461
Jokes Majaak / MUSKAN & SHEKHON
« on: April 30, 2011, 03:09:51 PM »MUSKAN
Was Beating SHEKHON.
A Neighbour Asked:- Kyun Mar Rahi Ho?
MUSKAN:- Inko
Call Kiya To 1 Ladki Boli, "The Person You Are Trying To Reach, Is Not Available"
This section allows you to view all posts made by this member. Note that you can only see posts made in areas you currently have access to. 461
Jokes Majaak / MUSKAN & SHEKHON« on: April 30, 2011, 03:09:51 PM »MUSKAN Was Beating SHEKHON. A Neighbour Asked:- Kyun Mar Rahi Ho? MUSKAN:- Inko Call Kiya To 1 Ladki Boli, "The Person You Are Trying To Reach, Is Not Available" 462
Jokes Majaak / MUSKAN & SARPANCH« on: April 30, 2011, 02:47:48 PM »MUSKAN= I HATE THAT BEGGAR SARPANCH=WHY ? MUSKAN=BLOODY RASCAL,I GAVE HIM FOOD YESTERDAY & TODAY HE GIFTED ME BOOK-------- " HOW TO COOK " 463
Jokes Majaak / ਮੁਸਕਾਨ & Salesman« on: April 30, 2011, 02:41:45 PM »❤^ਮੁਸਕਾਨ^❤: Is Suit Ki Kya Price Hai? Salesman: 15000. ❤^ਮੁਸਕਾਨ^❤: “Uff”.. Aur Wo Pink Walay Ki Price Kya Hai? Salesman: 2 Bar “Uff” “Uff” 464
Jokes Majaak / Re: ***Sandhu te Dark***« on: April 30, 2011, 02:29:35 PM »
koi na koi na mussu hoon agge toh mere jokes toh v bach ke rehna :cooll:
465
Shayari / Re: nee ehna kehdi gal da garoor ho gya« on: April 30, 2011, 02:25:30 PM »
ਜਦ ਚੀਚੀ ਚ ਸੋਨੇ ਦੀ ਮੁੰਦਰੀ ਪੈ ਜਾਵੇ ਤਾਂ ◄► ਚਾਂਦੀ ਵਾਲਾ ਛੱਲਾ ਹਰ ਕੋਈ ਭੁਲ ਹੀ ਜਾਂਦਾ ਹੈ :cooll:
467
Shayari / ਸਾਰੇ ਪੰਜਾਬੀਆਂ ਲਈ« on: April 30, 2011, 02:17:26 PM »ਲੁਟ ਲੁਟ ਪੈਸਾ ਲੋਕਾਂ ਦਾ ਤੂੰ ਬੈੰਕ ਭਰ ਲਏ, ਟਰਾਂਸਪੋਰਟ ਜ਼ਮੀਨਾ ਤੇ ਤੂੰ ਕਬਜ਼ੇ ਕਰ ਲਏ, ਸੈਂਟਰ ਚੋ ਆਏ ਪੈਸੇ ਵੀ ਹਜ਼ਮ ਕਰਲੇ, SOI ਦੇ ਨਾਮ ਤੇ ਪਾਰਟੀ ਚ ਗੁੰਡੇ ਭਰਤੀ ਕਰਲੇ, CM ਬਣਨ ਦੀ ਆੜ ਚ ਤੂੰ ਕੈਪਟਨ ਕੰਵਲਜੀਤ ਚੁਪ ਕਰਾਤਾ, ਪਾਰਟੀ ਤੇ ਜ਼ੋਰ ਪਾਕੇ ਹੁਣ ਤੂੰ ਮਨਪ੍ਰੀਤ ਵੀ ਕੜਵਾਤਾ, ਧਕੇਸ਼ਾਹੀ ਤੇ ਗੁੰਡਾਗਰਦੀ ਕਰਕੇ ਦੱਸ ਕਿਧਰ ਨੂੰ ਜਾਏਂਗਾ, ਬੱਸ ਕਰ ਸੁਖਬੀਰ ਬਾਦਲਾ ਪੰਜਾਬ ਨੂੰ ਹੋਰ ਕਿੰਨਾ ਕੁ ਖਾਏਂਗਾ..! 468
Shayari / Re: Jaan Jaan Kehan Waleyan Te Ainve Na Yakeen Karo« on: April 30, 2011, 02:13:15 PM »
ਕਦਮ ਕੀ ਅਸੀ ਤਾ ਸਾਹ ਵੀ ਰੌਂਕ ਲੈਦੇਂ ਪਰ ਉਹਨੇ ਪਿਆਰ ਨਾਲ ਕਦੇ ਪੁਕਾਰਿਆ ਹੀ ਨਹੀ
469
Shayari / Re: kujh tere ditte jakhma di gehrai to dukhi aa.« on: April 30, 2011, 02:10:06 PM »Mainu ta kehnde ne k tu mout thnx ashfaq veer 470
Shayari / dil de deo« on: April 30, 2011, 02:08:38 PM »hanjuya de dive paine palka te balne.... jhoothi muthi hass ke tan dukh painde talne... soukha nahi a akhiyan de nal akhiya nu melna... gama diya sula nal nit painda khelna..... pyar tenu kita koi kita nahi aguna v ....... ...je dard hai laina te dil de deo...... je neenda nu guwana te dil de deo..... 471
Shayari / Re: ਯਾਰੀ ਯਾਰਾ ਦੀ ਸੀ, ਸੁਣ ਅੱਲੜ ਮੁਟਿਆਰੇ« on: April 30, 2011, 02:06:20 PM »ਇਸ਼ਕ਼ ਭੁਲਦਾ ਨਹੀ ਇਹ ਤਾ ਦੁਨਿਆ ਭੁਲਾ ਦਿੰਦਾ ਮੈਂ ਪੁੱਛਿਆ ਰੱਬ ਨੂੰ ਕੀਮਤ ਕੀ ਹੈ ਪਿਆਰ ਦੀ.... ਰੱਬ ਵੀ ਹੱਸ ਕੇ ਕਹਿੰਦਾਂ.. ਹੰਝੂ ਭਰੀਆਂ ਅੱਖਾਂ ਤੇ ਸਾਰੀ ਉਮਰ ਇੰਤਜ਼ਾਰ ਦੀ 472
Shayari / Re: ਕੀ ਫਾਇਦਾ ਏ ਹੱਥ ਜੋੜਿਆ ਦਾ__« on: April 30, 2011, 02:03:26 PM »22 kus khaya peeya kar eni kamjori thik nai 22 ji menu dekh ke lagda kamjori na di kurri mere aage piche ghummu gi not at ol ol z vell hea bru 473
Shayari / Re: ਕਮਲੀ ਨੇ ਕਮਲਾ ਕਰਤਾ« on: April 30, 2011, 02:01:57 PM »
ਅਮਲੀ ਜੋ ਚੋਟੀ ਦੇ,ਆਦੀ ਫੀਮ ਮੋਟੀ ਦੇ...
