This section allows you to view all posts made by this member. Note that you can only see posts made in areas you currently have access to.
Messages - †→ ™sIииєя™←†
Pages: 1 ... 58 59 60 61 62 [63] 64 65 66 67 68
1241
« on: April 01, 2011, 02:24:37 AM »
ਮੌਤ ਇਸ਼ਕ਼ ਦੀ ਦੇਖ ਲੋਕ ਹਸੇ, ਲੋਕ ਸਮਝੇ ਨਾ ਇਸ਼ਕ਼ ਰੱਬ ਹੁੰਦਾ, ਇਥੇ ਇਸ਼ਕ਼ ਨੇ ਸਦਾ ਹੀ ਅਮਰ ਰਹਿਣਾ, ਨਾ ਕਦੇ ਇਸ਼ਕ਼ ਮਾਰਦਾ ਨਾ ਕਦੇ ਰੱਬ ਮਾਰਦਾ... :sad:
ਜਿਹੜਾ ∂ιℓ ਨੁੰ ਖਿ∂σਣਾ ਸਮਝ ਲੈਵੇ ਦਿਲਦਾਰ тє ਨਾ ਹੌਇਆ ,ਅੱਜ ਏਦੇ ਨਾਲ кαℓ ਉਦੇ ਨਾਲ ਇਹ ਪਿਆਰ ਤਾਂ ηα ਹੌਇਆ←ı
1242
« on: April 01, 2011, 02:19:59 AM »
“Separation” Is A Wound That No One Can “Heal” But ...“Rememberance” Is A Gift That No One Can “Steal” Keep Your Memories Intact..!!!!!
ਐਹ ਨੈਨਾ ਵਿਚੋ ਚੰਦ੍ਰੇ ਹੁੰਜੁ ਆਨੋ ਮੁਕਦੇ ਨਹੀ ,,,,,,,,,,, ਤਾਹੀ ਤਹ ਪਲਕਾ ਦੇ ਸ਼ਾਨੇ ਸੁਕਦੇ ਨਹੀ,,,, ਹਰ ਕੋਸ਼ਿਸ਼ ਕਰ ਕੇ ਹਾਰ ਗਈ ਮੇਂ ,,,,ਪ੍ਰੀਤ ਵੇ ,,,,,, ਤੇਰਿਯਾ ਯਾਦਾ ਦੇ ਕਾਫਲੇ ਆਨੋ ਰੁਕਦੇ ਨਹੀ ,,,,
ਪਿਆਰ ਹੋਵੇ ਜਾ ਗੰਮ, ਜਿਆਦਾ ਹੋਵੇ ਜਾ ਥੋੜਾ, ਆਖਿਰ ਸਹਿਣਾ ਪੇਂਦਾ ਹੈ,____ ਭਾਵੇ ਖਾਬ ਹਕੀਕਤ ਨਾ ਹੋ ਪਾਵੇ, ਜਿੰਦਗੀ ਮੁਸੀਬਤ ਬਣ ਜਾਵੇ ਜਿੰਦਾ ਫਿਰ ਵੀ ਰਹਿਣਾ ਪੇਂਦਾ ਹੈ .
