This section allows you to view all posts made by this member. Note that you can only see posts made in areas you currently have access to.
Messages - anonymous
4261
« on: August 08, 2011, 07:06:12 AM »
ਕੌਮਾਂ ਜਿਉਂਦੀਆਂ ਸਦਾ ਕੁਰਬਾਨੀਆਂ ਤੇ, ਅਣਖ ਮਰੇ ਤੇ ਕੌਮ ਹੈ ਮਰ ਜਾਂਦੀ
ਓਸ ਕੌਮ ਨੂੰ ਸਦਾ ਇਤਿਹਾਸ ਪੁੱਜੇ, ਬਿਪਤਾ ਹੱਸਕੇ ਕੌਮ ਜੋ ਜਰ ਜਾਂਦੀ
ਸਿਰ ਦੇ ਸਰਦਾਰ ਕਹਾਏ ਆਪਾਂ, ਤਾਹੀਉਂ ਸਿਰੀ ਦਸਤਾਰਾਂ ਸੋਂਹਦੀਆਂ ਨੇ
ਤਾਹੀਉਂ ਅਸਾਂ ਨੂੰ ਸਿੰਘ ਹੈ ਕਿਹਾ ਜਾਂਦਾ, ਤਾਹੀਉਂ ਅਸਾਂ ਤੋਂ ਮੌਤ ਹੈ ਡਰ ਜਾਂਦੀ
ਝੁੱਕਣ ਲਈ ਨਹੀ ਅੱਖੀਆਂ ਸਿੱਖ ਦੀਆਂ, ਇਹ ਤਾਂ ਬਣੀਆਂ ਨੇ ਸ਼ਹੀਦੀ ਖੁਮਾਰੀਆਂ ਲਈ
ਦੋਹਾਂ ਗੱਲਾਂ ਲਈ ਸਿੱਖ ਦਾ ਸੀਸ ਬਣਿਆ, ਜਾਂ ਆਰੀਆਂ ਲਈ ਜਾਂ ਸਰਦਾਰੀਆਂ ਲਈ
4262
« on: August 08, 2011, 07:01:47 AM »
ਹਰ ਵਾਰੀ ਤੇਰੀਆਂ ਲਾਰਿਯ ਤੇ ਆਖਾਂ ਮੀਚ ਭਰੋਸਾ ਕਰਦਾ ਸੀ, ਜੇ ਕੋਈ ਤੇਰੇ ਵਾਰੇ ਬੋਲੇ ਨੀ ਬਿਨ ਸੋਚੇ ਸਮਜੇ ਲੜਦਾ ਸੀ ,ਰੱਬ ਵਾਂਗੂੰ ਤੇਨੁ ਪੁਜਦਾ ਸੀ,ਨਾਂ ਜਪਣਾ ਆਇਆ ਨਾ, ਤੈਥੋਂ ਜਾਨ ਵਾਰਦਾ ਸੀ ਕਮਲਾ ਤੇਨੁ ਰਖਣਾ ਆਇਆ ਨਾ, ਤੇਰੇ ਸੱਜਨ ਨੀ ਸੀ ਮਾda ਤੇਨੁ ਰਖਣਾ ਆਇਆ ਨਾ..
=D> vadia aa bai ji
4263
« on: August 08, 2011, 07:00:42 AM »
vadia aa sandhu bai ji !! =D>
4264
« on: August 08, 2011, 06:50:44 AM »
ਜਾ ਤਾਂ ਖੰਗੀਏ ਨਾ , ਲੀਕੋ ਲੰਗੀਏ ਨਾ
ਮੱਥਾ ਲਾ ਲ਼ਿਆ ਜੇ ,ਤਾਂ ਮਾਫ਼ੀ ਮੰਗੀਏ ਨਾ
4265
« on: August 08, 2011, 06:41:17 AM »
4266
« on: August 08, 2011, 06:39:52 AM »
Gippy Grewal - Billi Billi Akkh [Aman Hayer]
4267
« on: August 08, 2011, 06:39:09 AM »
Innocent
4268
« on: August 08, 2011, 06:38:22 AM »
ਅੱਜ ਦਿਸਿਆ ਆਪਣਾ ਆਪ ਮੈਨੂੰ ,ਸਭ ਪਾਪ ਤੇ ਪੁੰਨ ਵਿਚਾਰਦੇ ਨੂੰ
ਰਹਿ ਗਏ ਅਣਗੌਲੇ ਪੁੰਨ ਬੜ੍ਹੇ,ਸਜ਼ਾ ਮਿਲੀ ਹਰ ਪਾਪ ਨਿਤਾਰਦੇ ਨੂੰ
ਕਈ ਖੁਸ਼ੀਆ ਤੇ ਕੀ ਮਿਲਿਆ ਮੈਨੂੰ,ਸ਼ਿਕਵਿਆਂ ਸਿਰ ਉਮਰ ਗੁਜ਼ਾਰਦੇ ਨੂੰ
