November 22, 2024, 12:34:52 PM

Show Posts

This section allows you to view all posts made by this member. Note that you can only see posts made in areas you currently have access to.


Messages - †→ ™sIииєя™←†

Pages: 1 ... 54 55 56 57 58 [59] 60 61 62 63 64 ... 68
1161
Shayari / Re: ਇਹ ਤਾਂ ਸੱਜਣਾ ਜਿੰਦਗੀ ਆ
« on: April 06, 2011, 02:03:36 AM »
ਇਹ ਤਾਂ ਸੱਜਣਾ ਜਿੰਦਗੀ ਆ_____
ਜੀਹਦੇ ਰੰਗ ਬੜੇ ਨਿਆਰੇ ਆ,
ਕਈ ਤਾਂ ਗੈਰਾਂ ਦੇ ਮੋਢਿਆ ਤੇ ਪਾਰ ਲੰਘ ਜਾਦੇਂ ਆ_______

ਕਈਆਂ ਨੂੰ ਲੈ ਡੁਬਦੇ ਸਹਾਰੇ ਆ


zandgi de rang niare ne,,

tahi tah dariya de sang kinare ne,,,,,,,,

koi mahal bana ke khud hi dhaah dinda,,,,

ate koi banan li kale ne,,,,,,,,,,,

zandgi de rang niare ne,,

tahi tah dariya de sang kinare ne,,,,,,,,


ਨਦੀ ਜਦ ਕਿਨਾਰਾ ਛੱਡ ਦਿੰਦੀ ਹੈ____
ਰਾਹਾ ਦੀਆ ਚਟਾਨਾ ਤੱਕ ਤੋੜ ਦਿੰਦੀ ਹੈ____
ਗੱਲ ਛੋਟੀ ਜਿਹੀ ਜੇ ਚੁੱਬ ਜਾਵੇ ਦਿੱਲ ਵਿੱਚ___
ਤਾ ਜਿੰਦਗੀ ਦੇ ਰੱਸਤਿਆ ਨੂੰ ਮੋੜ ਦਿੰਦੀ ਹੈ


ਰਸਤਾ ਜਦੋ ਮੁੜ੍ਹ ਜਾਵੇ ਜਿੰਦਗੀ ਦਾ ,,,,,

ਤਹ ਫਿਰ ਜਿੰਦਗੀ ਵਿਚ ਜਿੰਦਗੀ ਕਿਥੇ ਰੇਹਂਦੀ ਆ .....

ਬੇਜਾਨ ਸ਼ਰੀਰ ਵਿਚ ਤਹ ਫਿਰ ,,,

ਦੋਨੇਆਵੀ Preet ਤੇਰੇ ਦਿਲ ਨਾਲ ਖੇਡਾ ਖੇੱਡ ਦੀ ਰੇਹਂਦੀ ਆ ....



ਚੰਗੇ-ਭਲਿਆ ਨੂੰ ਪਿਆਰ ਦਿਆਂ ਚੱਕਰਾਂ ਚ ਪਾ ਕੇ

ਬੜਾ ਤੜਫਾਇਆ ਹੁਣ ਬੱਸ ਦਿਲਾ ਮੇਰਿਆ

ਛੱਡ ਦੇ ਤੂੰ ਲੋਕਾਂ ਕੋਲ ਭੇਦ ਖੋਲਣੇ
...
ਦਿਲ ਦੀਆ ਦਿਲ ਵਿੱਚ ਰੱਖ ਦਿਲਾ ਮੇਰਿਆ

ਕਰ-ਕਰ ਚੇਤੇ ਦਿਨ-ਰਾਤ ਰੋਵੇਂਗਾ

.ਤੈਨੂੰ ਸਮਝਾਉਂਦਾ ਰਿਹਾ ਲੱਖ ਦਿਲਾ ਮੇਰਿਆ.........

