This section allows you to view all posts made by this member. Note that you can only see posts made in areas you currently have access to.
Topics - †→ ™sIииєя™←†
121
« on: April 02, 2011, 03:08:12 AM »
ਗਮ ਅਪਨੇ ਬਣਾ ਲਏ ਦੁੱਖ ਸੀਨੇ ਨਾਲ ਲਾ ਲਏ ਬਣ ਪੱਥਰ ਗਏ ਖਾ ਸੁਮੰਦਰਾਂ ਦੀ ਛੱਲ ਤਾਰੇ ਟੁੱਟਿਆ ਦਾ ਰੱਖਦੇ ਹਿਸਾਬ ਅੱਜ ਕੱਲ
ਤੇਰੇ ਨਾਲੋ ਟੁੱਟੀ ਅਸੀ ਦਾਰੂ ਨਾਲ ਲਾਈ ਐ ਜਾਨ ਲੈਣ ਵਾਲੀ ਜਾਨ ਅਪਣੀ ਬਣਾਈ ਐ ਤੈਨੂ ਭੁੱਲਣੇ ਦਾ ਹੁਣ ਲੱਭ ਲਿਆ ਹੱਲ ਤਾਰੇ ਟੁੱਟਿਆ ਦਾ ਰੱਖਦੇ ਹਿਸਾਬ ਅੱਜ ਕੱਲ
122
« on: April 01, 2011, 01:45:39 AM »
ਬਣ ਫੁੱਲ ਲੱਖਾਂ ਫੁੱਲਾਂ ਵਿੱਚ ਖਿਲ ਜਾਵੀਂ ਯਾਰਾ ਤੈਨੂੰ ਨਾ ਮੈਂ ਪਛਾਣਾਂ ਸਾਨੂੰ ਫੇਰ ਆਖੀਂ ਤੂੰ, ਬਣ ਤਿਲ ਹੋ ਤਿਲਾਂ ਵਿੱਚ ਤਿਲ ਜਾਵੀਂ ਯਾਰਾ, ਤੈਨੂੰ ਨਾ ਮੈਂ ਪਛਾਣਾਂ ਸਾਨੂੰ ਫੇਰ ਆਖੀਂ ਤੂੰ, ਕਿਸੇ ਹੋਰ ਦੇ ਸੀਨੇ ਦਾ ਬਣ ਦਿਲ ਜਾਵੀਂ ਯਾਰਾ, ਤੈਨੂੰ ਨਾ ਮੈਂ ਪਛਾਣਾਂ ਸਾਨੂੰ ਫੇਰ ਆਖੀਂ ਤੂੰ, ਬਣ ਹੰਝੂ ਪਾਣੀ ਦੇ ਵਿੱਚ ਮਿਲ ਜਾਵੀਂ ਯਾਰਾ ਤੈਨੂੰ ਨਾ ਮੈਂ ਪਛਾਣਾਂ ਸਾਨੂੰ ਫੇਰ ਆਖੀਂ ਤੂੰ....♥ ♥Lally Ghuman♥ ♥
123
« on: April 01, 2011, 01:27:36 AM »
ਹੀਰਾਂ ਖੋਲਦੀਆਂ ਬੋਤਲਾਂ "vodka" ਦੀਆ Ranjhe" ਵੰਜਂਲੀ ਦੀ ਥਾਂ "GuiTaR" ਵਜਾਉਦੇ ਨੇ ਸੋਹਣੀ ਵਾਗੂੰ ਨਹੀ ਕੱਚੇ ਘੜੇ ਤੇ ਪੈਦਾਂ ਤਰਨਾ ਅੱਜਕੱਲ ਦੇ ਮਹੀਵਾਲ "Boat" ਹੀ ਕਰਾਏ ਤੇ ਲੈ ਆਉਦੇ ਨੇ ਕਰਤੂਤ ਸਹਿਬਾ ਦੀ ਦੇਖਕੇ ਹੁਣ ਨਹੀ ਕੋਈ ਮਿਰਜਾਂ ਬਣਦਾ ਹਰ ਰੋਜ ਹੀ ਨਵੀ ਸਹਿਬਾ ਟਕਾਉਦੇਂ ਨੇ , ਸੱਸੀ ਵਾਗੂੰ ਨਹੀ ਪੁੱਨੂੰ ਪਿੱਛੇ ਕੋਈ ਨੰਗੇ ਪੈਰੀ ਮਾਰੂਥੱਲ ਪਾਰ ਕਰਦੀ ਅੱਜਕੱਲ ਤਾ ਸੱਸੀ ਨੂੰ ਘਰੋਂ "Endeavour" ' ਚ ਬਿਠਾਕੇ ਲਿਆਉਦੇ
