This section allows you to view all posts made by this member. Note that you can only see posts made in areas you currently have access to.
Topics - †→ ™sIииєя™←†
101
« on: April 07, 2011, 08:12:41 PM »
ਭੁੱਲ ਜਾਂਦੀਆਂ ਸਮੇਂ ਨਾਲ ਬਹੁਤ ਸਾਰੀਆਂ ਗੱਲਾਂ... ਭੁੱਲਣਾ ਮੁਸ਼ਕਿਲ ਪਹਿਲਾ ਪਿਆਰ ਹੁੰਦਾ... ਅੱਖ ਨਾਲ ਅੱਖ ਨੀਂ ਕਦੇ ਮਿਲਾ ਸਕਦਾ... ਆਦਮੀ ਯਾਰੋਂ ਜੋ ਗੁਨਾਹਗਾਰ ਹੁੰਦਾ... ਵੇਚਕੇ ਖਾ ਜਾਣਾ ਸੀ ਮਤਲਬੀ ਲੋਕਾਂ.... ......ਜੇ ਰੱਬ ਵੀ ਕਿਧਰੇ ਸਾਡੇ ਵਿਚਕਾਰ ਹੁੰਦਾ....
102
« on: April 07, 2011, 08:36:26 AM »
ਵੈਰੀਆਂ ਦੀ ਜੋ ਖੰਘ ਚ ਖੰਘੇ, ਓਹ ਪੰਜਾਬੀ ਹੀ ਹੋ ਸਕਦਾ_____ਕੁੜੀਆਂ ਵਿੱਚ ਜੋ ਅਕਸਰ ਸੰਗੇ , ਓਹ ਪੰਜਾਬੀ ਹੀ ਹੋ ਸਕਦਾ___Coke Pepsi ਦੁਨੀਆ ਸਾਰੀ ਪੀਂਦੀ ਏ , 5 Star Hotel ਵਿੱਚ ਜੋ ਲੱਸੀ ਮੰਗੇ___ਓਹ ਪੰਜਾਬੀ ਹੀ ਹੋ ਸਕਦਾ !
103
« on: April 06, 2011, 01:39:41 PM »
ਜ਼ਿੰਦਗੀ ਦੀ ਅੱਛਾਈ ਤਾਂ ਹਰ ਕੋਈ ਦੱਸਦੈ, ਛੁਪਾ ਕੇ ਰੱਖੀ ਕੋਈ ਬੁਰਾਈ ਵੀ ਦੱਸੋ
ਨੇਕੀ ਦੀ ਗੱਲ ਤਾਂ ਹਰ ਕੋਈ ਕਰਦੈ, ਕਦੇ ਧੋਖੇ ਨਾਲ ਕੀਤੀ ਕਮਾਈ ਵੀ ਦੱਸੋ, ... ਦੁਨੀਆ ਦਾ ਹਰ ਬੰਦਾ ਖੁਦ ਨੂੰ ਮਸੀਹਾ ਦੱਸਦੈ, ਕੋਈ ਤਾਂ ਆਪਣੇ ਆਪ ਨੂੰ ਸ਼ੁਦਾਈ ਵੀ ਦੱਸੋ,
ਰਹੇਂ ਸਦਾ ਦੁਨੀਆ ਨੂੰ ਦਿਆਲਤਾਂ ਦਿਖਾਉਂਦਾ, ਅੰਦਰ ਆਪਣੇ ਵੱਸਦਾ ਕਦੇ ਕਸਾਈ ਵੀ ਦੱਸੋ
104
« on: April 06, 2011, 01:36:46 PM »
Mangiya Rabb Ton Duawan Ch Oh Pyar Si Jehra Chad Manu Turr Gaya Oho Ik Takraar Si Chalna C Naal Dohan Ne Jis Raah Te Us Raah Te Kharri Main Ikali Adh Vichkaar Si
Kyon La Ke Alharpune Ch Yaariya Main Kita Kise Te Aitbaar Si Aj Mangan V Ki Main Raab Ton Chad Mainu Gaya Mera Pyar Si Loki Akhde Galaan Bahliya Manaiye Jasha Dushmana Sade Vakh Hon De Jake Vich Bahama De Vichkaar Si