1162
sukr wa tuhanu time naal pata lag gya ,,nahi ta waise gal tuhanu baad ch hi smj aundi hundi wa
aho g aho eh ta boli hi aaa sekhon saab meinu v hunhe hi pata laga waise :pagel:

aaho chhetti pata lagg giya nahi ehne apni gutt nu bodhi samjhi jana c

1163
shuker aa bodi bach gayi bahman di ,kite kise budi de hath aa jaandi tan patt hi deni c ohne  :D: :D: :D: :D: :D: :D: :D: :D: :D:
:laugh: :laugh: :laugh: :laugh: :laugh: :D: :D: :D: :D: :D:

1164
Jokes Majaak / Re: Public Toilet
« on: April 06, 2011, 01:51:24 AM »
thnx ol

1165
Shayari / Re: ਮੈਂ ਕਿੰਨਾ ਬੇਵਫਾ ਹਾਂ
« on: April 06, 2011, 01:50:46 AM »

"*♥*"" ਮੈਂ ਕਿੰਨਾ ਬੇਵਫਾ ਹਾਂ ਜੋ ਇੱਕ ਦਮ ਉਸਦੇ ♥ਦਿਲ ਚੋਂ ਨਿੱਕਲ ਗਿਆ,,,,
 
ਉਸ ਵਿੱਚ ਕਿੰਨੀ ਵਫਾ ਹੈ ਜੋ ਅੱਜ ਤੱਕ ਮੇਰੇ ♥ਦਿਲ ਚ ਵੱਸਦੀ ਹੈ .."*♥*

ਕਿਸਮਤ ਦੇ ਹੱਥੋ ਉਹ ਹੀ ਮਜ਼ਬੂਰ ਹੁੰਦੇ ਨੇ, ਜੋ ਹਕੀਕਤ ਤੋ ਬਹੁਤ ਦੂਰ ਹੁੰਦੇ ਨੇ,__
ਹਮੇਸ਼ਾ ਸਜ਼ਾ ਦਾ ਸ਼ਿਕਾਰ ਉਹ ਹੁੰਦੇ ਨੇ ਜੋ ਹਰ ਪਾਸਿੳ ਬੇ-ਕਸੂਰ ਹੁੰਦੇ ਨੇ



Hum Toh Har Ek Ko Apnakar Rishtha Banate Gaye.
Jahan Jahan Se Guzre Apni Yaad Chodte Gaye
Par Kismat Ka Likha Bhi Ajeeb Hai,
Gunegar Koi Aur, Hum Saza Paate Gaye.

ਜ਼ਿੰਦਗੀ ਵਿਚ ਕਿਸੇ ਵੀ ਦੋਸਤ ਨੂੰ ਫਜ਼ੂਲ ਨਾ ਸਮਝੋ-

ਕਿਉ ਕੀ ਜਿਹੜਾ ਦਰੱਖਤ ਫਲ ਨਹੀਂ ਦਿੰਦਾ ਉਹ ਛਾਂ ਜਰੂਰ ਦੇ ਸਕਦਾ..

1166
ਕਿਸੇ ਪੁੱਛਿਆ ਬੁੱਲੇ ਸ਼ਾਹ ਨੂੰ,,
"ਸ਼ਹਿਰ ਲਾਹੌਰ ਚ' ਕਿੰਨੇ ਬੂਹੇ ਤੇ ਕਿੰਨੀਆਂ ਬਾਰੀਆਂ ਨੇ,

ਕਿੰਨੀਆ ਖੂਹੀਆਂ ਦਾ ਪਾਣੀ ਮਿੱਠਾ ਤੇ ਕਿੰਨੀਆਂ ਖਾਰੀਆਂ ਨੇ,

ਕਿੰਨੀਆਂ ਇੱਟਾਂ ਤਿੜਕੀਆਂ,ਕਿੰਨੀਆਂ ਸਾਰੀਆਂ ਨੇ,,

ਦੱਸ ਖਾਂ ਬੁੱਲਿਆਂ ਸ਼ਹਿਰ ਲਾਹੌਰ ਚ' ਕਿੰਨੀਆਂ ਵਿਆਹੀਆਂ ਤੇ ਕਿੰਨੀਆਂ ਕੁਆਰੀਆਂ ਨੇ?

ਓਸ ਆਖਿਆ,

'ਸ਼ਹਿਰ ਲਾਹੌਰ ਅੰਦਰ ਲੱਖਾਂ ਬੂਹੇ ਤੇ ਲੱਖਾਂ ਬਾਰੀਆਂ ਨੇ,

ਜਿੰਨਾਂ ਖੂਹੀਆਂ ਦਾ ਪਾਣੀ ਪੀਤਾ ਸੋਹਣੀ ਨੇ,

ਉਹ ਮਿੱਠੀਆਂ ਤੇ ਬਾਕੀ ਖਾਰੀਆਂ ਨੇ.