124
« on: April 01, 2011, 01:22:39 AM »
ਇਹ ਸਾਰੇ ਸੋਹਣੇ ਲਗਦੇ ਨੇ,ਪਰ ਨੀਤਾਂ ਮਾੜੀਆ ਰਖਦੇ ਨੇ.. ਪਹਿਲਾ ਦਰਦ ਅਵੱਲਾ ਦਿੰਦੇ ਨੇ,ਫਿਰ ਦਿਲ ਤੇ ਹੱਥ ਰਖਦੇ ਨੇ.. ਸਾਡੀ ਫਿਤਰਤ ਤੋ ਥੋੜੇ ਵੱਖ ਜੇਹੇ,ਥੋੜਾ ਨਖਰਾ ਜਿਹਾ ਵੀ ਰਖਦੇ ਨੇ.. ਸਾਨੂੰ ਸ਼ੋਕ ਹੈ ਹੁਸਨ ਮਾਨਣ ਦਾ,ਉਹ ਸੋਹਣਾ ਮੁੱਖ ਲੁਕਾ ਕੇ ਰਖਦੇ ਨੇ.. ਅਸੀ ਦਿਲ ਲਈ ਬੈਠੇ ਹੱਥਾ ਵਿੱਚ ਤੇ ਉਹ ਰੂਪ ਸਾਣ ਤੇ ਲਾ ਕੇ ਰਖਦੇ ਨੇ.. ਜਿਹਨੂੰ ਜਾਨ ਬਣਾਈ ਬੈਠੇ ਹਾ,ਉਹ ਸ਼ੋਕ ਜਾਨ ਲੈਣ ਦਾ ਰਖਦੇ ਨੇ..,,,,,
125
« on: March 30, 2011, 10:23:40 PM »
ਮੈਨੂੰ ਫੇਸ -ਬੁੱਕ ਜਾਪੇ, ਪੇਂਡੂ ਸੱਥ ਵਰਗੀ । ਮਾਰੀ ਮਿਤਰਾਂ ‘ਨਾ ਖੁੰਢਾਂ ਉੱਤੇ ਗੱਪ ਵਰਗੀ ।।
ਲੋਕੀਂ ਲੱਭ ਕੇ ਕਲਿਪਾਂ ਦਿਲ ਛੂੰਹਦੀਆਂ ਦਿਖਾਉਂਦੇ । ਕਈ ਸ਼ੇਅਰਾਂ ਤੇ ਕੁਮੈਂਟਾਂ ਨਾਲ ਮਾਣ ਨੇ ਵਧਾਉਂਦੇ । ਸਾਰੀ ਗੱਲ ਹੈ ਕਲਾਤਮਕ ਹੱਥ ਵਰਗੀ ।। ਮੈਨੂੰ ਫੇਸ -ਬੁੱਕ ਜਾਪੇ, ਪੇਂਡੂ ਸੱਥ ਵਰਗੀ ।
ਕਈ ਗੱਲ ਕਰਦੇ ਨੇ ਬੜੀ ਹੀ ਵੀਚਾਰ ਕੇ । ਕਈ ਗਾਲਾਂ ਲਿੱਖ ਜਾਂਦੇ ਦੂਜੇ ਦੀ ਦੀਵਾਰ ਤੇ । ਹੁੰਦੀ ਸੂਝ ਹੈ ਮਹੌਲ ਵਾਲੀ ਮੱਤ ਵਰਗੀ ।। .ਮੈਨੂੰ ਫੇਸ -ਬੁੱਕ ਜਾਪੇ, ਪੇਂਡੂ ਸੱਥ ਵਰਗੀ
126
« on: March 30, 2011, 10:20:27 PM »
ਅੱਖੀਆਂ ਲਾਕੇ ਅੱਖਾਂ ਲਾ ਬੈਠੀ ਇੱਕ ਲੱਭਿਆ ਸੋਹਣਾ ਯਾਰ ਗੁਆ ਬੈਠੀ