Tainu Samjhaun Lai Na Umar Pai Mere Kol Ik Vaar Nahin Kini Vaar Keha,Peya Akhan Teriya Te Parda Yaar Si Hun Teri V Umar Samjahn Vali Nahin Kyon Kita Tere Lai Main Apne App Nu Taar Taar Si Mangiya Rabb Ton Duawaan Ch Oho Pyar Si by Parizad Bansal
105
« on: April 06, 2011, 01:28:28 PM »
ਕਿਓੁਂ ਸਾਡੀ ਅਸਫਲਤਾ ਤੇ ਜਸ਼ਨ ਮਨਾਉਂਦੇ ਲੋਕੀਂ,ਖਿੱਲੀ ਪਿਆਰ ਦੀ ਉਡਾਉਂਦੇ ਕਿ ਮੁੰਡਾ ਝੱਲਾ ਜਿਹਾ ਹੌ ਗਿਆ ਏ...!. ਕਿਉ ਸਾਡੀ ਜ਼ਿੰਦਗੀ ਚ ਝੱਖੜ ਤੂਫਾਨ ਆਇਆ,ਨੀਂਦ ਰਾਤਾਂ ਦੀ ਗਵਾਈ, ਦਿਲ ਕੱਲਾ ਜਿਹਾ ਹੋ ਗਿਆ ਏ...!!. ਸੁਪਨਿਆਂ 'ਚ ਆ ਕੇ ਵੀ ਕਿਉਂ ਰੱਖਦੀ ਏਂ ਦੂਰੀਆਂ,ਭਲਾ ਕਾਲੀਆਂ ਰਾਤਾਂ 'ਚ ਸਾਨੂੰ ਕੈਸਾ ਇਹ ਸਤਾਉਣਾ ਹੋਇਆ..!. ਸਾਡੀ ਇਸ਼ਕ 'ਚ ਹਾਰ ਦਾ ਤ...ਮਾਸ਼ਾ ਬਣ ਜਾਂਦਾ ਤੇਰੇ ਲਈ ਹਾਸਾ,ਇਸ ਵੀਰਾਨ ਰੂਹ 'ਤੇ ਇਹ ਕੈਸਾ ਕਹਿਰ ਕਮਾਉਣਾ ਹੋਇਆ..!!.ਕਦੇ ਜਾਨ-ਜਾਨ ਆਖੇਂ, ਕਦੇ ਜਾਨ ਬਣ ਜਾਵੇਂ,ਬਾਤਾਂ ਇਸ਼ਕੇ ਦੀਆਂ ਸੁਪਨਿਆਂ 'ਚ ਪਉਂਨੀ ਏਂ ਕਿਉਂ...!. ਸਾਡੇ ਸੁਪਨਿਆਂ 'ਚ ਆ ਕੇ ਵੀ ਜੇ ਤੂੰ ਸਾਡੀ ਨਹੀਉਂ ਹੋਣਾ,ਫੇਰ ਦੱਸ ਵਾਰ-ਵਾਰ ਸੁਪਨਿਆਂ 'ਚ ਆਉਨੀ ਏਂ ਕਿਉਂ...!!
106
« on: April 06, 2011, 05:17:08 AM »
1st to 3rd stdnt: main ta sara kush yaad karke aayia
4th to 6th stdnt: ah ques. aaukha c main yaad nahi kita ... 6th TO 10th stdnt: main ta sirf imp ques. hi yaad kite ne
11th class stdnt: main sochda 4 lesson bhaut ne pass hon layi
12th class stdnt: kal nu paper kehre sub da??
Clg. stdnt : salio das ta dinde aj paper aa mere kol ta pen v hai nahi
107
« on: April 06, 2011, 03:54:30 AM »
ਪਤਨੀ:- ਜੀ ! ਕੀ ਕਰਦੇ ਹੋ ? ਪਤੀ:- ਮੱਖੀਆ ਮਾਰਦਾ ਪਤਨੀ:- (ਹੱਸਦੇ ਹੋਏ) ਕਿੰਨੀਅ ਕੁ ਮਾਰ ਲਈਆ ? ਪਤੀ:- ਚਾਰ, ਦੋ ਜਨਾਨੀਆ ਅਤੇ ਦੋ ਮਰਦ।
...ਪਤਨੀ:- ਇਹ ਜੀ ਤੁਸੀ ਕਿਸ ਤਰਾ ਕਹਿ ਸਕਦੇ ਹੋ?
