November 22, 2024, 07:37:45 AM

Show Posts

This section allows you to view all posts made by this member. Note that you can only see posts made in areas you currently have access to.


Messages - †→ ™sIииєя™←†

Pages: 1 ... 59 60 61 62 63 [64] 65 66 67 68
1261
Shayari / Re: ਸੱਸੀ ਪੁਨੂੰ
« on: April 01, 2011, 12:55:09 AM »
nice ji nice  =D> =D> =D>

thnx sarpanch ji

1262
Shayari / Re: ਸੱਸੀ ਪੁਨੂੰ
« on: April 01, 2011, 12:54:36 AM »
ਅੱਖੀਆਂ ਲਾਕੇ ਅੱਖਾਂ ਲਾ ਬੈਠੀ
ਇੱਕ ਲੱਭਿਆ ਸੋਹਣਾ ਯਾਰ ਗੁਆ ਬੈਠੀ

ਝੱਲੀ ਹੋਈ ਸੱਸੀ ਲੱਭਦੀ ਯਾਰ ਨੂੰ
ਸੋਹਣਾ ਰੂਪ ਹੁਸਨ ਸਿੰਗਾਰ ਗੁਆ ਬੈਠੀ

ਇੱਕ ਪੀੜ੍ਹ ਵਿਛੋੜੇ ਦੀ, ਉੱਤੋਂ ਧੁੱਪ ਵੀ ਲੋਹੜੇ ਦੀ
ਫਿਰ ਵੀ ਵੇਖੋ ਸਿਦਕ ਸੱਸੀ ਦਾ
ਨਾ ਹੌਸਲਾ ਹਾਰਦੀ ਐ

ਸੱਸੀ ਡਿੱਗਦੀ ਢਹਿੰਦੀ, ਉੱਠਦੀ ਬਹਿੰਦੀ
ਪੁਨੂੰ ਪੁਨੂੰ ਪਈ ਪੁਕਾਰਦੀ ਐ

ਬੁੱਲ੍ਹ ਸੁੱਕ ਗਏ. ਸਾਹ ਤਨ 'ਚੋਂ ਮੁੱਕ ਗਏ
ਤਾਂਘ ਹਾਲੇ ਵੀ ਸੀਨੇ ਯਾਰ ਦੀ ਐ....


buhat sohna likhya ji,,,,,,,,,,,

ਅਖਿਯਾ ਲਾਗਿਯਾ ਦੇ ਵਾਨੱਜ ਬੁਰੇ ਸੀ ਏ ਨਾ ਸੱਸੀ ਜਾਂਦੀ ਸੀ ,,,,,
ਤਤੀ ਰੇਤ ਸਰ ਸਰ ਕੇ ਊਹ ਵਿਛੋਰੇ ਦੀ ਅੱਗ ਦਿਲ ਵਿਚ ਬਾਹਰ ਝਰਦੀ ਸੀ ,,,,,,

»♥«ਨੈਣਾਂ ਚੋਂ ਸਿੰਮਦੇ ਪਾਣੀ ਨੂੰ ਤੇਰੀ ਯਾਦ ‘ਚ ਨਿੱਤ ਵਹਾਉਂਦੇ ਆਂ »♥«
»♥«ਤੂੰ ਯਾਦ ਸਾਨੂੰ ਬੇਸ਼ੱਕ ਨਾ ਕਰ »♥«
»♥«ਤੇਰੇ ਖਿਆਲੀਂ ਫੇਰਾ ਪਾਉਂਦੇ ਆਂ »♥«
»♥«ਸਾਡੀ ਰੂਹ ਵੀ ਸੜਕੇ ਰਾਖ ਹੋਵੇ »♥«
»♥«ਜਦੋਂ ਅੱਗ ਯਾਦਾਂ ਦੀ ਲਾਉਂਦੇ ਆਂ »♥«
»♥«ਕੋਈ ਰੋ ਲੈਂਦਾ ਕੋਈ ਗਾ ਲੈਂਦਾ »♥«
»♥«ਅਸੀਂ ਲਿਖ ਲਿਖ ਦਰਦ ਸੁਣਾਉਂਦੇ ਆਂ »♥«