ਜਿੰਨਾਂ ਇੱਟਾਂ ਤੇ ਪੈਰ ਰੱਖਿਆ ਸੱਸੀ ਨੇ,

ਉਹ ਤਿੜਕੀਆਂ ਬਾਕੀ ਸਾਰੀਆਂ ਨੇ..

ਜਿੰਨਾਂ ਨੂੰ ਮਿਲੇ ਆਪਣੇ ਰਾਝੇਂ,

ਉਹ ਵਿਆਹੀਆਂ ਤੇ ਬਾਕੀ ਕੁਆਰੀਆਂ ਨੇ.


ਬੁੱਲੇ ਸ਼ਾਹ ਦੀ ਕਲਾਮ ਤੋ ਮੇਂ ਵਾਰੀ ਜਮਾ ,,,,,,,,,,,,
ਸ਼ਬਦਾ ਵਿਚ ਪ੍ਰੂਕੇ ਮੋਤੀ ਝਰੇ ਨੇ ,,,,,,,
ਉਸ ਹੇਰੇਆ ਨੂ ਮੇਂ ਬੁਸ ਤਾੜ੍ਹੀ  ਜਮਾ ,,,,,,,,,,,
ਹੀਰ ਰਾਂਝੇ ਦੇ ਕਿਸੇ ਪੜ੍ਹਦੇ ਪੜ੍ਹਦੇ ,,,,,,,
ਮੇਂ ਖੁਦ ਹੀਰ ਬਣ ਜਮਾ ,,,,,,,
ਬੁੱਲੇ ਸ਼ਾਹ ਦੀ ਕਲਾਮ ਤੋ ਮੇਂ ਵਾਰੀ ਜਮਾ ,,,,,,,,,,,,
ਹਰ ਸ਼ੇਹ ਨੂ ਇੰਜ ਤਰਾਸ਼ ਕੇ ਲਿਖਿਯਾ ,,,,,,,,,
ਜਿਮੇ ਉਸ ਨੇ ਉਸ ਵਿਚ ਬੜ੍ਹ ਕੇ  ਲਿਖਿਯਾ,,,,,
ਉਸ ਦੇ ਲਿਖੇ ਲਿਖਾ ਨੂ ਪੜ੍ਹ ਕੇ ਮੇਂ ਖੁਦ ਕਹਾਨੀ ਬਣ ਜਮਾ ...
ਬੁੱਲੇ ਸ਼ਾਹ ਦੀ ਕਲਾਮ ਤੋ ਮੇਂ ਵਾਰੀ ਜਮਾ ,,,,,,,,,,,,
ਬੁਲੇ ਸ਼ਾਹ,, ਬਣ ਕਜਰੀ ਫਿਰ ਨਾਚਨਾ ਪੇਂਦਾ ,,,,,,,,,,,
ਹੋਸ਼ ਗੋਆਕੇ ਜਿੰਦ ਲੋਟਾ ਕੇ ਉਹੀ ਸਚੇ ਰੱਬ ਨੂ ਪੋਉਦਾ  ,,,,,,,,,
ਮੇਂ ਵਿਸ਼ਿਯਾ ਵਿਚ ਡੂਬੀ Preet ਹਲੇ ਵੀ ਵਿਚੇ ਗੋਤੇ ਲਾਮਾ ..........
ਬੁੱਲੇ ਸ਼ਾਹ ਦੀ ਕਲਾਮ ਤੋ ਮੇਂ ਵਾਰੀ ਜਮਾ ,,,,,,,,,,,,


Copy right by: Preet Kaur


ਇੱਕ ਲਰਜ਼ਦਾ ਨੀਰ ਸੀ,
ਉਹ ਮਰ ਕੇ ਪੱਥਰ ਹੋ ਗਿਆ |
ਦੂਸਰਾ ਇਸ ਹਾਦਸੇ ਤੋਂ,
ਡਰ ਕੇ ਪੱਥਰ ਹੋ ਗਿਆ |
ਤੀਸਰਾ ਇਸ ਹਾਦਸੇ ਨੂੰ ਕਰਨ,
ਲੱਗਿਆ ਸੀ ਬਿਆਨ
ਉਹ ਕਿਸੇ ਪੱਥਰ ਦੇ ਘੂਰਨ ਕਰਕੇ
ਪੱਥਰ ਹੋ ਗਿਆ |
ਇੱਕ ਸ਼ਾਇਰ ਬਚ ਗਿਆ ਸੀ,
ਸੰਵੇਦਨਾ ਸੰਗ ਲਰਜਦਾ
ਏਨੇ ਪੱਥਰ ਉਹ ਗਿਣਤੀ ਕਰਕੇ ,
ਪੱਥਰ ਹੋ ਗਿਆ | by Surjit Patar

