1301
Shayari / Re: ਮੈ ਤੈਨੂੰ ਪਾਉਣਾ ਨਹੀ ਚਾਹੁੰਦਾ ਹਾਂ
« on: March 28, 2011, 12:39:25 AM »kaem aa , but munda/ kudi larh larh k jad fed up ho gaye pher edaan likhde hahaਜੇ ਆਪਨੇ ਸਦਾ ਆਪਨੇ ਰਹਿੰਦੇ.......ਤਾਂ ਗੈਰਾਂ ਦਾ ਕੋਈ ਵਜੂਦ ਨਾਂ ਹੁੰਦਾ
This section allows you to view all posts made by this member. Note that you can only see posts made in areas you currently have access to. 1301
Shayari / Re: ਮੈ ਤੈਨੂੰ ਪਾਉਣਾ ਨਹੀ ਚਾਹੁੰਦਾ ਹਾਂ« on: March 28, 2011, 12:39:25 AM »kaem aa , but munda/ kudi larh larh k jad fed up ho gaye pher edaan likhde hahaਜੇ ਆਪਨੇ ਸਦਾ ਆਪਨੇ ਰਹਿੰਦੇ.......ਤਾਂ ਗੈਰਾਂ ਦਾ ਕੋਈ ਵਜੂਦ ਨਾਂ ਹੁੰਦਾ 1302
Shayari / Re: ਸਾਨੂੰ ਹੁਣ ਪਤਾ ਲੱਗਿਆ« on: March 28, 2011, 12:35:38 AM »ਕਿਓ ਮਨਾਂ 'ਚ ਫਰਕ ਪੈਦੇ ਨੇ ਸਾਨੂੰ ਹੁਣ ਪਤਾ ਲੱਗਿਆ, DIL RAJ binna flower de uddi jan de paye ho ji 1303
Shayari / Re: ਸਾਨੂੰ ਹੁਣ ਪਤਾ ਲੱਗਿਆ« on: March 28, 2011, 12:34:40 AM »bahut hi wadiyan likheya gg wakheya hi debi is greattt for sharingyup he's gr8 but GURDAS MANN ji ehna nalo kafi aggeh ne 1304
Shayari / Re: ਮੈ ਤੈਨੂੰ ਪਾਉਣਾ ਨਹੀ ਚਾਹੁੰਦਾ ਹਾਂ« on: March 28, 2011, 12:33:12 AM »wadiyan lines ne ggg keep it up buddy thanks & sure 1305
Shayari / ਮੈ ਤੈਨੂੰ ਪਾਉਣਾ ਨਹੀ ਚਾਹੁੰਦਾ ਹਾਂ« on: March 27, 2011, 03:46:54 PM »
ਅੱਖੀਆਂ ਚੋਂ ਹੰਝੂ ਤਾਂ ਹੁਣ ਵੀ ਡੁਲਦੇ ਨੇ...
ਪਰ ਹੁਣ ਮੈ ਤੇਰੇ ਵਾਸਤੇ ਰੋਣਾ ਨਹੀ ਚਾਹੁੰਦਾ.. ਨੀਂਦ ਤਾਂ ਹੁਣ ਵੀ ਆਉਦੀ ਹੈ ਤੇਰੇ ਸੁਪਨਿਆ ਵਾਲੀ... ਪਰ ਮੈ ਹੁਣ ਸੌਣਾ ਨਹੀ ਚਾਹੁੰਦਾ..... ਇਕੱਲਾਪਨ ਤਾਂ ਹੁਣ ਵੀ ਮਹਿਸੂਸ ਕਰਦਾ ਹਾਂ..... ਦੁਨਿਆਂ ਚ' ਤੇਰੇ ਤੋ ਬਗੈਰ..... ਪਰ ਹੁਣ ਮੈ ਤੈਨੂੰ ਪਾਉਣਾ ਨਹੀ ਚਾਹੁੰਦਾ ਹਾਂ :cooll: 1306
Shayari / Re: ਸਾਨੂੰ ਹੁਣ ਪਤਾ ਲੱਗਿਆ« on: March 27, 2011, 03:43:15 PM »:wait:ki sochde paye ho janab lagda tuhanu v hun pata lagia 1307
Shayari / ਸਾਨੂੰ ਹੁਣ ਪਤਾ ਲੱਗਿਆ« on: March 27, 2011, 03:19:09 PM »
ਕਿਓ ਮਨਾਂ 'ਚ ਫਰਕ ਪੈਦੇ ਨੇ ਸਾਨੂੰ ਹੁਣ ਪਤਾ ਲੱਗਿਆ,