1263

ਮੇਰਾ ਇਕ ਯਾਰ ਗੁੰਮ ਹੈ ਗੰਮੁ ਹੈ

ਸੋਹਣਾ ਦਿਲਦਾਰ ਗੁੰਮ ਹੈ ਗੰਮੁ ਹੈ

ਨਾਮ ਰੱਖਿਆ ਸੀ ਸ਼ੌਂਕ ਨਾ ਸ਼ੌਂਕੀ

ਗੁੰਮ ਹੈ-ਗੰਮੁ ਹੈ-ਗੁੰਮ ਹੈ-ਗੰਮੁ ਹੈ

ਹਰ ਸਾਹ ਤੇਰੀ ਮੰਗਦਾ ਏ ਖੈਰ ਵੇ

ਤੇਰੇ ਹਾਂ ਬਸ ਤੇਰੇ, ਨਹੀ ਹਾਂ ਗੈਰ ਵੇ

ਰਾਹ ਸਾਡੇ ਦਿਲ ਦਾ ਆਪ ਤੂੰ ਸੀ ਲਭਿਆ

ਜਾਣ ਲਗੇ ਤੂੰ ਆਪਣਾ ਰਾਹ ਵੀ ਨਾ ਦੱਸਿਆ

ਜੇ ਕਿਤੇ ਪੜਦਾ ਸੁਣਦਾ ਹੋਵੇ

ਉਹਨੂੰ ਮੇਰੀ ਯਾਰੀ ਦਾ ਵਾਸਤਾ

ਇਕ ਵਾਰੀ ਆ ਕੇ ਮਿਲ ਜਾਵੇ

ਸ਼ੇਅਰ ਕੋਈ ਲਿਖਿਆ ਨਾ ਜਾਂਦਾ

ਮੇਰੇ ਇਕ ਯਾਰ ਗੁੰਮ ਹੈ ਗੰਮੁ ਹੈ

ਨਾਮ ਰੱਖਿਆ ਸੀ ਸ਼ੌਂਕ ਨਾ ਸ਼ੌਂਕੀ

ਗੁੰਮ ਹੈ-ਗੰਮੁ ਹੈ-ਗੁੰਮ ਹੈ-ਗੰਮੁ ਹੈ
:hug: :hug: :hug: :hug:
 
 
 
 
ਜੂਏ ਵਰਗੀ ਖੇਡ ਨਾ ਕੋਈ ਜੇ ਵਿਚ ਹਾਰ ਨਾ ਹੋਵੇ ਵੀਰਾ ਵਰਗਾ ਪਿਆਰ ਨਹੀ ਜੇ ਵਿਚ ਖਾਰ ਨਾ ਹੋਵੇ.....

1264
Shayari / Re: ਸੱਸੀ ਪੁਨੂੰ
« on: March 30, 2011, 10:24:27 PM »
niceee 8->
thnx saghi phull parande walii

1265
ਮੈਨੂੰ ਫੇਸ -ਬੁੱਕ ਜਾਪੇ, ਪੇਂਡੂ ਸੱਥ ਵਰਗੀ ।
ਮਾਰੀ ਮਿਤਰਾਂ ‘ਨਾ ਖੁੰਢਾਂ ਉੱਤੇ ਗੱਪ ਵਰਗੀ ।।

ਲੋਕੀਂ ਲੱਭ ਕੇ ਕਲਿਪਾਂ ਦਿਲ ਛੂੰਹਦੀਆਂ ਦਿਖਾਉਂਦੇ ।
ਕਈ ਸ਼ੇਅਰਾਂ ਤੇ ਕੁਮੈਂਟਾਂ ਨਾਲ ਮਾਣ ਨੇ ਵਧਾਉਂਦੇ ।
ਸਾਰੀ ਗੱਲ ਹੈ ਕਲਾਤਮਕ ਹੱਥ ਵਰਗੀ ।।
ਮੈਨੂੰ ਫੇਸ -ਬੁੱਕ ਜਾਪੇ, ਪੇਂਡੂ ਸੱਥ ਵਰਗੀ ।

ਕਈ ਗੱਲ ਕਰਦੇ ਨੇ ਬੜੀ ਹੀ ਵੀਚਾਰ ਕੇ ।
ਕਈ ਗਾਲਾਂ ਲਿੱਖ ਜਾਂਦੇ ਦੂਜੇ ਦੀ ਦੀਵਾਰ ਤੇ ।
ਹੁੰਦੀ ਸੂਝ ਹੈ ਮਹੌਲ ਵਾਲੀ ਮੱਤ ਵਰਗੀ ।।
.ਮੈਨੂੰ ਫੇਸ -ਬੁੱਕ ਜਾਪੇ, ਪੇਂਡੂ ਸੱਥ ਵਰਗੀ

