This section allows you to view all posts made by this member. Note that you can only see posts made in areas you currently have access to.
Messages - anonymous
4401
« on: August 06, 2011, 10:26:50 AM »
ਸਾਡੇ ਵਰਗੇ ਫ਼ਕੀਰਾਂ ਦਾ ਕੀ ਜੀਣਾ ਤੇ ਕੀ ਮਰਨਾ ਏ
ਸਾਡੀ ਕਿਸਮਤ ਦੇ ਵਿੱਚ ਹਾਰ ਲਿਖੀ,ਤੇ ਅਸੀਂ ਪੈਰ-ਪੈਰ ਤੇ ਹਰਨਾ ਏ
ਸਾਡੇ ਜੀਣ ਦੀ ਕਿਸੇ ਨੂੰ ਖੁਸ਼ੀ ਨਹੀਂ ,ਨਾ ਮਰਨ ਦਾ ਗਮ ਕਿਸੇ ਕਰਨਾ ਏ
ਸਾਡੀ ਬੇਵੱਸ ਲਾਸ਼ ਨੂੰ ਵੇਖ,ਨਾ ਦਿਲ ਕਿਸੇ ਦਾ ਭਰਨਾ ਏ
ਸਾਡੀ ਕਬਰ ਤੇ ਕੋਈ ਫ਼ੁੱਲ ਉੱਗਣਾ ਨਹੀਂ,ਨਾ ਫ਼ੁੱਲ ਕਿਸੇ ਨੇ ਧਰਨਾ ਏ
4402
« on: August 06, 2011, 10:23:41 AM »
ਸੁਣ ਨੀ ਬੇਵਫਾਈ ਤੂ ਵਫਾ ਮਾਣੇ
ਕਿਸੇ ਦੀ ਖੁਸ਼ੀ ਤੇ ਮੇਰੀ ਸਜਾ ਮਾਣੇ
ਮਾਪਿਆ ਦੀ ਜਿੱਤ ਮੇਰੀ ਹਾਰ ਮਾਣੇ
ਆਪਣਾ ਹੁਕਮ ਤੇ ਮੇਰਾ ਸਬਰ ਮਾਣੇ
ਬਹਾਰ ਦੀ ਰੁਤੇ ਸ਼ੋਹਰ ਦਾ ਨੀਘ ਮਾਣੇ
ਪੱਤਝੜ ਦੀ ਹਵਾਏ ਮੇਰੀ ਪਹਿਲੀ ਛੋਹ ਮਾਣੇ
ਆਪਣੇ ਕੱਦ ਤੇ ਹੁਸਨ ਜਿਨੀ ਪੁਤਰਾ ਦੀ ਦਾਤ ਮਾਣੇ
ਬਿਰਹੋ ਦੀ ਸਜਾ ਤੇ ਤੂ ਵਫਾ ਮਾਣੇ
4403
« on: August 06, 2011, 10:21:24 AM »
ਕੁੱਝ ਅਧੂਰੇ ਖੁਆਬ ਅੱਖੀਆਂ ਚ ਸਜਾ ਕੇ ਚਲੀ ਗਈ
ਉਹ ਮੇਰੇ ਨਜ਼ਦੀਕ ਆਈ ਤੇ ਮੁਸਕੁਰਾ ਕੇ ਚਲੀ ਗਈ
ਯਾਦ ਹੈ ਉਹਦੀ ਜੁਦਾਈ ਦਾ ਸਮਾਂ ਜਦੋਂ ਭੀੜ ਚੋਂ,ਉਹ ਮੇਰਾ ਹੱਥ ਹੌਲੀ ਜਿਹੀ ਦਬਾ ਕੇ ਚਲੀ ਗਈ
4404
« on: August 06, 2011, 10:19:23 AM »
