4461
Fun Time / Re: ik apni burayi daso....
« on: August 06, 2011, 05:55:59 AM »
Thoda jeha mad aa
:

This section allows you to view all posts made by this member. Note that you can only see posts made in areas you currently have access to. 4461
Fun Time / Re: ik apni burayi daso....« on: August 06, 2011, 05:55:59 AM »
Thoda jeha mad aa
![]() 4463
PJ Games / Re: Truth abt urself & Wht made u smile today?« on: August 06, 2011, 05:53:53 AM »
Shayari padhni :hehe:
4464
PJ Games / Re: Truth abt urself & Wht made u smile today?« on: August 06, 2011, 05:53:23 AM »
Kise da pm :hehe:
4465
Jokes Majaak / Re: chinese call centre« on: August 06, 2011, 05:52:59 AM »eh sirf english ch hi vadiya aa...je punjabi ch dasan fer joke e ni reh janda.. :sad: Theek aa ji phir aapan udde hass lainde aa :D: :D: 4466
Shayari / ਸਾਹਾਂ ਵਾਲੀ ਡੋਰ« on: August 06, 2011, 05:52:37 AM »ਤਕਦੀਰ ਦਿੰਦੀ ਜੇ ਸਾਥ ਸਾਡਾ,ਤਾਂ ਰਹਿਣਾ ਸੀ ਹੁੰਦਾ ਮਿਲਾਪ ਸਾਡਾ ਹੁੰਦਾ ਜੇ ਮਿਲਾਪ ਤੇਰਾ ਮੇਰਾ,ਸਾਹਾਂ ਵਾਲੀ ਡੋਰ ਕਾਹਨੂੰ ਕਮਜ਼ੋਰ ਹੋਣੀ ਸੀ ਮੰਨਿਆ ਬਗੈਰ ਤੇਰੇ ਜਿੰਦਗੀ ਗੁਜ਼ਰ ਜਾਉ,ਜੇ ਤੂੰ ਹੁੰਦੀ ਤਾਂ ਗੱਲ ਹੋਰ ਹੋਣੀ ਸੀ 4468
PJ Games / Re: How many GF/BF does the person above you have?« on: August 06, 2011, 05:50:31 AM »
1 Shyd :hehe:
4469
PJ Games / Re: express ur feelings with songs.....« on: August 06, 2011, 05:49:20 AM »
ਸੂਹੇ ਬੁੱਲਾਂ ਦੇ ਨਾਲ ਗੱਲਾਂ ਕਰਦੀ ਗੈਰਾ ਨਾਲ
ਸਾਥੋ ਜਰੀ ਨਾ ਜਾਵੇ ਤੂ ਅੱਲੜ ਮੁਟਿਆਰੇ ਨੀ Sharry maan 4470
PJ Games / Re: Truth abt urself & Wht made u smile today?« on: August 06, 2011, 05:46:35 AM »
Change dost banauna :hehe:
4471
Shayari / ਸੋਚਾਂ ਦੇ ਮੋੜ« on: August 06, 2011, 05:45:57 AM »ਜਿੰਦ ਖੜੀ ਏ ਸੋਚਾਂ ਦੇ ਮੋੜ ਉੱਤੇ, ਲੁੱਟ ਗਿਆ ਏ ਚੈਨ ਕਰਾਰ ਮੇਰਾ
ਇੱਕ ਪਾਸੇ ਤੇ ਘਰ ਹੈ ਸੱਜਣਾ ਦਾ, ਦੂਜੇ ਪਾਸੇ ਪਰਵਰਦਿਗਾਰ ਮੇਰਾ ਕਿੱਧਰ ਜਾਵਾਂ ਤੇ ਕਿੱਧਰ ਮੈਂ ਨਾ ਜਾਵਾਂ, ਓਧਰ ਰੱਬ ਤੇ ਏਧਰ ਦਿਲਦਾਰ ਮੇਰਾ ਓਸ ਗਲੀ ਵਿੱਚ ਰੱਬ ਦਾ ਘਰ ਸਾਦਿਕ਼, ਜਿਸ ਗਲੀ ਵਿਚ ਵਸਦਾ ਯਾਰ ਮੇਰਾ ਕਿਹੜੇ ਘਰ ਜਾਵਾਂ ਏਹੋ ਖੜਾ ਮੈਂ ਵਿੱਚਾਰਦਾ, ਇੱਕ ਘਰ ਰੱਬ ਦਾ ਤੇ ਦੂਜਾ ਘਰ ਯਾਰ ਦਾ 4472
Gup Shup / Re: Song ur listening to?« on: August 06, 2011, 05:44:26 AM »
suhe bullan de naal - Sharry maan
4473
Fun Time / Re: ik apni burayi daso....« on: August 06, 2011, 05:42:12 AM »
Kise di bakaas sun-ni jama nahi pasand
4475
PJ Games / Re: Truth abt urself & Wht made u smile today?« on: August 06, 2011, 05:41:01 AM »
Suhe bullan de naal Sharry maan da ehh wala gana :superhappy:
4476
Jokes Majaak / Re: chinese call centre« on: August 06, 2011, 05:39:48 AM »
Dasna ja nahi mainu punjabi wich :waitin:
4478
PJ Games / Re: Name one thing next to you« on: August 06, 2011, 05:38:56 AM »
cah da khali gilas :hehe:
4479
PJ Games / Re: express ur feelings with songs.....« on: August 06, 2011, 05:38:32 AM »
Dil ta pagal Hai Do ghadia Ro ke chup kar jau
babbu maan 4480
Jokes Majaak / ਸਿਰ ਤਿਜੋਰੀ ਵਿਚ« on: August 06, 2011, 05:38:09 AM »ਰਾਮ (ਮੋਹਨ ਨੂੰ): ਕੀ ਤੁਹਾਡੇ ਪਾਪਾ ਸੱਚਮੁੱਚ ਬਹੁਤ ਪੈਸੇ ਵਾਲੇ ਹਨ
ਮੋਹਨ: ਬੱਸ ਪੁੱਛੋ ਨਾ... ਓਹਨਾਂ ਦਾ ਇਕ ਦੰਦ ਸੋਨੇ ਦਾ ਹੈ ਰਾਮ: ਫੇਰ ਤਾਂ ਰਾਤ ਨੂੰ ਉਹ ਆਪਣਾ ਸਿਰ ਤਿਜੋਰੀ ਵਿਚ ਰੱਖ ਕੇ ਸੌਂਦੇ ਹੋਣਗੇ :D: :D: :D: :D: |