This section allows you to view all posts made by this member. Note that you can only see posts made in areas you currently have access to.
Messages - †→ ™sIииєя™←†
Pages: 1 ... 57 58 59 60 61 [62] 63 64 65 66 67 68
1221
« on: April 02, 2011, 03:23:01 AM »
ਮਿੱਟੀ ਮੇਰੀ ਜ਼ਾਤ ਵੀ ਮਿੱਟੀ ਮੇਰੇ ਗੱਲ ਮਿੱਟੀ ਦਾ ਬਾਣਾ ਮਾਂ ਮੇਰੀ ਨੇ ਮਿੱਟੀ ਜੰਮੀ ਮੇਰਾ ਬਾਪ ਮਿੱਟੀ ਖਾਣਾ, ਮਿੱਟੀ ਜੰਮੀ ਖੁਸ਼ੀ ਮਨਾਈ ਮੇਰਾ ਨਾਂ ਰੱਖਿਆ ਮਰਜਾਣੀ ਜਦ ਮਿੱਟੀ ਨੇ ਮਿੱਟੀ ਛੱਡੀ ਸਾਡੇ ਢੁੱਕ ਢੁੱਕ ਪੈਣ ਮਕਾਣਾ, ਨੀ ਮਿੱਟੀਏ ਮਿੱਟੀ ਨੇ ਹਵਾ ਲੱਗਿਆਂ ਉੱਡ ਜਾਣਾ!!!!!!
ਦੁਨੀਆਂ ਵਿੱਚ ਇੱਕ ਧਰ੍ਤ ਪੰਜਾਬ ਦੀ ਏ .... ਜਿਹ੍ੜੀ ਮੋਤ ਦੀ ਹਿੱਕ ’ਤੇ ਵੱਸ੍ਦੀ ਏ .... ਇੱਕੋ ਮਾਂ ਪੰਜਾਬਣ ਜੋ ਦੇਸ਼ ਬ੍ਦ੍ਲੇ ਆਪ੍ਣੇ ਪੁੱਤ ਮਰਵਾ ਕੇ ਹੱਸ੍ਦੀ ਏ.....|
1222
« on: April 02, 2011, 03:19:56 AM »
ਪੁਲਸ ਵਾਲਾ ਇੱਕ ਮੁਜਰਿਮ ਨੂੰ ਕੁੱਟੀ ਜਾਂਦਾ ਸੀ____ ਤੇ ਉਹਦੇ ਤੇ ਝੂਠੇ ਕੇਸ ਪਾਉਣ ਨੂੰ ਫਿਰਦਾ ਸੀ_____ ਐਨੀ ਦੇਰ ਨੂੰ ਪੁਲਸ ਵਾਲੇ ਦੇ ਘਰੋਂ ਫੋਨ ਆਇਆ ਕਿ ਉਸਦੇ ਮੁੰਡਾ ਹੋਇਆ _____ ਫੋਨ ਸੁਣ ਕੇ ਪੁਲਸ ਵਾਲੇ ਨੇ ਸਾਰਿਆਂ ਨੂੰ ......ਖੁਸ਼ਖਬਰੀ ਸੁਣਾਈ ____ ਮੁਜਰਿਮ ਨੇ ਗੁੱਸੇ ਚ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ____ ਪਾ ਦੇ____ ਪਾ ਦੇ____ ਇਹ ਕੇਸ ਵੀ ਹੁਣ ਮੇਰੇ ਤੇ ਹੀ ਪਾ ਦੇ__ : :D: :D:
1223
« on: April 02, 2011, 03:10:36 AM »
ਅੱਖੀਆਂ ਦੇ ਆਖੇ ਲੱਗ, ਜਿੰਦ ਨਾਂ ਗਵਾ ਲਿਓ.. ਦਰਿਆ ਕਿਨਾਰੇ ਕਿਤੇ, ਘਰ ਨਾਂ ਬਣਾ ਲਿਓ.. ਪਾਣੀ ਦੀਆਂ ਛੱਲਾਂ ਵਿੱਚ, ਸੌ-ਸੌ ਗਰੂਰ ਨੇਂ.. ਇੱਕ ਸ਼ੀਸ਼ਾ ਅਤੇ ਦੂਜਾ ਦਿਲ, ਦੋਵੇਂ ਟੁੱਟਦੇ ਜਰੂਰ ਨੇਂ..