ਨਾ ਮੰਗ ਸਕਿਆ ਨਾ ਖੋਹ ਹੋਇਆ,ਉਮਰਾਂ ਲੰਘੀਆਂ ਹੱਕ ਮਾਰਦੇ ਨੂੰ
ਜਾਣਿਆ ਦਿਲਾ ਪੁੱਛਦਾ ਨਾ ਕੋਈ,ਚੜ੍ਹੀ ਹਨੇਰੀ 'ਚ ਦੀਵੇ ਬਾਲਦੇ ਨੂੰ
ਵੇਲਾ ਖੁੱਸ ਨਾ ਜਾਵੇ, ਮੈਨੂੰ ਡਰ ਲੱਗੇ,ਮੋਏ ਅਰਮਾਨਾ ਦਾ ਸਿਵਾ ਬਾਲਦੇ ਨੂੰ
ਹੁਣ ਤਾਂਘ ਜਿੱਤਣ ਦੀ ਹੈ ਇੱਕ ਵਾਰੀ,ਮੈਨੂੰ ਸਦੀਆਂ ਹੋਈਆਂ ਹਾਰਦੇ ਨੂੰ
4269
« on: August 08, 2011, 06:35:27 AM »
Haale Takk Koi we nahi  :
4270
« on: August 08, 2011, 06:35:01 AM »
Kujh yaadan !!
4271
« on: August 08, 2011, 06:34:20 AM »
Diljit - Aakd Dikhawe Je Koi [Bhinda Aujla]
4272
« on: August 08, 2011, 06:33:29 AM »
ਅਸੀਂ ਮਰੇ ਸਾਂ ਝੂਠੇ ਮੁਕਾਬਲਿਆਂ ਵਿੱਚ,ਜ਼ੇਲ੍ਹਾਂ ਵਿੱਚ ਵੀ ਬਾਣੀ ਦਾ ਜਾਪ ਕੀਤਾ
ਪਰ ਅਸੀਂ ਪੰਥ ਵਿੱਚ ਗੰਗੂ ਨੀ ਰਹਿਣ ਦਿੱਤੇ,ਭਾਵੇਂ ਪੁੰਨ ਕੀਤਾ ਤੇ ਭਾਵੇਂ ਪਾਪ ਕੀਤਾ
ਜਿੱਥੇ ਮੁੱਕਦੀ ਝੂਠ ਫਰੇਬਾ ਦੀ ,ਊਥੋ ਸ਼ੂਰੁ ਹੁਂਦੀ ਦਾਸਤਾਨ ਸਾਡੀ
ਸਾਡੇ ਲੜਦਿਆ ਲੜਦਿਆ ਸਿਰ ਲਹਿ ਗਏ ,ਫਿਰ ਵੀ ਜਿਸਮ ਤੌ ਗਈ ਨਾ ਜਾਨ ਸਾਡੀ
ਓਹ੍ਹ ਹੁੰਦਾ ਰਿਹਾ ਹੈ ਡੱਕਰੇ ਜਿਸਮ ਸਾਡਾ ,ਫਿਰ ਵੀ ਸੀ ਨਾ ਕਿਹਾ ਜੂਬਾਨ ਸਾਡੀ
ਮਰਨ ਵਾਸਤੇ ਅਪਨੀ ਅਣਖ ਪਿਛੇ ,ਰੀਤ ਰਹੀ ਹੈ ਸਦਾ ਜਵਾਨ ਸਾਡੀ
4273
« on: August 08, 2011, 06:32:43 AM »
Mirza [ Jehdi hun auani aa  : Babbu maan di ]
4274
« on: August 08, 2011, 06:31:56 AM »
kaliya Kitne aadmi the  : [ sholle ]
4275
« on: August 08, 2011, 06:30:18 AM »
comedy Show
4276
« on: August 08, 2011, 06:28:41 AM »
Film Youtube te !!
4277
« on: August 08, 2011, 06:27:55 AM »
Babbu maan - kabaddi
4278
« on: August 08, 2011, 06:13:59 AM »
 ..
4279
« on: August 08, 2011, 06:06:38 AM »
  : ..
4280
« on: August 08, 2011, 05:50:06 AM »
ਛੋਟੀ ਉਮਰ ਨਿਆਣੀ ਦੇ ਵਿਚ ਮੋਹ ਛੇਤੀ ਪੈ ਜਾਂਦਾ ਜਿਸਨੂੰ ਸ਼ਾਇਰ ਇਸ਼ਕ਼ ਆਖਦੇ ਉਹ ਛੇਤੀ ਪੈ ਜਾਂਦਾ
|