1266
Shayari / ਸੱਸੀ ਪੁਨੂੰ
« on: March 30, 2011, 10:20:27 PM »
ਅੱਖੀਆਂ ਲਾਕੇ ਅੱਖਾਂ ਲਾ ਬੈਠੀ
ਇੱਕ ਲੱਭਿਆ ਸੋਹਣਾ ਯਾਰ ਗੁਆ ਬੈਠੀ

ਝੱਲੀ ਹੋਈ ਸੱਸੀ ਲੱਭਦੀ ਯਾਰ ਨੂੰ
ਸੋਹਣਾ ਰੂਪ ਹੁਸਨ ਸਿੰਗਾਰ ਗੁਆ ਬੈਠੀ

ਇੱਕ ਪੀੜ੍ਹ ਵਿਛੋੜੇ ਦੀ, ਉੱਤੋਂ ਧੁੱਪ ਵੀ ਲੋਹੜੇ ਦੀ
ਫਿਰ ਵੀ ਵੇਖੋ ਸਿਦਕ ਸੱਸੀ ਦਾ
ਨਾ ਹੌਸਲਾ ਹਾਰਦੀ ਐ

ਸੱਸੀ ਡਿੱਗਦੀ ਢਹਿੰਦੀ, ਉੱਠਦੀ ਬਹਿੰਦੀ
ਪੁਨੂੰ ਪੁਨੂੰ ਪਈ ਪੁਕਾਰਦੀ ਐ

ਬੁੱਲ੍ਹ ਸੁੱਕ ਗਏ. ਸਾਹ ਤਨ 'ਚੋਂ ਮੁੱਕ ਗਏ
ਤਾਂਘ ਹਾਲੇ ਵੀ ਸੀਨੇ ਯਾਰ ਦੀ ਐ....

1267
ਉਂਝ ਤਾਂ ਉਹ ਕਮਲੀ ਜਿਹੀ ਮੈਨੂੰ ਜਾਨੋ ਵੱਧ ਕੇ ਚਾਹੁੰਦੀ ਸੀ,
ਵੱਖ ਕਦੇ ਨਾ ਹੋਣ ਦੀਆਂ ਨਿੱਤ ਸੌ ਸੌ ਕਸਮਾਂ ਪਾਉਂਦੀ ਸੀ|
ਪਰ ਵਕਤ ਹਨੇਰੀ ਅੱਗੇ ਆਖਰ ਨੂੰ ਉਹ ਵੀ ਟੁੱਟ ਗਈ ਸੀ,
ਰੁੱਖ ਹਵਾ ਦਾ ਦੇਖ ਕੇ ਭਾਰੇ ਪਾਸੇ ਦੇ ਵੱਲ ਝੁੱਕ ਗਈ ਸੀ||
ਸੱਭ ਕੁਝ ਜ਼ਰ ਲਿਆ ਆਹ ਗੱਲ ਅੱਜ ਵੀ ਦਿਲ ਨੂੰ ਡੰਗ ਜਾਂਦੀ,
ਜੇ ਜਾਂਦੀ ਹੋਈ ਪਲਟ ਕੇ ਪਿੱਛੇ ਦੇਖ ਲੈਂਦੀ,
ਬਾਕੀ ਜਿੰਦਗੀ ਸੌਖੀ ਲੰਗ ਜਾਂਦੀ

sahi keha veer
ਅਸੀਂ ਹੁਣ ਉਹਨਾਂ ਦਾ ਖਿਆਲ ਛੱਡ ਤਾ,,ਸੱਭ ਕੁੱਝ ਉਮਰਾਂ ਦੇ ਨਾਲ ਛੱਡ ਤਾ,,ਜਿਹੜੇ ਪੱਲ ਜਿੰਦਗੀ ਚ ਉਹਨਾਂ ਨਾਲ ਬਿਤਾਏ,,ਉਹ ਪਲਾਂ ਵਾਲਾ ਜਿੰਦਗੀ ਚੌਂ ਸਾਲ ਕੱਡ ਤਾ

1268
Shayari / Re: russi tu manauda c
« on: March 30, 2011, 10:08:13 PM »
russi nu manaunda c tu aape hath jodd k,
 
edi sheti tur gaiyon maahi mukh modd k..
 
aaian na ve yara tainu laggian nibaounia,
 
sanu bhul jana c taan pehlan nai c launian....