1224
« on: April 02, 2011, 03:08:12 AM »
ਗਮ ਅਪਨੇ ਬਣਾ ਲਏ ਦੁੱਖ ਸੀਨੇ ਨਾਲ ਲਾ ਲਏ ਬਣ ਪੱਥਰ ਗਏ ਖਾ ਸੁਮੰਦਰਾਂ ਦੀ ਛੱਲ ਤਾਰੇ ਟੁੱਟਿਆ ਦਾ ਰੱਖਦੇ ਹਿਸਾਬ ਅੱਜ ਕੱਲ
ਤੇਰੇ ਨਾਲੋ ਟੁੱਟੀ ਅਸੀ ਦਾਰੂ ਨਾਲ ਲਾਈ ਐ ਜਾਨ ਲੈਣ ਵਾਲੀ ਜਾਨ ਅਪਣੀ ਬਣਾਈ ਐ ਤੈਨੂ ਭੁੱਲਣੇ ਦਾ ਹੁਣ ਲੱਭ ਲਿਆ ਹੱਲ ਤਾਰੇ ਟੁੱਟਿਆ ਦਾ ਰੱਖਦੇ ਹਿਸਾਬ ਅੱਜ ਕੱਲ
1225
« on: April 02, 2011, 03:03:50 AM »
Tenu bhul kive jawa tu koi hadsa nai,
Vakh ho kive java tu koi rasta nai,
Zindgi mohtaj ho gai teri pyar di,
Tu mil jawe menu ta rab nal koi vasta nai. :sad: :sad:
ਇਸ਼ਕ ਦਾ ਸੁਰਮਾ ਰੋ ਰੋ ਖੁਰਨਾ,ਮੇਚ ਕਿਸੇ ਨੂਂ ਆਵੇ । ਅੱਖੀਆਂ ਦੇ ਵਿੱਚ ਹਰ ਕੋਈ ਪਾਵੇ, ਕੋਈ ਕੋਈ ਮਟਕਾਵੇ । by GURDAS MANN
1226
« on: April 02, 2011, 03:00:54 AM »
ਦਿੱਲ ਦੀ ਕਿਤਾਬ ਵਿੱਚ ਗੁਲਾਬ ਉਹਦਾ ਸੀ, ਰਾਤ ਦੀਆ ਨੀਂਦਾ ਵਿੱਚ ਖਾਬ ਉਹਦਾ ਸੀ,__
ਕਿੰਨਾ ਕਰਦੀ ਏ ਪਿਆਰ????
ਮੇਂ ਜਦ ਪੁਛਿੱਆ ਸੀ ਇਹ ਸਵਾਲ, ਮਰ ਜਾਵਾਗੀ ਤੇਰੀਆ ਬਾਹਾ ਵਿੱਚ ਇਹ ਜਵਾਬ ਉਹਦਾ ਸੀ,,, wase edha de jawab de koi umeed ne hage but still par ke kush ho lavo.... :cooll: :cooll:
ਐਵੇ ਮਾੜਾ ਵੱਜਦਾ ਕਾਕਾ ਪੰਗੇ ਕੁੜੀਆਂ ਲੈਦੀਆਂ ਨੇ.. :
1227
« on: April 02, 2011, 02:57:49 AM »
ਇਹ ਤਾਂ ਸੱਜਣਾ ਜਿੰਦਗੀ ਆ_____ ਜੀਹਦੇ ਰੰਗ ਬੜੇ ਨਿਆਰੇ ਆ, ਕਈ ਤਾਂ ਗੈਰਾਂ ਦੇ ਮੋਢਿਆ ਤੇ ਪਾਰ ਲੰਘ ਜਾਦੇਂ ਆ_______ ਕਈਆਂ ਨੂੰ ਲੈ ਡੁਬਦੇ ਸਹਾਰੇ ਆ
ਮੰਨਿਆ ਮੁੱਹਬਤਾ ਦੇ ਬੜੇ ਔਖੇ ਰੱਸਤੇ,,, ਪਿੱਛੇ ਮੁੱੜ ਜਾਈਏ ਅਸੀਂ ਏਂਨੇ ਵੀ ਨਈਂ ਸੱਸਤੇ..