1167
Makkay Gayan Gal Muk Dee Naaahi
Pawain So So Jummay Parh Aaiyeh
Ganga Gayan Gal Muk Dee Naaahi
Pawain So So Gotay Khaiyeh
Gaya Gayan Gal Muk Dee Naaahi
Pawain So So Pand Parhaiyeh
Bulleh Shah Gal Taaiyoon Muk De
Jadon Mai Nu Dillon Gawaiyeh

Phar nuqta, chad hisaabaan nu,

kar duur kufar diyaan baabaan nu.

Laah dozakh gor azaabaan nu,

kar saaf dile diyaan khavaabaan nu.

Gal aise ghar vich dhukkdi eh,

ik nuqte vich gal mukdi eh.

1168
Shayari / Re: Tenu apna banaiye asi ene joge kithe,
« on: April 06, 2011, 01:17:11 AM »
nakhro jee krda tainu ,,noble prize de dava ,,eh sayer likhan layi ..
le bai :won: de de ehnu noble puraskar :okk:

1169
Shayari / Re: Tenu apna banaiye asi ene joge kithe,
« on: April 06, 2011, 01:15:43 AM »
ਨਾ ਮਿਲੀ ਮੁਹੱਬਤ ਨਾ ਦਿਲਦਾਰ ਮਿਲੇ ...
ਹੁਣ ਤੱਕ ਜੋ ਮਿਲੇ ਸਭ ਬੇਕਾਰ ਮਿਲੇ...
1_ ਹੰਜੂ, 2_ ਹੌਂਕੇ, 3_ ਗਮ, 4_ਯਾਦ ...
ਸੋਹਣੇ ਸੱਜਣਾ ਤੋਂ ਤੋਹਫੇ ਇਹ ਚਾਰ ਮਿਲੇ..


Zindagi aap ke liye,
Mout mere liye,
Kushi aap k liye,
Ghum mere liye,
Mehfil aap ke liye,
Tanhai mere liye,
Sab kuch aap ke liye,
Aur aap sirf mere liya.

koun  X_X main :dnk:

1170
Kehna to bahut kuch chahte the UNKO....
magar zubaan ne saath na diya.....
kabhi waqt ki khamoshi mein khamosh rahe HUM.....
to kabhi UNKI khamoshi ne kuch kehne na diya......

""ਟੁੱਟ ਦੀਆਂ ਜੱਗ ਤੇ ਤੜੱਕ ਯਾਰੀਆਂ,ਤਾਂ ਹੀ ਸਾਨੂੰ ਯਾਰੀਆਂ ਦਾ ਮੋਹ ਨਾ ਰਿਹਾ,ਜਿੰਨਾ ਕੁ ਕਰਦਾ ਕੌਈ ਓਨਾ ਕਰੀ ਜਾਨੇ ਆ,ਸਾਡਾ ਵੀ ਸੁਭਾਅ hun ਉਹ ਨਾ ਰਿਹਾ

lol ki gal ji hun punjabi vich nai si aounda likhna???? :D:

dard ne bhula ditta honaya fir punjabi wale msgs khatam ho gaye hone

1172
ਉਮੀਦ ਦੀ ਕਿਸ਼ਤੀ ਨੂੰ ਕੋਈ ਡੁਬਾ ਨਹੀ ਸਕਦਾ,
 
ਰੋਸ਼ਨੀ ਦੇ ਦੀਵੇ ਨੂੰ ਕੋਈ ਬੁਝਾ ਨਹੀ ਸਕਦਾ,
 
ਮੇਰਾ ਰਿਸ਼ਤਾ ਵੀ ਉਸ TAJMAHAL ਦੀ ਤਰਾ ਆ
 
ਜਿਸਨੂੰ ਦੋਬਾਰਾ ਕੋਈ ਹੋਰ ਬਣਾ ਨਹੀ ਸਕਦਾ

♥ ਅਸੀ ਤਾ ਕਦੇ ਬਦਲੇ ਨਹੀ ,ਪਰ ਪਿਆਰ ਬਦਲ ਗਏ ਨੇ,_ਜਿੰਦਗੀ ਦੇ ਰਿਸ਼ਤਿਆ ਦੇ ਸਾਰੇ ਕਿਰਦਾਰ ਬਲਦ ਗਏ ਨੇ,_
ਰੱਬਾ ਹੋਰ ਕੀ ਵਿਖਾੳਣਾ ਹੈ ਮੇਨੂੰ ,??ਰੋਕ ਦੇ ਨਬਜ਼ ਮੇਰੀ ਅੱਜ ਸਾਡੇ ਸਾਹਾ ਦੇ ਪੇਹਰੇਦਾਰ ਬਦਲ ਗਏ ਨੇ,_

