1101
Shayari / Re: ਖਬਰ ਮਿਲੀ ਹੈ ਸਾਨੂ ਕੀ ਊਹ ਸਾਡੇ ਤੋ ਬੇ ਮੁਖ ਹੋਗਏ ,,,,,,
« on: April 07, 2011, 08:04:29 PM »
ਸ਼ੀਸ਼ਾ ਜਿਨਾ ਵੀ ਖੂਬਸੂਰਤ ਹੋਵੇ ........ਟੁਟੱਣ ਤੇ ਖੰਜਰ ਹੀ ਬਣ ਜਾਦਾਂ .........
This section allows you to view all posts made by this member. Note that you can only see posts made in areas you currently have access to. 1101
Shayari / Re: ਖਬਰ ਮਿਲੀ ਹੈ ਸਾਨੂ ਕੀ ਊਹ ਸਾਡੇ ਤੋ ਬੇ ਮੁਖ ਹੋਗਏ ,,,,,,« on: April 07, 2011, 08:04:29 PM »
ਸ਼ੀਸ਼ਾ ਜਿਨਾ ਵੀ ਖੂਬਸੂਰਤ ਹੋਵੇ ........ਟੁਟੱਣ ਤੇ ਖੰਜਰ ਹੀ ਬਣ ਜਾਦਾਂ .........
1102
Shayari / Re: ਬੋਲੀ ਅਲੱਗ ਹੈ ਤੇ ਵੇਸ ਅਲੱਗ ਹੈ,,ਬਾਣਾ ਅਲੱਗ ਹੈ ਤੇ ਦੇਸ਼ ਅਲੱਗ ਹੈ,,« on: April 07, 2011, 07:49:45 PM »
SAHI AAKHIA PAR AAJ KAL PUNJAB VCH V ISDA CHALAN VADH REA HAI
1103
Shayari / Re: Saanjha Pa Lende Lok« on: April 07, 2011, 07:41:12 PM »My signature .. ki kahi jaanda tuhaanu :pagel: :pagel:NA BIBA THALLE JEHDIA LINES LIKHIA MAIN TA OHDI GAL KAR REA C...TEH LOVE PEACE HARMONY.. EH KI HUNDE NE :pagel: 1104
Jokes Majaak / Re: Classic example for stdnts of different age groups« on: April 07, 2011, 07:35:21 PM »LAGDA NHI 1105
Shayari / Re: ਅੰਦਰ ਆਪਣੇ ਵੱਸਦਾ ਕਦੇ ਕਸਾਈ ਵੀ ਦੱਸੋ« on: April 07, 2011, 07:34:46 PM »:wait:22 INNA SOCHIA NA KARO JALDI BUDDE HO JO GE 1107
Jokes Majaak / Re: ferrari ka driver...« on: April 07, 2011, 08:45:39 AM »oh sandhu si totte vale kapde pa k udd da firda :D: :D: :D: :D: :D: :D: na 22 ji ya ta ferrari wala driver ya fir jehda totte nu apne ghar le gaya c oh :D: 1108
Shayari / Re: ਅੱਜ ਫੇਰ ਸਾਡੀ ਪੀ ਜੇ ਬਿਮਾਰ ਹੋ ਗਈ« on: April 07, 2011, 08:43:06 AM »kya baat ne veer attt likhia puria...sahi akhia main socha baar baar error kyu aa rea cpj da poora kheyal rakhi da veer,pj ta roadways di dus aa apni :D: nuks peya hi rehinda sahi akhia ...pj da server ਸਰਕਾਰੀ_sadak_ varga.. ਕਦੇ tutda ਕਦੀ jud da 1109
