This section allows you to view all posts made by this member. Note that you can only see posts made in areas you currently have access to.
Messages - †→ ™sIииєя™←†
Pages: 1 ... 56 57 58 59 60 [61] 62 63 64 65 66 ... 68
1201
« on: April 04, 2011, 09:24:42 PM »
ਬਨਾਓਟੀ ਜਿਹੀ ਵਾਲਾਂ ਚ ਪਾ ਕੇ ਗੁੱਤ ਨੀ ਕੁੜੀਏ, ਚੱਲੀ ਸੀ ਪੱਟਣ ਜੱਟ ਦਾ ਪੁੱਤ ਨੀ ਕੁੜੀਏ, ਸਾਡੇ ਵਿੱਚ ਨੌਹਾਂ ਦੇ,ਬਿੱਲੋ ਜੋ ਤੂੰ ਕਰੇਂ ਚਤੁਰਾਈਆਂ, ਓਹ ਕਹਿੰਦੀ ਹੁਣ ਨਿਭਦੀ ਨਹੀਂ ਯਾਰਾ ਕਰ ਲੈ ਮੋੜ-ਮੁੜਾਈਆਂ| ਕੁੜੀਆਂ ਤਾਂ ਬੜੀਆਂ ਫਸਣ ਨੂੰ ਫਿਰਦੀਆਂ ਨੇ ਪਰ ਅਸੀਂ ਆਪ ਈ bohat ਸਰੀਫ ਆ ..
really ji sachi buhat shareef hai,,,,,,tahi tah pj te ake kuriya ta marn trya,,,,,,,,,,lol
“♥♥ਆਪਾਂ LoVe ਚ ਕਦੇ ਨਹੀਂ ਪੈਣਾ ♥♥ ਆਪਾਂ FrNd ਬਣਾਉਣੇ ਤੇ FrNd ਬਣਕੇ ਹੀ ਰਹਿਣਾ ♥♥ ਜੇ ਤੂੰ ਆਖੇਂ ਮੇRa LoVeR ਬਣਜਾ ♥♥ ਫੇਰ Maiਨੂੰ SoRY ਕਹਿਣਾ ਪੈਣਾ” lol na blori par urre kudia kithe ne X_X
1202
« on: April 04, 2011, 09:18:53 PM »
thnx ji
1203
« on: April 04, 2011, 09:17:38 PM »
nai ji read karke fer shuru ho gi :D: :D:
lol tahio tuhada naam muskan aa
1204
« on: April 04, 2011, 01:00:25 AM »
eh ene mere te likhia si mainu pata.. te nale mera name vi vich aounda.. lol.. main read te oddo da hee kita hai jado da esne pia par comment hun dita.. and miss nakhro im not matlabbbbbbbbbbbiiiiiiiiiiiiiiiiiiii
koi na yarri dosti vch injh hunda rehnda hai zig zag
1205
« on: April 04, 2011, 12:56:23 AM »
ਅੱਖੀਆਂ ਦੇ ਆਖੇ ਲੱਗ, ਜਿੰਦ ਨਾਂ ਗਵਾ ਲਿਓ.. ਦਰਿਆ ਕਿਨਾਰੇ ਕਿਤੇ, ਘਰ ਨਾਂ ਬਣਾ ਲਿਓ.. ਪਾਣੀ ਦੀਆਂ ਛੱਲਾਂ ਵਿੱਚ, ਸੌ-ਸੌ ਗਰੂਰ ਨੇਂ.. ਇੱਕ ਸ਼ੀਸ਼ਾ ਅਤੇ ਦੂਜਾ ਦਿਲ, ਦੋਵੇਂ ਟੁੱਟਦੇ ਜਰੂਰ ਨੇਂ..
sachi????