ਪਤੀ:- ਕਿਉ ਕਿ ਦੋ ਟੈਲੀਫੋਨ ਤੇ ਬੈਠੀਆ ਸਨ ਅਤੇ ਦੋ ਸਰਾਬ ਦੀ ਬੋਤਲ ਤੇ..
108
« on: April 06, 2011, 03:52:12 AM »
ਹੀਰ ਵੀ ਛੱਡ ਚੋਲੀ ਤੇ ਘੱਗਰਾ top, jean ਹੈ ਪਾਉਦੀ
ਧੁੱਪ ਤੋਂ ਡਰਦੀ lekme ਲਾਵੇ dove ਸਾਬਣ ਨਾਲ਼ ਨਾਉਦੀ,
ਭੁੱਲ ਸਾਉਣ ਦੀਆ ਤੀਆ ਨੂੰ T V Serial ਤੇ ਗਿਝਗੀ
ਕਦੇ ਨਾ ਮੁੜਕੇ ਸੁੱਕ ਹੋਵੇ ਇਸ਼ਕੇ ਵਿੱਚ ਐਸੀ ਭਿੱਜਗੀ,
ਅੱਖਾਂ ਉੱਤੇ ਐਨਕ ਲਾ ਕੇ ਅੱਡੇ ਦੇ ਵਿੱਚ ਖੜਦੀ
ਵਾਰਸ ਸ਼ਾਹ ਤੇਰੀ ਹੀਰ ਵੇ ਹੁਣ ਚੰਡੀਗੜ ਕਾਲਜ ਪੜਦੀ ।
109
« on: April 05, 2011, 12:13:25 AM »
ਕਿਸੇ ਪੁੱਛਿਆ ਬੁੱਲੇ ਸ਼ਾਹ ਨੂੰ,, "ਸ਼ਹਿਰ ਲਾਹੌਰ ਚ' ਕਿੰਨੇ ਬੂਹੇ ਤੇ ਕਿੰਨੀਆਂ ਬਾਰੀਆਂ ਨੇ,
ਕਿੰਨੀਆ ਖੂਹੀਆਂ ਦਾ ਪਾਣੀ ਮਿੱਠਾ ਤੇ ਕਿੰਨੀਆਂ ਖਾਰੀਆਂ ਨੇ,
ਕਿੰਨੀਆਂ ਇੱਟਾਂ ਤਿੜਕੀਆਂ,ਕਿੰਨੀਆਂ ਸਾਰੀਆਂ ਨੇ,,
ਦੱਸ ਖਾਂ ਬੁੱਲਿਆਂ ਸ਼ਹਿਰ ਲਾਹੌਰ ਚ' ਕਿੰਨੀਆਂ ਵਿਆਹੀਆਂ ਤੇ ਕਿੰਨੀਆਂ ਕੁਆਰੀਆਂ ਨੇ?
ਓਸ ਆਖਿਆ,
'ਸ਼ਹਿਰ ਲਾਹੌਰ ਅੰਦਰ ਲੱਖਾਂ ਬੂਹੇ ਤੇ ਲੱਖਾਂ ਬਾਰੀਆਂ ਨੇ,
ਜਿੰਨਾਂ ਖੂਹੀਆਂ ਦਾ ਪਾਣੀ ਪੀਤਾ ਸੋਹਣੀ ਨੇ,
ਉਹ ਮਿੱਠੀਆਂ ਤੇ ਬਾਕੀ ਖਾਰੀਆਂ ਨੇ.
ਜਿੰਨਾਂ ਇੱਟਾਂ ਤੇ ਪੈਰ ਰੱਖਿਆ ਸੱਸੀ ਨੇ,
ਉਹ ਤਿੜਕੀਆਂ ਬਾਕੀ ਸਾਰੀਆਂ ਨੇ..