ਝੱਲੀ ਹੋਈ ਸੱਸੀ ਲੱਭਦੀ ਯਾਰ ਨੂੰ ਸੋਹਣਾ ਰੂਪ ਹੁਸਨ ਸਿੰਗਾਰ ਗੁਆ ਬੈਠੀ
ਇੱਕ ਪੀੜ੍ਹ ਵਿਛੋੜੇ ਦੀ, ਉੱਤੋਂ ਧੁੱਪ ਵੀ ਲੋਹੜੇ ਦੀ ਫਿਰ ਵੀ ਵੇਖੋ ਸਿਦਕ ਸੱਸੀ ਦਾ ਨਾ ਹੌਸਲਾ ਹਾਰਦੀ ਐ
ਸੱਸੀ ਡਿੱਗਦੀ ਢਹਿੰਦੀ, ਉੱਠਦੀ ਬਹਿੰਦੀ ਪੁਨੂੰ ਪੁਨੂੰ ਪਈ ਪੁਕਾਰਦੀ ਐ
ਬੁੱਲ੍ਹ ਸੁੱਕ ਗਏ. ਸਾਹ ਤਨ 'ਚੋਂ ਮੁੱਕ ਗਏ ਤਾਂਘ ਹਾਲੇ ਵੀ ਸੀਨੇ ਯਾਰ ਦੀ ਐ....
127
« on: March 30, 2011, 09:41:31 PM »
ਮਾਪੇ ਕਹਿੰਦੇ ਮੁੰਡਾ ਸਾਡਾ, Mobile ਜੌਗਾ ਰਹਿ ਗਿਆ, ਕਰਦਾ ਨਾ ਕੰਮ ਕੌਈ, Style ਜੌਗਾ ਰਹਿ ਗਿਆ,
ਜਦੌ ਦਾ ਲਿਆ ਓਸ ਨੇ, Mobile Multimedia, ਕੰਨਾਂ ਵਿਚ ਹੁੰਦੀਆ ਨੇ, Headphone ਦੀਆ ਗੀਟੀਆਂ, ਲੱਗੇ Headphone ਚ ਬਾਪੂ, ਹਾਕਾਂ ਮਾਰਦਾ ਰਹਿ ਗਿਆ, ਮਾਪੇ ਕਹਿੰਦੇ ਮੁੰਡਾ ਸਾਡਾ, Mobile ਜੌਗਾ ਰਹਿ ਗਿਆ,
ਉੱਤੌ ਬਹਿਜੇ ਬੇੜਾ ਇਹਨਾਂ, Companiyan ਵਾਲਿਆ ਦਾ, ਕੱਢ ਨਵੀਆ ਸਕੀਮਾਂ ਦਿਮਾਗ, ਜਵਾਨਾਂ ਦਾ ਖਾ ਲਿਆ ਆ, ਗਿਆ ਪੱਠੇ ਪਾਉਣ ਮੁੰਡਾ, Phone CC ਨੂੰ ਲਾ ਕੇ ਬਹਿ ਗਿਆ, ਮਾਪੇ ਕਹਿੰਦੇ ਮੁੰਡਾ ਸਾਡਾ, Mobile ਜੌਗਾ ਰਹਿ ਗਿਆ,
Tractor ਚੜਦੇ ਨਾਲ, ਕਰੇ Chating, Message ਆਵੇ ਮਿੰਟ ਬਾਦ, Ting Ting, ਬੇਧਿਆਨੇ Tractor ਮੌੜਣਾ, ਵੱਟ ਆਪਣੀ ਤੌ ਰਹਿ ਗਿਆ, ਮਾਪੇ ਕਹਿੰਦੇ ਮੁੰਡਾ ਸਾਡਾ, Mobile ਜੌਗਾ ਰਹਿ ਗਿਆ,
ਰਾਤ ਭਰ ਕਰੇ ਗੱਲਾਂ, ਕੌਠੇ ਚੜ ਚੜ ਕੇ, ਰੌਟੀ ਖਾਵੇ ਘਰ ਦਿਆ ਤੌ, ਅਲੱਗ ਜਿਹਾ ਖੜ ਕੇ, ਰੱਖੇ ਓਹਦੇ ਦੁੱਧ ਚ, ਮੱਛਰ ਜਦ ਪੈ ਗਿਆ, ਮਾਪੇ ਕਹਿੰਦੇ ਮੁੰਡਾ ਸਾਡਾ, Mobile ਜੌਗਾ ਰਹਿ ਗਿਆ,♥ ♥Lally Ghuman♥ ♥
