1041
Jokes Majaak / Re: Innocent Reply
« on: April 10, 2011, 12:33:08 AM »
thnx ol peepz
This section allows you to view all posts made by this member. Note that you can only see posts made in areas you currently have access to. 1042
Shayari / Re: ਛੱਡ ਜਾਣਾ ਸੱਜਣਾ ਨੇ« on: April 10, 2011, 12:27:01 AM »
saare senti kyo hoye paye ho
1043
Shayari / Re: ਕਿਸੇ ਦਾ ਵੀ ਦਿਲ ਜਿਸ ਨਾਲ ਦੁਖੇ ਦੋਸਤੋ« on: April 10, 2011, 12:25:30 AM »Quote
haanji ji jaroor ji bhasha da vi giyaan ha boli te vi maan ha,,,,,,,,, fir vi tu kyu hum se anjaan ha,,,,,,,, punjabi vich jmann wala,,, tu vi ik gabro jawan ha,,,,,, beshak teri buhat shan ha,,,,,,,,,, par fir vi tu Preet se anjaan ha,,,,, really tu sach mein insaan ha,,,,, ja fir asmaan se utara fresta,,,,, ja fir mera bhram,,, ja fir sach mein tu khuda da wardaan ha,,,,,,,,, Copy right by: Preet Kaur [/quote] "waris shah" pyar preet da rog bura.. jehra roz haddan nu khve... waris miya maut aa jave... par dil na kise te aave....!! 1044
Jokes Majaak / Re: 3 language bolne wala tota« on: April 10, 2011, 12:16:53 AM »hahahah verry :D::D::D::D: inna hass kuriye muhh da rang laal hoi janda tuhada 1045
Jokes Majaak / Re: 3 language bolne wala tota« on: April 10, 2011, 12:16:03 AM »tari maa da khasim :D: :D: :D: :D: :D: :D: :D: :D: :D: :D: :D: :D: :D: :D: 22 totta mainu tussi hi lagg rahe ho..same ohadi bhasa bol rahe ho :D: :D: :D: :D 1046
Jokes Majaak / Re: ਤਾਰੇ ਕਦੋਂ ਟੁੱਟਦੇ ਨੇ« on: April 10, 2011, 12:14:46 AM »bahuta hi smart student hona aa eh ta aahoo banta aa student da naam 1047
Shayari / Re: je tu eda hi rawauna .« on: April 10, 2011, 12:14:05 AM »sahi aa veer jo is janam vch ni kar sakke.. ki bhrosa aggele ch kar pawa ge ke nahiਦਿਲ ਕਹਿੰਦਾ ਹੈ ਕੁਝ ਦਿਨਾਂ 1049
Shayari / Re: ਤਿੜਕੇ ਘੜੇ ਦੇ ਪਾਣੀ ਵਾਂਗੂ« on: April 09, 2011, 02:33:33 PM »
ਅਸੀਂ ਨੀਂਦ ਦੇ ਸ਼ੌਕੀਨ ਜਿਆਦਾ ਤਾਂ ਨਹੀ..ਪਰ ਕੁਜ ਖੁਆਬ ਨਾ ਦੇਖੀਏ ਤਾਂ ਗੁਜ਼ਾਰਾ ਨੀ ਹੁੰਦਾ
1050
Shayari / Re: ਦੁਖੜੇ ਯਾਰ ਬਣਾ ਸਾਡੇ« on: April 09, 2011, 02:30:49 PM »
ਪਿਆਰ 'ਚ ਬੇਵਫਾਈ ਕੋਈ ਨਵੀਂ ਗਲ ਨਈ
ਲਿਖੀ ਯਾਰ ਦੀ ਜੁਦਾਈ ਕੋਈ ਵਖਰੀ ਗਲ ਨਈ, ਜੋ ਜ਼ਿੰਦਗੀ 'ਚ ਹੋਣਾ ਉਸਨੂੰ ਕੋਈ ਰੋਕ ਸਕਦਾ ਨਈ, ਰਬ ਦਾ ਭਾਣਾ ਕੋਈ ਮੋੜ ਸਕਦਾ ਨਈ, ਹੋਣ ਲੇਖ ਚੰਗੇ ਤਾ ਸਬ ਹਕ 'ਚ ਹੁੰਦਾ ਏ, ਨਹੀਂ ਤਾਂ ਯਾਰੋ ਰੋਣਾ ਈ ਪਲੇ ਪੈਦਾਂ ਏ.. 1051
Shayari / Re: ਸ਼ਾਮ ਗੁਜਰ ਜਾਂਦੀ ਆ« on: April 09, 2011, 02:24:49 PM »
eh zindagi mal begana a__
Kahda man tu krda jwana a__ Eh duniya musafir khana a__ Jehda aya ohne tur jana a__ Eh sb os rab da bhana a_ 1052
Shayari / Re: ਪੰਜਾਬ ਦੀਆ ਕੁੜੀਆ ......« on: April 09, 2011, 02:22:20 PM »
ਕੁੜੀ ਮੁੰਡੇ ਨੂੰ : ਚਿੱਟੇ ਸੂਟ ਤੇ ਦਾਗ ਪੈ ਗਿਆ ਗਲੀ ਤੇਰੀ ਵਿਚ ਗਾਰਾ........