ਜਿੰਨਾਂ ਨੂੰ ਮਿਲੇ ਆਪਣੇ ਰਾਝੇਂ,
ਉਹ ਵਿਆਹੀਆਂ ਤੇ ਬਾਕੀ ਕੁਆਰੀਆਂ ਨੇ.
110
« on: April 04, 2011, 11:22:05 PM »
ਮੇਰੀ ਮੁੱਠੀ ਵਿਚ ਤੇਰਾ ਲਾਰਾ ਨਾਂ ਹੁੰਦਾ, ਤਾਂ ਰੁੱਸਿਆ ਮੁਕੱਦਰ ਦਾ ਤਾਰਾ ਨਾਂ ਹੁੰਦਾ, ਤੇਰੀ ਯਾਦ ਦਾ ਜੇ ਸਹਾਰਾ ਨਾਂ ਹੁੰਦਾ, ਤਾਂ ਇੱਕ ਪਲ ਵੀ ਮੇਰਾ ਗੁਜ਼ਾਰਾ ਨਾਂ ਹੁੰਦਾ, ਪਹੁੰਚ ਦੀ ਨਾਂ ਕਿਸ਼ਤੀ ਕਦੇ ਚੀਰ ਲਹਿਰਾਂ, ਮੁਕੱਦਰ ਜੇ ਉਹਦਾ ਕਿਨਾਰਾ ਨਾਂ ਹੁੰਦਾ, ਨਾਂ ਮੰਗਦਾ ਕਿਸੇ ਤੋਂ ਮਿਲਣ ਦੀ ਦੁਆ ਮੈਂ, ਕੇ ਰਾਤੀਂ ਜੇ ਟੁੱਟਿਆ ਸਿਤਾਰਾ ਨਾਂ ਹੁੰਦਾ, ਆਉਂਦਾ ਕਦੀ ਨਾਂ ਤੇਰੇ ਪਿੰਡ ਤੀਕਰ, ਤੂੰ ਕੀਤਾ ਜੇ ਸਾਨੂੰ ਇਸ਼ਾਰਾ ਨਾਂ ਹੁੰਦਾ...
111
« on: April 04, 2011, 10:54:33 PM »
ਗੁੱਸਾ ਸੀ ਆਉਂਦਾ ਉਦੋਂ ਵੀ ,ਪਰ ਟੌਫੀ ਤੇ ਮੰਨ ਜਾਂਦੇ ਸਾਂ.. ਨਾ ਜੂਠ ਜਾਠ ਦਾ ਚੱਕਰ ਸੀ,.. ਜੀਹਦੇ ਨਾਲ ਮਰਜੀ ਖਾਂਦੇ ਸਾਂ.. ਉਂਗਲੀ ਫੜ ਤੁਰਨਾ ਮੰਮੀ ਦੀ, ਜੀਅ ਕਰਦਾ ਫੇਰ ਸਿਖਾਵੇ.. ਮੈਂ ਵੇਚ ਜਵਾਨੀ ਲੈ ਆਵਾਂ, ਜੇ ਬਚਪਨ ਮੁੱਲ ਮਿਲ ਜਾਵੇ...