ਲੋਕ ਕਿੰਝ ਦਿਲ ਚੋ ਲਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ, ਜੋ ਨੇੜੇ ਹੋ ਹੋ ਬਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ, ਉੱਤੋ ਖੁਸ਼ ਵਿੱਚੋ ਖਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ, ਕੀ ਜਿੰਦਗੀ ਆਸ਼ਕਾ ਦੀ ਕੀ ਗੀਤਕਾਰਾ ਦੀ, ...ਗੀਤਾਂ ਦੇ ਮੁਲ ਵੀ ਪੈਦੇ ਨੇ ਸਾਨੂੰ ਹੁਣ ਪਤਾ ਲੱਗਿਆ, ਮੂੰਹ ਤੇ ਹਾਜ਼ੂਰ ਜਨਾਬ ਬਾਬਿਓ ਕਹਿਣੇ ਵਾਲੇ, ਪਿੱਠ ਪਿਛੇ ਕੀ ਕਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ....... writter-debi makhsoospuri !! 1308
Jokes Majaak / Re: DEFINE " GIRL"« on: March 27, 2011, 03:08:29 PM »Thank god i'm not 1 of the girls. Truth to be told, girls like that are absolutely ridiculous! You decided to fight with these girls who told you the truth, 1311
Shayari / ਉਸ ਪਿਆਰ ਦੀ ਮੈੰਨੂ ਚਾਹ ਨਹੀਂ,,« on: March 27, 2011, 01:45:51 AM »ਉਸ ਪਿਆਰ ਦੀ ਮੈੰਨੂ ਚਾਹ ਨਹੀਂ,, ਮੁੱੜ ਕੇ ਜਿੱਸ ਨੇ ਮੁੱਕ ਜਾਨਾ... ਉਸ ਯਾਰ ਦੀ ਮੈੰਨੂ ਤਾੰਘ ਨਹੀਂ,, ਅੱਧ-ਵੱਟੇ ਜਿੱਸ ਨੇ ਰੁੱਕ ਜਾਨਾ... ਚਾਹੁੰਦਾ ਹਾਂ ਅਜਿਹਾ ਹਮਸਫ਼ਰ,, ਮੰਜ਼ਲ ਤੱਕ ਸਾਥ ਨਿਭਾਏ ਜਿਹੜਾ... ਸਾਡੇ ਪਿਆਰ ਦਿਆਂ ਲੋਗ ਮਿਸਾਲਾਂ ਦੇਣ,, ਐਸਾ ਪਿਆਰ ਮੇਰੇ ਨਾਲ ਪਾਏ ਜਿਹੜਾ 1312
Jokes Majaak / DEFINE " GIRL"« on: March 27, 2011, 01:41:52 AM »DEFINE " GIRL" the 1 who b4 goin out gets Facial, Bleach, Waxing, Hair curling/pressing, Threading, Toning, Scrubbing, Moisturising, DONE Puts on Lipstick, Lipliner, Perfume, Deodrant, Body lotion, Eye liner, Eye shadow, Eye mascara, Foundation, Face powder, Rings, Bracelets, Neckless, Earrings, Nail paint, & Says- "Yaar, jald baazi mekuch kiya hi nahi, aise hi uth kar aa Gayi :D: ... :D: 1314
Shayari / Re: ਰੋਦੀਆਂ ਅੱਖੀਆਂ« on: March 25, 2011, 10:31:32 PM »
Its difficult to 4gt som 1 who was urs & change ur life,but its even more difficult to forget someone who was nevar urs ,but yet change ur life.