ਮੁੰਡਾ ਕੁੜੀ ਨੂੰ : ਬਾਪੁ ਤੇਰਾ ਸਰਪੰਚ ਬਣ ਗਿਆ.. ਹੁਣ ਤਾ ਗਲੀ ਪੱਕੀ ਕਰਾਲਾ... 1053
Shayari / Re: ਇਸ ਨਗਰੀ ਦੇ ਹਾਕਮ ਤੋਂ ਮੈਨੂੰ ਕੋਈ ਆਸ ਨਹੀਂ« on: April 09, 2011, 02:10:50 PM »
sohna likhia 22,,,,
1054
Shayari / Re: ***ਪਿਆਰ***« on: April 09, 2011, 01:52:48 PM »
ਦੇ ਲਫਜ਼ਾਂ ਦੀ ਪਹਿਚਾਣ ਜੇਕਰ ਉਹ ਕਰ ਲੈਂਦੀ ਤਾਂ...ਉਹਨੂੰ ਮੇਰੇ ਨਾਲ਼ ਹੀ ਨਹੀਂ...ਖ਼ੁਦ ਨਾਲ਼ ਵੀ ਪਿਆਰ ਹੋ ਜਾਣਾ ਸੀ.
1055
Shayari / Re: na khushiyan ne sada sath dita,,,,,,« on: April 09, 2011, 01:41:31 PM »Na khushiya ne sada sath dita,,,,,, peeto eh apna kon aa is vch 1056
Shayari / Re: Bhave ik jhootha jeha hi lara de ja...« on: April 09, 2011, 01:00:23 AM »
ਹੱਥਾਂ ਦੀਆਂ ਲਕੀਰਾਂ ਨੂੰ ਕੀ ਦੇਖਦੇ ਹੋ,
ਕਿਸਮਤ ਤੇ ਓੁਹਨਾ ਦੀ ਵੀ ਹੁੰਦੀ ਹੈ ਜਿਹਨਾਂ ਦੇ ਹੱਥ ਨਹੀ ਹੁੰਦੇ by bhagwant mann 1057
Jokes Majaak / mainu angreji samanj nai aundi''« on: April 09, 2011, 12:54:30 AM »
boy proposd a girl -I luv u.m in luv wid u frm the 1st time i saw u.I
can do anythng 4 u.I can bring stars frm sky.I can oppose whole world 4 u.I wil liv 4 u.I can die 4 u.But girl quietly replied.."veere!! mainu angreji samanj nai aundi'' 1058
Shayari / Re: tere sehar« on: April 09, 2011, 12:52:11 AM »
ਕੀ ਕਰਨਗੀਆਂ ਤਕਦੀਰਾਂ__ਜਦ ਲੇਖਾਂ ਵਿਚ ਹੀ ਮੇਲ ਨਹੀਂ. . . . .ਅਸੀਂ ਖੁਸ਼ੀਆਂ ਨੂੰ ਕਦ ਮਿਲੀਏ__ਸਾਨੂੰ ਦੁਖਾਂ ਤੋਂ ਹੀ ਵੇਹਲ ਨਹੀਂ
1059
Shayari / ਚੜੀ ਜਵਾਨੀ ਮਾਰਦੀ..« on: April 09, 2011, 12:50:13 AM »
ਸਿਹਤ ਤਾਂ ਚਲੋ ਠੀਕ ਹੈ, ਪਰ ਅੱਖ ਨੂੰ ਚੜੀ ਜਵਾਨੀ
ਮਾਰਦੀ.. 16 ਤੋ 24 ਵਿੱਚ ਅੱਖ ਕਿਸੇ ਦੀ ਹੋਈ ਦੀਵਾਨੀ ਮਾਰਦੀ.. ਲੜਾਈ ਦਾ ਕਾਰਨ ਅਕਸਰ ਸਹੇਲੀ ਕੋਈ ਬੇਗਾਨੀ ਮਾਰਦੀ.. ਕੁੜੀਆਂ ਨੂੰ ਲੱਗਦਾ ਅਮੀਰ ਹੁਣਾ ਫੁਕਰਾ ਜਿਹਾ, ...T shirt ਪਾਈ Armaani ਮਾਰਦੀ.. ਬਾਹਮਣੀ ਨੂੰ ਪੱਟੇ ਆਦਤ ਕੋਕੇ ਦੀ, ਜੱਟੀ ਨੂੰ ਨਖਰਾ ਤੇ ਸੁਰਮੇਦਾਨੀ ਮਾਰਦੀ.. ਬੀਬੇ ਮੁੰਡੇ ਜੇ COLLEGE ਪੜਨ ਆ ਜਾਵਣ,, ਤਾਂ ਕੋਈ ਸ਼ਿਲਪਾ, ਸ਼ਿਖਾ ਜਾਂ ਸ਼ਿਵਾਨੀ ਮਾਰਦੀ. 1060
Jokes Majaak / Innocent Reply« on: April 09, 2011, 12:46:40 AM »
nnocent Reply (:
Kid: Teacher Can I Go To The Bathroom ? Teacher Correcting Him. ...''May'' I Go To The Bathroom.. Kid: . . . . . Miss Plz Aap Baad Mey Jana, Meri Nikal Jaye Gi !! |