July 18, 2025, 06:22:10 AM

Show Posts

This section allows you to view all posts made by this member. Note that you can only see posts made in areas you currently have access to.


Messages - anonymous

Pages: 1 ... 236 237 238 239 240 [241] 242 243 244 245 246 ... 669
4801
Shayari / Re: ਬੇਬਸ
« on: August 03, 2011, 01:47:03 PM »

4802
Shayari / ਅਰਥੀ
« on: August 03, 2011, 01:46:22 PM »
ਸਜੀ ਹੋਈ ਡੋਲੀ ਤੇਰੀ ਹਰ ਕੋਈ ਤੱਕਦਾ ਏ
ਮੇਰੀ ਅਰਥੀ ਕਹਾਰਿਆਂ ਨੂੰ ਕੀਹਨੇ ਦੇਖਣਾ

4803
Gup Shup / Re: Song ur listening to?
« on: August 03, 2011, 01:45:35 PM »
sarkaran gippy garewal

4804
Shayari / ਬੇਬਸ
« on: August 03, 2011, 01:44:27 PM »
ਇੰਜ ਨਾ ਖਿੱਚ ਬੇਬਸ ਕਰਕੇ ਮੈਨੂੰ ਅਪਣੇ ਵੱਲ ਕਿਤੇ ਇੰਝ ਨਾ ਹੋਵੇ ਕਿ ਤੈਨੂੰ ਵੀ ਨਾ ਪਾ ਸਕਾਂ ਤੇ ਖੁਦ ਤੋਂ ਵੀ ਵਿਛੜ ਜਾਵਾਂ  :sad:

4805
Shayari / ਬੁਰਾਈਆਂ
« on: August 03, 2011, 01:42:28 PM »
ਅਸੀ ਨੀਂਵੇ ਹੀ ਚੰਗੇ ਹਾਂ , ਉੱਚੇ ਬੱਣਕੇ ਕੀ ਲੈਣਾ

ਹੱਸ ਕੇ ਸੱਭ ਨਾਲ ਗੱਲ ਕਰੀਏ , ਲੜਾਈਆਂ ਕਰਕੇ ਕੀ ਲੈਣਾ

ਵਾਹਿਗੁਰੂ ਸੱਭ ਸੁੱਖੀ ਵੱਸਣ , ਬੁਰਾਈਆਂ ਕਰਕੇ ਕੀ ਲੈਣਾ

4806
Gup Shup / Re: ashfaq_gujr nu chat mod banuna chayi da k nai?
« on: August 03, 2011, 01:41:28 PM »
I think he has every right to have one chance... Vekh lawo munde nu ik baar pateeyake...


hanji kudrat raaje sab nu ik mauka dena te chaida hi aa :hehe:

4807
PJ Games / Re: Truth abt urself & Wht made u smile today?
« on: August 03, 2011, 01:40:52 PM »
soft hearted lolz

hanji ji narm dil :hehe: ta hege aa aapan

4808
Shayari / ਮੇਰੀ ਲਾਸ਼
« on: August 03, 2011, 01:40:30 PM »
ਮੇਰੀ ਲਾਸ਼ ਨੂੰ ਜਦੋ ਜਲਾਉਣ ਦੀ ਗੱਲ ਹੋਵੇਗੀ

ਹਰ ਕਿਸੇ ਦੀਆਂ ਅੱਖਾਂ ਵਿੱਚੋ ਹੰਜੂਆ ਦੀ ਬਰਸਾਤ ਹੋਵੇਗੀ

ਬੱਸ ਤੂੰ ਹੱਸਕੇ ਇੱਕ ਫੁੱਲ ਰੱਖ ਦੇਈਂ  ਉੱਤੇ

ਜਾਂਦੇ ਜਾਂਦੇ ਪਿਆਰ ਦੀ ਕੋਈ ਨਿਸ਼ਾਨੀ ਤੇ ਨਾਲ ਹੋਵੇਗੀ

4809
Fun Time / Re: ik apni burayi daso....
« on: August 03, 2011, 01:40:04 PM »
lolz kaash eh buri bimaari mainu lage lolz

burayi: ziddu


Challo tusi lai lawo ehh Bimari :hehe:

4810
Shayari / ਮਾਲੀ
« on: August 03, 2011, 01:38:06 PM »
ਇਹ ਦੁਨੀਆ ਵਾਲੇ ਸੋਚਦੇ ਨੇ,ਕੀ ਅਸੀ ਚੰਦਰੇ ਗਮਂ ਤੋ ਖਾਲੀ ਆਂ
ਪਰ  ਓਹ ਇਹ ਜਾਣਦੇ ਨਹੀ
ਜਿਹੜੇ ਬਾਗਾਂ ਵਿੱਚ ਓਹ ਰਹਿੰਦੇ ਨੇ,ਉਹਨਾ ਬਾਗਾਂ ਦੇ ਅਸੀ ਮਾਲੀ  ਆ

4811
Gup Shup / Re: Song ur listening to?
« on: August 03, 2011, 01:35:50 PM »
Main ik sun reha Remix jeha aa bahut vadia :hehe:

4812
PJ Games / Re: Truth abt urself & Wht made u smile today?
« on: August 03, 2011, 01:35:23 PM »
senstive o fer te lolz

Ehh ki aa hun :hehe:

4813
PJ Games / Re: What made u CRY today?
« on: August 03, 2011, 01:34:01 PM »

4814
Shayari / ਕਿਸਮਤ
« on: August 03, 2011, 01:33:25 PM »
ਬੁਲੰਦੀਆਂ ਨੂੰ ਛੂਹਣਾ, ਨਹੀ ਹੁੰਦਾ ਕਦੇ ਔਖਾ,ਔਖਾ ਹੁੰਦਾ  ਕਿਸਮਤ ਜਦ, ਮਾਰ ਜਾਂਦੀ ਹੈ,

ਪਾਪਾਂ ਦੇ ਭਾਗੀਦਾਰ ਘੱਟ ਨਹੀ ਦੁਨੀਆਂ 'ਚ,ਕੀਤੀ ਨੇਕੀ ਡੁੱਬਦੇ ਨੂੰ,ਕਦੇ ਤਾਰ ਜਾਂਦੀ ਹੈ,

ਤੇਜ ਤੇ ਤਰਾਰ ਹੀ, ਬੱਚਦੇ ਜ਼ਮਾਨੇ ਵਿੱਚ,ਬਹੁਤੇ ਭੋਲੇ ਨੂੰ ਵੀ ਦੁਨੀਆਂ, ਡਕਾਰ ਜਾਂਦੀ ਹੈ

4816
Shayari / ਦੁਸ਼ਮਣ
« on: August 03, 2011, 01:21:39 PM »
ਯਾਰੀ ਜਿਥੇ ਲਾਈਏ ਸਿਰਾਂ ਨਾਲ ਨਿਭਾਈਏ ਬਈ

ਦੁਸ਼ਮਣ ਨਾਲ ਕਦੇ ਹੱਥ ਨਾ ਮਿਲਾਈਏ ਬਈ

ਦੁਸ਼ਮਣ ਉੱਤੋ ਉੱਤੋ ਯਾਰ ਤੇ ਅੰਦਰੋ ਖਾਰ ਖਾਂਦੇ ਨੇ

ਵੇਖ ਮੋਕਾ ਸੱਪਾ ਦੇ ਵਾਂਗ ,ਪਿਛੇ ਪਿੱਠ ਦੇ ਕਰ ਵਾਰ ਜਾਂਦੇ ਨੇ

4817
PJ Games / Re: What made u CRY today?
« on: August 03, 2011, 01:15:53 PM »
layii hoyii aa dawaayii :cry:

Phir kha ke soo ja awe akhan te zoor ppaeya hoeya tu


jad theek ho gayi oss vele aa jawi pj te :agreed:

4818
Gup Shup / Re: Song ur listening to?
« on: August 03, 2011, 01:15:01 PM »
Rishte Naate


Film ( De Dana Dan 2009 )

4819
PJ Games / Re: What made u CRY today?
« on: August 03, 2011, 01:11:49 PM »
aahoo fever te utar geyaa... but gala kharaab aa...te cold aa

chall koi ni dawai lai lavi :hehe: aape theek ho jana :pagel:

4820
Gup Shup / Re: ashfaq_gujr nu chat mod banuna chayi da k nai?
« on: August 03, 2011, 01:09:37 PM »
thanku bro :happy:


Ji aia nu bai Ji :hehe:

Pages: 1 ... 236 237 238 239 240 [241] 242 243 244 245 246 ... 669