1315
ਇਕ ਛੋਹ
ਮਾਂ ਦੀ ਹੋਵੇ ਤਾ ਕਿੰਨਾ ਦੁਲਾਰ ਦਿੰਦੀ ਹੈ ਇਕ ਛੋਹ ਬਾਪ ਦੀ ਹੋਵੇ ਤਾ ਸੀਨਾ ਠਾਰ ਦਿੰਦੀ ਹੈ ਇਕ ਛੋਹ ਭੈਣ ਦੀ ਹੋਵੇ ਤਾ ਆਦਰ ਸਤਿਕਾਰ ਦਿੰਦੀ ਹੈ ਇਕ ਛੋਹ ਵੀਰ ਦੀ ਹੋਵੇ ਹਰ ਗੱਲ ਚ ਹੁੰਗਾਰ ਦਿੰਦੀ ਹੈ ਇਕ ਛੋਹ ਪ੍ਰੇਮੀ ਦੀ ਹੋਵੇ ਤਾ ਕੱਚੇ ਘੜੇ ਤੇ ਵੀ ਝਨਾ ਤਾਰ ਦਿੰਦੀ ਹੈ ਇਕ ਛੋਹ ਨਿੱਕੇ ਬਚੇ ਦੀ ਹੋਵੇ ਤਾ ਮਮਤਾ ਪਸਾਰ ਦਿੰਦੀ ਹੈ ਇਕ ਛੋਹ ਨਿੰਦਕ ਦੀ ਹੋਵੇ ਤਾ ਸੁਭਾ ਨਿਖਾਰ ਦਿੰਦੀ ਹੈ ਇਕ ਛੋਹ ਗੁਰੂ ਦੀ ਹੋਵੇ ਤਾ ਗੁਨੇਹਗਾਰ ਨੂ ਵੀ ਤਾਰ ਦਿੰਦੀ!!!!!!!!!! 1316
Shayari / Re: Pyar vich mera kade wishwas hoya karda s.....« on: March 25, 2011, 10:22:26 PM »
ਚਾਬੀ ਨਾਲ ਛੱਲਾ ਏ ,
ਚੁੱਪ ਕਰ ਰੋ ਨਾ ਦਿਲਾ , ਇੱਥੇ ਹਰ ਬੰਦਾ ਹੀ ਇੱਕਲਾ ਏ ......... :cooll: 1317
Shayari / Re: ਭਗਤ ਸਿੰਘ ਸਰਦਾਰ« on: March 23, 2011, 12:54:17 PM »
ਆ ਦੇਸ਼ ਫ਼ਿਰੰਗੀਆਂ ਜਕੜਿਆ, ਨਾ ਆਗੂਆਂ ਦਾ ਵ੍ਸਾਹ.
ਕਿਹ੍ੜਾ ਦੇਸ਼ ਦੇ ਬਾਰੇ ਸੋਚਦਾ, ਕਿਹਣੂ ਦੇਸ਼ ਦੀ ਸੀ ਪਰਵਾਹ. ਲੱਖਾਂ ਪੁੱਤ ਸੀ ਮਾਵਾਂ ਜੱਮਦੀਆਂ, ਲੱਖਾਂ ਤੁਰ ਜਾਂਦੇ ਦਰਗਾਹ. ਓਹ ਲੱਖਾਂ ਵਿਚੋ ਇਕ ਸੀ, ਜਿਹਦਾ ਚਰਚਾ ਸੀ ਹਰ ਥਾਂ. ਓਹ ਪੁੱਤ ਸੀ ਮਾ ਨੇ ਜੱਮਿਆ, ਭਗਤ ਸਿੰਘ ਸੀ ਜਿਹਦਾ ਨਾ. ਜਦ ਚੜੀ ਜਵਾਨੀ ਸ਼ੇਰ ਦੇ,ਗੱਲਾਂ ਹੁੰਦੀਆਂ ਸੀ ਹਰ ਥਾਂ. 1318
Shayari / Re: ਖਿਲਰੇ ਪਏ ਨੇ ਪੱਤੇ ਪਿਆਰ ਦੇ« on: March 23, 2011, 12:05:25 PM »
Wo to ab bhi mukamal hai pathar ki tarah,,,
Reza Reza to meri zaat hoti jaa Rahi hai–!! 1319
Shayari / Re: Manu ujari nu koi na dekhe......« on: March 23, 2011, 12:00:20 PM »
Kon Jaanda Kise De Darda Nu,
Eh Dunia Dhokebaaz Sari, Sab Lut ke tur Jande, Aaj Kal Kon Nibhave Yari, Is Ishq Da Shonk Hunda Dil Todna, Aaj Meri Te Kal Kise Hor Di Vari... : 1320
Jokes Majaak / SANTA...(secreat message)« on: March 23, 2011, 11:53:19 AM »ikk var di gall hai banta singh school vich padhdaa hundaa hai te ik teacher aa ke lecture de jaandi hai " har aadmi da koi naa koi razz hundaa hai jis no oh chupan di koshish kardaa hai" eh sun ke bante de dimag vich idea aandaa hai oh ghar jaa ke aapni bebe nu kehndaa hai "mainu sab kuch pataa hai" bebe ghabraa (panic) jandi hai te bantaa nu 100 Rs de dindi hai raat nu bapu aandaa hai bantaa bapu naa jaa ke kehanda hai mainu sab pataa hai " babu chup chap 500 Rs de dinda hai,bantaa nu eh scheme badi changi lagdi hai saver nu doji (milkman ) aaundaa hai te bantaa no lalach aa jandaa hai banta doji nu kehanda hai mainu sab pataa lag gayaa hai mainu sab raz pataa lag gaye ne doji de haththon doodh di drumi chott jandi hai te doji achanak ghabraa jaandaa hai fer bade pyaar nal bantaa nu kehandaa hai aajaaa putt bapu de gal naal lagg jaa |