Jokes Majaak / ਓਹ ਪੰਜਾਬੀ ਹੀ ਹੋ ਸਕਦਾ !« on: April 07, 2011, 08:36:26 AM »
ਵੈਰੀਆਂ ਦੀ ਜੋ ਖੰਘ ਚ ਖੰਘੇ, ਓਹ ਪੰਜਾਬੀ ਹੀ ਹੋ ਸਕਦਾ_____ਕੁੜੀਆਂ ਵਿੱਚ ਜੋ ਅਕਸਰ ਸੰਗੇ ,
ਓਹ ਪੰਜਾਬੀ ਹੀ ਹੋ ਸਕਦਾ___Coke Pepsi ਦੁਨੀਆ ਸਾਰੀ ਪੀਂਦੀ ਏ , 5 Star Hotel ਵਿੱਚ ਜੋ ਲੱਸੀ ਮੰਗੇ___ਓਹ ਪੰਜਾਬੀ ਹੀ ਹੋ ਸਕਦਾ ! 1110
Shayari / Re: Saanjha Pa Lende Lok« on: April 07, 2011, 08:03:43 AM »Bahut hi beautiful but very true! :woried: dunno why poeple change ... tittleee tuhade signature sabh jahir kari janda 1111
Shayari / Re: Saanjha Pa Lende Lok« on: April 07, 2011, 08:02:51 AM »Awesome broPehla saanjha paa lende ne lok thanks bro urs oso gr8 1112
Jokes Majaak / Re: Classic example for stdnts of different age groups« on: April 07, 2011, 08:00:45 AM »
pass ho gayi c fer tussi :pagel: 1113
Shayari / Re: ਅੰਦਰ ਆਪਣੇ ਵੱਸਦਾ ਕਦੇ ਕਸਾਈ ਵੀ ਦੱਸੋ« on: April 07, 2011, 07:57:32 AM »sehi aa ji koi nai dasda idda dia gallan.. chalo fir tussi start karo dasni pehla 1115
Shayari / Re: ਅੱਜ ਫੇਰ ਸਾਡੀ ਪੀ ਜੇ ਬਿਮਾਰ ਹੋ ਗਈ« on: April 07, 2011, 07:55:35 AM »
kya baat ne veer attt likhia puria...sahi akhia main socha baar baar error kyu aa rea c
1116
Shayari / Re: Saanjha Pa Lende Lok« on: April 06, 2011, 01:42:06 PM »Pehla saanjha paa lende ne lok Waqt bdalda hai zindagi de naal.., Zindagi bdaldi hai wqt de naal..., Wqt nahi bdalda apneya de naal..., Bus apne badal jande ne waqt de naal. 1117
Shayari / ਅੰਦਰ ਆਪਣੇ ਵੱਸਦਾ ਕਦੇ ਕਸਾਈ ਵੀ ਦੱਸੋ« on: April 06, 2011, 01:39:41 PM »
ਜ਼ਿੰਦਗੀ ਦੀ ਅੱਛਾਈ ਤਾਂ ਹਰ ਕੋਈ ਦੱਸਦੈ,