sohna likhia ji
ਕੋਈ ਨਹੀਂ ਚਾਹੁੰਦਾ ਕਰਨੀਆਂ ਅੱਖੀਆਂ ਸਲ੍ਹਾਬੀਆਂ ਇਹ ਤਾਂ ਆਪੇ ਹੀ ਹੋ ਜਾਂਦੀਆਂ ਨੇ ਗ਼ਮ ਦਾ ਘੁਣਾ ਖਾ ਜਾਵੇ ਜੇ ਬਾਲਿਆਂ ਨੂੰ ਛੱਤਾਂ ਅੰਤ ਨੂੰ ਚੋ ਜਾਂਦੀਆਂ ਨੇ.......

1269
ਮੇਰੇ ਘਗਰੇ ਨੂ ਸੋਨੇ ਦੇ ਘਗਰੂ ਲੋਵਾਦੇ ,,,,,,,,
ਮੇਰੇ ਰੂਪ ਨੂ ਸੁਆਰਕੇ ਹੋਰ ਨਿਖਾਰ ਦੇ ........
ਮੇਂ ਘੀਦਿਯਾ ਦੀ ਰਾਨੀ ਬਣ ਨਚ ਕੇ ਧਮਾਲਾ ਪਾਮਾ ,,,,,,,
ਤੇਰੇ ਘਰ ਵੱਸ ਕੇ ਮੇਂ ਮਹਿਯੈ ਢੋਲੇ ਗਾਮਾ .......
ਮੇਰੇ ਪੈਰਾ ਵਿਚ ਆਪਣੇ ਨਾ ਦਿਯਾ ਝਾਜਾਰਾ ਪੋਆਦੇ ....
ਮੇਰੇ ਘਗਰੇ ਨੂ ਸੋਨੇ ਦੇ ਘਗਰੂ ਲੋਵਾਦੇ ,,,,,,,,

ਜੋ ਕੋਈ ਦੇਖੇ ਇਕ ਵਾਰ ਬੱਸ ਦੇਖੰਦਾ ਹੀ ਰਹ ਜਾਏ......
ਮੇਨੂ ਤੱਕ ਅਮ੍ਬਰਾ ਦਾ ਚੰਨ ਵੀ ਫੀਕਾ ਪੈਜਾਏ .....
ਮੇਰਾ ਲੋਂਗ ਦਾ ਲਸ਼੍ਕਾਰਾ ਸੁਤੇ ਜੋਗਨੂ ਜੋਗਾਦੇ.....
ਇਕ ਵਾਰ ਮਹਿਯਾ ਮੇਨੂ ਖੁਦ ਨਾਲ ਮਿਲਾਦੇ.....
ਮੇਰੇ ਘਗਰੇ ਨੂ ਸੋਨੇ ਦੇ ਘਗਰੂ ਲੋਵਾਦੇ ,,,,,,,,
ਮੇਰੇ ਰੂਪ ਨੂ ਸੁਆਰਕੇ ਹੋਰ ਨਿਖਾਰ ਦੇ ........

Copy right by: Preet Kaur

 
 