128
« on: March 30, 2011, 01:34:55 AM »
ਤਾਲਾਸ਼ਦਾਂ ਹਾਂ ਹਰ ਰਸਤੇ ਤੇ ਤੈਨੂ ਮੈ ਹੁਣ ਤਕ, ਨਹੀ ਸਬਲ ਪਾਇਆ ਹਾਂ ੳਦੌ ਦਾ ਮੈ ਅਜ ਤਕ,
ਉਹ ਸਾਰੀਆ ਸ਼ਾਂਮਾਂ ਜਦੋ ਤੂ ਮੇਰੇ ਨਾਲ ਹੁਦੀ ਸੀ, ਮੇਰੀ ਹਰ ਇਕ ਗ਼ਲ ਦਾ ਮਖੌਲ ਕਰ ਦਿਦੀ ਸੀ, ...... ਕਿਵੇ ਸਮਝਾਵਾਂ ਦਿਲ ਨੂ ਕਿ ਤੂ ਨਹੀ ਪਰਤਣਾ, ਤੇਰੀਆ ਯਾਦਾਂ ਦੇ ਸਹਾਰੈ ਹੀ ਸਮਾਂ ਪੈਣਾ ਕਟਣਾਂ,
ਯਾਦਾਂ ਦਾ ਸਹਾਰਾਂ ਲੈ ਕੇ ਮੈ ਕਦੌ ਤਕ ਜੀਆਗਾਂ, ਸ਼ਰਾਬ ਨਾਲ ਜਿ੍ਨਦਗ਼ੀ ਨੂ ਵੀ ਹੌਲੀ ਹੌਲੀ ਪੀ ਲਾਂ ਗਾਂ,
ਡਰ ਹੈ ਮੈਨੂ ਹੁਣ ਬਸ ਇਕੋ ਗਲ ਦਾ, ਨਾਂ ਕਰੀ ਇਹੋ ਹਾਲ ਹੋਰ ਕਿਸੇ ਦਿਲ ਦਾ
129
« on: March 29, 2011, 03:46:28 PM »
ਬਈ "ਪ੍ਰੀਤੋ" ਨੇ "ਮੈਨੂੰ" ਪੱਟਿਆ,___ ਪੱਟਿਆ ਸਕੀਮਾ ਲਾ ਕੇ ,___ ਬੁਲਟ ਤੇ ਜਾਦੇ ਨੂੰ ਸਿੱਟਲਿਆ ਨਾਲ ...ਟਕਰਾਕੇ ,___ ਫਿਰ ਪਾ ਤਾ ਪੰਗਾ ਬਈ,ਉੱਚੀ-ਉੱਚੀ ਰੋਲਾ ਪਾ ਕੇ,___ "ਯਾਰ" ਵੀ ਨਿੱਕਲ ਗਏ,"ਪ੍ਰੀਤੋ" ਦੇ ਥੱਪੜ ਲਾ ਕੇ
130
« on: March 29, 2011, 03:41:11 PM »
usne kiha tera supna kee e ? main kiha ….. mere bahut supne ne usne hass ke kiha ...matlab tera koee supna ee nahin e
phir pata nahin kadon oh mera supna ban gaee par na usne phir kade puchiaa te na main dassia ki mera supna kee e
te hun uh nahin e mere kol uhda supna haale vee e
te ohi saval main har kise nu puchda rahina tera supna kee e?