ਛੁਪਾ ਕੇ ਰੱਖੀ ਕੋਈ ਬੁਰਾਈ ਵੀ ਦੱਸੋ ਨੇਕੀ ਦੀ ਗੱਲ ਤਾਂ ਹਰ ਕੋਈ ਕਰਦੈ, ਕਦੇ ਧੋਖੇ ਨਾਲ ਕੀਤੀ ਕਮਾਈ ਵੀ ਦੱਸੋ, ... ਦੁਨੀਆ ਦਾ ਹਰ ਬੰਦਾ ਖੁਦ ਨੂੰ ਮਸੀਹਾ ਦੱਸਦੈ, ਕੋਈ ਤਾਂ ਆਪਣੇ ਆਪ ਨੂੰ ਸ਼ੁਦਾਈ ਵੀ ਦੱਸੋ, ਰਹੇਂ ਸਦਾ ਦੁਨੀਆ ਨੂੰ ਦਿਆਲਤਾਂ ਦਿਖਾਉਂਦਾ, ਅੰਦਰ ਆਪਣੇ ਵੱਸਦਾ ਕਦੇ ਕਸਾਈ ਵੀ ਦੱਸੋ 1118
Shayari / Mangiya Rabb Ton Duawaan Ch Oho Pyar Si« on: April 06, 2011, 01:36:46 PM »
Mangiya Rabb Ton Duawan Ch Oh Pyar Si
Jehra Chad Manu Turr Gaya Oho Ik Takraar Si Chalna C Naal Dohan Ne Jis Raah Te Us Raah Te Kharri Main Ikali Adh Vichkaar Si Kyon La Ke Alharpune Ch Yaariya Main Kita Kise Te Aitbaar Si Aj Mangan V Ki Main Raab Ton Chad Mainu Gaya Mera Pyar Si Loki Akhde Galaan Bahliya Manaiye Jasha Dushmana Sade Vakh Hon De Jake Vich Bahama De Vichkaar Si Tainu Samjhaun Lai Na Umar Pai Mere Kol Ik Vaar Nahin Kini Vaar Keha,Peya Akhan Teriya Te Parda Yaar Si Hun Teri V Umar Samjahn Vali Nahin Kyon Kita Tere Lai Main Apne App Nu Taar Taar Si Mangiya Rabb Ton Duawaan Ch Oho Pyar Si by Parizad Bansal 1119
Shayari / ਵਾਰ-ਵਾਰ ਸੁਪਨਿਆਂ 'ਚ ਆਉਨੀ ਏਂ ਕਿਉਂ..« on: April 06, 2011, 01:28:28 PM »
ਕਿਓੁਂ ਸਾਡੀ ਅਸਫਲਤਾ ਤੇ ਜਸ਼ਨ ਮਨਾਉਂਦੇ ਲੋਕੀਂ,ਖਿੱਲੀ ਪਿਆਰ ਦੀ ਉਡਾਉਂਦੇ ਕਿ ਮੁੰਡਾ ਝੱਲਾ ਜਿਹਾ ਹੌ ਗਿਆ ਏ...!.
ਕਿਉ ਸਾਡੀ ਜ਼ਿੰਦਗੀ ਚ ਝੱਖੜ ਤੂਫਾਨ ਆਇਆ,ਨੀਂਦ ਰਾਤਾਂ ਦੀ ਗਵਾਈ, ਦਿਲ ਕੱਲਾ ਜਿਹਾ ਹੋ ਗਿਆ ਏ...!!. ਸੁਪਨਿਆਂ 'ਚ ਆ ਕੇ ਵੀ ਕਿਉਂ ਰੱਖਦੀ ਏਂ ਦੂਰੀਆਂ,ਭਲਾ ਕਾਲੀਆਂ ਰਾਤਾਂ 'ਚ ਸਾਨੂੰ ਕੈਸਾ ਇਹ ਸਤਾਉਣਾ ਹੋਇਆ..!. ਸਾਡੀ ਇਸ਼ਕ 'ਚ ਹਾਰ ਦਾ ਤ...ਮਾਸ਼ਾ ਬਣ ਜਾਂਦਾ ਤੇਰੇ ਲਈ ਹਾਸਾ,ਇਸ ਵੀਰਾਨ ਰੂਹ 'ਤੇ ਇਹ ਕੈਸਾ ਕਹਿਰ ਕਮਾਉਣਾ ਹੋਇਆ..!!.ਕਦੇ ਜਾਨ-ਜਾਨ ਆਖੇਂ, ਕਦੇ ਜਾਨ ਬਣ ਜਾਵੇਂ,ਬਾਤਾਂ ਇਸ਼ਕੇ ਦੀਆਂ ਸੁਪਨਿਆਂ 'ਚ ਪਉਂਨੀ ਏਂ ਕਿਉਂ...!. ਸਾਡੇ ਸੁਪਨਿਆਂ 'ਚ ਆ ਕੇ ਵੀ ਜੇ ਤੂੰ ਸਾਡੀ ਨਹੀਉਂ ਹੋਣਾ,ਫੇਰ ਦੱਸ ਵਾਰ-ਵਾਰ ਸੁਪਨਿਆਂ 'ਚ ਆਉਨੀ ਏਂ ਕਿਉਂ...!! 1120
Shayari / Re: ਸਾਡੇ ਪਿੰਡ ਵਾਲਾ ਜਦੋ ਲੁਧਿਆਣੇ ਵੜ ਜਾਵੇ« on: April 06, 2011, 01:26:20 PM »
nyc 1 veer
birah de sultan batalvi sahib |