ajma ke vekh lo ਸਾਡੀ ਮਹੋਬਤ ਤੇ ਹਸਦਾ ਏ ਸਾਰਾ ਜਗ ਚਨਾ ____ਤੂ ਵੀ ਹਸ ਲਇਆ ਤੇ ਕੋਈ ਵਡੀ ਗਲ ਨਈ___
1206
« on: April 04, 2011, 12:53:56 AM »
ਨੀ ਆਜਾ ਕੁੜੀਏ ਤੈਨੂ ਵੀ ਮੈਂ ਦਸਾਂ ਗਲ ਕੂੜੇ... Ni aaja kudiye tainu v main gal kude... ਜੋ ਦਿਲ ਤੇਰੇ ਵਿਚ ਵਹਮ ਓਹਦਾ ਦਸਾਂ ਹਲ ਕੂੜੇ.... Jo dil tere da vaham ohda dassan hal kude... ਕਿਸੇ ਦੀ ਚਮਚਾਗਿਰੀ ਤੇ ਸਾਨੂ ਕਰਨੀ ਆਉਂਦੀ ਨਈ.... Kise di chamchagiri te sanu karni aundi nai... ਅਵੇ ਜਨੀ ਖਣੀ ਜਾਹਿ ਕੋਈ ਸਾਡੇ ਦਿਲ ਨੂ ਭਾਉਂਦੀ ਨਈ... Ave jani khani jahi koi sade dil nu bhaundi nai...
ਕਿਓ ਬੁੱਲੇਟ ਸਾਡੇ ਨੂ ਦੇਖ ਦੇਖ ਕੇ ਰਹਿਣੀ ਸੜਦੀ ਏ.... Kio bullet sade nu dekh dekh k rahini sardi ni... ਲਗਦਾ ਤੂ ਵੀ ਬੁੱਲੇਟ ਦੀ ਡੂਗ ਡੂਗ ਉਤੇ ਮਰਦੀ ਏ.... Lagda tu v bullet di dug dug ute mardi ni... ਨਾਲੇ ਕੁੜੀਆਂ ਪਿਛੇ ਸਾਨੂ ਲੜਾਈ ਕਰਨੀ ਆਉਂਦੀ ਨਈ.... Naale kudiyan piche sanu ladai karni aundi nai... ਅਵੇ ਜਨੀ ਖਣੀ ਜਾਹਿ ਕੋਈ ਸਾਡੇ ਦਿਲ ਨੂ ਭਾਉਂਦੀ ਨਈ... Ave jani khani jahi koi sade dil nu bhaundi nai...
ਮੈਂ ਪੁਤ ਮਾਪੇਯਾਂ ਦਾ ਸਾਯੂ ਏਹਦੇ ਵਿਚ ਨਈ ਸ਼੍ਹਕ ਕੋਈ ... Main putt mapeyan da sau ehde wich nai shaq koi... ਸਾਡੇ ਵਾਲ ਉਂਗਲ ਕਰਨੇ ਦਾ ਨਈ ਤੈਨੂ ਹਕ਼ ਕੋਈ.... Sade wal ungle karne da nai tainu haq koi... ਫੇਰ ਨਾ ਆਖੀ ਤੇਜੀ ਨੂ ਇਜ੍ਜ਼ਤ ਕਰਨੀ ਆਉਂਦੀ ਨਈ... Fer na aakhi TeZy nu izzat karni aundi nai... ਅਵੇ ਜਨੀ ਖਣੀ ਜਾਹਿ ਕੋਈ ਸਾਡੇ ਦਿਲ ਨੂ ਭਾਉਂਦੀ ਨਈ... Ave jani khani jahi koi sade dil nu bhaundi nai...
ਬਨਾਓਟੀ ਜਿਹੀ ਵਾਲਾਂ ਚ ਪਾ ਕੇ ਗੁੱਤ ਨੀ ਕੁੜੀਏ, ਚੱਲੀ ਸੀ ਪੱਟਣ ਜੱਟ ਦਾ ਪੁੱਤ ਨੀ ਕੁੜੀਏ, ਸਾਡੇ ਵਿੱਚ ਨੌਹਾਂ ਦੇ,ਬਿੱਲੋ ਜੋ ਤੂੰ ਕਰੇਂ ਚਤੁਰਾਈਆਂ, ਓਹ ਕਹਿੰਦੀ ਹੁਣ ਨਿਭਦੀ ਨਹੀਂ ਯਾਰਾ ਕਰ ਲੈ ਮੋੜ-ਮੁੜਾਈਆਂ| ਕੁੜੀਆਂ ਤਾਂ ਬੜੀਆਂ ਫਸਣ ਨੂੰ ਫਿਰਦੀਆਂ ਨੇ ਪਰ ਅਸੀਂ ਆਪ ਈ bohat ਸਰੀਫ ਆ ..
