201
PJ Games / Re: Throw something at the user above u
« on: May 31, 2011, 04:47:15 AM »samj nahi lagea veer ji ki keha tusi :hehe:
INNIA TAPUSIA MAAR RAHE C TAHI AAKHIA KITEH TATTEH TAWE TEH TA NI BAITH GAYE :pagel:
This section allows you to view all posts made by this member. Note that you can only see posts made in areas you currently have access to. 201
PJ Games / Re: Throw something at the user above u« on: May 31, 2011, 04:47:15 AM »samj nahi lagea veer ji ki keha tusi :hehe: INNIA TAPUSIA MAAR RAHE C TAHI AAKHIA KITEH TATTEH TAWE TEH TA NI BAITH GAYE :pagel: 202
PJ Games / Re: Throw something at the user above u« on: May 31, 2011, 04:44:10 AM »LAGDA BIRRE HOT FRY PAN TEH BAITH HO GAYA TUHADDE TOH :pagel: 203
PJ Games / Re: Throw something at the user above u« on: May 31, 2011, 04:43:21 AM »sushi :D: FUFFU WITH SALAD 204
PJ Games / Re: Throw something at the user above u« on: May 31, 2011, 04:41:05 AM »tomato saucePEPPERONI PIZZA 205
PJ Games / Re: Throw something at the user above u« on: May 31, 2011, 04:37:56 AM »main rode marne thude :hehe: ikale ikale de :D: MAIN TERE FATTE MARNE :pagel: 206
Shayari / ਦਗੇਬਾਜ ਕੁੜੀਆ« on: May 31, 2011, 04:37:05 AM »
ਇਹ ਸ਼ੇਅਰ ਦਗੇਬਾਜ ਕੁੜੀਆ ਤੇ ਆ
ਮੈ ਸਾਰੀਆ ਕੁੜੀਆ ਨਹੀ ਕਹਿਦਾ ਕੋਈ ਕੁੜੀ ਗੁੱਸਾ ਨਾ ਕਰੇ ਯਾਰੋ ਰੰਨਾਂ ਚੰਚਲ ਹਾਰੀਆਂ ਕੀ ਰੰਨਾਂ ਦਾ ਇਤਬਾਰ ਇਹ ਦਿਨੇ ਡਰਨ ਪਰਛਾਂਵਿਓਂ ਰਾਤੀਂ ਨਦੀਆਂ ਕਰਦੀਆਂ ਪਾਰ ਪਹਿਲਾਂ ਹਸ ਹਸ ਲਾਓਂਦੀਆਂ ਯਾਰੀਆਂ ਫਿਰ ਰੋ ਰੋ ਕਰਨ ਖਵਾਰ ਇਹ ਅੰਦਰ ਵਾੜ ਮਰਵਾਓਂਦੀਆਂ ਹੱਥੀਂ ਆਪੇ ਆਪਣੇ ਯਾਰ ਕਹਿੰਦੇ ਭੱਠ ਰੰਨਾਂ ਦੀ ਦੋਸਤੀ ਜਿਹੜੀ ਟੁੱਟਦੀ ਅੱਧ ਵਿਚਕਾਰ ਓਹ ਅੱਜ ਤੱਕ ਮੂਹੋਂ ਬੋਲਦਾ ਇਕ ਜੰਡ ਜੰਡੋਰਾ ਬਾਰ ਜਿਥੇ ਸਾਹਿਬਾਂ ਭਾਈਆਂ ਵੱਲਦੀ ਗਈ ਹੋ ਸੀ ਭੁੱਲ ਪਿਆਰ ਓਥੇ ਡੱਕਰੇ ਕਰਕੇ ਚੰਦੜਾਂ ਜੱਟ ਮਿਰਜ਼ਾ ਦਿੱਤਾ ਮਾਰ 365 ਚਲਿੱਤਰ ਨਾਰ ਦੇ ਰੰਨ ਹੈ ਤਿੱਖੀ ਤਲਵਾਰ ਧਰਤੀ ਨੂੰ ਇਹ ਕੰਬਣ ਲਾਓਂਦੀਆਂ ਜਿੱਥੇ ਜੁੜ ਕੇ ਬਹਿ ਜਾਣ ਚਾ 207
PJ Games / Re: Throw something at the user above u« on: May 31, 2011, 04:32:01 AM »rubbish wala bag :D: :D:KELE DE CHILKE :pagel: 208
PJ Games / Re: Throw something at the user above u« on: May 31, 2011, 04:31:18 AM »tusi mere khilaf ki hundi sajis ? ryt karde ho EH TA TASHRIF KABOOL KARAN WALI GAL HO GI 209