ਜਿਸ ਨੂੰ ਭੁੱਲਣ ਦੀ ਕੋਸ਼ਿਸ਼ ਕਰਦੇ ਹਾਂ,ਯਾਦ ਉਸਦੀ ਹੀ ਦਵਾਉਂਦੇ ਨੇ ਲੋਕ
ਇੱਕ ਤਾਂ ਕਹਿੰਦੇ ਨੇ ਮੁਸਕੁਰਾਉਂਦੇ ਰਹੋ,ਫਿਰ ਗੱਲ ਉਸਦੀ ਛੇੜ ਕੇ ਰਵਾਉਂਦੇ ਨੇ ਲੋਕ
4405
« on: August 06, 2011, 10:17:34 AM »
ਜਿਹੜੇ ਹੱਸਦੇ ਨੇ ਬਹੁਤਾ ,ਦਿਲੋਂ ਭਰੇ ਹੁੰਦੇ ਨੇ
ਉਹਨਾ ਇਸ਼ਕੇ ਚ ਫੱਟ ਬੜੇ ਜਰੇ ਹੁੰਦੇ ਨੇ
ਰੋਜ ਮਹਿਫਲਾਂ ਸਜਾਉਂਦੇ ਸਾਰੇ ਜੱਗ ਨੂੰ ਹਸਾਉਂਦੇ
ਪਰ ਕਿਹੜਾ ਜਾਣੇ ਅੰਦਰੋਂ ਉਹ ਹਰੇ ਹੁੰਦੇ ਨੇ
ਦਿਨੇ ਖੁਸ਼ੀਆਂ ਲੁਟਾਂਉਦੇ ਰਾਤੀਂ ਡੋਲਦੇ ਨੇ ਹੰਝੂ
ਬਾਹਰੋਂ ਦਿੱਸਦੇ ਜਿਊਂਦੇ ਪਰ ਮਰੇ ਹੁੰਦੇ ਨੇ
ਫੁੱਲਾ ਦੀ ਸੁਗੰਧ ਨੂੰ ਤਾਂ ਸਾਰੇ ਮਾਣਦੇ
ਪਰ ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ
4406
« on: August 06, 2011, 10:15:18 AM »
ਜਿਹੜੇ ਪੱਤਝੜ ਦੀ ਆਦਤ ਪਾ ਚੁੱਕੇ ਹੋਣ,ਫੇਰ ਓਨਾ ਨੇ ਬਹਾਰਾ ਤੋ ਕੀ ਲੈਣਾ
ਜਿੰਨਾ ਨੂੰ ਮਿਲਿਆ ਹੀ ਹਮੇਸ਼ਾ ਧੋਖਾ ਹੋਵੇ ,ਓਨਾ ਨੇ ਕੋਓਲ ਕਰਾਰਾ ਤੋ ਕੀ ਲੈਣਾ
ਕੁੱਟ ਕੁੱਟ ਕੇ ਹੋਵੇ ਨਫਰਤ ਭਰੀ ਜਿੰਨਾ ਚ ,ਫੇਰ ਓਨਾ ਨੇ ਪਿਆਰਾ ਤੋ ਕੀ ਲੈਣਾ
ਜਿੰਨਾ ਨੂੰ ਅਸੀ ਸੀ ਚਾਹਿਆ
ਓਨਾ ਨੇ ਕੀਤੀ ਖਿੜਕੀ ਬੰਦ,ਅਸੀ ਹੋਰਨਾ ਦੇ ਖੁੱਲੇ ਦਰਾਂ ਤੋ ਕੀ ਲੈਣਾ
4407
« on: August 06, 2011, 10:14:10 AM »
koi jaruri nhi veer k pehlli vote meri he hove ?loktanter a pehlla hakk janta da hunda
Challo Ehh we gall sahi aa Phir main Akhir wich hi Vote pawanga Phir bai Ji !!
