This section allows you to view all posts made by this member. Note that you can only see posts made in areas you currently have access to.
Messages - †→ ™sIииєя™←†
Pages: 1 ... 63 64 65 66 67 [68]
1341
« on: March 09, 2011, 09:41:42 PM »
sahi keha 22.. we dont discriminate between human beings.. all are same pawe koi kitho vi aawe all are welcomed.. and in return we will also go all the places on the globe
22 ji par india wangu oh appa nu sara kujh ta ni dain lagge
1342
« on: March 09, 2011, 09:39:55 PM »
very deep soch ji ,,,,,,,,,,,,,,,,
THANKS JI &RAKHNI PAINDI HAI BLORI JI ਆਰੀ ਆਰੀ ਆਰੀ `ਜੁਗਨੀ` college ਆਉਂਦੀ ashiqi ਕਰਨ ਦੀ ਮਾਰੀ , pehlan labeya "bullet " ਵਾਲਾ , ਹੁਣ labdi firre safari wala :scared:
hanji,,,,,,,,, Ari Ari kyun na kare ooh ferrari nal yaari,,,,,,,,,, Hun sab doinya badal gyi ,,,,,,,,,, kyun badale na jogani bichari,,,,,,,,,,
hun dasso jiiiiiiiiiiiiii kuj galt hai jiiiiiiiiiii
ਸੁੱਣ ਨੀ ਕੁੜੀਏ ਬਹੁਤੀ ਅੱਕਲ ਆਲੀਏ..... ਨੀ ਤੈਨੂੰ ਕੰਮ ਦੀ ਗੱਲ ਸੁਣਾਵਾਂ..... ਤੇਰੇ fashion ਦੇ ਪੱਟੇ ਮਾੜੇ ਸ਼ੋਕਾਂ ਨੂੰ.... ਤੇਰੀਆਂ ਉਂਗਲਾ ਤੇ ਗਣਾਵਾਂ....... ਰੁੱਲ ਗੀਆਂ ਤੇਰੀਆਂ ਵੰਗਾਂ..... ਹੁੱਣ ਲਿਹ ਗੀਆ ਸ਼ਰਮਾਂ ਸੰਗਾ..... ਸੂਟ ਛੱਡ ਕੇ ਨੀ ਨਵੇਂ top ਸਮਾਂਲੇ.... ਲੱਕ ਵਖਾਉਂਦੀ ਨੇ ਸੋਹਣੇ tatto ਸ਼ਪਾਲੇ.... ਆਖੇ ਜੁੱਤੀ ਜੇ ਗੱਲ ਕਰਦੇ.... ਮੈਂ ਉਚੀ ਹੀਲ ਹੀ ਪਾਉ.... ਚੀਕੂ- ਚੀਕੂ ਕਰਦੀ ਜੁੱਤੀ.... ਉਹ ਨਾਂ ਕਦੇ ਹੰਡਾਂਊ...
1343
« on: March 09, 2011, 10:49:45 AM »
If You Cross The North Korean Border Illegally You Get 12 Years Hard Labour.
If You Cross The Iranian Border Illegally You Are Detained Indefinitely.
If You Cross The Afghan Border Illegally, You Get Shot.
If You Cross The Saudi Arabian Border Illegally You Will Be Jailed.
If You Cross The Chinese Border Illegally You May Never Be Heard Again.
If You Cross The Venezuelan Border Illegally You Will Be Branded A Spy And Your Fate Will Be Sealed.
If You Cross The Cuban Border Illegally You Will Be Thrown Into Political Prison To Rot.
If You Enter Britain Illegally You Will be Arrested, Prosecuted And Sent To Prison And Deported
If You Are A Pakistani or a Bangladeshi And Illegally Cross The Indian Border You Get
- A Ration Card,
- Passport (1 or more)
- Haj Subsidy,
- A Drivers License,
- Voter Identity Card,
- Job Reservation,
- Special Privileges,
- Credit Cards,
- Subsidized Rent Or A Loan To Buy A House,
- Free Education,
- Free Health Care,
- A Lobbyist In New Delhi ,with a ready Television Channel & group of expert human right activists.
- The right to talk about secularism, which was not heard of back home.
And Of course - Voting Rights!!