1228
« on: April 02, 2011, 02:56:19 AM »
ਨਾ ਮਿਲੀ ਮੁਹੱਬਤ ਨਾ ਦਿਲਦਾਰ ਮਿਲੇ ... ਹੁਣ ਤੱਕ ਜੋ ਮਿਲੇ ਸਭ ਬੇਕਾਰ ਮਿਲੇ... 1_ ਹੰਜੂ, 2_ ਹੌਂਕੇ, 3_ ਗਮ, 4_ਯਾਦ ... ਸੋਹਣੇ ਸੱਜਣਾ ਤੋਂ ਤੋਹਫੇ ਇਹ ਚਾਰ ਮਿਲੇ..
1229
« on: April 02, 2011, 02:51:18 AM »
sohna likhia
1230
« on: April 02, 2011, 02:49:16 AM »
: =D> nice .. teasing : :D:
1231
« on: April 02, 2011, 02:47:15 AM »
wah ji wah first time +ve point likhia kujh sirra la ti vadia ji
1232
« on: April 02, 2011, 02:44:15 AM »
"ਕਿਊ ਇਨਸਾਨ ਰੌਦਾ ਹੇ ਹੱਸਨ ਦੇ ਬਾਅਦ,ਜੀਨਾ ਤਾ ਫਿਰ ਵੀ ਪੈਦਾ ਹੈ ਸਬ ਕੁਜ ਗਵਾਉਣ ਦੇ ਬਾਅਦ,___ ਮੇ ਸੋਚਿਆ ਕਰ ਲਵਾ ਯਾਰਾ ਨੂੰ ਯਾਦ ,,ਕੀ ਪਤਾ ਅੱਖ ਹੀ ਨਾ ਖੁੱਲੇ ਅੱਜ ਸੌੳਣ ਦੇ ਬਾਅਦ,___
ਮੇਨੂ ਹੋਸ਼ ਅਯਾ ਤੇਰੇ ਜਾਂ ਤੋ ਵਾਦ ,,,,,, ਕਿਯਾ ਮੇਂ ਖੁਯਾ ਕਿਯਾ ਮੇਂ ਪੈਯਾ ,,,,, ਇਹ ਸੋਚਿਯ ਮੇਂ ਦਿਲ ਲਗਾਨ ਤੋ ਵਾਦ ,,,,,,,,,, ਕਰਾ ਵੀ ਮੇਂ ਹੁਣ ਕੀ ਕਰਾ ,,,,,,, ਇਹ ਗਲਤੀ ਕੀਤੀ ਮੇਂ ਗਲਤ ਹੁਣ ਤੋ ਵਾਦ ..........ਮੇਨੂ ਹੋਸ਼ ਅਯਾ ਤੇਰੇ ਜਾਂ ਤੋ ਵਾਦ ,,,,,,
Rona Palle Apne Paa ke Ki Lena ,.. Jihne Ditta Oh Tan Aap Hasda Khush Firda ...
