This section allows you to view all posts made by this member. Note that you can only see posts made in areas you currently have access to.
Messages - anonymous
4481
« on: August 06, 2011, 05:35:48 AM »
ਕੁੜੀ: ਮੈਨੂੰ ਆਪਣੀ ਹੀਰੇ ਦੀ ਮੁੰਦਰੀ ਦੇ ਦੇ। ਮੈਂ ਮੁੰਦਰੀ ਦੇਖ ਕੇ ਤੈਨੂੰ ਯਾਦ ਕਰ ਲਿਆ ਕਰਾਂਗੀ
ਮੁੰਡਾ: ਤੂੰ ਇਹ ਸੋਚ ਕੇ ਯਾਦ ਕਰੀਂ ਕਿ ਕਮੀਨੇ ਤੋਂ ਇਕ ਮੁੰਦਰੀ ਮੰਗੀ ਸੀ, ਉਹਨੇ ਉਹ ਵੀ ਨਹੀਂ ਦਿੱਤੀ
:D: :D: :D: :D: :D:
4482
« on: August 06, 2011, 05:34:40 AM »
ਚੂਹੀ :D:
4483
« on: August 06, 2011, 05:33:06 AM »
ਅਧਿਆਪਕ: ਜੁਰਮਾਨਾ ਮਾਫ਼ੀ ਲਈ ਅਰਜ਼ੀ ਲਿਖੋ ਬੱਚਾ: ਜੁਰਮਾਨਾ ਕਿੰਨਾ ਹੈ, ਮੈਡਮ ਜੀ ਅਧਿਆਪਕ: ਪੰਜ ਰੁਪਈਏ ਬੱਚਾ: ਮੈਡਮ ਜੀ, ਆਹ ਲਓ ਪੰਜ ਰੁਪਏ, ਮੇਰੇ ਬਾਪੂ ਨੇ ਕਿਹਾ ਸੀ ਕਿ ਪੰਜ-ਦਸ ਰੁਪਏ ਪਿੱਛੇ ਬੇ-ਇਜ਼ਤੀ ਨਹੀਂ ਕਰਵਾਉਣੀ
:D: :D: :D: :D: :D:
4484
« on: August 06, 2011, 05:32:29 AM »
Jehde mainu apna dost samjhde ne ohh mere dost ne  :
4485
« on: August 06, 2011, 05:08:06 AM »
ਦੇਣ ਧਮਕੀਆਂ ਸੱਚ ਦੇ ਪਰਦੇ ਖੋਲਣ ਵਾਲਿਆਂ ਨੂੰ
ਕਿਓਂ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲਿਆਂ ਨੂੰ
4486
« on: August 06, 2011, 05:06:39 AM »
tut paina ji..tusi har waar apni gfz di ginti das dine o.... thodi ta sharam karo :laugh:
jad kudia nu sharam haini :D: iik munde naal innia lagia hoyia ta pher dasso munda ki kare :D:
4487
« on: August 06, 2011, 05:05:28 AM »
kabotri :hehe:
4488
« on: August 06, 2011, 05:05:12 AM »
mainu koi story nahi vadia lagdi :huhh:
4489
« on: August 06, 2011, 05:04:30 AM »
Chips :hehe:
4490
« on: August 06, 2011, 05:03:27 AM »
Mainu Hor hun banaune vadia nahi lagde :hehe:
Jo pehle ne 2 Ohi Vadia lagde ne
4491
« on: August 06, 2011, 05:02:37 AM »
Billu Bakra :D:
4492
« on: August 06, 2011, 05:02:16 AM »
jaldii uthan di adaat nahi paindi
alarm laga lea karo ji :hehe:
4493
« on: August 06, 2011, 05:01:33 AM »
kyaa baat aa ,,chakk de fatt hun shareyi vale
ਗੁਰੂ ਜਿਨਾ ਦੇ ਟੱਪਣੇ ਚੇਲੇ ਜਾਣ ਛੜੱਪ ਵੈਰੀਆਂ ਦੇ ਸੀਨਿਆਂ ਤੇ ਹੁਣ ਲਿਟਣਗੇ ਸੱਪ
Ehh te JI bas tuhade kollo hi sikheya main thoda bahuta kalam ghaseetna :hehe:
4494
« on: August 06, 2011, 05:00:33 AM »
20-19 :D: :D:
4495
« on: August 06, 2011, 04:59:37 AM »
ਸ਼ੀਸ਼ਾ
4496
« on: August 06, 2011, 04:58:59 AM »
tut paina ji..my best frnd.. :hehe:
Dhannvad ji :hehe:
4497
« on: August 06, 2011, 04:58:20 AM »
Bhole ka tidda  :
4498
« on: August 06, 2011, 04:55:39 AM »
ਬੱਦਲਾਂ ਦੇ ਬਿੰਨਾ ਕਣੀਆਂ ਨਾ ਆਉਂਦੀਆਂ,ਸੱਜਣਾਂ ਦੇ ਬਿੰਨਾ ਮਹਿਫਲਾਂ ਨਾ ਭਾਉਂਦੀਆਂ
ਹਵਾ ਵਿੱਚ ਕਦੀ ਨਹੀਂ ਚਿਰਾਗ ਜਗਦੇ ,ਜੱਚਦੇ ਨਹੀਓਂ ਸਰਦਾਰ ਬਿੰਨਾ ਪੱਗ ਦੇ
ਕਾਗਜ਼ ਦੇ ਫੁੱਲ ਕਦੀ ਨਹੀਂ ਮਹਿਕਦੇ,ਆਟੇ ਦੇ ਬਣਾਏ ਬੁੱਤ ਨਹੀਓਂ ਚਹਿਕਦੇ
ਇਜ਼ੱਤਾਂ ਨੂੰ ਲੱਗੇ ਦਾਗ ਧੋਏ ਨਹੀਂ ਜਾਂਦੇ,ਐਰੇ-ਗੈਰੇ ਕੋਲ ਦੁੱਖ ਰੋਏ ਨਹੀਂ ਜਾਂਦੇ
ਅੱਗ ਅੱਗੇ ਨਿੱਘ ਨਹੀਂ ਰਜਾਈ ਵਰਗਾ,ਦੁਨੀਆ ਵਿਚ ਕੋਈ ਦੁੱਖ ਨਹੀਂ ਜੁਦਾਈ ਵਰਗਾ
4499
« on: August 06, 2011, 04:53:16 AM »
Laptop  :
4500
« on: August 06, 2011, 04:52:51 AM »
need nahi aundi :hehe:
|