Hats off to the Politicians of India & pseudo secularists in society, who elect them. :blah:
1344
« on: March 09, 2011, 10:43:53 AM »
very deep soch ji ,,,,,,,,,,,,,,,,
THANKS JI &RAKHNI PAINDI HAI BLORI JI ਆਰੀ ਆਰੀ ਆਰੀ `ਜੁਗਨੀ` college ਆਉਂਦੀ ashiqi ਕਰਨ ਦੀ ਮਾਰੀ , pehlan labeya "bullet " ਵਾਲਾ , ਹੁਣ labdi firre safari wala :scared:
1345
« on: March 08, 2011, 10:16:09 PM »
SOHNA LIKHIYA VEER JI
1346
« on: March 08, 2011, 10:02:22 PM »
ਯਾਦ ਤੈਨੂੰ ਆਉਣੀਆਂ ਮੇਰੀਆਂ ਗੱਲਾਂ ਤੇ ਮੇਰਾ ਪਿਆਰ ਪਰ ਉਸ ਵੇਲੇ ਨਾਂ ਮੈਂ ਤੇਰੇ ਕੋਲ ਹੋਣਾ ਹੂਕ਼ ਹਿਜਰ ਦੀ ਭਰਨੀ ਤੂੰ ਮੁੜ ਮੁੜ ਪਰ ਉਸ ਵੇਲੇ ਨਾਂ ਬੇੜੀ ਤੇ ਕੰਡੇ ਦਾ ਮੇਲ ਹੋਣਾ
ਸੋਚਾਂ ਮੇਰੀਆਂ ਨੇ ਪਾ ਲੇਣਾ ਜਦ ਤੇਰੇ ਦਿਲ ਤੇ ਘੇਰਾ ਲਖ ਸੱਦ ਲਵੀਂ ਪਰ ਨਾਂ ਪਾਉਣਾ ਮੈਂ ਕਦੀ ਫੇਰਾ ਤੱਕ ਤੱਕ ਰਾਹਾਂ ਤੂੰ ਅਖੀਂ ਮਲ ਮਲ ਰੋਣਾ ਪਰ ਅਫਸੋਸ ਮੇਰਾ ਪਰਛਾਵਾਂ ਵੀ ਤੈਨੂ ਨਜ਼ਰ ਨਹੀ ਆਉਣਾ
ਵਸਾ ਕੇ ਤਸਵੀਰ ਤੇਰੀ ਦਿਲ ਆਪਣੇ ਵਿਚ ਮੈਂ ਤੈਥੋਂ ਬੋਹਤ ਦੂਰ ਹੋਣਾ ਚੇਤੇ ਕਰ ਕਰ ਤੂੰ ਵੀ ਮੈਨੂੰ ਚੂਰ ਚੂਰ ਹੋਣਾ ਰਹੂ ਮੇਰੀ ਯਾਦ ਦਾ ਜਗਦਾ ਦੀਵਾ ਸਦਾ ਤੇਰੇ ਵੀ ਦਿਲ ਵਿਚ ਪਰ ਨਾ ਤੇਰਾ ਦਾਗ ਪਛਤਾਵੇ ਦਾ ਕਿਸੇ ਨੇ ਵੀ ਧੋਣਾ
ਕਹਿੰਦੇ ਨੇ ਨਾ ਮੁੜ ਆਉਂਦਾ ਜਿਵੇਂ ਰੁੜ ਗਿਆ ਪਾਣੀ ਰੁੜ ਜਾਣਾ ਮੈਂ ਵੀ ਨਾ ਫੇਰ ਕਦੇ ਵੀ ਮੁੜ ਆਉਣਾ ਹੋਊ ਉਸ ਵੇਲੇ ਤੈਨੂ ਮਨਖ ਮੇਰੀ ਪਾਈ ਕਦਰ ਤੇ ਪਿਆਰ ਦਾ ਪਰ ਨਾ ਤੇਰੇ ਤੋਂ ਇਸ ਵਿਛੋੜੇ ਨੇ ਕਦੀ ਦੂਰ ਹੋਣਾ
1347
« on: March 08, 2011, 09:57:37 PM »
THANKz JI SARIYA NU
1348
« on: March 07, 2011, 09:35:41 PM »
ਮੇਰੀ ਗੱਲ ਦਾ ਹੁੰਗਾਰਾ ਉਸ ਤੋਂ ਭਰਿਆ ਨਾਂ ਗਿਆ.. ਚੁੱਪ ਰਹੀ ਜਮਾਨੇ ਨਾਲ ਲੜਿਆ ਨਾਂ ਗਿਆ.... ਕਿਵੇਂ ਕਰਦੀ ਉਹ ਪਿਆਰ ਵਾਲੀ ਗੱਲ ??.. ਇਸ਼ਕ-ਸਮੁੰਦਰ ਉਸ ਤੋਂ ਤਰਿਆ ਨਾਂ ਗਿਆ.... ਉਸਦੇ ਨਾਮ ਦਾ ਘਰ ਮੈਂ ਆਪਣੇ ਦਿਲ ਚ’ ਬਣਾਇਆ.. ਸ਼ਾਇਦ ਰਸਤੇ ਤੰਗ ਸੀ ਉਸ ਤੋਂ ਵੜਿਆ ਨਾਂ ਗਿਆ.... ਇਸ ਦੁਨੀਆਂ ਤੋਂ ਚੋਰੀ ਉਸਨੇ ਬਹੁਤ ਸਾਥ ਦਿੱਤਾ.. ਪਰ ਜਮਾਨੇ ਸਾਹਮਣੇ ਹਥ੍ਥ ਮੇਰਾ ਫੜਿਆ ਨਾਂ ਗਿਆ.... ਮੈਂ ਦੇਣਾ ਚਾਹੰਦਾ ਸੀ ਉਸਨੂੰ ਪਿਆਰ ਵਾਲਾ ਚੁਬਾਰਾ.. ਪਰ ਪੌੜੀ ਪਿਆਰ ਵਾਲੀ ਸ਼ਾਇਦ ਉਸ ਤੋਂ ਚੜਿਆ ਨਾਂ ਗਿਆ.... ਕਿਤੇ ਹੰਝੂ ਨਾਂ ਆ ਜਾਣ ਉਸਦੇ ਸੋਹਣੇ ਨੈਣਾਂ ਚ’.. ਇਸੇ ਲਈ ਮੇਰੇ ਤੋਂ ਮਰਿਆ ਨਾਂ ਗਿਆ... :break:
1349
« on: March 07, 2011, 01:34:02 AM »
Hi Nee Mera chitt karda chitt karda eh tenu jaffi pon nu
Door door jandi kahto sangdi sgondi Kehdey kolo darre baha na gal wich pondi Bohti dair na tu la saha nal saha de milon nu
