4361
Gup Shup / Re: Jaroori Soochna
« on: August 06, 2011, 11:40:40 AM »
311-10022
This section allows you to view all posts made by this member. Note that you can only see posts made in areas you currently have access to. 4363
PJ Games / Re: tuhanu ki ;lagda BLORIAKH di galti a ja GILL di« on: August 06, 2011, 11:38:36 AM »Gal te kuri ne bhut sayani Kette aa. Jhande veere ithe koi kise to ghat nahi aa sab chad-de to chad-da aa ithe Main HUn ehi kehna chaunda aa ki Ess Gall nu Dobara chaalu na karo Jad ki iss da nabeda ho chukeya aa ?? 4365
4366
Shayari / ਰਿਹਾ ਕੁਝ ਵੀ ਨਾ« on: August 06, 2011, 11:36:13 AM »ਰਿਹਾ ਕੁਝ ਵੀ ਨਾ ਹੁਣ ਯਾਦਾਂ ਦੇ ਸਿਵਾ ਉਸ ਦੀਆਂ ਯਾਦਾਂ ਉਸ ਦੀਆਂ ਬਾਤਾਂ ਦੇ ਸਿਵਾ ਹਰ ਪੱਲ ਸੀ ਇਕ ਨਵੀਂ ਸਵੇਰ ਤੇਰੇ ਨਾਲ ਹੁਣ ਰਿਹਾ ਨਾ ਕੁਝ ਵੀ ਰਾਤਾਂ ਦੇ ਸਿਵਾ ਬਹੁਤ ਕੁਝ ਬਦਲ ਗਿਆ ਹੈ ਤੇਰੇ ਜਾਣ ਪਿਛੋਂ ਬੇ ਮੌਸਮ ਹੈ ਹਰ ਦੌਰ ਬਰਸਾਤਾਂ ਦੇ ਸਿਵਾ ਦਸਤਕ ਹੈ ਅੱਜ ਵੀ ਪਿਆਰ ਦੀ ਉਸ ਦਰ ਤੇ ਪਰ ਕੁਝ ਵੀ ਨਹੀ ਹੈ ਨਿਸ਼ਾਨਾਂ ਦੇ ਸਿਵਾ ਕਾਸ਼ ਤੋੜ ਦਿਆਂ ਜ਼ਿਂਦਗੀ ਦਾ ਦਸਤੂਰ ਇਹ ਵੀ ਪਰ ਬਣਦੀ ਨਹੀ ਗੱਲ ਇਥੇ ਨਾਵਾਂ ਦੇ ਸਿਵਾ ਕੱਟ ਰਿਹਾਂ ਹਾਂ ਜਿਵੇਂ ਨਾ ਕਿਵੇਂ ਮੈਂ ਵੀ ਪੱਲੇ ਕੁਝ ਨਹੀ ਤੇਰੀਆਂ ਦੁਆਵਾਂ ਦੇ ਸਿਵਾ ਤੇਰੇ ਸ਼ਹਿਰ ਸੀ ਆਇਆ ਮੈਂ ਜਦ ਪਹਿਲੀ ਵਾਰ ਤੇਰੇ ਚਿਹਰੇ ਤੇ ਕੁਝ ਨਹੀ ਸੀ ਚਾਵਾਂ ਦੇ ਸਿਵਾ ਤੇ ਜਿਸ ਦਿਨ ਸੀ ਘੜੀ ਜਾਣ ਦੀ ਮੇਰੀ ਵੇਖਿਆ ਨਾ ਕੁਝ ਮੈਂ ਹਾਓਂਕੇ ਹਾਵਾਂ ਦੇ ਸਿਵਾ ਕੁਝ ਪੱਲ ਤੂ ਰੁਕੀ ਕੁਝ ਪੱਲ ਮੈਂ ਰੁਕਿਆ ਤੁਰਿਆ ਸੀ ਜਿਵੇਂ ਮੈਂ ਸਾਹਵਾਂ ਦੇ ਸਿਵਾ ਉਹ ਪਗਡਂਡੀਆਂ ਉਹ ਸ਼ਾਂਤ ਵਾਦੀਆਂ ਕੁਝ ਨਹੀ ਸੀ ਜਿਥੇ ਹਵਾਵਾਂ ਦੇ ਸਿਵਾ ਹਥ ਫੜ੍ਹ ਕੇ ਤੂ ਮੇਰਾ ਬਣ ਗਈ ਸੀ ਤਿਤਲੀ ਪਾ ਰਹੀ ਸੀ ਤੂ ਕਿਕਲੀ ਸਾਜ਼ਾਂ ਦੇ ਸਿਵਾ ਇਤਫਾਕ ਸੀ ਤੈਨੂ ਇਤਬਾਰ ਸੀ ਸ਼ਾਇਦ ਜੋ ਵੇਖਿਆ ਨਾ ਤੂ ਮੇਰੀਆਂ ਵਫਾਵਾਂ ਦੇ ਸਿਵਾ Je wich koi galti aa ji ta kall nu aa ke sahi karanga Rab rakha !! 4367
Shayari / Re: ਮੇਰੀ ਕੌਮ ਦੀ ਇਜੱਤ ਤੇ ਆਬ ....« on: August 06, 2011, 11:34:58 AM »nai nai mai read karda veer Theek aa veer ji phir Dhannvad ji !! 4369
Jokes Majaak / Re: biwii....« on: August 06, 2011, 11:33:50 AM »na na mainu hon dar lagg reh lol :D: chall saria iko jehia nahi hundia :D: 4370