ਸੋਹਨੀ ਕੁੜੀ ਪੰਜਾਬ ਦੀ ,
ਮੁੱਖ ਤੇ ਵਰਦਾ ਨੂਰ

ਜੋਬਨ ਚੱੜਿਆ ਰੱਜ ਕੇ ,
ਤਾਂ ਹੀ ਕੈਣ ਬਹਿਸ਼ਤਾਨ ਦੀ ਹੂਰ

ਜਦੋਂ ਗਿੱਦੇ ਦੇ ਵਿਚ ਨੱਚਾਂ ,
ਵਖਰਾ ਚੜੇ ਸਰੂਰ

__________

1270
ਸੋਹਨੀ ਸੋਹਨੀ ਕਹ ਨਾ ਤੂ ਕੀਤੇ ਮੇਂ ਸੋਹਨੀ ਨਾ ਬਣ ਜਮਾ ,,,,,,,
ਕਚੇ ਘੜੇ ਤੇ ਤਰ ਕੇ ਮੇਂ ਯਾਰ ਮਿਲਣ ਨੂ ਆਮਾ.......
ਸੁਤੇ ਪਏ ਇਸ਼ਕ਼ ਨੂ ਮੇਂ ਮੁਰ ਫਿਰ ਜਗਮਾ .......
ਲਿਖਿਯਾ ਲੇਖਾ ਦਿਯਾ ਮੇਂ ਮੁਰ ਫਿਰ ਦੁਹਾਰਾਮਾ ......
ਪ੍ਯਾਰ ਦਿਯਾ ਗੁੰਜਾ ਕਦ੍ਥਨਿਯਾ ਬੁਹਤ ਅਔਖਿਯ ਨੇ ,,,,
ਗਲਾ ਕਰਨਿਯਾ ਸੁਖਿਯਾ ਤੇ ਨਬਾਨਿਯਾ ਅਔਖਿਯ ਨੇ ,,,,,
ਮੇਂ ਕਲੀ ਕੀਤੇ ਨਾ ਚੋਨਾਬ  ਵਿਚ ਦੁਬ ਜਮਾ ....
ਮਹਿਵਾਲ ਮਹਿਵਾਲ ਕਹ ਕੇ ਪ੍ਰੀਤ ਮੇਂ ਤਰਲੇ ਪਮਾ.....
ਸੋਹਨੀ ਸੋਹਨੀ ਕਹ ਨਾ ਤੂ ਕੀਤੇ ਮੇਂ ਸੋਹਨੀ ਨਾ ਬਣ ਜਮਾ ,,,,,,,
ਕਚੇ ਘੜੇ ਤੇ ਤਰ ਕੇ ਮੇਂ ਯਾਰ ਮਿਲਣ ਨੂ ਆਮਾ.......

Copy right by: Preet Kaur
 
nice one chitti kabutriye
ਪਯਾਰ ਪਾਉਣਾ ਨਹੀਂ, ਨਿਭਾਊਣਾ ਔਖਾ |
ਕਿਸੇ ਨੂੰ ਦਿਲੋਂ ਆਪਣਾ ਬਨਾਓਣਾ ਔਖਾ |
ਨਾ ਹੋ ਜਾਵੇ ਕੋਈ ਵਾਅਦਾ, ਜੋ ਪੁਗਾੳਣਾ ਔਖਾ |
ਬਿਨ ਸੋਚੇ ਕੋਈ ਛੁਠਾ ਲਾਰਾ ਲਾੳਣਾ ਔਖਾ |
ਅਸੀਂ ਵਿੱਛੜਿਆਂ ਨੇ ਕੀ, ਰਾਹ ਤੇਨੂੰ ਸਿੱਧਿਆਂ ਪਾਊਣਾ

1271
ਮਾਪੇ ਕਹਿੰਦੇ ਮੁੰਡਾ ਸਾਡਾ,
Mobile ਜੌਗਾ ਰਹਿ ਗਿਆ,
ਕਰਦਾ ਨਾ ਕੰਮ ਕੌਈ,
Style ਜੌਗਾ ਰਹਿ ਗਿਆ,

ਜਦੌ ਦਾ ਲਿਆ ਓਸ ਨੇ,
Mobile Multimedia,
ਕੰਨਾਂ ਵਿਚ ਹੁੰਦੀਆ ਨੇ,
Headphone ਦੀਆ ਗੀਟੀਆਂ,
ਲੱਗੇ Headphone ਚ ਬਾਪੂ,
ਹਾਕਾਂ ਮਾਰਦਾ ਰਹਿ ਗਿਆ,
ਮਾਪੇ ਕਹਿੰਦੇ ਮੁੰਡਾ ਸਾਡਾ,
Mobile ਜੌਗਾ ਰਹਿ ਗਿਆ,

ਉੱਤੌ ਬਹਿਜੇ ਬੇੜਾ ਇਹਨਾਂ,
Companiyan ਵਾਲਿਆ ਦਾ,
ਕੱਢ ਨਵੀਆ ਸਕੀਮਾਂ ਦਿਮਾਗ,
ਜਵਾਨਾਂ ਦਾ ਖਾ ਲਿਆ ਆ,
ਗਿਆ ਪੱਠੇ ਪਾਉਣ ਮੁੰਡਾ,
Phone CC ਨੂੰ ਲਾ ਕੇ ਬਹਿ ਗਿਆ,
ਮਾਪੇ ਕਹਿੰਦੇ ਮੁੰਡਾ ਸਾਡਾ,
Mobile ਜੌਗਾ ਰਹਿ ਗਿਆ,