112
« on: April 04, 2011, 10:42:03 PM »
ਮੈਂ ਤੈਨੂੰ ਦਿਲ ਨਹੀ ਦੇਣਾ ਇੱਹ ਉਹਦੀ ਜਿੱਦ ਅਵੱਲੀ ਏ ਮੇਰੇ ਤੋਂ ਉਹਦੇ ਬਿਨ ਜੀਅ ਨਹੀ ਹੁੰਦਾ ਮੇਰੀ ਛੋਟੀ ਜਿਹੀ ਜਿੰਦ ਵੀ ਕੱਲੀ ਏ ਬਸ ਮੰਗਦਾ ਰਹਾਂ ਇੱਕ ਉਹਦਾ ਦਿਲ ਰੱਬ ਤੋਂ ਮਿਲ ਜੇ ਜਾਵੇ ਉਹ ਕੀ ਲੈਣਾ ਸਭ ਤੋਂ
ਇੱਕ ਵਾਰ ਕਬੂਤਰ ਮੇਰੀ ਯਾਦ ਦਾ ਉਹਦੇ ਦਿਲ ਦੇ ਬਨੇਰੇ ਬਹਿ ਜਾਵੇ ਮਰਨ ਤੋਂ ਪਹਿਲਾ ਪਹਿਲੀ ਤੇ ਆਖਰੀ ਖੁਹਾਇਸ਼ ਮੇਰੀ ਕਿ ਮੇਰਾ ਹੱਥ ਉਹਦੇ ਹੱਥ ਵਿੱਚ ਰਹਿ ਜਾਵੇ
113
« on: April 04, 2011, 10:29:30 PM »
Public Toilet Me Bethe Admi Ko Sath Wale Toilet Se Awaz ayi : Kya Hal H Yar? Wo Ghabra K Bola : Fine! Aawaz aayi :Kya Kr Rhe Ho? Wo Aadmi Bola :-Tumhari Trha Betha Hu! Aawaz aayi :-Mein Aa Jau Abi Tumhare Pas? Wo Aadmi (Ghbra Kr) :-Oh! Na Na. Mein Busy Hu! Then Aawaz aayi :-Yar Mein Tumko Baad Mai Call Krta Hu. Pta Nhi Kon kamina Dusre Toilet Se Meri Hr Baat Ka Jawab De Rha Hai
114
« on: April 04, 2011, 10:16:20 PM »
ਬਾਹਮਣ ਫਿਰਦਾ ਹੱਥ ਵੇਖਦਾ ਗਲੀ -2 ਚ' ਬੋਲੇ .... ਰਾਹੂ ਕੇਤੂ ਦਾ ਜੱਬ ਮੁਕਾ ਦੂ ., ਜੀਹਦਾ ਸ਼ਨੀ ਸ਼ਨਿਚਰ ਡੋਲੇ... ਕਿਸੇ ਬੂੜੀ ਤੋਂ ਕਣਕ ਲੈ ਗਿਆ ,ਕਿਸੇ ਬੂੜੀ ਤੋਂ ਛੋਲੇ... ਬੁੜ੍ਹੀਆਂ ਨੇ ਫਿਰ ਬਾਹਮਣ ਢਾਹ ਲਿਆ , ਹੱਡ ਕਰ ਤੇ ਸੀ ਪੋਲੇ...
ਬੋਦੀ ਬਾਹਮਣ ਦੀ ,,ਡਗਮਗ ਡਗਮਗ ਡੋਲੇ.........
115
« on: April 04, 2011, 10:13:36 PM »
ਜਿੰਦਗੀ ਦੇ ਸਫਰ ਵਿੱਚ ਦੋਸਤ ਤਾਂ ਬਹੁਤ ਮਿਲਦੇ, ਪਰ ਦਿਲੋਂ ਬਣਦਾ ਕੋਈ ਕੋਈ। ਚਿਰਾਗ ਤਾਂ ਸਾਰੇ ਰੌਸ਼ਨੀ ਕਰਦੇ ਨੇ, ਪਰ ਦਿਲ ਦੇ ਹਨੇਰੇ ਦੂਰ ਕਰਦਾ ਕੋਈ ਕੋਈ। ਕੋਈ ਨਾ ਕੋਈ ਗਲਤੀ ਤਾਂ ਹਰ ਕੋਈ ਇਨਸਾਨ ਕਰਦਾ, ਪਰ ਗਲਤੀ ਕਰਕੇ ਮੰਨਣ ਦੀ ਹਿੰਮਤ ਕਰਦਾ ਕੋਈ ਕੋਈ। ਸੁੱਖ ਵੇਲੇ ਤਾਂ ਬਹੁਤ ਦੋਸਤ ਬਣਦੇ , ਪਰ ਦੁੱਖ ਵੇਲੇ ਨਾਲ ਖੜਦਾ ਕੋਈ ਕੋਈ। ਵਾਆਦੇ ਤਾਂ ਦੂਜੇ ਨੂੰ ਜਾਨ ਦੇਣ ਦੇ ਹਰ ਕੋਈ ਕਰ ਦਿੰਦਾ, ਪਰ ਲੋੜ ਪੈਣ ਤੇ ਜਾਨ ਦਿੰਦਾ ਕੋਈ ਕੋਈ ..