Shayari / ਧਰਮਾਂ ਦੀ ਜੰਗ« on: August 06, 2011, 11:31:35 AM »ਧਰਮਾਂ ਦੀ ਜੰਗ , ਜੋ ਕਦੇ ਨਾ ਮੁੱਕਣ ਵਾਲੀ, ਜਿੱਥੇ ਨਾ ਕੋਈ ਧਰ੍ਮ ਜਿੱਤਦਾ ਹੈ , ਨਾ ਕੋਈ ਹਾਰਦਾ, ਬਸ ਬੰਦਾ ਹੀ ਬੰਦੇ ਨੂੰ ਮਾਰਦਾ, ਇਨਸਾਨੀਅਤ ਨੂੰ ਸਾੜਦਾ, ਲਾਸ਼ਾ ਦਾ ਅਂਬਾਰ, ਤੇ ਖੂਨ ਦਾ ਸੈਲਾਬ, ਗਿਰਝਾਂ ਦਾ ਝੁਰਮਟ , ਬੈਠਾ ਕਰ ਰਿਹਾ ਇੰਤਜ਼ਾਰ, ਕਿਸੇ ਬਾਬਰੀ ਮਸਜਿਦ ਦੇ ਤਬਾਹ ਹੋਣ ਦਾ , ਜਾ ਸ੍ਰੀ ਹਰਮਂਦਿਰ ਸਾਹਿਬ ਤੇ ਇੱਕ ਹੋਰ ਹਮਲੇ ਦਾ, ਤਾਂ ਕਿ ਓਹ ਇਨਸਾਨੀ ਬੋਟੀਆਂ ਨਾਲ ਆਪਣਾ ਢਿੱਡ ਭਰਨ, ਓਹਨਾ ਨੂੰ ਕੀ ਫਰਕ ਪੈਂਦਾ ਲਾਸ਼ ਕਿਸੇ ਹਿੰਦੂ ਦੀ ਹੋਵੇ ਜਾ ਇਸਾਈ ਦੀ ਸਿੱਖ ਦੀ ਹੋਵੇ ਜਾ ਮੁਸਲਮਾਨ ਦੀ ਕਿਓ ਕਿ ਮਾਸ ਤਾ ਇਨ੍ਸਾਨ ਦਾ ਹੀ ਹੁੰਦਾ ਹੈ ਕਿਸੇ ਧਰ੍ਮ ਦਾ ਨਹੀ ਧਰ੍ਮ ਨਾ ਜਮਦਾ ਹੈ ਨਾ ਮਰਦਾ ਹੈ ਨਾ ਜਿੱਤਦਾ ਹੈ ਨਾ ਹਰਦਾ ਹੈ ਬਸ ਬੰਦਾ ਹੀ ਬੰਦੇ ਹੱਥੋ ਮਰਦਾ ਹੈ, ਧਰਮਾਂ ਦੀ ਜੰਗ ਜੋ ਕਦੇ ਨਾ ਮੁੱਕਣ ਵਾਲੀ 4371
Jokes Majaak / Re: biwii....« on: August 06, 2011, 11:29:15 AM »biwi :D: :D: Tu we laini ehh cheez ?? ja hegi hi aa :D: :D: 4372
Jokes Majaak / Re: old is gold....« on: August 06, 2011, 11:28:33 AM »tu hor kine lol Na bai Inni Jaldi nahi gussa hunda main :pagel: 4373
PJ Games / Re: tuhanu ki ;lagda BLORIAKH di galti a ja GILL di« on: August 06, 2011, 11:27:57 AM »
G-S bai AA ke Jawab de Ithe KOi :woried:
4374
Jokes Majaak / Re: sante da underwear...« on: August 06, 2011, 11:26:55 AM »hahahah sach dasta greeb ne lol :D: lai ehde wich Greeb wali kehdi gall ho gayi :hehe: Hun 4375
Shayari / Re: ek gurudware ke darwaze par ...« on: August 06, 2011, 11:26:00 AM »j vadiya nai laga delete kar deva Na bai Delete keo karna Tu Jo Hindi wich likheya uhnu punjabi wich likh de bas aape sahi ho jana hor kujh karan di load nahi peiani 4376
Jokes Majaak / Re: old is gold....« on: August 06, 2011, 11:18:24 AM »hahahha ohne gussa kar janakiss ne ?? 4377
Shayari / Re: ek gurudware ke darwaze par ...« on: August 06, 2011, 11:16:30 AM »haji punjabi vch v aa likha? Par tu te hindi wich likheya hoeya :huhh: 4379
Jokes Majaak / Re: sante da underwear...« on: August 06, 2011, 11:15:34 AM »santa: library ko hotel samajkr andar gya or chillaya Duje wala vadia aa :D: :D: :D: kall aana :D: 4380
Jokes Majaak / Re: old is gold....« on: August 06, 2011, 11:14:38 AM »eh joke bhut old aa bewkoof :thaa: kina ku old aa :D: jehda GOLD ho geya :D: |