131
« on: March 28, 2011, 01:19:58 AM »
ਸੁਤੇ ਪਏ ਦੇ ਸਰਾਣੇ ਯਾਦ ਰੱਖਕੇ ਅੱਖਾ ਮੇਰੀਆ ਚ ਤੱਕਕੇ" "ਕਹਿੰਦੀ ਤੈਥੋ ਦੂਰ ਨੀ ਹੁਣ ਜਾਣਾ ਖੋਲੀਆ ਅੱਖਾ ਵਰਤ ਗਿਆ ਭਾਣਾ" ਜਾਣ-ਬੁੱਝ ਸਤਾਉਣਾ ਮੈਨੂੰ ਇਹ ਉਹਦੀ ਆਦਤ ਪੁਰਾਣੀ
ਸੁਪਨੇ ਚ ਮਿਲਿਆ ਹਾਣ ਦਾ ਹਾਣੀ' ਉਹੀ ਨਖਰੇ ,ਹੁਸਨ ਦੀ ਰਾਣੀ ਬਿਲਕੁਲ ਨਾ ਬਦਲੀ ਉਹ ਮਰਜਾਣੀ
132
« on: March 28, 2011, 12:47:53 AM »
GIRL'S WAY: A girl sitting on the 1st bench turns her back and see the boy sitting on last bench and say ... ............THANX GOD STUPID AYA HAI.... . ......BOYS WAY:- Before the boy could see his girl entering in the class all his friends start "OYE BHAHBI AGAI OYE" :D. :D: :D:
133
« on: March 27, 2011, 03:46:54 PM »
ਅੱਖੀਆਂ ਚੋਂ ਹੰਝੂ ਤਾਂ ਹੁਣ ਵੀ ਡੁਲਦੇ ਨੇ...
ਪਰ ਹੁਣ ਮੈ ਤੇਰੇ ਵਾਸਤੇ ਰੋਣਾ ਨਹੀ ਚਾਹੁੰਦਾ..
ਨੀਂਦ ਤਾਂ ਹੁਣ ਵੀ ਆਉਦੀ ਹੈ ਤੇਰੇ ਸੁਪਨਿਆ ਵਾਲੀ...
ਪਰ ਮੈ ਹੁਣ ਸੌਣਾ ਨਹੀ ਚਾਹੁੰਦਾ.....
ਇਕੱਲਾਪਨ ਤਾਂ ਹੁਣ ਵੀ ਮਹਿਸੂਸ ਕਰਦਾ ਹਾਂ.....
ਦੁਨਿਆਂ ਚ' ਤੇਰੇ ਤੋ ਬਗੈਰ.....
ਪਰ ਹੁਣ ਮੈ ਤੈਨੂੰ ਪਾਉਣਾ ਨਹੀ ਚਾਹੁੰਦਾ ਹਾਂ :cooll:
134
« on: March 27, 2011, 03:19:09 PM »
ਕਿਓ ਮਨਾਂ 'ਚ ਫਰਕ ਪੈਦੇ ਨੇ ਸਾਨੂੰ ਹੁਣ ਪਤਾ ਲੱਗਿਆ, ਲੋਕ ਕਿੰਝ ਦਿਲ ਚੋ ਲਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ, ਜੋ ਨੇੜੇ ਹੋ ਹੋ ਬਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ, ਉੱਤੋ ਖੁਸ਼ ਵਿੱਚੋ ਖਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ, ਕੀ ਜਿੰਦਗੀ ਆਸ਼ਕਾ ਦੀ ਕੀ ਗੀਤਕਾਰਾ ਦੀ, ...ਗੀਤਾਂ ਦੇ ਮੁਲ ਵੀ ਪੈਦੇ ਨੇ ਸਾਨੂੰ ਹੁਣ ਪਤਾ ਲੱਗਿਆ, ਮੂੰਹ ਤੇ ਹਾਜ਼ੂਰ ਜਨਾਬ ਬਾਬਿਓ ਕਹਿਣੇ ਵਾਲੇ, ਪਿੱਠ ਪਿਛੇ ਕੀ ਕਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ.......
writter-debi makhsoospuri !!