PJ Games / Re: Throw something at the user above u« on: May 31, 2011, 04:29:54 AM »gohe ta tokraPATHIAA DA TOKRA :D: :D: 210
PJ Games / Re: Throw something at the user above u« on: May 31, 2011, 04:29:21 AM »mud :D:RAIT DA BATHAL :pagel: 211
PJ Games / Re: Throw something at the user above u« on: May 31, 2011, 04:28:17 AM »main maranga tere sir te :hehe: kushi kushi de naal :D:NOOR DE MAAR DE BIRRE KITHE FLOWER DEKH K GAL BAN JE 212
Shayari / Re: ਕੁਲਫ਼ੀ-ਗਰਮ ਜਲੇਭੀ-ਠੰਡੀ ...« on: May 31, 2011, 04:25:57 AM »
GRAM KULFI NU PIYE YA FIR KHAYIE KHAOO PIYO WANGU :pagel:
213
Shayari / Re: ਪਿਆਰ ਉਹਦੇ ਨੇ "ਵੈਲੀ" ਬਣਾ ਦਿੱਤਾ..!!« on: May 31, 2011, 04:24:42 AM »
OH AAP HI DUKHI AATMA HAI :pagel:
214
PJ Games / Re: Throw something at the user above u« on: May 31, 2011, 04:23:39 AM »
FLOWER GAMLA SAMET
215
Shayari / Re: ਫਤਿਹ ਜੱਟ ਨੇ ਫੱਟੇ ਚੱਕ ਤੇ« on: May 31, 2011, 04:22:24 AM »
:superhappy: =D> :superhappy: =D> :superhappy: :superhappy:
216
Shayari / Re: ਅਹ੍ਹ ਤੇ ਬੱਸ ਉਦੇ ਲਿੱਖ ਦਿੱਤਾ« on: May 31, 2011, 04:20:30 AM »ਕਹਿੰਦੇ ਪੀ ਜੇ ਉੱਤੇ ਕਰਦੇ ਤੇ ਰਾਜ ਗੱਭਰੂLOL :D: BIIRRE HUN TUSSI V GABRU BAN GE APNI HADD BITTI DASS TI CHANGA KITTA :D: :D: :D: 218
PJ Games / Re: khera dialogue will u say 2 the person abv u ???« on: May 31, 2011, 04:13:54 AM »tinu es din layi pal poss k vadda kita c :thaa: :thaa: :angr: :angr:NOORE POOCH RAHE HO TUSSI :lost: KEH DASS RAHE HO :D: 219
Shayari / Re: ਅਸੀ ਬਣ ਪੁਲ ਉਹਨਾ ਪਾਣੀਆ ਵਾਂਗੂ ਉਡੀਕਦੇ ਰਹੇ,« on: May 31, 2011, 04:11:54 AM »
ਆਸ਼ਿਕੀ 'ਚ ਕੀ ਦੱਸਾਂ ਹਾਲ ਮਨ_ਸੇਖੋਂ ਹੋਇਆ ਬੀਬਾ,
ਨੀ ਭੱਠੀ ਵਿਚ ਹੁੰਦਾ ਜਿਵੇਂ ਸੀਖ ਤੇ ਕਬਾਬ, ਜਦੋਂ ਤੇਰੀ ਯਾਦ ਕਦੇ ਆਵੇ ਨੀ ਕਮਲੀਏ, ਭਰ ਕੇ ਗਲਾਸ ਪੀ ਲੈਂਦਾ ਮਨ_ਸੇਖੋਂ ਸ਼ਰਾਬ, ਏਨ੍ਹਾ ਸੜਕਾਂ ਤੇ ਕੀਤੇ ਫਿਰਦੀ ਏ ਉੱਡਦੀ, ਮਿਤਰਾਂ ਦੀ ਛੱਤਰੀ ਤੋਂ ਉੱਡ ਗਏ ਜਨਾਬ! 220
Shayari / Re: ਜਿੱਤੀ ਬਾਜ਼ੀ ਵਰਨਾ ਹਰਦਾ ਕੌਣ ਹੈ,« on: May 31, 2011, 04:07:19 AM »
BOHAT SOHNA LIKHIA VEER =D> =D>
ਉਹਨਾ ਫੁੱਲਾ ਦੀ ਰਾਖੀ ਕੌਣ ਕਰਦਾ ਜੌ ਉੱਗ ਪੈਦੇ ਬਾਹਰ ਕਿਆਰੀਆ ਦੇ , ਤੇਰਾ ਬਣੂ ਕੀ ਭੌਲਿਆ ਪੰਛੀਆ ਉਏ,ਹੌ ਗਿਆਂ ਰੱਬ ਵੀ ਵੱਲ ਸ਼ਿਕਾਰੀਆ ਦੇ... |