Tractor ਚੜਦੇ ਨਾਲ,
ਕਰੇ Chating,
Message ਆਵੇ ਮਿੰਟ ਬਾਦ,
Ting Ting,
ਬੇਧਿਆਨੇ Tractor ਮੌੜਣਾ,
ਵੱਟ ਆਪਣੀ ਤੌ ਰਹਿ ਗਿਆ,
ਮਾਪੇ ਕਹਿੰਦੇ ਮੁੰਡਾ ਸਾਡਾ,
Mobile ਜੌਗਾ ਰਹਿ ਗਿਆ,

ਰਾਤ ਭਰ ਕਰੇ ਗੱਲਾਂ,
ਕੌਠੇ ਚੜ ਚੜ ਕੇ,
ਰੌਟੀ ਖਾਵੇ ਘਰ ਦਿਆ ਤੌ,
ਅਲੱਗ ਜਿਹਾ ਖੜ ਕੇ,
ਰੱਖੇ ਓਹਦੇ ਦੁੱਧ ਚ,
ਮੱਛਰ ਜਦ ਪੈ ਗਿਆ,
ਮਾਪੇ ਕਹਿੰਦੇ ਮੁੰਡਾ ਸਾਡਾ,
Mobile ਜੌਗਾ ਰਹਿ ਗਿਆ,♥ ♥Lally Ghuman♥ ♥

1272
ਸ਼ਕ ਦਿਯਾ ਨਿਗ੍ਹਾ ਨਾਲ ਨਾ ਤੂ ਦੇਖ .....
ਅੱਸੀ ਤੇਰਾ ਨਾਮ ਨਹੀ ਲੈਂਦੇ ,,,,,,,
ਇਕ ਤਰਫਾ ਸਾਡਾ ਪ੍ਯਾਰ ਸੀ ,,,,,,
ਅੱਸੀ ਤੇਨੁ ਬੇਵਫਾ ਨਹੀ ਕਹੰਦੇ ...............
ਤੂ ਮਗਨੀ ਦੀ ਮੁਦਰੀ ਪਾ ਲੇ ਕਿਸੇ ਹੋਰ ਦੀ ,,,,,,
ਅੱਸੀ ਹੁਣ ਤੇਨੁ ਆਪਣੀ ਪਹਿਚਾਨ ਨਹੀ ਦੇਂਦੇ ,,,,,,,
ਗੈਰਾ ਨਾਲ ਹੱਸ ਲੇ ਰੱਜ ਕੇ ,,,,,,,
ਅੱਸੀ ਅਨੇ ਵੀ ਬੇਗੈਰਤ ਨਹੀ ਤੇਰੀ ਮੁਸਕਾਨ ਨਹੀ ਲੈਂਦੇ ,,,,,,,,
ਜਾ ਤੂ ਆਪਣੇ ਸਾਜਨਾ ਨਾਲ  ਵਸਦੀ ਰੇਹ ਚੰਦ੍ਰੀਏ,,,,,
ਅੱਸੀ ਤੇਨੁ ਆਪਣੀ ਜਾਨ ਨਹੀ ਕਹੰਦੇ ,,,,,,,,,,
Copy right by: Preet Kaur

♥ ਕਿਸੇ ਨੇ ਸੱਚ ਹੀ ਕਿਹਾ ਸੀ____!

!______ਕਿ ਮੁਹੱਬਤ ਮਰਦੀ ਨਹੀ..!

__!___ਪਰ ਅਧੂਰਾ ਸੱਚ ਸੁਣੇਆ ਅਸੀ___!!
...
ਕਿੳ ਕਿ.........

ਮੁਹੱਬਤ ਖੁਦ ਨਹੀ ਮਰਦੀ______♥

♥ ____ਮੁਹੱਬਤ ਮਾਰ ਦੈਦੀਂ ਹੈ____♥

I dont know this filling the blank but i wrote this i hope this will make something ,,,,,,,,,,,thanks ji,,,,,,,,all the comments ji

