July 17, 2025, 11:40:19 PM

Show Posts

This section allows you to view all posts made by this member. Note that you can only see posts made in areas you currently have access to.


Messages - anonymous

Pages: 1 ... 226 227 228 229 230 [231] 232 233 234 235 236 ... 669
4601
Shayari / Re: ਯਾਰ
« on: August 06, 2011, 02:34:13 AM »

4602
Shayari / Re: ਸੋਚਾਂ,
« on: August 06, 2011, 02:32:35 AM »
vadia aa :hehe: bai ji

4603
ਗੱਲ ਸੱਚੀ ਹੈ ਪਰ ਕੋੜੀ ਲੱਗੂ,
ਜਾਂ ਸਮਝ ਲਵੋ ਇਤਫਾਕ ਵੀ ਹੋ ਸਕਦੀ ਏ,

ਕਹਿੰਦੇ ਅੰਨੇ ਨੇ ਕਿਤਾਬ ਪੜੀ, ਗੱਲ ਬੋਲੇ ਨੇ ਸੁਣ ਲਈ,
ਜੇ ਸੱਚੀ ਨਹੀ ਤਾਂ ਮਜਾਕ ਵੀ ਹੋ ਸਕਦੀ ਏ,

ਇੱਕ ਕਹਿੰਦਾ ਤੂੰ ਅੰਮਿ੍ਤ ਵੇਲੇ ਪੰਜ ਬਾਣੀਆਂ ਹੀ ਪੜ ਸਕਦਾਂ
ਦੂਜਾ ਕਹਿੰਦਾ ਨਹੀ ਸਵੇਰੇ ਰਹਿਰਾਸ ਵੀ ਹੋ ਸਕਦੀ ਏ,

ਜੇ ਕੋਈ ਅੱਜ ਕਿਸੇ ਦੀ ਖਾਤਿਰ ਸੂਲੀ ਚੜਦਾ ਏ,
ਭਲਕੇ ਨੂੰ ਇਹ ਗੱਲ ਸੱਜਣਾ ਇਤਿਹਾਸ ਵੀ ਹੋ ਸਕਦੀ ਏ,

ਮਿਰਜਾ ਕਹਿੰਦੇ ਇਸ਼ਕ ਚ ਮਰਿਆ, ਸੋਹਣੀ ਝਨਾਂ ਵਿੱਚ ਡੁੱਬ ਗਈ,
ਸੁਣੀ ਸੁਣਾਈ ਤੇ ਅਣਦੇਖੀ ਇਹ ਗੱਲ ਮਿਥਿਹਾਸ ਵੀ ਹੋ ਸਕਦੀ ਏ,

ਜੇ ਅਚਨਚੇਤ ਕਹਿਜੇ ਸਿਆਣਾ ਕੋਈ ਗੱਲ ਤੈਨੂੰ,
ਪੱਲੇ ਬੰਨ ਲਈ "ਸੇਖੋਂ" ਉਹ ਆਮ ਨਹੀ ਖਾਸ ਹੀ ਹੋ ਸਕਦੀ ਏ,


vadia likheya mann veere =D>

4604
Shayari / Re: ਚੰਨ ਲੈ ਗਿਆ ਸਾਰੇ ਨਜ਼ਾਰੇ
« on: August 06, 2011, 02:30:41 AM »


ਸੂਰਜ ਤਪ ਕਰਦਾ ਰਹਿ ਗਿਆ
ਚੰਨ ਲੈ ਗਿਆ ਸਾਰੇ ਨਜ਼ਾਰੇ
ਚੰਨ ਦਾ ਨਾਂ ਲੈ ਲੈ ਕੇ
ਆਸ਼ਕਾਂ ਨੇ ਦਿਨ ਗੁਜ਼ਾਰੇ
ਹੁਸਨ ਫੇਰ ਮਗਰੂਰ ਬੜਾ
ਲਾਉਦਾ ਰਹਿੰਦਾ ਲਾਰੇ
ਭੋਲੇ ਆਸ਼ਕ ਸੂਰਜ ਵਾਗੂੰ
ਤਪਦੇ ਸਿਖਰ ਦੁਪਿਹਰੇ



Ehh ashq bhole bhale nahi hunde :D: :D: ajj kall de

4605
Shayari / Re: ਟੁੱਟ ਪੈਣੇ
« on: August 06, 2011, 02:26:00 AM »

 
kehde jhahanum ch jana? tera mere nal ladde bina sarrna ni, bhajjeya awenga - dekh layi :hehe:

:hehe: ahoo  tere bina ta kise da nahi sarda pj te :hehe: patoleya

4606
Shayari / Re: ਨਾ ਹਾਂ ਹੋਈ ਨਾ ਨਾਂਹ ਹੋਈ
« on: August 06, 2011, 02:23:46 AM »
thanx ustado ke ustad  :hug:


:hug: Waise vadde te tusi hi rehna :hehe: ustad ji

4607
Shayari / Re: ਰੂਹਾਂ
« on: August 06, 2011, 02:22:23 AM »

4608
Shayari / Re: ਬੁਰਾਈਆਂ
« on: August 06, 2011, 02:21:29 AM »
hun esse gal te tikia rehi aa emi larn na lag javi kise naal :pagel:


:hehe: Theek aa :loll:

4610
Gup Shup / Re: Song ur listening to?
« on: August 06, 2011, 02:17:33 AM »
khanjar

masha ali

4611
Shayari / Re: ਦੁਸ਼ਮਣ
« on: August 06, 2011, 02:17:00 AM »
bilkul sahi likhya :)


Thanks Silky !!

4612
Shayari / Re: ਦੁਸ਼ਮਣ
« on: August 06, 2011, 02:16:44 AM »
thats so true.. =D> =D> =D> =D>


dost dost karke vi kei pith pishe waar karde aa..


Dhannvad Mehak !!

4613
Gup Shup / Re: jeene mera dil lutteya movie kida laggi
« on: August 06, 2011, 02:13:09 AM »
Haale movie NET te ayi nahi :loll:

4614
Fun Time / Re: Desktop
« on: August 06, 2011, 02:12:13 AM »


..

4615
Gup Shup / Re: tuhade dil ki feel karda and mood kiwe
« on: August 06, 2011, 02:08:08 AM »
DIl Ghau mau Kar reha :hehe:

4616
Fun Time / Re: pj te ohne to pehla, bed te jehna to pehla & ki karde
« on: August 06, 2011, 02:07:14 AM »
Inne pasand Aa Gaye ? Nazar Na la deni


:hehe: nazar keo launi main

4617
:hehe: aukha ithe te

4618
Fun Time / Re: Russe nu kida manunda aa?
« on: August 06, 2011, 02:06:26 AM »
haini koi rusan wala

4619
Fun Time / Re: pj te ohne to pehla, bed te jehna to pehla & ki karde
« on: August 06, 2011, 02:05:28 AM »
Hanji Hanji fateh  8->

:hehe: haye haye tere nakhre :hehe:

4620
Fun Time / Re: Kuch Dasso Apne Bachpan Baare....
« on: August 06, 2011, 02:03:10 AM »
hun tusi pj te rishte karwone ne :loll: bachpan bare push ke

Pages: 1 ... 226 227 228 229 230 [231] 232 233 234 235 236 ... 669