1173
Kehna to bahut kuch chahte the UNKO....
magar zubaan ne saath na diya.....
kabhi waqt ki khamoshi mein khamosh rahe HUM.....
to kabhi UNKI khamoshi ne kuch kehne na diya......

""ਟੁੱਟ ਦੀਆਂ ਜੱਗ ਤੇ ਤੜੱਕ ਯਾਰੀਆਂ,ਤਾਂ ਹੀ ਸਾਨੂੰ ਯਾਰੀਆਂ ਦਾ ਮੋਹ ਨਾ ਰਿਹਾ,ਜਿੰਨਾ ਕੁ ਕਰਦਾ ਕੌਈ ਓਨਾ ਕਰੀ ਜਾਨੇ ਆ,ਸਾਡਾ ਵੀ ਸੁਭਾਅ hun ਉਹ ਨਾ ਰਿਹਾ

1174
nhi bai tainu hi kiha c ,,
ਸਾਡੀ ਮਹੋਬਤ ਤੇ ਹਸਦਾ ਏ ਸਾਰਾ ਜਗ ਚਨਾ ____ਤੂ ਵੀ ਹਸ ਲਇਆ ਤੇ ਕੋਈ ਵਡੀ ਗਲ ਨਈ___
22 eh kinnu keha menu ke muskan nu :pagel:


sekhon g jhooth bolna paap hunda aa sach sach daso muskan nu kiha s dark da nam ku layi jande aa :pagel:


 :loll: :D: :D: nakhro main uwe da ni haiga  :comeon: :yawn: :blah:


1175
ਅੱਖੀਆਂ ਦੇ ਆਖੇ ਲੱਗ,
ਜਿੰਦ ਨਾਂ ਗਵਾ
ਲਿਓ..
ਦਰਿਆ ਕਿਨਾਰੇ ਕਿਤੇ,
ਘਰ ਨਾਂ ਬਣਾ ਲਿਓ..
ਪਾਣੀ ਦੀਆਂ ਛੱਲਾਂ ਵਿੱਚ,
ਸੌ-ਸੌ
ਗਰੂਰ ਨੇਂ..
ਇੱਕ ਸ਼ੀਸ਼ਾ ਅਤੇ ਦੂਜਾ ਦਿਲ,
ਦੋਵੇਂ ਟੁੱਟਦੇ ਜਰੂਰ
ਨੇਂ..




Dil Woh Sheesha Hai, Jo Ki Choor Hua Karta Hai,
Dil Woh Patthar Hai, Jo Majboor Hua Karta Hai,

Jab Main Chahoon Kisi Ko, Dost Banana Apna,
Na Jaane Kyon Woh Mujhse Door Hua Karta Hai.

Jo Khuda Bakhsh De Insaan Ko Husn Thora Sa,
Usko Us ‘Husn’ Pe, Gurur Hua Karta Hai.

Mujhe Lagta Hai Aajkal Ki Hasin Duniya Main,
Har Ek Shakhs Hi Majboor Hua Karta Hai.

‘Gurur’ Karne Walon Yaad Tum Itna Rakhna,
‘Ant’ Sabka Yahan Zaroor Hua Karta Hai.