ਕਿਸੇ ਦੇ ਕਹੇ ਸਚ ਮੁਰੇ ,,,,,
ਸਾਡਾ ਸਚ ਨਹੀ ਬਦਲ ਸਕਦਾ ..........
ਹਾਰਦੇ ਹਾਰਦੇ ਵੀ ਅੱਸੀ ਜੀਤਾ ਗੇ,,,,,,,
ਕੀਉ ਕੀ ਸਾਡਾ ਹੋਸਲਾ ਹੁਣ ਨਹੀ ਸ਼ੋਟ ਸਕਦਾ .......
ਥੋਕਰਾ ਖਾ ਖਾ ਕੇ ਅੱਸੀ ਹੁਣ ਫੂਲਾਦ ਬਣ ਗੇ ਹਾ,,,,,,
ਹੁਣ ਸਾਡਾ ਪਥਰ ਦਿਲ ਨਹੀ ਟੁਟ ਸਕਦਾ .......
ਕਰ ਲੈ ਹੁਣ ਜੋ ਵੀ ਤੂ ਕਰਨਾ ___!!
ਸਾਡਾ ਪ੍ਯਾਰ ਅਮਰ ਹੈ ਉਹ ਹੁਣ ਨਹੀ ਮਰ ਸਕਦਾ ....
ਕਿਸੇ ਦੇ ਕਹੇ ਸਚ ਮੁਰੇ ,,,,,
ਸਾਡਾ ਸਚ ਨਹੀ ਬਦਲ ਸਕਦਾ ..........

Copy right by: Preet Kaur


am not getting you preet about filling blanks
nywys nice lines madam ji
n 4u my revert is
ਆਪਣੀ ਕਿਸਮਤ ਦਾ ਤਾਂ ਮਿਲ ਹੀ ਜਾਣਾ ਰੱਬਾ, ਉਹ ਚੀਜ਼ ਅਦਾ ਕਰ ਜੋ ਕਿਸਮਤ ਵਿੱਚ ਨਹੀਂ.......

plz Mr.Dark ji tusi A khali thaha fill kardo plz i want to know how this shayar fall in ,,,,,,,,plz thanks ji
yaar still m not getting u... kehdia fill kara tuhadi wali shayari vich :wait: :lost:

1273
Jokes Majaak / Re: GIRL's & BOY's WAYs
« on: March 30, 2011, 09:13:00 PM »
thnx mitro

1274
Shayari / Re: tera supna kee e?
« on: March 30, 2011, 09:10:26 PM »
good one dark pulse
sekhon sahib dhanwad

1275
Shayari / Re: tera supna kee e?
« on: March 30, 2011, 09:09:49 PM »

1276
Shayari / Re: tera supna kee e?
« on: March 30, 2011, 09:09:09 PM »

1277
ਸ਼ਕ ਦਿਯਾ ਨਿਗ੍ਹਾ ਨਾਲ ਨਾ ਤੂ ਦੇਖ .....
ਅੱਸੀ ਤੇਰਾ ਨਾਮ ਨਹੀ ਲੈਂਦੇ ,,,,,,,
ਇਕ ਤਰਫਾ ਸਾਡਾ ਪ੍ਯਾਰ ਸੀ ,,,,,,
ਅੱਸੀ ਤੇਨੁ ਬੇਵਫਾ ਨਹੀ ਕਹੰਦੇ ...............
ਤੂ ਮਗਨੀ ਦੀ ਮੁਦਰੀ ਪਾ ਲੇ ਕਿਸੇ ਹੋਰ ਦੀ ,,,,,,
ਅੱਸੀ ਹੁਣ ਤੇਨੁ ਆਪਣੀ ਪਹਿਚਾਨ ਨਹੀ ਦੇਂਦੇ ,,,,,,,
ਗੈਰਾ ਨਾਲ ਹੱਸ ਲੇ ਰੱਜ ਕੇ ,,,,,,,
ਅੱਸੀ ਅਨੇ ਵੀ ਬੇਗੈਰਤ ਨਹੀ ਤੇਰੀ ਮੁਸਕਾਨ ਨਹੀ ਲੈਂਦੇ ,,,,,,,,
ਜਾ ਤੂ ਆਪਣੇ ਸਾਜਨਾ ਨਾਲ  ਵਸਦੀ ਰੇਹ ਚੰਦ੍ਰੀਏ,,,,,
ਅੱਸੀ ਤੇਨੁ ਆਪਣੀ ਜਾਨ ਨਹੀ ਕਹੰਦੇ ,,,,,,,,,,
Copy right by: Preet Kaur

♥ ਕਿਸੇ ਨੇ ਸੱਚ ਹੀ ਕਿਹਾ ਸੀ____!

!______ਕਿ ਮੁਹੱਬਤ ਮਰਦੀ ਨਹੀ..!

