July 17, 2025, 07:53:39 PM

Show Posts

This section allows you to view all posts made by this member. Note that you can only see posts made in areas you currently have access to.


Messages - anonymous

Pages: 1 ... 221 222 223 224 225 [226] 227 228 229 230 231 ... 669
4501
Shayari / Re: ਦੁਸ਼ਮਣ
« on: August 06, 2011, 04:52:35 AM »
bahle yaar v nhi bnaune chahide ,j khadna tan ik ne hi 100 verga ban k khad janda naal

Sahi keha ustad ji  :hug:

Pehla yaar ban jande ne phir oHhi yaar yaar maar kar jande ne

4502
PJ Games / Re: ***Who's Your Best Friend On PJ***
« on: August 06, 2011, 04:51:18 AM »
mitra da koi v nahi... :loll:

keo koi we nahi :hehe:

4503
Shayari / Re: ਪੀ ਜੇ ਉਤੇ ਆ ਜਾ ਬੱਲੀਏ
« on: August 06, 2011, 04:50:51 AM »
pj de ghaint aashika di gall aa eh  :blah:

acha ji :hehe: :blah:
ਪੀ ਜੇ ਉੱਤੇ ਆ ਜਾ ਬੱਲੀਏ ਨੀ ਤੈਨੂੰ ਪੋਸਟਾ ਕਰਨੀਆ ਸਿਖਾਵਾ

ਜਿਹੜਾ ਸ਼ਾਇਰੀ ਦੇ ਵੱਟ ਕੱਢ ਨੀ ਤੈਨੂੰ ਗਿੱਲ ਗਾਲਿਬ ਨਾਲ ਮਿਲਾਵਾ

ਲਾਵੇ ਜਿਹੜਾ ਟੋਪੀਕਾ ਚ ਰੋਣਕਾ ਤੈਨੂੰ ਪੰਜਾਬ ਸਿੰਘ ਨਾਲ ਗੱਲ ਕਰਨੀ ਸਿਖਾਵਾ

ਪੀ ਜੇ ਉੱਤੇ ਆ ਜਾ ਬੱਲੀਏ ਨੀ ਤੈਨੂੰ ਪੋਸਟਾ ਕਰਨੀਆ ਸਿਖਾਵਾ



4504
Shayari / ਹਾੜ ਤੇ ਸਿਆਲ
« on: August 06, 2011, 04:47:45 AM »
ਸਾਡੀ ਦੋਸਤੀ ਜਾਂ ਆਪਣਾ ਗ਼ਰੂਰ ਰੱਖ ਲੈ ,ਦੋਹਾਂ ਵਿਚੋਂ ਤੈਨੂੰ ਜਿਹੜਾ ਮਨਜ਼ੂਰ ਰੱਖ ਲੈ

ਸਾਥੋਂ ਤੇਰੇ ਤੋਂ ਬਗੈਰ ਨਹੀਂ ਕੱਟੇ ਜਾਣੇ ਦਿਨ,ਯਾਦ ਆਪਣੀ ਨੂੰ ਭਾਵੇਂ ਸਾਥੋਂ ਦੂਰ ਰੱਖ ਲੈ

ਲੰਘੇ ਲਾਰਿਆਂ ਦੇ ਵਿੱਚ ਕਈ ਹਾੜ ਤੇ ਸਿਆਲ,ਕਦੋਂ ਆਉਣਾ ਏ ਤੂੰ ਦਿਨ ਉਹ ਜ਼ਰੂਰ ਰੱਖ ਲੈ

ਸਾਥੋਂ ਬੜੀ ਭੁੱਲ ਹੋਈ ਪਿਆਰ ਮੰਗ ਬੈਠੇ ਹਾਂ,ਥੋੜਾ ਵਫਾ ਵਾਲਾ ਤੂੰ ਵੀ ਦਸਤੂਰ ਰੱਖ ਲੈ

ਕੰਮ ਆਪਣਾ ਹੀ ਔਖੇ ਵੇਲੇ ਆਉਂਦਾ ਹੁੰਦਾ ਏ,ਗੱਲ ਦਿਲ ਵਿਚ ਆਪਣੇ ਹਜ਼ੂਰ ਰੱਖ ਲੈ

4505
PJ Games / Re: How many GF/BF does the person above you have?
« on: August 06, 2011, 04:45:16 AM »
leh tut paina ji... meri kismat ehni changi kithe aa... :laugh:

lagda tuhade kol honiya 25-50 :D:

:hehe: 1-3 ne ji

4506
PJ Games / Re: ***Who's Your Best Friend On PJ***
« on: August 06, 2011, 04:44:37 AM »
Shyd Sanjana we ?? THODI THODI :loll:

4507
PJ Games / Re: Truth abt urself & Wht made u smile today?
« on: August 06, 2011, 04:44:04 AM »
Dhupp wich ghumna  vadia nahi lagda  :loll:

4508
PJ Games / Re: What's your latest purchases?
« on: August 06, 2011, 04:43:25 AM »
all star converse shoes :loll:

4509
Shayari / Re: ਪੀ ਜੇ ਉਤੇ ਆ ਜਾ ਬੱਲੀਏ
« on: August 06, 2011, 04:42:33 AM »

ਪੀ ਜੇ ਉਤੇ ਆ ਜਾ ਬੱਲੀਏ

ਦੋਵੇਂ ਰਲ ਕੇ ਕਰਾਈਏ ਬੱਲੇ ਬੱਲੇ

ਜੇ ਗੱਲ ਬਾਤ ਸਿਰੇ ਚੜ ਗਈ

ਗੱਲਾਂ ਕਰਾਂਗੇ yahoo ਦੇ ਬੋਹੜ ਥੱਲੇ

skype ਉਤੇ ਪਹੁੰਚ ਜਾਵਾਂਗੇ

ਜੇ ਹੋ ਗਏ ਪਿਆਰ ਵਿਚ ਝੱਲੇ



:hehe: :D: :D: vadia aa ustad ji

4510
Fun Time / Re: ik apni burayi daso....
« on: August 06, 2011, 04:42:09 AM »
Hum nahi change bura nahi koi :hehe:

4511
PJ Games / Re: ***Who's Your Best Friend On PJ***
« on: August 06, 2011, 04:41:49 AM »
kal dassya tan c :huhh:


ajj phir dasde :loll:

4512
PJ Games / Re: How many GF/BF does the person above you have?
« on: August 06, 2011, 04:41:13 AM »
utte waleya de 25-50 :hehe:

4513
Fun Time / Re: pj te ohne to pehla, bed te jehna to pehla & ki karde
« on: August 06, 2011, 04:40:53 AM »
Ghum ke aeya

4514
Gup Shup / Re: Song ur listening to?
« on: August 06, 2011, 04:40:34 AM »
Desi Daru Diljit

4515
Jokes Majaak / Re: chinese call centre
« on: August 06, 2011, 04:40:06 AM »
aah ta english ch e changa lagda :D:

Acha ji phir theek aa :huhh:

4516
PJ Games / Re: Truth abt urself & Wht made u smile today?
« on: August 06, 2011, 04:39:37 AM »
Apni masti wich rehna :hehe:

4517
PJ Games / Re: What's your latest purchases?
« on: August 06, 2011, 04:39:04 AM »
red bull

4518
PJ Games / Re: Truth abt urself & Wht made u smile today?
« on: August 06, 2011, 04:38:36 AM »
IK purana Dost :hehe: jiss naal ajj gall kiti main

4519
PJ Games / Re: ***Who's Your Best Friend On PJ***
« on: August 06, 2011, 04:37:56 AM »
Gill galib  Punjab Singh Sarpanch

4520
Fun Time / Re: Who was the last person you hugged?
« on: August 06, 2011, 04:37:20 AM »
Dost :hehe:

Pages: 1 ... 221 222 223 224 225 [226] 227 228 229 230 231 ... 669