1207
« on: April 04, 2011, 12:47:32 AM »
ਕੰਡਿਆਂ ਚੋ ਖੁਸ਼ਬੂ ਦਾ ਖਿਆਲ ਬੜਾ ਔਖਾ ਏ| ਕਿਸੇ ਲਈ ਮੁਹੱਬਤ ਦਾ ਸਵਾਲ ਬੜਾ ਔਖਾ ਏ| ਥੋਹਰ ਤੇ ਉੱਗੇ ਫੁੱਲ ਵਾਂਗ ਹੈ ਜਿੰਦਗੀ, ਮੇਰੇ ਲਈ ਜਿਉਣ ਦਾ ਖਿਆਲ ਬੜਾ ਔਖਾ ਏ| ਕੁਝ ਪਲ ਦੇ ਵਿੱਚ ਹੈ ਡੇਰ ਹੋ ਜਾਣੀ, ਕਿਸੇ ਲਾਸ਼ ਤੋ ਪੁੱਛਣਾ ਹਾਲ ਬੜਾ ਔਖਾ ਏ| ਕਿਸੇ ਰੁੱਖ ਲਈ ਪਤਝੜ ਦੇ ਦਿਨ ਬੜੇ ਸੁੱਨੇ, ਜਿਵੇ ਮੇਰੇ ਲਈ ਵਿਛੋੜੇ ਦਾ ਓਹ ਸਾਲ ਬੜਾ ਔਖਾ ਏ| ਮੌਤ ਤੇ ਜਿੰਦ੍ਗੀ ਚ ਬਸ ਐਨਾ ਕੁ ਫਾਸਲਾ, ਜਿੰਨਾ ਤੇਰੇ ਮੇਰੇ ਮੇਲ ਦਾ ਸਵਾਲ ਬੜਾ ਔਖਾ ਏ| ਅੱਗ ਲੱਗੀ ਹੈ ਜਿਗਰ ਦੇ ਅੰਦਰ, ਪੀਤੇ ਬਿਨਾ ਹੋਣਾ ਬੇਹਾਲ ਬੜਾ ਔਖਾ ਏ|
1208
« on: April 04, 2011, 12:44:08 AM »
"*♥*"" ਮੈਂ ਕਿੰਨਾ ਬੇਵਫਾ ਹਾਂ ਜੋ ਇੱਕ ਦਮ ਉਸਦੇ ♥ਦਿਲ ਚੋਂ ਨਿੱਕਲ ਗਿਆ,,,, ਉਸ ਵਿੱਚ ਕਿੰਨੀ ਵਫਾ ਹੈ ਜੋ ਅੱਜ ਤੱਕ ਮੇਰੇ ♥ਦਿਲ ਚ ਵੱਸਦੀ ਹੈ .."*♥* ਕਿਸਮਤ ਦੇ ਹੱਥੋ ਉਹ ਹੀ ਮਜ਼ਬੂਰ ਹੁੰਦੇ ਨੇ, ਜੋ ਹਕੀਕਤ ਤੋ ਬਹੁਤ ਦੂਰ ਹੁੰਦੇ ਨੇ,__ ਹਮੇਸ਼ਾ ਸਜ਼ਾ ਦਾ ਸ਼ਿਕਾਰ ਉਹ ਹੁੰਦੇ ਨੇ ਜੋ ਹਰ ਪਾਸਿੳ ਬੇ-ਕਸੂਰ ਹੁੰਦੇ ਨੇ
1209
« on: April 04, 2011, 12:39:47 AM »
vo 'dost' jo dosti mein yu baimaan hua karte hai kya malum tha dosti bhi matlab se kiya karte hai
jab hoti hai zarurat toh vo 'dost' badhate hai haath matlab nikal jaane par wahi haath kheech liya karte hai
labon par le kar muskaan 'dost' aate hai karne salaam phir matlab na ho toh nazren pher liya karte hai
yaa khuda maaf kar dena unn gustaak doston ko jo dosti ka naam 'dost' ban kar badnaam kiya karte hai
jaa aye dost tum khush raho humse karke yu daga teri khushi ki hum aaj bhi dil se dua karte hai
ਆਪਣਾ ਹੋ ਕੇ ਵੀ ਸਾਥ ਛੱਡ ਜਾਂਦਾ ਹੈ ਪਰਛਾਵਾ ਹਨੇਰੇ ਚ....ਫੇਰ KivE ਹੱਕ ਜਤਾਵਾਂ k ਕੋਈ ਮੇਰਾ ਹੈ....