1243
« on: April 01, 2011, 02:16:35 AM »
1244
« on: April 01, 2011, 02:15:43 AM »
gala khul geya ethe......lolz
: :blah:
1245
« on: April 01, 2011, 02:14:58 AM »
a highfy ranjhe te heera ne ..punjab de ranjhe eda de kithe lol
22 punjabia di hi chadai aa aajkal
1246
« on: April 01, 2011, 02:14:25 AM »
hahaha Nyc
thnx trouble mkr noor
1247
« on: April 01, 2011, 02:08:23 AM »
assi jis naal kita c pyaar.. aaj o sanu shad gayi adh vichkaar,, kade assi v kita c.. aapne pyaar da izhaar usnu.. mere dil vich c udsa didaar.. mai sochia dassa kida kisnu... jad mere mohu nikle usde layi koi lapaj/ patta lagia aaj kar liya usne pyarr kise nu.. assi baang sudayia usde dar te khade rahe/// aaj o sanu fakeer samj ke tur gayie a....DEEEpp
ਸੱਟ ਮਾਰ ਗਏ ਦਿਲ ਸਾਡੇ ਤੇ ਰੂਹ ਜਿਉਦੀ ਸਿਵੇ ਪਹੁੰਚਾ ਦਿੱਤੀ ਅੱਗ ਸਿਵੇ ਸਾਡੇ ਦੀ ਠੰਡੀ ਸੀ ਬੇਵਫਾ ਦੀ ਯਾਦ ਨੇ ਭੜਕਾ ਦਿੱਤੀ ਅਸੀ ਮੋਤ ਦਾ ਦੇਖਿਆ ਨਜਾਰਾ ਤਾਹੀ ਕੁੱਲੀ ਸਮਸਾਨ ਚ ਪਾ ਦਿੱਤੀ
1248
« on: April 01, 2011, 02:05:34 AM »