135
« on: March 27, 2011, 01:45:51 AM »
ਉਸ ਪਿਆਰ ਦੀ ਮੈੰਨੂ ਚਾਹ ਨਹੀਂ,,
ਮੁੱੜ ਕੇ ਜਿੱਸ ਨੇ ਮੁੱਕ ਜਾਨਾ...
ਉਸ ਯਾਰ ਦੀ ਮੈੰਨੂ ਤਾੰਘ ਨਹੀਂ,,
ਅੱਧ-ਵੱਟੇ ਜਿੱਸ ਨੇ ਰੁੱਕ ਜਾਨਾ...
ਚਾਹੁੰਦਾ ਹਾਂ ਅਜਿਹਾ ਹਮਸਫ਼ਰ,,
ਮੰਜ਼ਲ ਤੱਕ ਸਾਥ ਨਿਭਾਏ ਜਿਹੜਾ...
ਸਾਡੇ ਪਿਆਰ ਦਿਆਂ ਲੋਗ ਮਿਸਾਲਾਂ ਦੇਣ,,
ਐਸਾ ਪਿਆਰ ਮੇਰੇ ਨਾਲ ਪਾਏ ਜਿਹੜਾ
136
« on: March 27, 2011, 01:41:52 AM »
DEFINE " GIRL" the 1 who b4 goin out gets Facial, Bleach, Waxing, Hair curling/pressing, Threading, Toning, Scrubbing, Moisturising,
DONE
Puts on
Lipstick, Lipliner, Perfume, Deodrant, Body lotion, Eye liner, Eye shadow, Eye mascara, Foundation, Face powder, Rings, Bracelets, Neckless, Earrings, Nail paint, & Says- "Yaar, jald baazi mekuch kiya hi nahi, aise hi uth kar aa Gayi :D: ... :D:
137
« on: March 25, 2011, 10:24:40 PM »
ਇਕ ਛੋਹ ਮਾਂ ਦੀ ਹੋਵੇ ਤਾ ਕਿੰਨਾ ਦੁਲਾਰ ਦਿੰਦੀ ਹੈ ਇਕ ਛੋਹ ਬਾਪ ਦੀ ਹੋਵੇ ਤਾ ਸੀਨਾ ਠਾਰ ਦਿੰਦੀ ਹੈ ਇਕ ਛੋਹ ਭੈਣ ਦੀ ਹੋਵੇ ਤਾ ਆਦਰ ਸਤਿਕਾਰ ਦਿੰਦੀ ਹੈ ਇਕ ਛੋਹ ਵੀਰ ਦੀ ਹੋਵੇ ਹਰ ਗੱਲ ਚ ਹੁੰਗਾਰ ਦਿੰਦੀ ਹੈ ਇਕ ਛੋਹ ਪ੍ਰੇਮੀ ਦੀ ਹੋਵੇ ਤਾ ਕੱਚੇ ਘੜੇ ਤੇ ਵੀ ਝਨਾ ਤਾਰ ਦਿੰਦੀ ਹੈ ਇਕ ਛੋਹ ਨਿੱਕੇ ਬਚੇ ਦੀ ਹੋਵੇ ਤਾ ਮਮਤਾ ਪਸਾਰ ਦਿੰਦੀ ਹੈ ਇਕ ਛੋਹ ਨਿੰਦਕ ਦੀ ਹੋਵੇ ਤਾ ਸੁਭਾ ਨਿਖਾਰ ਦਿੰਦੀ ਹੈ ਇਕ ਛੋਹ ਗੁਰੂ ਦੀ ਹੋਵੇ ਤਾ ਗੁਨੇਹਗਾਰ ਨੂ ਵੀ ਤਾਰ ਦਿੰਦੀ!!!!!!!!!!