4408
« on: August 06, 2011, 10:11:48 AM »
ਅਸੀਂ ਤੁਰਦੇ ਰਹੇ ਬਿਨਾਂ ਮੰਜ਼ਿਲ ਤੋਂ,ਮੰਜ਼ਿਲ ਖੜੀ ਸੀ ਲੰਮਾ ਰਾਹ ਬਣਕੇ
ਜ਼ਿੰਨਾਂ ਰਾਹਾਂ ਨਾਲ ਜੁੜੀਆਂ ਨੇ ਯਾਦਾ ਸਾਡੀਆਂ,ਉਥੇ ਖੜੇ ਨੇ ਰੁੱਖ ਗਵਾਹ ਬਣਕੇ
ਜਦੋ ਉਹਨਾਂ ਨੂੰ ਵਕਤ ਮਿਲੂ ਸਾਡੇ ਬਾਰੇ ਸੋਚਣ ਦਾ,ਉਦੋ ਪਏ ਹੋਵਾਗੇ ਅਸੀ ਕਿਤੇ ਸਵਾਹ ਬਣਕੇ
4409
« on: August 06, 2011, 10:10:33 AM »
ਜਦੋ ਉੱਠੇਗਾ ਜਨਾਜ਼ਾ ਮੇਰਾ,ਦੋ ਫੁੱਲ ਬਰਸਾ ਦੇਣਾ
ਆਪਣੀ ਮੁਸਕਾਨ ਛੁਪਾਕੇ, ਦੋ ਹੰਝੂ ਸਾਡੇ ਲਈ ਵਹਾ ਦੇਣਾ
ਮਾਂ ਮੇਰੀ ਜੇ ਗਲ ਲੱਗ ਰੋਵੇ,ਝੂੱਠਾ-ਮੂੱਠਾ ਹੀ ਚੁੱਪ ਕਰਾ ਦੇਣਾ
ਜੇ ਮੈਨੂੰ ਮਿਲਣ ਦਾ ਦਿਲ ਕਰੇ, ਥੋੜਾ ਜਿਹਾ ਕਫ਼ਨ ਉਠਾ ਦੇਣਾ
4410
« on: August 06, 2011, 10:08:42 AM »
Garewal bai ji Topic tusi shuru kita pehla hun tusi hi daso :hehe: Tuhanu kehdi galti lagdi aa ??
4411
« on: August 06, 2011, 10:07:54 AM »
ਹੁਣ ਸੌਚਣਾ ਨਹੀਂ ਪੈਂਦਾ ਇੰਨਾ,ਕਿਸੇ ਦਾ ਦਿਲ ਦੁਖਾਉਣ ਲੱਗਿਆ
ਉ ਜਿੰਨਾ ਸੌਚਣਾ ਪੈਂਦਾ ਹੈ,ਕਿਸੇ ਦੇ ਜ਼ਖਮਾਂ ' ਤੇ ਮਰਹਮ ਲਾਉਣ ਲੱਗਿਆਂ
ਹੁਣ ਸੌਚਣਾ ਨਹੀ ਪੈਂਦਾ ਇੰਨਾ,ਕਿਸੇ ਨੂੰ ਰੁਲਾਉਣ ਲੱਗਿਆਂ
ਜਿੰਨਾ ਸੌਚਣਾ ਪੈਂਦਾ ਸੀ,ਕਿਸੇ ਰੌਂਦੇ ਨੂੰ ਚੁੱਪ ਕਰਾਉਣ ਲੱਗਿਆਂ
4412
« on: August 06, 2011, 10:04:13 AM »