ਇਹੀ ਤਹ ਅਸੀਂ ਕਰ ਨਾ ਸਕੇ ,,, ਉਸ ਨੂ ਗਿਰਾ ਨਾ ਹਸਦੇ ਦੇਖ ਅਸੀਂ ਜਰ ਨਾ ਸਕੇ ,,,,,, ਚਾਹਨ ਵਾਲੇ ਤਹ ਸਾਡੇ ਵੀ ਵੇਥੇਰੇ ਸੀ ,,,, ਪਰ ਅੱਸੀ ਸਮ੍ਜੋਤਾ ਕਰ ਨਾ ਸਕੇ ,,,,,,,, ਇਹੀ ਤਹ ਅਸੀਂ ਕਰ ਨਾ ਸਕੇ ,,,
ਮਹੁੱਬਤ Te ਵਫਾ Tan Ohna ਦਿਨਾਂ Di GaLL ਹੈ JaDo ਲੋਕ ਸੱਚੇ Te ਘਰ ਕੱਚੇ HunDe ਸੀ...."
1233
« on: April 02, 2011, 02:38:34 AM »
Kyon Tune Pyar Main Dhoka Diya Kyon Na Sachha Pyar Tha Mujhse Kiya
Khamiyaan Kaun Si Mujhme Thi Kyon Meri Wafaaon Ka Aisa Sila Hai Diya
Humne To Tujhe Toot Kar Chaha Tha Duniya Ko Bhi Tere Liye Tha Chhod Diya
Dil Se Khoob Khel Kiya Tune Kyon Na Mujh Par Tune Ki Daya
Aaj Main Khood Se Naaraz Hoon Duniya Ki Naa Maan Kar, Kyon Sirf Tera Bharosa Kiya
Loot Kar Meri Duniya Ko Tune Mujhe Jaise Bin Maut Hi Maar Diya
wah ji wah nirra aagg laa ti
1234
« on: April 02, 2011, 02:37:31 AM »
:rockon: :rockon: :rockon:
inni khushi ki gidda start kar ditta lagda tusi v face book injh japdi aa
1235
« on: April 02, 2011, 02:36:14 AM »
:okk: =D> =D> =D>
thnx sukhmani ji
1236
« on: April 02, 2011, 02:35:27 AM »
ਬਣ ਫੁੱਲ ਲੱਖਾਂ ਫੁੱਲਾਂ ਵਿੱਚ ਖਿਲ ਜਾਵੀਂ ਯਾਰਾ ਤੈਨੂੰ ਨਾ ਮੈਂ ਪਛਾਣਾਂ ਸਾਨੂੰ ਫੇਰ ਆਖੀਂ ਤੂੰ, ਬਣ ਤਿਲ ਹੋ ਤਿਲਾਂ ਵਿੱਚ ਤਿਲ ਜਾਵੀਂ ਯਾਰਾ, ਤੈਨੂੰ ਨਾ ਮੈਂ ਪਛਾਣਾਂ ਸਾਨੂੰ ਫੇਰ ਆਖੀਂ ਤੂੰ, ਕਿਸੇ ਹੋਰ ਦੇ ਸੀਨੇ ਦਾ ਬਣ ਦਿਲ ਜਾਵੀਂ ਯਾਰਾ, ਤੈਨੂੰ ਨਾ ਮੈਂ ਪਛਾਣਾਂ ਸਾਨੂੰ ਫੇਰ ਆਖੀਂ ਤੂੰ, ਬਣ ਹੰਝੂ ਪਾਣੀ ਦੇ ਵਿੱਚ ਮਿਲ ਜਾਵੀਂ ਯਾਰਾ ਤੈਨੂੰ ਨਾ ਮੈਂ ਪਛਾਣਾਂ ਸਾਨੂੰ ਫੇਰ ਆਖੀਂ ਤੂੰ....♥ ♥Lally Ghuman♥ ♥