138
« on: March 23, 2011, 11:53:19 AM »
ikk var di gall hai banta singh school vich padhdaa hundaa hai te ik teacher aa ke lecture de jaandi hai " har aadmi da koi naa koi razz hundaa hai jis no oh chupan di koshish kardaa hai" eh sun ke bante de dimag vich idea aandaa hai oh ghar jaa ke aapni bebe nu kehndaa hai "mainu sab kuch pataa hai" bebe ghabraa (panic) jandi hai te bantaa nu 100 Rs de dindi hai raat nu bapu aandaa hai bantaa bapu naa jaa ke kehanda hai mainu sab pataa hai " babu chup chap 500 Rs de dinda hai,bantaa nu eh scheme badi changi lagdi hai saver nu doji (milkman ) aaundaa hai te bantaa no lalach aa jandaa hai banta doji nu kehanda hai mainu sab pataa lag gayaa hai mainu sab raz pataa lag gaye ne doji de haththon doodh di drumi chott jandi hai te doji achanak ghabraa jaandaa hai fer bade pyaar nal bantaa nu kehandaa hai aajaaa putt bapu de gal naal lagg jaa
139
« on: March 23, 2011, 11:29:58 AM »
ਬੰਦੇ ਨਾਲ ਬੰਦੇ ਦਾ ਪਿਆਰ ਹੋਣਾ ਚਾਹੀਦਾ,
ਯਾਰੀਆ ਦੇ ਵਿਚੱ ਇਤਬਾਰ ਹੋਣਾ ਚਾਹੀਦਾ....
ਸੱਜਣਾ ਦੇ ਦਿਲਾਂ 'ਚੋ ਨਹੀ ਬਾਹਰ ਹੋਣਾ ਚਾਹੀਦਾ,ਬੁਹਤਾ ਰੁਖਾ,
ਕੌੜਾ ਨਹੀ ਵਿਹਾਰ ਹੋਣਾ ਚਾਹੀਦਾ....
ਐਵੇ ਹੱਥ ਜੋੜੀ ਜਾਣੇ ਐਵੇ ਕੰਨ ਫੜੀ ਜਾਣੇ,
ਡਰਾਮੇ ਬਾਜ਼ਾ ਕੋਲੋ ਖਬਰਦਾਰ ਹੋਣਾ ਚਾਹੀਦਾ.....
ਲੋੜ ਨਹੀ ਦਿਖਾਵੇ ਵੱਜੋ ਪੈਰੀ ਹੱਥ ਲਾਈ ਜਾਣੇ
ਦਿਲਾਂ ਵਿੱਚ ਪਿਆਰ ਹੋਣਾ ਚਾਹੀਦਾ ,,,,,,,,,,,
140
« on: March 14, 2011, 11:27:57 PM »
ਕੁਝ ਲੋਕ ਸਾਡੇ ਨਾਂ ਤੋਂ ਖਫਾ ਨੇ ਕੁਝ ਲੋਕ ਸਾਡੇ ਲਿਖਣੇ ਤੋਂ ਖਫਾ ਨੇ ਪਰ ਅਜਿਹੇ ਵੀ ਕੁਝ ਸਖਸ਼ ਨੇ ਇਸ ਜੱਗ ਉੱਪਰ ਜੋ ਸਾਡੇ ਜਿਊਂਦੇ ਰਹਿਣ ਤੋਂ ਖਫਾ ਨੇ ਪਰ ਫੇਰ ਵੀ ਅਸਾਂ ਨਾ ਤਾਂ ਨਾਮ ਬਦਲਿਆ ਤੇ ਨਾ ਲਿਖਣਾ ਛੱਡਿਆ ...ਡਰ ਇਸ ਜੱਗ ਦਾ ਮਨੋਂ ਭੁਲਾ ਕੇ ਜਾਨ ਨੂੰ ਯਾਰ ਦੇ ਹਵਾਲੇ ਕਰ ਛੱਡਿਆ ਪਰ ''ਕੁਦਰਤ'' ਦੇ ਯਾਰ ਵੀ ਬੇਵਫ਼ਾ ਨਿਕਲੇ ਨਾ ਤਾਂ ਮਰਨ ਲਈ ਆਖਿਆ ਤੇ ਨਾ ਜਿਉਂਦੇ ਰਹਿਣ ਲਈ ਕੁਝ ਪੱਲੇ ਛੱਡਿਆ.......?
|