116
« on: April 04, 2011, 12:47:32 AM »
ਕੰਡਿਆਂ ਚੋ ਖੁਸ਼ਬੂ ਦਾ ਖਿਆਲ ਬੜਾ ਔਖਾ ਏ| ਕਿਸੇ ਲਈ ਮੁਹੱਬਤ ਦਾ ਸਵਾਲ ਬੜਾ ਔਖਾ ਏ| ਥੋਹਰ ਤੇ ਉੱਗੇ ਫੁੱਲ ਵਾਂਗ ਹੈ ਜਿੰਦਗੀ, ਮੇਰੇ ਲਈ ਜਿਉਣ ਦਾ ਖਿਆਲ ਬੜਾ ਔਖਾ ਏ| ਕੁਝ ਪਲ ਦੇ ਵਿੱਚ ਹੈ ਡੇਰ ਹੋ ਜਾਣੀ, ਕਿਸੇ ਲਾਸ਼ ਤੋ ਪੁੱਛਣਾ ਹਾਲ ਬੜਾ ਔਖਾ ਏ| ਕਿਸੇ ਰੁੱਖ ਲਈ ਪਤਝੜ ਦੇ ਦਿਨ ਬੜੇ ਸੁੱਨੇ, ਜਿਵੇ ਮੇਰੇ ਲਈ ਵਿਛੋੜੇ ਦਾ ਓਹ ਸਾਲ ਬੜਾ ਔਖਾ ਏ| ਮੌਤ ਤੇ ਜਿੰਦ੍ਗੀ ਚ ਬਸ ਐਨਾ ਕੁ ਫਾਸਲਾ, ਜਿੰਨਾ ਤੇਰੇ ਮੇਰੇ ਮੇਲ ਦਾ ਸਵਾਲ ਬੜਾ ਔਖਾ ਏ| ਅੱਗ ਲੱਗੀ ਹੈ ਜਿਗਰ ਦੇ ਅੰਦਰ, ਪੀਤੇ ਬਿਨਾ ਹੋਣਾ ਬੇਹਾਲ ਬੜਾ ਔਖਾ ਏ|
117
« on: April 04, 2011, 12:31:34 AM »
ਪਹਿਲਾਂ ਕਾਕੇ ਨੇ ਪਿੰਕੀ ਦਾ ਹੱਥ ਫੜਿਆ, ਤੇ ਪਿੰਕੀ ਨੇ ਚਪੇੜ ਛੱਡਤੀ__
ਹੱਥ ਛੱਡ ਕੇ ਕਾਕੇ ਨੇ ਮੁੱਕਾ ਮਾਰਿਆ,ਪਿੰਕੀ ਦੀ ਇੱਕ ਜਾੜ ਕੱਢਤੀ__ ... ਏਨਾ ਦੇਖ ਕੇ ਗਲੀ ਚ ਰੋਲਾ ਪੈ ਗਿਆ ਲੋਕਾਂ ਨੇ ਫੜ ਕਾਕਾ ਢਾਹ ਲਿਆ___
ਜਿਹਨੇ ਮਾਰੀ ਨਹੀਂ ਕੁੱਤੇ ਦੇ ਕਦੇ ਸੋਟੀ ਉਹਨੇ ਵੀ ਸਾਰਾ ਚਾਅ ਲਾਹ ਲਿਆ__
ਅੱਖ ਲੜਨ ਤੋਂ ਪਹਿਲਾਂ ਅੱਖ ਸੁੱਜ ਗਈ, ਕਾਕੇ ਦਾ ਰਿਹਾ ਹਾਲ ਕੋਈ ਨਾ__
ਅੱਜ ਤਿੰਨ ਸਾਲ ਪੂਰੇ ਹੋ ਗਏ ਗੱਲ ਨੂੰ ਕਾਕੇ ਦੀ ਸਿੱਧੀ ਚਾਲ ਹੋਈ ਨਾ..