ਭੋਲੀਆਂ ਉਸਦੀਆਂ ਅੱਖ਼ਾ ਸੀ,ਭੋਲਾ ਉਸਦਾ ਚਿਹਰਾ ਸੀ ਮਿੱਠੀ ਉਸਦੀ ਜੁਬਾਨ ਸੀ,ਮਿੱਠਾ ਜਿਹਾ ਉਸਦਾ ਨਾਮ ਸੀ ਜਦੋਂ ਲੈਂਦਾ ਸੀ ਨਾਮ ਉਸਦਾ ਆਪਣੀ ਜੁਬਾਨ ਚੋਂ,ਮੈਂ ਵੀ ਆਪਣੇ-ਆਪ ਨੂੰ ਰਾਜਾ ਸਮਝਦਾ ਸੀ ਅੱਜ ਉਸੇ ਕੁੜੀ ਦੇ ਬਦਲਣ ਤੇ,ਉਸਦੀਆਂ ਅੱਖ਼ਾ ਵਿੱਚ ਮੇਰੇ ਲਈ ਨਫ਼ਰਤ ਏ ਉਸਦੇ ਚਿਹਰੇ ਤੋਂ ਸ਼ਰਾਫ਼ਤ ਦਾ ਨਕਾਬ ਵੀ ਲਹਿ ਚੁੱਕਿਆ ਏ ਉਸਦਾ ਨਾਮ ਹੁਣ ਜਦ ਜ਼ੁਬਾਨ ਤੇ ਆਉਂਦਾ ਏ,ਨੈਣਾ ਵਿੱਚ ਹੰਝੂ ਵੀ ਆਉਂਦੇ ਨੇ ਅੱਜ ਮੈਨੂੰ ਇਦਾਂ ਲੱਗਦਾ ਏ,ਕਿ ਮੇਰੇ ਕੋਲ ਕੁਝ ਵੀ ਨਹੀ
4413
« on: August 06, 2011, 09:59:48 AM »
thanx veer ,
veer hale ta likhna shuru karna aa ,hale ta edher odher diya hi mari jana :hehe: warmpu ho riha aa X_X
Agg la deya ge aapan :hehe: te Shayari likh likh ke ustad ji :hug: Waise aah warmpu ki hunda :mean:
4414
« on: August 06, 2011, 09:58:13 AM »
ਇਹ ਚੰਦਰਾ ਸਾਵਣ ਜੱਦ ਪਿਆ ਵਰਦਾ ਮੇਰੇ ਸੀਨੇ ਅੱਗ ਲਾਵੇ
ਯਾਦ ਉਹਦੀ ਵਿੱਚ ਵਿਲਕਣ ਅੱਖੀਆ ਦਿਲ ਪਿਆ ਸੋਕ ਮਨਾਵੇ
ਇਸ਼ਕੇ ਦਾ ਬੜਾ ਰੋਗ ਬੁਰਾ ਰੱਬ ਕਦੇ ਦੁਸ਼ਮਣ ਨੂੰ ਵੀ ਨਾ ਲਾਵੇ
4415
« on: August 06, 2011, 09:56:06 AM »
ਜਿਂਦਗੀ ਤਾਂ ਇੱਕ ਨਦੀ ਚ ਡਿੱਗੇ ਪੱਤੇ ਦੀ ਤਰਾ ਹੋ ਗਈ ਏ ਨਾ ਰੁੱਖ ਨਸੀਬ ਹੋਏ ਤੇ ਨਾ ਹੀ ਜ਼ਮੀਨ
4416
« on: August 06, 2011, 09:55:22 AM »
ਮਾਵਾਂ ਆਪਣੀਆਂ ਧੀਆਂ ਤੇ ਮਾਣ ਕਰਦੀਆਂ,ਓਹ ਧੀਆਂ ਅਮੜੀ ਦੀ ਉਚੀ ਸ਼ਾਨ ਕਰਦੀਆਂ
ਜੋ ਮਾਂ-ਬਾਪ ਜਮਨ ਤੋ ਪਹਿਲਾਂ ਧੀਆਂ ਮਾਰ ਜਾਂਦੇ ਨੇ ,ਓਹ ਆਖਿਰ ਪੁਤਰਾਂ ਤੋ ਵੀ ਠੋਕਰਾਂ ਖਾਂਦੇ ਨੇ
4417
« on: August 06, 2011, 09:53:42 AM »
ਕਈ ਸੋਚਾਂ ਮਿਲ ਗਈਆਂ ,ਹੁਣ ਕਈ ਫਿਕਰ ਵੀ ਮਿਲ ਗਏ ਨੇ ਗਹਿਰਾਈ ਮਿਲੀ ਪੀੜਾਂ ਦੀ ,ਗਮਾਂ ਦੇ ਸਿਖਰ ਵੀ ਮਿਲ ਗਏ ਨੇ