Hi Nee Mera chitt karda chitt karda eh tenu jaffi pon nu
Bullia ch hasa tere mukh tey srarta Reej karde tu puri keo pondi eh bujarta Daikh akha wich mere na time lawo bohta fanci lon nu
Hi Nee Mera chitt karda chitt karda eh tenu jaffi pon nu
saber na howe hun mere kolo sohniey udu udu kare mera dil mann mohniey ik dey dey kissi missi peri ley deo jahnra tere pon nu
Hi Nee Mera chitt karda chitt karda eh tenu jaffi pon nu
1350
« on: March 04, 2011, 11:31:06 PM »
Roondeyaan nu varaundi ae..... Bhaj gal naal sanu laundi ae..... Chad ke maa nu,Pardesin tur gaye... Ki maa ni chete aundi ae......
Nikee hunde maa ne hi, Sanu Nave raah vekhaye si... Fadh ungli Bheed vich, Sanu aukhe raah langaye si.. Chad tur gaya jad pardesaan nu ... Maa ne hathroo bade bahaye si...............
Akhaan diyaan hun koran pakiyaan, maa ne ro-ro naine hanju vi mukaaye ne.. Raat din udeeke tainu.. Maa ne haase vi gavaaye ne...
Neet udeeke chiti teri, Hun chitiyaan paniyaa vi bhul gaya..... :scared: Ki hoya mere pyare veera,Ki duniyaa di bheed ch rul gaya.. Jis maa ne eh jag vikhaya .... Kyun lag maya(paisa) piche, aaj us maa nu hi bhul gaya...
Har vele bhuhe val vekhye. Maa nu nindaran vi ni aundi ae.. Niki jehi vidak(awaaj) vi sun, Bhaaj bhuhe val aundi ae.. Samundaran paar tun jaa ke veh gaya ... Ki tainu maa ni chete aundi ae....... :omg:
1351
« on: March 04, 2011, 09:21:27 PM »
THANKz JI :agreed:
1352
« on: February 28, 2011, 09:31:56 PM »
ਅੱਜ ਦਿਸਿਆ ਆਪਣਾ ਆਪ ਮੈਨੂੰ, ਸਭ ਪਾਪ ਤੇ ਪੁੰਨ ਵਿਚਾਰਦੇ ਨੂੰ..
ਰਹਿ ਗਏ ਅਣਗੌਲੇ ਪੁੰਨ ਬੜ੍ਹੇ, ਸਜ਼ਾ ਮਿਲੀ ਹਰ ਪਾਪ ਨਿਤਾਰਦੇ ਨੂੰ..
ਕੀ ਖੁਸਿਆ ਤੇ ਕੀ ਮਿਲਿਆ ਮੈਨੂੰ, ਸ਼ਿਕਵਿਆਂ ਸਿਰ ਉਮਰ ਗੁਜ਼ਾਰਦੇ ਨੂੰ..
ਨਾ ਮੰਗ ਸਕਿਆ ਨਾ ਖੋਹ ਹੋਇਆ, ਉਮਰਾਂ ਲੰਘੀਆਂ ਹੱਕ ਮਾਰਦੇ ਨੂੰ..
ਜਾਣਿਆ ਅਮਰਿੰਦਰ ਪੁੱਛਦਾ ਨਾ ਕੋਈ, ਚੜ੍ਹੀ ਹਨੇਰੀ 'ਚ ਦੀਵੇ ਬਾਲਦੇ ਨੂੰ..
ਵੇਲਾ ਖੁੱਸ ਨਾ ਜਾਵੇ, ਮੈਨੂੰ ਡਰ ਲੱਗੇ, ਮੋਏ ਅਰਮਾਨਾ ਦਾ ਸਿਵਾ ਬਾਲਦੇ ਨੂੰ..
ਹੁਣ ਤਾਂਘ ਜਿੱਤਣ ਦੀ ਹੈ ਇੱਕ ਵਾਰੀ, ਮੈਨੂੰ ਸਦੀਆਂ ਹੋਈਆਂ ਹਾਰਦੇ ਨੂੰ..
Pages: 1 ... 63 64 65 66 67 [68]
|