Apne bharte kadma nu rook liya,,,,,,,,,,,, Agge waadan to pehla soch liya,,,,,,,,,,, Tenu laggiya rass anaiya nahi,,,, Joodan to pehla ena nu tur liya,,,,,,, Law lay apniya sapniya nu jeedra,,,,,,,,,, Kunji (key) mein sitadi ha tu bhuch liya,,,, Na akha vicho koi neer wagu,,,,,,, Sukhe samundar vich moti khoz liya,,,,,,,,, Apne bharte kadma nu rook liya,,,,,,,,,,,,
Copy right by: Preet Kaur
ਕੱਚੀ ਮਿੱਟੀ ਦੇ ਭਾਂਡੇ ਵਾਂਗ ਰਿਸ਼ਤੇ ਖੁਰਦੇ ਜਾ ਰਹੇ ਨੇ,
ਮੰਜਿਲ ਤਾਂ ਕਿਸੇ ਨੂ ਪਤਾ ਨਹੀ ,ਪਰ ਸਭ ਤੁਰਦੇ ਜਾ ਰਹੇ ਨੇ.....
ਇਕ ਇਕ ਹੰਜੂ ਖੁਦ ਅਪ੍ਨਿਯਾ ਕਹਾਨਿਯ ਸੁਨਾਦੇ ਚਲੇ ਗੇ ,,,,, ਕਬਦੀ ਮੇਰੀ ਰੂਹ ਨੂ ਹੋਸਲਾ ਦੇਂਦੇ ਚਲੇ ਗੇ ,,,,,,,,,,, ਮੇਂ ਹਰ ਵਾਰ ਇਨਾ ਨੂ ਰੂਕਿਨ ਵਿਚ ਅਸਫਲ ਰਹੀ ,,,, ਐ ਮੇਰਿਯ ਅਖਿਯਾ ਦਾ ਬਨ ਤੁਰਦੇ ਚਲੇ ਗੇ ,,,,,,,,,,
"ਕਿਊ ਇਨਸਾਨ ਰੌਦਾ ਹੇ ਹੱਸਨ ਦੇ ਬਾਅਦ,ਜੀਨਾ ਤਾ ਫਿਰ ਵੀ ਪੈਦਾ ਹੈ ਸਬ ਕੁਜ ਗਵਾਉਣ ਦੇ ਬਾਅਦ,___ ਮੇ ਸੋਚਿਆ ਕਰ ਲਵਾ ਯਾਰਾ ਨੂੰ ਯਾਦ ,,ਕੀ ਪਤਾ ਅੱਖ ਹੀ ਨਾ ਖੁੱਲੇ ਅੱਜ ਸੌੳਣ ਦੇ ਬਾਅਦ,___
1249
« on: April 01, 2011, 02:02:06 AM »
ਕੌਣ ਕਿੰਨਾ ਸੀ ਚਲਾਕ ਤੇ ਨਦਾਨ ਕੌਣ ਸੀ ਇਸ਼ਕ ਦੀਆਂ ਰਾਹਵਾਂ ਚ ਅਨਜਾਨ ਕੌਣ ਸੀ ਕਦੇ ਨਜ਼ਰਾਂ ਨਾ ਨਜ਼ਰਾਂ ਮਿਲਾਕੇ ਤਾਂ ਗੱਲ ਕਰ ਫਿਰ ਤੈਨੂੰ ਦੱਸੀਏ ਕੇ ਕੌਣ ਕਿੰਨਾ ਸੀ ਚਲਾਕ ਤੇ ਨਦਾਨ ਕੌਣ ਸੀ ਇਸ਼ਕ ਦੀਆਂ ਰਾਹਵਾਂ ਚ ਅਨਜਾਨ ਕੌਣ ਸੀ ਕਦੇ ਨਜ਼ਰਾਂ ਨਾ ਨਜ਼ਰਾਂ ਮਿਲਾਕੇ ਤਾਂ ਗੱਲ ਕਰ ਫਿਰ ਤੈਨੂੰ ਦੱਸੀਏ ਕੇ ਬੇਈਮਾਨ ਕੌਣ ਸੀ
ਗੁੱਣ ਆਪਣਾ ਦਿਖਾ ਜਾਂਦਾ ਏ___ ਕਿ ਪਾਣੀ ਭਾਵੇਂ ਗਰਮ ਹੋਵੇ__ ਤਾਂ ਵੀ ਅੱਗ ਨੂੰ ਬੁਝਾ ਜਾਂਦਾ ਏ_....
