4301
Fun Time / Re: pj te ohne to pehla, bed te jehna to pehla & ki karde
« on: August 08, 2011, 04:58:02 AM »
Cah te roti kha ke aaeya !!
This section allows you to view all posts made by this member. Note that you can only see posts made in areas you currently have access to. 4301
Fun Time / Re: pj te ohne to pehla, bed te jehna to pehla & ki karde« on: August 08, 2011, 04:58:02 AM »
Cah te roti kha ke aaeya !!
4302
PJ Games / Re: What made u CRY today?« on: August 08, 2011, 04:57:15 AM »
Sad song [ Gurdas maan ]
4303
PJ Games / Re: Truth abt urself & Wht made u smile today?« on: August 08, 2011, 04:54:36 AM »
Punjabi Shayari
4304
Love Pyar / Re: tere deedar di hasrat« on: August 08, 2011, 04:52:05 AM »Tere dedar di hasrat j puri ho jawe, vadia aa MR Dhillon =D> 4305
Shayari / ਗੁਰੂ ਗਰੰਥ ਸਾਹਿਬ ਜੀ ਜਿਹਾ ਗੁਰੂ,ਕਿਹੜਾ ਏ ਜਹਾਨ ਤੇ?« on: August 08, 2011, 04:48:51 AM »![]() ਰੱਬ ਦੇ ਪੁਜਾਰੀਓ,ਸਪੋਲੀਆਂ ਦੀ ਪੂਜਾ ਕਰੋ,ਇਹਦੇ ਨਾਲੋਂ ਚੰਗੈ,ਦੀਵਾ ਬਾਲੋ ਸ਼ਮਸ਼ਾਨ ਤੇ ਸ਼ੇਰਾਂ ਦਾ ਸਰੂਪ ਲੈ ਕੇ, ਭੇਡਾਂ ਵਾਲੀ ਚਾਲ ਚੱਲੋ,ਵੱਟਾ ਨਾ ਲਗਾਓ,ਪੰਥ ਖ਼ਾਲਸੇ ਦੀ ਸ਼ਾਨ ਤੇ ਖ਼ਾਲਸੇ ਦਾ ਇਕੋ ਇਕ,ਹਾਜ਼ਰਾ ਹਜ਼ੂਰ ਗੁਰੂ,ਜਿਸ ਦੀ ਹੈ ਮਹਿਮਾ,ਤਿੰਨਾਂ ਲੋਕਾਂ ਦੀ ਜ਼ਬਾਨ ਤੇ ਦਸਵੇਂ ਹਜ਼ੂਰ ਨੇ ਹਜ਼ੂਰ ਸਾਹਿਬ ਜੀ ਥਾਪਿਆ ਏ,ਆਪ ਗੁਰੂ ਗਰੰਥ ਸਾਹਿਬਜੀ,ਗੁਰੂ ਦੇ ਸਥਾਨ ਤੇ ਫੇਰ ਵੀ ਕਈ ਅੰਨੇ-ਬੋਲੇ ਮੂਰਖਾਂ ਦੇ ਟੋਲੇ,ਛੱਡ ਸ਼ਮਾਂ ਨੂੰ ਪਏ ਟੇਕਦੇ ਨੇ,ਮੱਥੇ ਸ਼ਮਾਂਦਾਨ ਤੇ ਐਵੇਂ ਲੋਕੀ ਭਟਕਦੇ ਪਾਖੰਡੀਆਂ ਦੇ ਡੇਰਿਆਂ ਤੇ,ਗੁਰੂ ਗਰੰਥ ਸਾਹਿਬ ਜੀ ਜਿਹਾ ਗੁਰੂ,ਕਿਹੜਾ ਏ ਜਹਾਨ ਤੇ 4306
PJ Games / Re: What are you watching?« on: August 08, 2011, 04:41:14 AM »
Photoa dekh reha
![]() 4307
Jokes Majaak / Re: A lady jumped a signal.« on: August 08, 2011, 04:40:20 AM »
:D: :D: :D: dhakka
Policeman: What u did? Lady:plz let me go.I'm a 4308
Jokes Majaak / ਛੋਲੇ ਪੂਰੀਆ« on: August 08, 2011, 04:25:42 AM »ਇਹਨਾ ਕੁੜੀਆ ਦੀ ਮੱਤ ਮਾਰੀ , ਛੱਡ ਜੱਟਾਂ ਦਿਆ ਮੁੰਡੇ ਲਾਉਣ ਬਾਹਮਣਾਂ ਨਾਲ ਯਾਰੀ
ਜੱਟਾਂ ਦੇ ਮੁੰਡੇ ਖਵਾਉਣ ਪੀਜੇ ਬਰਗਰ , ਪਰ ਇਹਨਾ ਦੀ ਮੱਤ ਛੋਲੇ ਪੂਰੀਆ ਨੇ ਮਾਰੀ :D: :D: 4309