ਫੂਲਾ ਵਿਚ ਖੁਸ਼ਬੋ ਬਣ ਕੇ ਤੂ ਮਹਾਕੜਾ ਰੇਹ ਬੇ ਚਨਾ ,,,,,,, ਅਮ੍ਬਰਾ ਵਿਚ ਚਨ ਦਾ ਟੋਟਾ ਬਣ ਕੇ ਰੇਹ ਬੇ ਚਨਾ ,,,,, ਅੱਸੀ ਦੂਰੋ ਦੇਖ ਕੇ ਗੁਜ਼ਾਰਾ ਕਰ ਲਾਮਾ ਗੇ,,,,,, ਤੂ ਗ੍ਹੈਰਾ ਨਾਲ ਉਚਿਯਾ ਚੁਬਾਰਿਯਾ ਤੇ ਵਸਦਾ ਰੇਹ ਬੇ ਚਨਾ ,,,,,, ਫੂਲਾ ਵਿਚ ਖੁਸ਼ਬੋ ਬਣ ਕੇ ਤੂ ਮਹਾਕੜਾ ਰੇਹ ਬੇ ਚਨਾ ,,,,,,,
ਮਨ ਨੂੰ ਸਮਝਾ ਲੈ ਚੰਗਾ ਰਹੇਗਾ, ਦਿਲ ਨੂੰ ਪੱਥਰ ਬਣਾ ਲੈ ਚੰਗਾ ਰਹੇਗਾ । ਇਹ ਦੁਨੀਆਂ ਨਾ ਸਮਝਦੀ ਪਿਆਰ ਦਾ ਮਤਲਬ , ਦੁੱਖਾਂ ਦੇ ਨਾਲ ਸਾਂਝ ਪਾ ਲੈ ਚੰਗਾ ਰਹੇਗਾ । ਇੱਥੇ ਕੋਈ ਨਹੀਂ ਤੇਰਾ , ਇਕੱਲੇ ਰਹਿਣ ਦੀ ਆਦਤ ਪਾ ਲੈ ਚੰਗਾ ਰਹੇਗਾ
ਮਨ ਨੂ ਸਮਝਾਨਾ ਜੇ ਮੇਰੇ ਬੱਸ ਵਿਚ ਹੋਂਦਾ ਤਹ ਗਲ ਹੀ ਕੀ ਸੀ ,,,,,,,,,, ਯਾਰੀ ਤੁਰ ਕੇ ਫਿਰ ਲਾਨੀ ਦੁਖ ਹੀ ਕੀ ਸੀ,,,,, ਸਾਡੇ ਤਾਹ ਜਿੰਦਗੀ ਸ਼ਾਰ੍ਪ ਬਣ ਚੁਕੀ ਸੀ ...... ਜੇ ਮੋਤ ਆਜਾਦੀ ਤਹ ਅਫ਼ਸੂਸ ਹੀ ਕੀ ਸੀ ........... ਮਨ ਨੂ ਸਮਝਾਨਾ ਜੇ ਮੇਰੇ ਬੱਸ ਵਿਚ ਹੋਂਦਾ ਤਹ ਗਲ ਹੀ ਕੀ ਸੀ ,,,,,,,,,,
ਪਿਆਰ ਕਰਨ ਵਾਲਿਆ ਦੀ ਕੀਸਮਤ ਬੁਰੀ ਹੁੰਦੀ ਹੈ, ਮੁਲਾਕਾਤ ਜੁਦਾਈ ਨਾਲ ਜੁੜੀ ਹੁੰਦੀ ਹੈ,___ ਸਮਾਂ ਮਿਲੇ ਤਾ ਪਿਆਰ ਦੀਆ ਕਿਤਾਬਾਂ ਪੜਨਾ, ਹਰ ਪਿਆਰ ਕਰਨ ਵਾਲੇ ਦੀ ਕਹਾਣੀ ਅਧੂਰੀ ਹੁੰਦੀ ਹੈ,___
1237
« on: April 02, 2011, 02:28:38 AM »
“Separation” Is A Wound That No One Can “Heal” But ...“Rememberance” Is A Gift That No One Can “Steal” Keep Your Memories Intact..!!!!!