118
« on: April 02, 2011, 03:23:01 AM »
ਮਿੱਟੀ ਮੇਰੀ ਜ਼ਾਤ ਵੀ ਮਿੱਟੀ ਮੇਰੇ ਗੱਲ ਮਿੱਟੀ ਦਾ ਬਾਣਾ ਮਾਂ ਮੇਰੀ ਨੇ ਮਿੱਟੀ ਜੰਮੀ ਮੇਰਾ ਬਾਪ ਮਿੱਟੀ ਖਾਣਾ, ਮਿੱਟੀ ਜੰਮੀ ਖੁਸ਼ੀ ਮਨਾਈ ਮੇਰਾ ਨਾਂ ਰੱਖਿਆ ਮਰਜਾਣੀ ਜਦ ਮਿੱਟੀ ਨੇ ਮਿੱਟੀ ਛੱਡੀ ਸਾਡੇ ਢੁੱਕ ਢੁੱਕ ਪੈਣ ਮਕਾਣਾ, ਨੀ ਮਿੱਟੀਏ ਮਿੱਟੀ ਨੇ ਹਵਾ ਲੱਗਿਆਂ ਉੱਡ ਜਾਣਾ!!!!!!
ਦੁਨੀਆਂ ਵਿੱਚ ਇੱਕ ਧਰ੍ਤ ਪੰਜਾਬ ਦੀ ਏ .... ਜਿਹ੍ੜੀ ਮੋਤ ਦੀ ਹਿੱਕ ’ਤੇ ਵੱਸ੍ਦੀ ਏ .... ਇੱਕੋ ਮਾਂ ਪੰਜਾਬਣ ਜੋ ਦੇਸ਼ ਬ੍ਦ੍ਲੇ ਆਪ੍ਣੇ ਪੁੱਤ ਮਰਵਾ ਕੇ ਹੱਸ੍ਦੀ ਏ.....|
119
« on: April 02, 2011, 03:19:56 AM »
ਪੁਲਸ ਵਾਲਾ ਇੱਕ ਮੁਜਰਿਮ ਨੂੰ ਕੁੱਟੀ ਜਾਂਦਾ ਸੀ____ ਤੇ ਉਹਦੇ ਤੇ ਝੂਠੇ ਕੇਸ ਪਾਉਣ ਨੂੰ ਫਿਰਦਾ ਸੀ_____ ਐਨੀ ਦੇਰ ਨੂੰ ਪੁਲਸ ਵਾਲੇ ਦੇ ਘਰੋਂ ਫੋਨ ਆਇਆ ਕਿ ਉਸਦੇ ਮੁੰਡਾ ਹੋਇਆ _____ ਫੋਨ ਸੁਣ ਕੇ ਪੁਲਸ ਵਾਲੇ ਨੇ ਸਾਰਿਆਂ ਨੂੰ ......ਖੁਸ਼ਖਬਰੀ ਸੁਣਾਈ ____ ਮੁਜਰਿਮ ਨੇ ਗੁੱਸੇ ਚ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ____ ਪਾ ਦੇ____ ਪਾ ਦੇ____ ਇਹ ਕੇਸ ਵੀ ਹੁਣ ਮੇਰੇ ਤੇ ਹੀ ਪਾ ਦੇ__ : :D: :D:
120
« on: April 02, 2011, 03:10:36 AM »
ਅੱਖੀਆਂ ਦੇ ਆਖੇ ਲੱਗ, ਜਿੰਦ ਨਾਂ ਗਵਾ ਲਿਓ.. ਦਰਿਆ ਕਿਨਾਰੇ ਕਿਤੇ, ਘਰ ਨਾਂ ਬਣਾ ਲਿਓ.. ਪਾਣੀ ਦੀਆਂ ਛੱਲਾਂ ਵਿੱਚ, ਸੌ-ਸੌ ਗਰੂਰ ਨੇਂ.. ਇੱਕ ਸ਼ੀਸ਼ਾ ਅਤੇ ਦੂਜਾ ਦਿਲ, ਦੋਵੇਂ ਟੁੱਟਦੇ ਜਰੂਰ ਨੇਂ..
|