1250
« on: April 01, 2011, 01:57:52 AM »
ਅੱਖੀਆਂ ਲਾਕੇ ਅੱਖਾਂ ਲਾ ਬੈਠੀ ਇੱਕ ਲੱਭਿਆ ਸੋਹਣਾ ਯਾਰ ਗੁਆ ਬੈਠੀ
ਝੱਲੀ ਹੋਈ ਸੱਸੀ ਲੱਭਦੀ ਯਾਰ ਨੂੰ ਸੋਹਣਾ ਰੂਪ ਹੁਸਨ ਸਿੰਗਾਰ ਗੁਆ ਬੈਠੀ
ਇੱਕ ਪੀੜ੍ਹ ਵਿਛੋੜੇ ਦੀ, ਉੱਤੋਂ ਧੁੱਪ ਵੀ ਲੋਹੜੇ ਦੀ ਫਿਰ ਵੀ ਵੇਖੋ ਸਿਦਕ ਸੱਸੀ ਦਾ ਨਾ ਹੌਸਲਾ ਹਾਰਦੀ ਐ
ਸੱਸੀ ਡਿੱਗਦੀ ਢਹਿੰਦੀ, ਉੱਠਦੀ ਬਹਿੰਦੀ ਪੁਨੂੰ ਪੁਨੂੰ ਪਈ ਪੁਕਾਰਦੀ ਐ
ਬੁੱਲ੍ਹ ਸੁੱਕ ਗਏ. ਸਾਹ ਤਨ 'ਚੋਂ ਮੁੱਕ ਗਏ ਤਾਂਘ ਹਾਲੇ ਵੀ ਸੀਨੇ ਯਾਰ ਦੀ ਐ....
buhat sohna likhya ji,,,,,,,,,,,
ਅਖਿਯਾ ਲਾਗਿਯਾ ਦੇ ਵਾਨੱਜ ਬੁਰੇ ਸੀ ਏ ਨਾ ਸੱਸੀ ਜਾਂਦੀ ਸੀ ,,,,, ਤਤੀ ਰੇਤ ਸਰ ਸਰ ਕੇ ਊਹ ਵਿਛੋਰੇ ਦੀ ਅੱਗ ਦਿਲ ਵਿਚ ਬਾਹਰ ਝਰਦੀ ਸੀ ,,,,,,
»♥«ਨੈਣਾਂ ਚੋਂ ਸਿੰਮਦੇ ਪਾਣੀ ਨੂੰ ਤੇਰੀ ਯਾਦ ‘ਚ ਨਿੱਤ ਵਹਾਉਂਦੇ ਆਂ »♥« »♥«ਤੂੰ ਯਾਦ ਸਾਨੂੰ ਬੇਸ਼ੱਕ ਨਾ ਕਰ »♥« »♥«ਤੇਰੇ ਖਿਆਲੀਂ ਫੇਰਾ ਪਾਉਂਦੇ ਆਂ »♥« »♥«ਸਾਡੀ ਰੂਹ ਵੀ ਸੜਕੇ ਰਾਖ ਹੋਵੇ »♥« »♥«ਜਦੋਂ ਅੱਗ ਯਾਦਾਂ ਦੀ ਲਾਉਂਦੇ ਆਂ »♥« »♥«ਕੋਈ ਰੋ ਲੈਂਦਾ ਕੋਈ ਗਾ ਲੈਂਦਾ »♥« »♥«ਅਸੀਂ ਲਿਖ ਲਿਖ ਦਰਦ ਸੁਣਾਉਂਦੇ ਆਂ »♥«
ਯਾਰ ਦੀ ਇਕ ਖੁਸ਼ੀ ਤੇ ਮੇਂ ਅਪਨਾ ਹਰ ਸੁਖ ਵਾਰ ਦਿਯਾ ..... ਜੇ ਓਹ ਕਹੇ ਇਕ ਵਾਰੀ ਮੇਂ 100 ਵਾਰ ਆਪਣੀ ਜਿੰਦ ਸੂਲੀ ਚਾਰ ਦਿਯਾ ..... ਸੋਚਾ ਵਿਚ ਹੀ ਸਹੀ ਜੈ ਮਾਹੀ ਮਿਲੇ ,,,, ਤਹ ਮੇਂ ਉਮਰ ਸਾਰੀ ਆਪਣੀ ਗੁਜ਼ਾਰ੍ਦਿਯਾ .....