ਐਹ ਨੈਨਾ ਵਿਚੋ ਚੰਦ੍ਰੇ ਹੁੰਜੁ ਆਨੋ ਮੁਕਦੇ ਨਹੀ ,,,,,,,,,,, ਤਾਹੀ ਤਹ ਪਲਕਾ ਦੇ ਸ਼ਾਨੇ ਸੁਕਦੇ ਨਹੀ,,,, ਹਰ ਕੋਸ਼ਿਸ਼ ਕਰ ਕੇ ਹਾਰ ਗਈ ਮੇਂ ,,,,ਪ੍ਰੀਤ ਵੇ ,,,,,, ਤੇਰਿਯਾ ਯਾਦਾ ਦੇ ਕਾਫਲੇ ਆਨੋ ਰੁਕਦੇ ਨਹੀ ,,,,
ਪਿਆਰ ਹੋਵੇ ਜਾ ਗੰਮ, ਜਿਆਦਾ ਹੋਵੇ ਜਾ ਥੋੜਾ, ਆਖਿਰ ਸਹਿਣਾ ਪੇਂਦਾ ਹੈ,____ ਭਾਵੇ ਖਾਬ ਹਕੀਕਤ ਨਾ ਹੋ ਪਾਵੇ, ਜਿੰਦਗੀ ਮੁਸੀਬਤ ਬਣ ਜਾਵੇ ਜਿੰਦਾ ਫਿਰ ਵੀ ਰਹਿਣਾ ਪੇਂਦਾ ਹੈ .
ਪ੍ਯਾਰ ਵਿਚ ਖਾਦਿਯਾ ਚੋਟਾ ਦਾ ਦਰਦ ਸਹਿਣਾ ਪੇਂਦਾ ਹੈ੧ ਲਾਖਾ ਅਲ੍ਜ਼ਾਮ ਸਿਰ ਤੇ ਹੈ ਬੇਸ੍ਹਕ,,,,, ਜਵਾਨ ਹੋਂਦੇ ਹੋਈਏ ਵੀ ਕਾਈ ਵਾਰ ਚੁਪ ਰਹਨਾ ਪੈਂਦਾ ਹੈ ੧ ਜੰਦਗੀ ਜੀਓਉਂਦੇ ਜੀ ਹੀ ਮੋਤ ਬਣ ਗੇਈ,,,,, ਤਾਹੀ ਤਾਹ ਜੀਉਂਦਾ ਲਾਸ਼ ਦਾ ਭਾਰ ਧੋਨਾ ਪੈਂਦਾ ਹੈ ੧ ਸਾਜਨਾ ਭਾਰ ਧੋਨਾ ਪੈਂਦਾ ਹੈ
Yaari nibdi nahi je vich dilan de fansle .. peedan rooh nu deke khushiyan kyun ujaarde .. Je aakhe dil tera hai bhola jeha fer kyun dooje da dhur andar dukhaavein .. laggi satt dil ohde nu malham koi deve na .. akhe haqeem v ihda ilaaz na koi mere chete aave ...Yaari nibdi nahi je vich dilan de hon fansle ... Yaari nibdi nahi je vich dilan de hon fansle Written By : Sunny Marjana
ਦਿਲਾ ਵਿਚ ਫਾਸਲੇ ਉਥੇ ਹੋਂਦੇ ਨਹੀ ਜਿਥੇ ਪ੍ਯਾਰ ਹੋਵੇ,,,,, ਵਸਦੇ ਦਿਲ ਫਿਰ ਉਜਾਰਦੇ ਨਹੀ ਜਿਥੇ ਏਤਬਾਰ ਹੋਵੇ ,,,,, ਕੇਹਨ ਤੋ ਪੇਹ੍ਲਾ ਦੀ ਹੀ ਮਹਸੂਸ ਹੋਜਾਂਦਾ ਹੈ ੧ ਜਿਥੇ ਸਚਿਯਾ ਮੁਹਬਤਾ ਦਾ ਇਕਰਾਰ ਹੋਵੇ ੧ ਦਿਲਾ ਵਿਚ ਫਾਸਲੇ ਉਥੇ ਹੋਂਦੇ ਨਹੀ ਜਿਥੇ ਪ੍ਯਾਰ ਹੋਵੇ,,,,,
ਬੁਰੇ ਉਹ ਵੀ ਨਹੀਂ... ਮਾੜੇ ਅਸੀਂਵੀ ਨਹੀਂ... ਬਸ ਵਿਚਲੇ ਲੋਕਾਂ ਦੀਆਂ ਮਿਹਰਬਾਨੀਆਂ ਮਾਰ ਗਈਆਂ...