1210
« on: April 04, 2011, 12:34:58 AM »
Tor ke khawab mere, Woh apni duniya basane chale,
Mere gam ke saaye main, Woh apni khushiyan manane chale,
Is dil ko tor kar, Kahi aur dil lagane chale,
Bhuja ke woh duniya mere, Apni shama jalane chale......
"ਸਿੱਟਾ " ki hunda hai dso ??????
1211
« on: April 04, 2011, 12:29:37 AM »
Mere Dil me tere aarzu-e-mahobbat jalti rahegi, nazron se meri ashq chalakte rahenge, Aap Chiraagh bankar Dil ko roshan to karo, hum to MOM bankar pighalte hi rahenge.
ਜੋ ਦਿਲ ਨੂੰ ਖਿਡਾਊਣਾ ਸਮਝ ਲਵੇ ਉਹ ਦਿਲਦਾਰ ਤਾ ਨਾ ਹੋਇਆ ,ਅੱਜ ਇਹਦੇ ਨਾਲ ਕੱਲ ਔਹਦੇ ਨਾਲ ਇਹ ਪਿਆਰ ਤਾ ਨਾ ਹੋਇਆ਼
wah ji wah
thnx biba
1212
« on: April 04, 2011, 12:28:52 AM »
all r great ..ethe taan shayari da dareyaaa vagda pya a... =D>
teno kidda pata lagga :cry:
eh lagda dariya vch dubh gaye ne
1213
« on: April 04, 2011, 12:31:34 AM »
ਪਹਿਲਾਂ ਕਾਕੇ ਨੇ ਪਿੰਕੀ ਦਾ ਹੱਥ ਫੜਿਆ, ਤੇ ਪਿੰਕੀ ਨੇ ਚਪੇੜ ਛੱਡਤੀ__
ਹੱਥ ਛੱਡ ਕੇ ਕਾਕੇ ਨੇ ਮੁੱਕਾ ਮਾਰਿਆ,ਪਿੰਕੀ ਦੀ ਇੱਕ ਜਾੜ ਕੱਢਤੀ__ ... ਏਨਾ ਦੇਖ ਕੇ ਗਲੀ ਚ ਰੋਲਾ ਪੈ ਗਿਆ ਲੋਕਾਂ ਨੇ ਫੜ ਕਾਕਾ ਢਾਹ ਲਿਆ___
ਜਿਹਨੇ ਮਾਰੀ ਨਹੀਂ ਕੁੱਤੇ ਦੇ ਕਦੇ ਸੋਟੀ ਉਹਨੇ ਵੀ ਸਾਰਾ ਚਾਅ ਲਾਹ ਲਿਆ__
ਅੱਖ ਲੜਨ ਤੋਂ ਪਹਿਲਾਂ ਅੱਖ ਸੁੱਜ ਗਈ, ਕਾਕੇ ਦਾ ਰਿਹਾ ਹਾਲ ਕੋਈ ਨਾ__
ਅੱਜ ਤਿੰਨ ਸਾਲ ਪੂਰੇ ਹੋ ਗਏ ਗੱਲ ਨੂੰ ਕਾਕੇ ਦੀ ਸਿੱਧੀ ਚਾਲ ਹੋਈ ਨਾ..
1214
« on: April 04, 2011, 12:25:12 AM »
wah ji wah first time +ve point likhia kujh sirra la ti vadia ji
lol lol ji thanks ji DARK ji iss da matlib assi pehla kuch khass nahi likhde c ji,,,,,,,,,,,,?