ਓਹ ਵੀ ਪੱਟੀ ਫਿਰਦੇ ਨੇ ਪੀਸ ਚੋਟੀ-ਚੋਟੀ ਦੇ... 474
Shayari / Re: ਇਕ ਪਾਉਂਦੀ ਸੀ ਸੂਟ ਪੰਜਾਬੀ..« on: April 30, 2011, 01:59:57 PM »Jean ਸ਼ੀਨ ਤੇ ਪਾ ਲਿਆ Top,veer ji vadiaa likheya tusi :superhappy: thnx veere ਆਪਣੀ ਤਾਂ ਜੀ ਹਜੂਰ ਚਾਹੀਦੀ ਬਾਹਰ ਵਾਲੀ ਥੋੜੀ ਮਗਰੂਰ ਚਾਹੀਦੀ :D: as u said 475
Shayari / Re: ਇਕ ਪਾਉਂਦੀ ਸੀ ਸੂਟ ਪੰਜਾਬੀ..« on: April 30, 2011, 01:59:03 PM »veryy nice kinna doha ne yaar 476
Shayari / ਓ ਵੇਲ੍ਹਾ ਯਾਦ ਕਰ« on: April 30, 2011, 01:57:16 PM »ਕੱਲ ਦੀਆਂ ਕਲੀਆਂ ਖਿਲ ਕੇ, ਅੱਜ ਗੁਲਾਬ ਹੋਈਆਂ.. ਓ ਪਿਆਰ ਦੀਆਂ ਦੋ-ਬੂੰਦਾਂ, ਅੱਜ ਮਸਤ ਸ਼ਰਾਬ ਹੋਈਆਂ.. ਜਦ ਅੱਖ ਨਾਲ ਅੱਖ ਮਿਲਾ ਕੇ, ਨੀਵੀਂ ਜਿਹੀ ਪਾ ਕੇ, ਤੂੰ ਸ਼ਰਮਾਉਂਦੀ ਸੈਂ.. ਓ ਵੇਲ੍ਹਾ ਯਾਦ ਕਰ 477
Shayari / kujh tere ditte jakhma di gehrai to dukhi aa.« on: April 30, 2011, 01:52:10 PM »kujh tere ditte jakhma di gehrai to dukhi aa. Te kujh ro ro raat . Langhai to dukhi aa. .. Teri bewafai naal mili jo. Tanhai to dukhi aa. Tere inkaar to baad. Mili jo. Rusvai to dukhi haan. . .aj main socheya si k khush rehna bhut. Par fer yaara di hoyi ladayi to dukhi haan.. Mainu ta kehnde ne k tu mout diya galla kyo karda rehnda JAI. Aj ohna mooho. Mout di gal aayi to dukhi haan. Jo Mainu Sikhaunde sun hasna Kidda hai. Aj ohna de chehre te udaasi aayi to dukhi aa. . .luv u ma frndz 478
Shayari / Re: ਇਕ ਪਾਉਂਦੀ ਸੀ ਸੂਟ ਪੰਜਾਬੀ..« on: April 30, 2011, 01:30:45 PM »
wah ji wah veer 479
Shayari / Re: ਇਕ ਪਾਉਂਦੀ ਸੀ ਸੂਟ ਪੰਜਾਬੀ..« on: April 30, 2011, 01:30:14 PM »
Jean ਸ਼ੀਨ ਤੇ ਪਾ ਲਿਆ Top,
ਕਹਿੰਦੀ I am very HOT, ਖੜੇ ਪੰਜਾਬੀ ਰਹਿ ਗਏ ਤੱਕਦੇ, ਲੰਘ ਗਈ ਗੋਰੀ ਕੋਲ ਦੀ ਹੱਸਕੇ, ਹੁਣ English ਨੂੰ ਮੂੰਹ ਮਾਰਦੀ, ਸਾਡੇ ਉਤੇ ਰਹਿੰਦੀ ਰੋਹਬ ਝਾੜਦੀ 480
Shayari / Re: Na khannki meri wng (ਤੇ ਨਾ ਖਾਰ੍ਕਿਯਾ ਤੇਰਾ ਕਰ੍ਰਾ ,,,,,,,,)« on: April 30, 2011, 01:16:12 PM »apne muho liya mithooo :D: lol 22 gurr khaa ke mario :D: |