1238
« on: April 01, 2011, 05:26:35 AM »
ਬਣ ਫੁੱਲ ਲੱਖਾਂ ਫੁੱਲਾਂ ਵਿੱਚ ਖਿਲ ਜਾਵੀਂ ਯਾਰਾ ਤੈਨੂੰ ਨਾ ਮੈਂ ਪਛਾਣਾਂ ਸਾਨੂੰ ਫੇਰ ਆਖੀਂ ਤੂੰ, ਬਣ ਤਿਲ ਹੋ ਤਿਲਾਂ ਵਿੱਚ ਤਿਲ ਜਾਵੀਂ ਯਾਰਾ, ਤੈਨੂੰ ਨਾ ਮੈਂ ਪਛਾਣਾਂ ਸਾਨੂੰ ਫੇਰ ਆਖੀਂ ਤੂੰ, ਕਿਸੇ ਹੋਰ ਦੇ ਸੀਨੇ ਦਾ ਬਣ ਦਿਲ ਜਾਵੀਂ ਯਾਰਾ, ਤੈਨੂੰ ਨਾ ਮੈਂ ਪਛਾਣਾਂ ਸਾਨੂੰ ਫੇਰ ਆਖੀਂ ਤੂੰ, ਬਣ ਹੰਝੂ ਪਾਣੀ ਦੇ ਵਿੱਚ ਮਿਲ ਜਾਵੀਂ ਯਾਰਾ ਤੈਨੂੰ ਨਾ ਮੈਂ ਪਛਾਣਾਂ ਸਾਨੂੰ ਫੇਰ ਆਖੀਂ ਤੂੰ....♥ ♥Lally Ghuman♥ ♥
ਫੂਲਾ ਵਿਚ ਖੁਸ਼ਬੋ ਬਣ ਕੇ ਤੂ ਮਹਾਕੜਾ ਰੇਹ ਬੇ ਚਨਾ ,,,,,,, ਅਮ੍ਬਰਾ ਵਿਚ ਚਨ ਦਾ ਟੋਟਾ ਬਣ ਕੇ ਰੇਹ ਬੇ ਚਨਾ ,,,,, ਅੱਸੀ ਦੂਰੋ ਦੇਖ ਕੇ ਗੁਜ਼ਾਰਾ ਕਰ ਲਾਮਾ ਗੇ,,,,,, ਤੂ ਗ੍ਹੈਰਾ ਨਾਲ ਉਚਿਯਾ ਚੁਬਾਰਿਯਾ ਤੇ ਵਸਦਾ ਰੇਹ ਬੇ ਚਨਾ ,,,,,, ਫੂਲਾ ਵਿਚ ਖੁਸ਼ਬੋ ਬਣ ਕੇ ਤੂ ਮਹਾਕੜਾ ਰੇਹ ਬੇ ਚਨਾ ,,,,,,,
ਮਨ ਨੂੰ ਸਮਝਾ ਲੈ ਚੰਗਾ ਰਹੇਗਾ, ਦਿਲ ਨੂੰ ਪੱਥਰ ਬਣਾ ਲੈ ਚੰਗਾ ਰਹੇਗਾ । ਇਹ ਦੁਨੀਆਂ ਨਾ ਸਮਝਦੀ ਪਿਆਰ ਦਾ ਮਤਲਬ , ਦੁੱਖਾਂ ਦੇ ਨਾਲ ਸਾਂਝ ਪਾ ਲੈ ਚੰਗਾ ਰਹੇਗਾ । ਇੱਥੇ ਕੋਈ ਨਹੀਂ ਤੇਰਾ , ਇਕੱਲੇ ਰਹਿਣ ਦੀ ਆਦਤ ਪਾ ਲੈ ਚੰਗਾ ਰਹੇਗਾ
1239
« on: April 01, 2011, 05:22:34 AM »
“Separation” Is A Wound That No One Can “Heal” But ...“Rememberance” Is A Gift That No One Can “Steal” Keep Your Memories Intact..!!!!!