'ਕਈ ਵਾਰ ਅਸੀ ਆਪ ਟੁੱਟੇ , ਕਈ ਵਾਰ ਜਿੰਦਗੀ ਨੇ ਤੋੜਿਆ, ਮੈ ਨਾ ਤਾ ਸ਼ੀਸ਼ਾ ਨਾ ਤਾਰਾ, ਸ਼ਾਇਦ ਮੈ ਜੁੜ ਵੀ ਜਾਂਵਾ ,, ਪਰ ਕਦੀ ਕਿਸੀ ਨੇ ਰੀਝ ਨਾਲ ਨਾ ਜੋੜਿਆ'.
ਦੇਖ ਦਿਲ ਦਾ ਸ਼ੀਸ਼ਾ ਟੂਟੇ ਨਾ .... ਜੀਓਉਂਦੇ ਜੀ ਦੇਖ ਪ੍ਰੀਤ ਤੇਰਾ ਮੇਰਾ ਸਾਥ ਸ਼ੋਟੇ ਨਾ ..... ਲਾਖਾ ਅਰਦਾਸ੍ਸਾ ਵਾਦ ਤੂ ਮੇਨੂ ਮਿਲਯਾ ,,,,, ਹੁਣ ਏ ਸਾਂਜਾ ਦਾ ਪ੍ਯਾਰ ਮੁਕੇ ਨਾ,,,,,, ਦੇਖ ਦਿਲ ਦਾ ਸ਼ੀਸ਼ਾ ਟੂਟੇ ਨਾ ....
“ Separation” Is A Wound That No One Can “Heal” But ...“Rememberance” Is A Gift That No One Can “Steal” Keep Your Memories Intact..!!!!!
1251
« on: April 01, 2011, 01:53:51 AM »
Gud1
trblmkr ji
1252
« on: April 01, 2011, 01:45:39 AM »
ਬਣ ਫੁੱਲ ਲੱਖਾਂ ਫੁੱਲਾਂ ਵਿੱਚ ਖਿਲ ਜਾਵੀਂ ਯਾਰਾ ਤੈਨੂੰ ਨਾ ਮੈਂ ਪਛਾਣਾਂ ਸਾਨੂੰ ਫੇਰ ਆਖੀਂ ਤੂੰ, ਬਣ ਤਿਲ ਹੋ ਤਿਲਾਂ ਵਿੱਚ ਤਿਲ ਜਾਵੀਂ ਯਾਰਾ, ਤੈਨੂੰ ਨਾ ਮੈਂ ਪਛਾਣਾਂ ਸਾਨੂੰ ਫੇਰ ਆਖੀਂ ਤੂੰ, ਕਿਸੇ ਹੋਰ ਦੇ ਸੀਨੇ ਦਾ ਬਣ ਦਿਲ ਜਾਵੀਂ ਯਾਰਾ, ਤੈਨੂੰ ਨਾ ਮੈਂ ਪਛਾਣਾਂ ਸਾਨੂੰ ਫੇਰ ਆਖੀਂ ਤੂੰ, ਬਣ ਹੰਝੂ ਪਾਣੀ ਦੇ ਵਿੱਚ ਮਿਲ ਜਾਵੀਂ ਯਾਰਾ ਤੈਨੂੰ ਨਾ ਮੈਂ ਪਛਾਣਾਂ ਸਾਨੂੰ ਫੇਰ ਆਖੀਂ ਤੂੰ....♥ ♥Lally Ghuman♥ ♥
1253
« on: April 01, 2011, 01:41:25 AM »
Apne bharte kadma nu rook liya,,,,,,,,,,,, Agge waadan to pehla soch liya,,,,,,,,,,, Tenu laggiya rass anaiya nahi,,,, Joodan to pehla ena nu tur liya,,,,,,, Law lay apniya sapniya nu jeedra,,,,,,,,,, Kunji (key) mein sitadi ha tu bhuch liya,,,, Na akha vicho koi neer wagu,,,,,,, Sukhe samundar vich moti khoz liya,,,,,,,,, Apne bharte kadma nu rook liya,,,,,,,,,,,,
Copy right by: Preet Kaur
ਕੱਚੀ ਮਿੱਟੀ ਦੇ ਭਾਂਡੇ ਵਾਂਗ ਰਿਸ਼ਤੇ ਖੁਰਦੇ ਜਾ ਰਹੇ ਨੇ,
ਮੰਜਿਲ ਤਾਂ ਕਿਸੇ ਨੂ ਪਤਾ ਨਹੀ ,ਪਰ ਸਭ ਤੁਰਦੇ ਜਾ ਰਹੇ ਨੇ.....
1254
« on: April 01, 2011, 01:32:00 AM »
ਅੱਖੀਆਂ ਲਾਕੇ ਅੱਖਾਂ ਲਾ ਬੈਠੀ ਇੱਕ ਲੱਭਿਆ ਸੋਹਣਾ ਯਾਰ ਗੁਆ ਬੈਠੀ
ਝੱਲੀ ਹੋਈ ਸੱਸੀ ਲੱਭਦੀ ਯਾਰ ਨੂੰ ਸੋਹਣਾ ਰੂਪ ਹੁਸਨ ਸਿੰਗਾਰ ਗੁਆ ਬੈਠੀ
ਇੱਕ ਪੀੜ੍ਹ ਵਿਛੋੜੇ ਦੀ, ਉੱਤੋਂ ਧੁੱਪ ਵੀ ਲੋਹੜੇ ਦੀ ਫਿਰ ਵੀ ਵੇਖੋ ਸਿਦਕ ਸੱਸੀ ਦਾ ਨਾ ਹੌਸਲਾ ਹਾਰਦੀ ਐ
ਸੱਸੀ ਡਿੱਗਦੀ ਢਹਿੰਦੀ, ਉੱਠਦੀ ਬਹਿੰਦੀ ਪੁਨੂੰ ਪੁਨੂੰ ਪਈ ਪੁਕਾਰਦੀ ਐ
ਬੁੱਲ੍ਹ ਸੁੱਕ ਗਏ. ਸਾਹ ਤਨ 'ਚੋਂ ਮੁੱਕ ਗਏ ਤਾਂਘ ਹਾਲੇ ਵੀ ਸੀਨੇ ਯਾਰ ਦੀ ਐ....