ਜੋ ਕੁਝ ਵੀ ਪਾਉਣਾਂ ਚਾਹਿਆਂ ਉਹ ਕਦੇ ਵੀ ਨਹੀ ਮਿਲਿਆਂ ਆਸ ਮੁਹੱਬਤਾਂ ਵਾਲਾਂ ਫੁੱਲ ਸੱਚੀ ਕਦੇ ਵੀ ਨਹੀ ਖਿਲਿਆਂ
ਇਸ ਲਈ ਹੁਣ ਮੈ ਇੱਛਾਵਾਂ ਦਾ ਗਲ਼ ਘੁੱਟਦਾਂ ਰਹਿੰਦਾਂ ਹਾਂ ਕਿਸੇ ਕੱਚ ਦੀ ਬਣੀ ਹੋਈ ਚੀਜ ਵਾਂਗ ਮੈ ਟੁੱਟਦਾਂ ਰਹਿੰਦਾਂ ਹਾਂ
ਟੁੱਟਣਾਂ ਤਾਂ ਮੈ ਸਿੱਖ ਗਿਆ ਪਰ ਜੁੜਨਾ ਆਉਂਦਾ ਨਹੀ ਚੁਣ ਲਏ ਠੋਕਰਾਂ ਭਰੇ ਮੈ ਰਾਹ ਹੁਣ ਮੁੜਨਾ ਆਉਂਦਾ ਨਹੀ
4418
« on: August 06, 2011, 09:48:47 AM »
ਮੁਰਦੇ ਕਦੇ ਮੁੜਿਆ ਨਹੀਂ ਕਰਦੇ ਸਮਸ਼ਾਨਾਂ ਚੋਂ
ਪਿਆਰ-ਮੁਹੱਬਤ ਵਰਗੀ ਚੀਜ਼ ਮਿਲਦੀ ਨਹੀਂ ਦੁਕਾਨਾਂ ਚੋਂ
4419
« on: August 06, 2011, 09:44:18 AM »
Net ਉਤੇ ਆ ਜਾ ਬੱਲੀਏ ਦੋਵੇਂ ਰਲ ਕੇ ਕਰਾਈਏ ਬੱਲੇ ਬੱਲੇ ਜੇ ਗੱਲ ਬਾਤ ਸਿਰੇ ਚੜ ਗਈ ਗੱਲਾਂ ਕਰਾਂਗੇ yahoo ਦੇ ਬੋਹੜ ਥੱਲੇ skype ਉਤੇ ਪਹੁੰਚ ਜਾਵਾਂਗੇ ਜੇ ਹੋ ਗਏ ਪਿਆਰ ਵਿਚ ਝੱਲੇ
Webcam ਉਤੇ ਪਹੁੰਚ ਕੇ ਅੱਖਾ ਦੋ ਦੀ ਬਜਾਏ ਹੋਈਆ ਚਾਰ 24 ਘੰਟੇ Online ਨੇ ਕਹਿੰਦੇ ਇਸੇ ਨੂੰ ਆਖਦੇ ਪਿਆਰ ਇਕੋ ਗੱਲ ਬਾਕੀ ਰਹਿ ਗਈ ਬਸ ਰਹਿ ਗਏ ਵਟਾਉਣੇ ਮੁੰਦੀ ਛੱਲੇ skype ਉਤੇ ਪਹੁੰਚ ਜਾਵਾਂਗੇ ਜੇ ਹੋ ਗਏ ਪਿਆਰ ਵਿਚ ਝੱਲੇ
ਹੁਣ ਫੋਨ ਉਤੇ ਗੱਲਾ ਹੁੰਦੀਆ ਅੱਖਾ ਵਿਚੋ ਨੀਦਰਾਂ ਨੇ ਉਡੀਆਂ ਥਾਂ ਥਾਂ ਤੇ ਹੁੰਦੇ ਚਰਚੇ ਕਹਿੰਦੇ ਜਿੱਤਿਆ ਮੈਦਾਨ ਪਹਿਲੇ ਹੱਲੇ skype ਉਤੇ ਪਹੁੰਚ ਜਾਵਾਂਗੇ ਜੇ ਹੋ ਗਏ ਪਿਆਰ ਵਿਚ ਝੱਲੇ
By Rajdeep
Sire hi la ti ustad ji :excited: gaint aa gaint
4420
« on: August 06, 2011, 09:43:35 AM »
Mera veer :hehe:
|