Gup Shup / Re: Vote for Pj's Home Page« on: August 08, 2011, 04:22:25 AM »mainu pata si fateh.. :D: Meri khabar badi rakhh rahe ho tusi :he: ki Gall :hehe: 4310
ਯਾਦ ਤੇਰੀ ਆ ਗਈ ਕਿਸ ਵਾਸਤੇ ,ਵਹਿ ਤੁਰੀ ਅੱਖੀਉਂ ਨਦੀ ਕਿਸ ਵਾਸਤੇ,
ਹਉਕਿਆਂ ਤੇ ਹਾਵਿਆਂ ਨੇ ਖਾ ਲਈ,ਹੁਣ ਜਵਾਨੀ ਰਹਿ ਗਈ ਕਿਸ ਵਾਸਤੇ, ਲੋਕ ਪੱਥਰ ਬਣ ਗਏ ਏਥੇ ਜਦੋਂ,ਹੈ ਮੇਰੀ ਇਹ ਸ਼ਾਇਰੀ ਕਿਸ ਵਾਸਤੇ, ਜੇ ਭਲਾ ਕਰ ਕੇ ਵੀ ਮਿਲਣੀ ਹੈ ਸਜ਼ਾ,ਫਿਰ ਖੁਦਾ ਦੀ ਬੰਦਗੀ ਕਿਸ ਵਾਸਤੇ ਇਸ਼ਕ ਦੀ ਖਾਤਿਰ ਲੁਟਾਈ ਜ਼ਿੰਦਗੀ,ਇਸ਼ਕ ਬਿੰਨ ਹੈ ਜ਼ਿੰਦਗੀ ਕਿਸ ਵਾਸਤੇ ਦੁਸ਼ਮਣਾਂ ਵਾਂਗੂੰ ਹੀ ਮਿਲਣਾ ਸੀ ਅਗਰ,ਤੂੰ ਸੀ ਪਾਇਆ ਪਿਆਰ ਫਿਰ ਕਿਸ ਵਾਸਤੇ ਨਾਂ ਮਿਲੀ ਮੰਜ਼ਿਲ ਨਾਂ ਕੋਈ ਰਾਸਤਾ,ਮੈਂ ਜੀਵਾਂ ਇਹ ਜ਼ਿੰਦਗੀ ਕਿਸ ਵਾਸਤੇ 4311
Shayari / Re: ਸੋਚ ਮਾੜੀ ਆਪਣੀ« on: August 08, 2011, 04:14:01 AM »ahoo khraab kyu karni vote.. odda vi mainu twada pata hee hai :hehe: lazy Na na Lazy nahi mad :hehe: 4312
PJ Games / Re: tuhanu ki ;lagda BLORIAKH di galti a ja GILL di« on: August 08, 2011, 04:13:15 AM »
Jehdi Galti hundi ohio Lukda Phirda hunda
![]() 4313
Shayari / Re: ਬਦਮਾਸ਼« on: August 08, 2011, 04:11:10 AM »:D: asha sachi dekhavo identity ke tusi jatta de munde ho :D: Acha ji ?? 4315
Shayari / Re: ਸੋਚ ਮਾੜੀ ਆਪਣੀ« on: August 08, 2011, 03:14:24 AM »my eyes are too big... and u know that :D: Dhannvad ji :hehe: MaiN vote Paunda hi nahi ![]() 4316
Shayari / Re: ਭੋਲੀਆਂ ਉਸਦੀਆਂ ...« on: August 08, 2011, 03:08:53 AM »
Haale te hun din chadeya :hehe:
changa good night aa.. 4317
Pics / Re: lahore gurdwara and badshai masjid« on: August 08, 2011, 03:06:51 AM »
Acha theek aa phir :okk:
haan ji bro ey ohi topic aa :smile: 4318
Shayari / Re: ਸੋਚ ਮਾੜੀ ਆਪਣੀ« on: August 08, 2011, 03:04:13 AM »tooo bigggggggggggg X_X chall theek aa Badh wich padh lawi :hehe: Waise teria chotia chotia akhan nu ehh odde vadda lag reha X_X 4319
Shayari / Re: ਭੋਲੀਆਂ ਉਸਦੀਆਂ ...« on: August 08, 2011, 03:00:26 AM »ha ha kadd de bouat bhedda shyer aa... :hehe: Acha ji nahi kadhde ![]() 4320
Gup Shup / Re: Vote for Pj's Home Page« on: August 08, 2011, 02:58:23 AM »
Waise mera we facebook hi aa
|