buhat sohna likhya ji,,,,,,,,,,,
ਅਖਿਯਾ ਲਾਗਿਯਾ ਦੇ ਵਾਨੱਜ ਬੁਰੇ ਸੀ ਏ ਨਾ ਸੱਸੀ ਜਾਂਦੀ ਸੀ ,,,,, ਤਤੀ ਰੇਤ ਸਰ ਸਰ ਕੇ ਊਹ ਵਿਛੋਰੇ ਦੀ ਅੱਗ ਦਿਲ ਵਿਚ ਬਾਹਰ ਝਰਦੀ ਸੀ ,,,,,,
»♥«ਨੈਣਾਂ ਚੋਂ ਸਿੰਮਦੇ ਪਾਣੀ ਨੂੰ ਤੇਰੀ ਯਾਦ ‘ਚ ਨਿੱਤ ਵਹਾਉਂਦੇ ਆਂ »♥« »♥«ਤੂੰ ਯਾਦ ਸਾਨੂੰ ਬੇਸ਼ੱਕ ਨਾ ਕਰ »♥« »♥«ਤੇਰੇ ਖਿਆਲੀਂ ਫੇਰਾ ਪਾਉਂਦੇ ਆਂ »♥« »♥«ਸਾਡੀ ਰੂਹ ਵੀ ਸੜਕੇ ਰਾਖ ਹੋਵੇ »♥« »♥«ਜਦੋਂ ਅੱਗ ਯਾਦਾਂ ਦੀ ਲਾਉਂਦੇ ਆਂ »♥« »♥«ਕੋਈ ਰੋ ਲੈਂਦਾ ਕੋਈ ਗਾ ਲੈਂਦਾ »♥« »♥«ਅਸੀਂ ਲਿਖ ਲਿਖ ਦਰਦ ਸੁਣਾਉਂਦੇ ਆਂ »♥«
ਯਾਰ ਦੀ ਇਕ ਖੁਸ਼ੀ ਤੇ ਮੇਂ ਅਪਨਾ ਹਰ ਸੁਖ ਵਾਰ ਦਿਯਾ ..... ਜੇ ਓਹ ਕਹੇ ਇਕ ਵਾਰੀ ਮੇਂ 100 ਵਾਰ ਆਪਣੀ ਜਿੰਦ ਸੂਲੀ ਚਾਰ ਦਿਯਾ ..... ਸੋਚਾ ਵਿਚ ਹੀ ਸਹੀ ਜੈ ਮਾਹੀ ਮਿਲੇ ,,,, ਤਹ ਮੇਂ ਉਮਰ ਸਾਰੀ ਆਪਣੀ ਗੁਜ਼ਾਰ੍ਦਿਯਾ .....
'ਕਈ ਵਾਰ ਅਸੀ ਆਪ ਟੁੱਟੇ , ਕਈ ਵਾਰ ਜਿੰਦਗੀ ਨੇ ਤੋੜਿਆ, ਮੈ ਨਾ ਤਾ ਸ਼ੀਸ਼ਾ ਨਾ ਤਾਰਾ, ਸ਼ਾਇਦ ਮੈ ਜੁੜ ਵੀ ਜਾਂਵਾ ,, ਪਰ ਕਦੀ ਕਿਸੀ ਨੇ ਰੀਝ ਨਾਲ ਨਾ ਜੋੜਿਆ'.
1255
« on: April 01, 2011, 01:27:36 AM »
ਹੀਰਾਂ ਖੋਲਦੀਆਂ ਬੋਤਲਾਂ "vodka" ਦੀਆ Ranjhe" ਵੰਜਂਲੀ ਦੀ ਥਾਂ "GuiTaR" ਵਜਾਉਦੇ ਨੇ ਸੋਹਣੀ ਵਾਗੂੰ ਨਹੀ ਕੱਚੇ ਘੜੇ ਤੇ ਪੈਦਾਂ ਤਰਨਾ ਅੱਜਕੱਲ ਦੇ ਮਹੀਵਾਲ "Boat" ਹੀ ਕਰਾਏ ਤੇ ਲੈ ਆਉਦੇ ਨੇ ਕਰਤੂਤ ਸਹਿਬਾ ਦੀ ਦੇਖਕੇ ਹੁਣ ਨਹੀ ਕੋਈ ਮਿਰਜਾਂ ਬਣਦਾ ਹਰ ਰੋਜ ਹੀ ਨਵੀ ਸਹਿਬਾ ਟਕਾਉਦੇਂ ਨੇ , ਸੱਸੀ ਵਾਗੂੰ ਨਹੀ ਪੁੱਨੂੰ ਪਿੱਛੇ ਕੋਈ ਨੰਗੇ ਪੈਰੀ ਮਾਰੂਥੱਲ ਪਾਰ ਕਰਦੀ ਅੱਜਕੱਲ ਤਾ ਸੱਸੀ ਨੂੰ ਘਰੋਂ "Endeavour" ' ਚ ਬਿਠਾਕੇ ਲਿਆਉਦੇ
1256
« on: April 01, 2011, 01:22:39 AM »
ਇਹ ਸਾਰੇ ਸੋਹਣੇ ਲਗਦੇ ਨੇ,ਪਰ ਨੀਤਾਂ ਮਾੜੀਆ ਰਖਦੇ ਨੇ.. ਪਹਿਲਾ ਦਰਦ ਅਵੱਲਾ ਦਿੰਦੇ ਨੇ,ਫਿਰ ਦਿਲ ਤੇ ਹੱਥ ਰਖਦੇ ਨੇ.. ਸਾਡੀ ਫਿਤਰਤ ਤੋ ਥੋੜੇ ਵੱਖ ਜੇਹੇ,ਥੋੜਾ ਨਖਰਾ ਜਿਹਾ ਵੀ ਰਖਦੇ ਨੇ.. ਸਾਨੂੰ ਸ਼ੋਕ ਹੈ ਹੁਸਨ ਮਾਨਣ ਦਾ,ਉਹ ਸੋਹਣਾ ਮੁੱਖ ਲੁਕਾ ਕੇ ਰਖਦੇ ਨੇ.. ਅਸੀ ਦਿਲ ਲਈ ਬੈਠੇ ਹੱਥਾ ਵਿੱਚ ਤੇ ਉਹ ਰੂਪ ਸਾਣ ਤੇ ਲਾ ਕੇ ਰਖਦੇ ਨੇ.. ਜਿਹਨੂੰ ਜਾਨ ਬਣਾਈ ਬੈਠੇ ਹਾ,ਉਹ ਸ਼ੋਕ ਜਾਨ ਲੈਣ ਦਾ ਰਖਦੇ ਨੇ..,,,,,