ਜਲਦਬਾਜ਼ੀ ਵਿਚ -- ਚੁਨੇ ਹੋਏ ਯਾਰ ...ਕੀਤਾ ਪਿਆਰ ...ਤੇ ਹਥਿਆਰ ਸਮੇ ਤੇ ਧੋਖਾ ਦੇ ਜਾਂਦੇ

1176
Shayari / Re: PJ Talent (Shayari by BloriAkh / Preet Kaur)
« on: April 06, 2011, 12:50:08 AM »
preet lagda ਦਿਲ ਵਿਚ ਦਬੀਆ ਹਾਲੇ ਤਕ ਰੀਝਾ ਨੇ



ਰੀਜਾ ਸਾਜਨਾ ਦਿਲ ਦੀ ਸ਼ਤ ਤੇ ਕੀਤੇ ਸੁਕ ਗਿਆ ,,,,,,,,,
ਹੰਜੂਆ ਦੀ ਬਾੜ੍ਹ ਆਨ ਨਾਲ ਕੀਤੇ ਰੋੜ੍ਹ ਗਿਆ ,,,,,,,,,
ਹੁਣ ਤਹ ਉਜ੍ਹਰੀ ਹੋਈਏ Preet  ਦਿਯਾ ,,,,,,,,,
ਨਿਆ ਵੀ ਅੱਜ ਹਿਲ ਗਿਆ ,,,,,,,
ਡਿਗ ਦੀ ਡਿਗ ਦੀ ਜਿੰਦਾ ਲਾਸ਼ ਦਿਯਾ ,,,,
ਹਿਮਤਾ ਵੀ ਹੁਣ ਮੁਕ ਗਿਆ ,,,,,,,,,,,
ਰੀਜਾ ਸਾਜਨਾ ਦਿਲ ਦੀ ਸ਼ਤ ਤੇ ਕੀਤੇ ਸੁਕ ਗਿਆ ,,,,,,,,,
ਹੰਜੂਆ ਦੀ ਬਾੜ੍ਹ ਆਨ ਨਾਲ ਰੋੜ੍ਹ ਗਿਆ ,,,,,,,,,,



ਇਸ਼ਕ ਤਾਂਸ਼ ਦੀ ਬਾਜੀ__ਇਸ ਖੇਡ ਚ ਯਾਰੋ ਧੱਕੇ__
ਅਸੀ ਅਜੇ ਅਨਜਾਣ ਖਿਡਾਰੀ...... ਸਾਡੇ ਸੱਜਣ ਖਿਡਾਰੀ ਪੱਕੇ......
ਕੋਲ ਤਾਂ ਦੁੱਕੀਆਂ-ਤੀਕੀਆਂ...........ਹੱਥ ਉਹਨਾਂ ਦੇ ਯਕੇ....
.

1177
thnx ji

1178
ਮੇਰੀ ਮੁੱਠੀ ਵਿਚ ਤੇਰਾ ਲਾਰਾ ਨਾਂ ਹੁੰਦਾ,
ਤਾਂ ਰੁੱਸਿਆ ਮੁਕੱਦਰ ਦਾ ਤਾਰਾ ਨਾਂ ਹੁੰਦਾ,
ਤੇਰੀ ਯਾਦ ਦਾ ਜੇ ਸਹਾਰਾ ਨਾਂ ਹੁੰਦਾ,
ਤਾਂ ਇੱਕ ਪਲ ਵੀ ਮੇਰਾ ਗੁਜ਼ਾਰਾ ਨਾਂ ਹੁੰਦਾ,
ਪਹੁੰਚ ਦੀ ਨਾਂ ਕਿਸ਼ਤੀ ਕਦੇ ਚੀਰ ਲਹਿਰਾਂ,
ਮੁਕੱਦਰ ਜੇ ਉਹਦਾ ਕਿਨਾਰਾ ਨਾਂ ਹੁੰਦਾ,
ਨਾਂ ਮੰਗਦਾ ਕਿਸੇ ਤੋਂ ਮਿਲਣ ਦੀ ਦੁਆ ਮੈਂ,
ਕੇ ਰਾਤੀਂ ਜੇ ਟੁੱਟਿਆ ਸਿਤਾਰਾ ਨਾਂ ਹੁੰਦਾ,
ਆਉਂਦਾ ਕਦੀ ਨਾਂ ਤੇਰੇ ਪਿੰਡ ਤੀਕਰ,
ਤੂੰ ਕੀਤਾ ਜੇ ਸਾਨੂੰ ਇਸ਼ਾਰਾ ਨਾਂ ਹੁੰਦਾ...



