ਵੱਜਦੇ ਕਾਕੇ....... ਪੰਗੇ ਕੁੜੀਆਂ ਲੈਂਦੀਆਂ ਨੇ.. 997
Gup Shup / Re: Can you ever really know someone good enough?« on: April 10, 2011, 07:25:04 AM »
Ask yourself what might be in his head or his heart; it takes two people to be in a relationship and even though you feel the way that you do, maybe it was meant to be this way. Save your love for someone who feels the same way about you
998
Shayari / Re: Mere dil da MeHrAm, (ਕੋਈ ਦਿਲ ਦਾ ਮੇਹ੍ਰਾਮ)« on: April 10, 2011, 07:19:33 AM »ਰੰਗ ਬਿਰੰਗੀ ਦੁਨੀਆ ਦੇ ਵਿੱਚ,na biba ji ,,,har kisse nu haq aa,,shayra di eho gal samjhani aukhi hundi jado v kujh pucho jawab shayari vch hi dinde ne ... still am wating for my reply ? ਕੀ ਕੀ ਰੰਗ ਵਿਖਾਉਂਦੇ ਲੋਕ ਲੱਖ ਅਹਿਸਾਨਾਂ ਨੂੰ ਭੁੱਲ ਜਾਂਦੇ, ਖਤਾ ਨਾ ਇੱਕ ਭੁਲਾਉਂਦੇ ਲੋਕ। ਵਾਂਗ ਖਿਡੌਣਾ ਦਿਲ ਨਾਲ਼ ਖੇਡਣ, ਇੰਝ ਵੀ ਦਿਲ ਪਰਚਾਉਂਦੇ ਲੋਕ। ਆਪ ਕਿਸੇ ਦੀ ਗੱਲ ਨਾ ਸੁਣਦੇ, ਹੋਰਾਂ ਨੂੰ ਸਮਝਾਉਂਦੇ ਲੋਕ। ਪਹਿਲਾਂ ਜਿਗਰੀ ਯਾਰ ਕਹਾਉਂਦੇ, ਮਗਰੋਂ ਪਿੱਠ ਦਿਖਾਉਂਦੇ ਲੋਕ। ਪਤਾ ਨਹੀਂ ਕਿਉਂ ਆਪ ਨਾ ਕਰਦੇ, ਦੂਜਿਆਂ ਤੋਂ ਜੋ ਚਾਹੁੰਦੇ ਲੋਕ 999
Shayari / Re: ਕਿਸੇ ਦਾ ਵੀ ਦਿਲ ਜਿਸ ਨਾਲ ਦੁਖੇ ਦੋਸਤੋ« on: April 10, 2011, 07:14:42 AM »lol :D: ਰੱਬ ਨਾਲ ਇਸ਼ਕ ਕਰੇ ਕੋਈ ਕੋਈ, ਸ਼ੋਹਰਤ ਨਾਲ ਇਸ਼ਕ ਹਰ ਕੋਈ ਕਰਦਾ ਹੈ ਸਾਂਵਲੇ ਰੰਗ ਨੂੰ ਪਸੰਦ ਕਰੇ ਕੋਈ ਕੋਈ, ਗੋਰੇ ਰੰਗ ਉੱਤੇ ਹਰ ਕੋਈ ਮਰਦਾ ਹੈ ਓ ਦੁਨੀਆਂ ਨਾਲ ਨਹੀਂ ਮਿਲਦੀ ਪਸੰਦ ਸਾਡੀ, ...ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ, ਅਸੀਂ ਤਾਂ ਸਾਫ਼ ਦਿਲ 'ਤੇ ਮਿੱਠੜੇ ਬੋਲਾਂ ਤੇ ਮਰਦੇ ਹਾ!. 1000
Shayari / Re: ਤੁਰ ਗਏ ਵਲੈਤ ਦਿਲ ਪਿੰਡ ਛੱਡ ਕੇ« on: April 10, 2011, 07:13:23 AM »"ਪੰਜ਼ਾਬ" ਛੱਡ ਅਸੀ ਪੈਰ "ਵਲੈਤ" ’ਚ ਪਾਇਆ, ਿਖਆਲ਼ਾ ਵਾਲੀ "ਸ਼ ਿਹਰ" ਅੱਜ ਅੱਖਾਂ ਅੱਗੇ ਆਇਆ ਚਾਅ ਿਵੱਚ ਆਂ ਅਸੀ ਘਰਦੀਆਂ ਨੂੰ ਵੀ ਭੁੱਲਾਇਆ, ਹੋਲੀ-ਹੋਲੀ ਰੰਗ ਸਾਨੂੰ "ਵਲੈਤ" ਨੇ ਿਦਖਾਇਆ, ਪੈਸ਼ਾ- ਪੈਸ਼ਾ ਕਰਦਾ ਹਰ ਕੋਈ ਨਜ਼ਰ ਆਇਆ, ...ਖੋਟੇ ਿਦਲਾਂ ਦੇ ਲੋਕਾਂ ਦਾ ਮੈਨੂੰ "status" ਰਾਸ਼ ਨਾ ਆਇਆ, ਮੁੜ ਆ ਕੇ "ਪੰਜ਼ਾਬ" ਮੈਂ ਰੱਬ ਦਾ ਸੁੱਕਰ ਮਨਾਇਆ ਨਾ ਜਾਵਾ ਕਦੇ "ਵਲੈਤ" ਹੱਥ ਕੰਨਾਂ ਨੂੰ ਲਗਾਇਆ ਮੈਂ ਹੱਥ ਕੰਨਾਂ ਨੂੰ ਲਗਾਇਆ................. |