ਐਹ ਨੈਨਾ ਵਿਚੋ ਚੰਦ੍ਰੇ ਹੁੰਜੁ ਆਨੋ ਮੁਕਦੇ ਨਹੀ ,,,,,,,,,,, ਤਾਹੀ ਤਹ ਪਲਕਾ ਦੇ ਸ਼ਾਨੇ ਸੁਕਦੇ ਨਹੀ,,,, ਹਰ ਕੋਸ਼ਿਸ਼ ਕਰ ਕੇ ਹਾਰ ਗਈ ਮੇਂ ,,,,ਪ੍ਰੀਤ ਵੇ ,,,,,, ਤੇਰਿਯਾ ਯਾਦਾ ਦੇ ਕਾਫਲੇ ਆਨੋ ਰੁਕਦੇ ਨਹੀ ,,,,
ਪਿਆਰ ਹੋਵੇ ਜਾ ਗੰਮ, ਜਿਆਦਾ ਹੋਵੇ ਜਾ ਥੋੜਾ, ਆਖਿਰ ਸਹਿਣਾ ਪੇਂਦਾ ਹੈ,____ ਭਾਵੇ ਖਾਬ ਹਕੀਕਤ ਨਾ ਹੋ ਪਾਵੇ, ਜਿੰਦਗੀ ਮੁਸੀਬਤ ਬਣ ਜਾਵੇ ਜਿੰਦਾ ਫਿਰ ਵੀ ਰਹਿਣਾ ਪੇਂਦਾ ਹੈ .
ਪ੍ਯਾਰ ਵਿਚ ਖਾਦਿਯਾ ਚੋਟਾ ਦਾ ਦਰਦ ਸਹਿਣਾ ਪੇਂਦਾ ਹੈ੧ ਲਾਖਾ ਅਲ੍ਜ਼ਾਮ ਸਿਰ ਤੇ ਹੈ ਬੇਸ੍ਹਕ,,,,, ਜਵਾਨ ਹੋਂਦੇ ਹੋਈਏ ਵੀ ਕਾਈ ਵਾਰ ਚੁਪ ਰਹਨਾ ਪੈਂਦਾ ਹੈ ੧ ਜੰਦਗੀ ਜੀਓਉਂਦੇ ਜੀ ਹੀ ਮੋਤ ਬਣ ਗੇਈ,,,,, ਤਾਹੀ ਤਾਹ ਜੀਉਂਦਾ ਲਾਸ਼ ਦਾ ਭਾਰ ਧੋਨਾ ਪੈਂਦਾ ਹੈ ੧ ਸਾਜਨਾ ਭਾਰ ਧੋਨਾ ਪੈਂਦਾ ਹੈ
Yaari nibdi nahi je vich dilan de fansle .. peedan rooh nu deke khushiyan kyun ujaarde .. Je aakhe dil tera hai bhola jeha fer kyun dooje da dhur andar dukhaavein .. laggi satt dil ohde nu malham koi deve na .. akhe haqeem v ihda ilaaz na koi mere chete aave ...Yaari nibdi nahi je vich dilan de hon fansle ... Yaari nibdi nahi je vich dilan de hon fansle Written By : Sunny Marjana
1240
« on: April 01, 2011, 05:16:42 AM »

|