oh nahi kudiye tussi galat samajh rahe ho pehla v bohat vadia c teh eh v par 1st time koi +ve post vekhi tuhadi previous posta naalo ol was good keep it up ਇਹ ਵੀ ਨਸੀਬਾਂ ਦੀਆਂ ਗੱਲਾਂ ਹੁੰਦੀਆਂ ਨੇ ਕਦੇ ਬੁੱਲਾ ਤੇ ਖੁਸ਼ੀ ਤੇ ਕਦੇ ਅੱਖਾਂ ਰੋਦੀਆ ਨੇ ਦੁਆ ਤੇ ਸਾਰੇ ਮੰਗਦੇ ਨੇ ਹੱਥ ਜੌੜਕੇ ਪਰ ਕਬੂਲ ਨਸੀਬਾ ਵਾਲਿਆ ਦੀਆ ਹੁੰਦੀਆਂ ਨੇ
1215
« on: April 04, 2011, 12:16:35 AM »
ਇਸ਼ਕ ਦਾ ਸੁਰਮਾ ਰੋ ਰੋ ਖੁਰਨਾ,ਮੇਚ ਕਿਸੇ ਨੂਂ ਆਵੇ । ਅੱਖੀਆਂ ਦੇ ਵਿੱਚ ਹਰ ਕੋਈ ਪਾਵੇ, ਕੋਈ ਕੋਈ ਮਟਕਾਵੇ । by GURDAS MANN
Ki Dasiye Sohne Sajjna Naal Ja Ladiyan Eh Gustakh Akhiyan Har Pal Har Dhadkan Nu Bechain Kar Gayian Eh Gustakh Akhiyan Ik Hi Nazar Vich APna Sab Kujh Sajjna De Naam Kar Aiyan Gustakh Akhiyan Nazran Hi Nazran Vich Ikraar Ishq Da Kar Ayian Gustakh Akhiyan Jado Di Ve Sajjna Ne Nazar Feri Khoon De Hanju Payina Rohndiyan Ne Akhiyan. Murr Fir Na Kisse Naal Lad Javan Hun Mallo-Malli Hi Jhuk Jandian Ne Gustakh Akhiyan Hai Ve Eh Gustakh Akhiyan
ਕਿਸਮਤ ਰੁਕ ਗਈ... ਦਿਲ ਦੇ ਤਾਰ ਟੁੱਟ ਗਏ...ਓਹ ਵੀ ਰੁੱਸ ਗਏ ਤੇ ਸਪਨੇ ਵੀ ਟੁੱਟ ਗਏ.... ਖਜਾਨੇ ਵਿੱਚ ਸਿਰਫ਼ ਦੋ ਹੰਝੂ ਸੀ.....ਜਦੋਂ ਆਈ ਓਹਨਾ ਦੀ ਯਾਦ...ਤਾਂ ਓਹ ਵੀ ਲੁੱਟ ਗਏ
1216
« on: April 04, 2011, 12:02:53 AM »
Mere Dil me tere aarzu-e-mahobbat jalti rahegi, nazron se meri ashq chalakte rahenge, Aap Chiraagh bankar Dil ko roshan to karo, hum to MOM bankar pighalte hi rahenge.
ਜੋ ਦਿਲ ਨੂੰ ਖਿਡਾਊਣਾ ਸਮਝ ਲਵੇ ਉਹ ਦਿਲਦਾਰ ਤਾ ਨਾ ਹੋਇਆ ,ਅੱਜ ਇਹਦੇ ਨਾਲ ਕੱਲ ਔਹਦੇ ਨਾਲ ਇਹ ਪਿਆਰ ਤਾ ਨਾ ਹੋਇਆ਼
1217
« on: April 04, 2011, 12:01:41 AM »
hope hun saria di hassi ruk gayi honi
1218
« on: April 04, 2011, 12:00:21 AM »
ਨਾ ਮਿਲੀ ਮੁਹੱਬਤ ਨਾ ਦਿਲਦਾਰ ਮਿਲੇ ... ਹੁਣ ਤੱਕ ਜੋ ਮਿਲੇ ਸਭ ਬੇਕਾਰ ਮਿਲੇ... 1_ ਹੰਜੂ, 2_ ਹੌਂਕੇ, 3_ ਗਮ, 4_ਯਾਦ ... ਸੋਹਣੇ ਸੱਜਣਾ ਤੋਂ ਤੋਹਫੇ ਇਹ ਚਾਰ ਮਿਲੇ..
bahut hi wadiyan likhde aa tusi gg
so much guyss
welcome biba
1219
« on: April 03, 2011, 11:59:25 PM »
thnx ol mitro !!
1220
« on: April 03, 2011, 11:55:44 PM »
Pages: 1 ... 56 57 58 59 60 [61] 62 63 64 65 66 ... 68
|