__!___ਪਰ ਅਧੂਰਾ ਸੱਚ ਸੁਣੇਆ ਅਸੀ___!!
...
ਕਿੳ ਕਿ.........

ਮੁਹੱਬਤ ਖੁਦ ਨਹੀ ਮਰਦੀ______♥

♥ ____ਮੁਹੱਬਤ ਮਾਰ ਦੈਦੀਂ ਹੈ____♥

I dont know this filling the blank but i wrote this i hope this will make something ,,,,,,,,,,,thanks ji,,,,,,,,all the comments ji

ਕਿਸੇ ਦੇ ਕਹੇ ਸਚ ਮੁਰੇ ,,,,,
ਸਾਡਾ ਸਚ ਨਹੀ ਬਦਲ ਸਕਦਾ ..........
ਹਾਰਦੇ ਹਾਰਦੇ ਵੀ ਅੱਸੀ ਜੀਤਾ ਗੇ,,,,,,,
ਕੀਉ ਕੀ ਸਾਡਾ ਹੋਸਲਾ ਹੁਣ ਨਹੀ ਸ਼ੋਟ ਸਕਦਾ .......
ਥੋਕਰਾ ਖਾ ਖਾ ਕੇ ਅੱਸੀ ਹੁਣ ਫੂਲਾਦ ਬਣ ਗੇ ਹਾ,,,,,,
ਹੁਣ ਸਾਡਾ ਪਥਰ ਦਿਲ ਨਹੀ ਟੁਟ ਸਕਦਾ .......
ਕਰ ਲੈ ਹੁਣ ਜੋ ਵੀ ਤੂ ਕਰਨਾ ___!!
ਸਾਡਾ ਪ੍ਯਾਰ ਅਮਰ ਹੈ ਉਹ ਹੁਣ ਨਹੀ ਮਰ ਸਕਦਾ ....
ਕਿਸੇ ਦੇ ਕਹੇ ਸਚ ਮੁਰੇ ,,,,,
ਸਾਡਾ ਸਚ ਨਹੀ ਬਦਲ ਸਕਦਾ ..........

Copy right by: Preet Kaur


am not getting you preet about filling blanks
nywys nice lines madam ji
n 4u my revert is
ਆਪਣੀ ਕਿਸਮਤ ਦਾ ਤਾਂ ਮਿਲ ਹੀ ਜਾਣਾ ਰੱਬਾ, ਉਹ ਚੀਜ਼ ਅਦਾ ਕਰ ਜੋ ਕਿਸਮਤ ਵਿੱਚ ਨਹੀਂ.......

1278
ਤਾਲਾਸ਼ਦਾਂ ਹਾਂ ਹਰ ਰਸਤੇ ਤੇ ਤੈਨੂ ਮੈ ਹੁਣ ਤਕ,
ਨਹੀ ਸਬਲ ਪਾਇਆ ਹਾਂ ੳਦੌ ਦਾ ਮੈ ਅਜ ਤਕ,

ਉਹ ਸਾਰੀਆ ਸ਼ਾਂਮਾਂ ਜਦੋ ਤੂ ਮੇਰੇ ਨਾਲ ਹੁਦੀ ਸੀ,
ਮੇਰੀ ਹਰ ਇਕ ਗ਼ਲ ਦਾ ਮਖੌਲ ਕਰ ਦਿਦੀ ਸੀ,
......
ਕਿਵੇ ਸਮਝਾਵਾਂ ਦਿਲ ਨੂ ਕਿ ਤੂ ਨਹੀ ਪਰਤਣਾ,
ਤੇਰੀਆ ਯਾਦਾਂ ਦੇ ਸਹਾਰੈ ਹੀ ਸਮਾਂ ਪੈਣਾ ਕਟਣਾਂ,

ਯਾਦਾਂ ਦਾ ਸਹਾਰਾਂ ਲੈ ਕੇ ਮੈ ਕਦੌ ਤਕ ਜੀਆਗਾਂ,
ਸ਼ਰਾਬ ਨਾਲ ਜਿ੍ਨਦਗ਼ੀ ਨੂ ਵੀ ਹੌਲੀ ਹੌਲੀ ਪੀ ਲਾਂ ਗਾਂ,

ਡਰ ਹੈ ਮੈਨੂ ਹੁਣ ਬਸ ਇਕੋ ਗਲ ਦਾ,
ਨਾਂ ਕਰੀ ਇਹੋ ਹਾਲ ਹੋਰ ਕਿਸੇ ਦਿਲ ਦਾ

1279
Shayari / Re: tera supna kee e?
« on: March 30, 2011, 01:28:58 AM »

Pages: 1 ... 59 60 61 62 63 [64] 65 66 67 68