Dukh dard to mere mukadar ke gahne hai
Me shikwe shikayate kya kya karu

Jab jeene ka andaaz mujhe na mil paya
To maut bhi maang kar me kya karu

Tu pyaar ki meri nayya jab dubo ke chala
Me kinare ki talash me kosish kyu karu

Ashqo ko tune mere kabhi roka hi nahi
Ab neer baha kai mujhe kya karna

Lakho zindgi me mila karte hai yaha
Ek tu na mila to zindgi me kya rona ....
ਫਰਕ ਸਿਰਫ ਇੰਨਾ ਹੈ "ਪਿਆਰ" ਤੇ "ਰੱਬ" ਵਿੱਚ,__ .......ਇੱਕ ਦੀ ਯਾਦ ਤਕਲੀਫ ਦੇਂਦੀ ਹੈ__ ਤੇ ਦੂਸਰੇ ਦੀ ਯਾਦ ਤਕਲੀਫ ਵਿੱਚ ਹੀ ਅਉਦੀ ਹੈ

1179
Shayari / Re: ਅੱਜ ਦਿਲ ਬੜਾ ਹੈ ਉਦਾਸ
« on: April 06, 2011, 12:38:51 AM »

ਅੱਜ ਦਿਲ ਬੜਾ ਹੈ ਉਦਾਸ

ਮੁੱਕ ਚੱਲੇ ਦਿਲੋਂ ਅਹਿਸਾਸ

ਅੱਖੀਆਂ ਦੇ ਦੀਵੇ ਹੁਣ ਬੁਝ ਚਲੇ

ਰਹੀ ਚਾਨਣਾ ਦੀ ਹੁਣ ਨਾ ਕੋਈ ਆਸ

ਅੱਜ ਦਿਲ ਬੜਾ ਹੈ ਉਦਾਸ

ਸੋਚਾਂ ਦਿਆਂ ਪੰਛੀਆਂ ਦੇ ਖੰਭ ਕਿਸੇ ਨੋਚ ਸੁਟੇ

ਭਰਾਂ ਦਸ ਕਿੱਦਾਂ ਪਰਵਾਜ਼

ਖੌਰੇ ਕਿਸ ਲੁਟ ਲਏ ਨੇ ਰੰਗ ਮੇਰੇ ਹਾਸਿਆਂ ਦੇ

ਦੇਵਾਂ ਕਿੰਝ ਦਿਲ ਨੂੰ ਧਰਾਸ

ਅੱਜ ਦਿਲ ਬੜਾ ਹੈ ਉਦਾਸ
 


Kuj lafza nu sanjo k main, paneya utte likha betha...
Is lafza nu taal ch pro ke, main lokkan nu sunaa betha...
Kisse dukhi dil walle nu, ehna lafza naal hsaa betha...
Ek haseen naina wali di, tareef de wich main gaa betha...
Us suneya sharmai muskurai, te naina nal nain milaa betha...
Ke jis dil diya gehraiya to likhya c, main oh hi dil gvaa betha...
Hun likh na hove kuj v metho, main apne hosh bhula betha...
'Mandeep' ki milya lafz pro ke, tutpeneya eh ki kehr kmaa betha....

through...Mandeep Jalandhari "Tutpena"



Bahut udaas hai koi tere jaane se,

Ho sake to laut aa kisi bahane se,

Tu lakh khafa sahi per ek baar to dekh,

Koi toot sa gaya tere rooth jane se… :sad:
ਔਖਾ ਲੰਘਦਾ ਹੈ...
ਇਹ ਵਕਤ ਵਿਛੋੜੇ ਦਾ..ਬਿਨ ਯਾਰ ਗੁਜ਼ਾਰਾ ਕੌਨ ਕਰੇ.....???
ਇੱਕ ਦਿਨ ਹੋਵੇ ਤਾਂ ਲੰਘ ਜਾਵੇ.....ਸਾਰੀ ਉਮਰ "ਲਾਲੀ" ਗੁਜ਼ਾਰਾ ਕੌਣ ਕਰੇ

1180
ਮਰਨ ਤੋਂ ਪਹਿਲਾ ਪਹਿਲੀ ਤੇ ਆਖਰੀ ਖੁਹਾਇਸ਼ ਮੇਰੀ
ਕਿ ਮੇਰਾ ਹੱਥ ਉਹਦੇ ਹੱਥ ਵਿੱਚ ਰਹਿ ਜਾਵੇ

Maut Ke Baad Yaad Aa Raha Hai Koi,
Mitti Meri Kabr Se Utha Raha Hai Koi,
Ya Khuda Do Pal Ki Mohlat Aur De De,
Udas Meri Kabr Se Ja Raha Hai Koi.... :sad:

ki hoya inni udasi ?

Pages: 1 ... 54 55 56 57 58 [59] 60 61 62 63 64 ... 68