1257
« on: April 01, 2011, 01:06:17 AM »
sahi kiha dark pulse
thnx stuborn ji
1258
« on: April 01, 2011, 01:05:43 AM »
eh v bahut wadiyan aa gggg
dhanwad gggg
1259
« on: April 01, 2011, 01:05:14 AM »
nice lines =D> =D>
thnx 4 yo claps
1260
« on: April 01, 2011, 01:03:34 AM »
ਅੱਖੀਆਂ ਲਾਕੇ ਅੱਖਾਂ ਲਾ ਬੈਠੀ ਇੱਕ ਲੱਭਿਆ ਸੋਹਣਾ ਯਾਰ ਗੁਆ ਬੈਠੀ
ਝੱਲੀ ਹੋਈ ਸੱਸੀ ਲੱਭਦੀ ਯਾਰ ਨੂੰ ਸੋਹਣਾ ਰੂਪ ਹੁਸਨ ਸਿੰਗਾਰ ਗੁਆ ਬੈਠੀ
ਇੱਕ ਪੀੜ੍ਹ ਵਿਛੋੜੇ ਦੀ, ਉੱਤੋਂ ਧੁੱਪ ਵੀ ਲੋਹੜੇ ਦੀ ਫਿਰ ਵੀ ਵੇਖੋ ਸਿਦਕ ਸੱਸੀ ਦਾ ਨਾ ਹੌਸਲਾ ਹਾਰਦੀ ਐ
ਸੱਸੀ ਡਿੱਗਦੀ ਢਹਿੰਦੀ, ਉੱਠਦੀ ਬਹਿੰਦੀ ਪੁਨੂੰ ਪੁਨੂੰ ਪਈ ਪੁਕਾਰਦੀ ਐ
ਬੁੱਲ੍ਹ ਸੁੱਕ ਗਏ. ਸਾਹ ਤਨ 'ਚੋਂ ਮੁੱਕ ਗਏ ਤਾਂਘ ਹਾਲੇ ਵੀ ਸੀਨੇ ਯਾਰ ਦੀ ਐ....
bahut wadiyan likheya g
Ya Khuda Tere Khudai Dekh Layi Kiti Si Mohobbat, Jag Hasai Dekh Layi
Jina Galian De Khak Faroldi Si Main. Ohna Galian Ch Ruldi Wafa Hi Dekh Layi.
Kehnde Ne Pak Hundi Hai Mohobbat. Aj Mohobbat Ne Izzat Lutayi Vekh Layi
Ki Mul Paina Dil Tere Da “HARJ” Aj Paise Ne Duniya Nachai Dekh Layi...
I can only say one thing ------ some live for money , some live for fame , some live for bungalows, some live for planes.. some lived for name and only for his name... he never wanted to go beyond his culture...............hor ki kehna....
Pages: 1 ... 58 59 60 61 62 [63] 64 65 66 67 68
|