4241
July 16, 2025, 11:33:16 PM
This section allows you to view all posts made by this member. Note that you can only see posts made in areas you currently have access to. 4242
4243
:okk: :okk: :okk: :okk: :okk: :okk:ਧੰਨਵਾਦ ਜੀ 4245
Religion, Faith, Spirituality / ਇਤਿਹਾਸਕ ਪੱਤਰ« on: August 08, 2011, 09:24:54 AM »ਇਤਿਹਾਸਕ ਪੱਤਰ ਸੰਤ ਭਿੰਡਰਾਵਾਲਿਆਂ ਵੱਲੋਂ ਇੰਦਰ ਗਾਂਧੀ ਨੂੰ ਦੇ ਨਾਂ ਖੱਤ
November 10, 2009 01:00:00 am ਕਈਆ ਲਈ ਉਹ ਨਫ਼ਰਤ ਫੈਲਾਉਣ ਵਾਲਾ ਸੀ , ਕਈਆਂ ਲਈ ਮਸੀਹਾ ਸੀ , ਪਰ ਸਾਰਿਆਂ ਲਈ ਉਹ ਵੱਡਾ ਬੰਦਾ ਸੀ । ਜਦੋਂ 6 ਜੂਨ , 1984 ਦੀ ਸਵੇਰ ਨੂੰ ਅਕਾਲ ਤਖਤ ਦੇ ਮਲਬੇ ਵਿੱਚੋਂ ਸ: ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਲਾਸ਼ ਮਿਲੀ ਤਾਂ ਉਸ ਦੇ ਪੈਰੋਕਾਰਾਂ ਨੇ ਇਹ ਮੰਨਣ ਤੋਂ ਨਾਂਹ ਕਰ ਦਿੱਤੀ ਕਿ ਉਹ ਮਾਰਿਆ ਗਿਆ ਸੀ । ਭਾਵੇਂ ਭਾਰਤੀ ਫੌਜ ਹਰਿਮੰਦਰ ਸਾਹਿਬ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲੈ ਚੁੱਕੀ ਸੀ । ਫਿਰ ਵੀ ਪੰਜਾਬ ਦੇ ਪਿੰਡਾਂ ‘ਚ ਇਹ ਅਫ਼ਵਾਹਾ ਫੈਲੀਆਂ ਹੋਇਆ ਸਨ ਕਿ ਭਿੰਡਰਾਂਵਾਲਾ ਬਚ ਨਿਕਲ ਗਿਆ ਹੈ ਅਤੇ ਢੁਕਵੇ ਸਮੇਂ ‘ਤੇ ਖਾਲਿਸਤਾਨ ਲਈ ਲਹਿਰ ਦੀ ਅਗਵਾਈ ਕਰਨ ਲਈ ਅੱਗੇ ਆਵੇਗਾ । ਇਹ ਖ਼ਤ ਭਿੰਡਰਾਂਵਾਲੇ ਨੇ ਸਾਕਾ ਨੀਲਾ ਤਾਰਾ ਤੋਂ ਪਹਿਲਾਂ ਇੰਦਰਾ ਨੂੰ ਲਿਖਿਆ ਸੀ। 19 ਫਰਵਰੀ, 1983 ,ਅੰਮ੍ਰਿਤਸਰ , ਇੱਕ ਓਂਕਾਰ ਸਤਿਗੁਰੂ ਪ੍ਰਸਾਦਿ ਉਸ ਕਿਰਪਾਨ ਖੰਡਾ ਖੜਗ, ਤੁਪਕ ਤਬਰ ਔਰ ਤੀਰ ਸਫੀ ਸਰੋਬੀ ਸਾਥੀ ਯਹੀ ਹਮਾਰੇ ਪੀਰ ਸਿਆਸੀ ਪੱਖ ਤੋਂ ਭਾਰਤ ਦੀ ਮੁੱਖ ਨੁਮਾਇੰਦਾ ਬੀਬੀ ਇੰਦਰਾ ਜੀ , ਮੈ ਆਪਣੇ ਕੁਝ ਵਿਚਾਰ ਪ੍ਰਗਟਾ ਰਿਹਾ ਹਾਂ , ਜਿਹੜੇ ਇਸ ਚਿੱਠੀ ਰਾਹੀਂ ਤੁਹਾਡੇ ਬੋਲੇ ਕੰਨਾਂ ਤੱਕ ਪਹੁੰਚਣਗੇ । ਸਿੱਖਾਂ ਖਿਲਾਫ਼ ਕੀਤੀਆਂ ਗਈਆਂ ਵਧੀਕੀਆਂ ਬਾਰੇ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚੇਗੀ । ਇੰਨ੍ਹਾਂ ਵਧੀਕੀਆਂ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਜ਼ਖ਼ਮੀ ਕੀਤਾ ਹੈ। ਇਸ ਖ਼ਤ ਵਿੱਚ ਜਿਸ ਕਿਸਮ ਦੀ ਭਾਸ਼ਾ ਵਰਤੀ ਗਈ ਹੈ, ਉਸ ਨਾਲ ਸ਼ਾਇਦ ਤੁਹਾਡੇ ਬੋਲੇ ਕੰਨ ਵੀ ਸੁਣਨ ਲੱਗ ਪੈਣ । ਤੁਹਾਡੇ ਬੋਲੇਪਣ ਨੂੰ ਦੂਰ ਕਰਨ ਲਈ ਮੈਂ ਇਸ ਪੱਤਰ ‘ਚ ਆਪਣੀਆਂ ਭਾਵਨਾਵਾਂ ਪ੍ਰਗਟਾਉਣੀਆਂ ਚਾਹੁੰਦਾ ਹਾਂ। ਇਸ ਨੂੰ ਜ਼ਰਾ ਧਿਆਨ ਨਾਲ ਪੜ੍ਹਿਓ । ਹਿੰਦੂਆਂ ਨਾਲ ਸਬੰਧਤ ਲਾਲਾ ਜਗਤ ਨਰਾਇਣ ਦੀ ਮੌਤ ਦੀ ਜਾਂਚ ਤਿੰਨ ਦਿਨਾਂ ਵਿੱਚ ਹੀ ਪੂਰੀ ਹੋ ਗਈ ।ਇਹ ਮੇਰੀ ਗ੍ਰਿਫ਼ਤਾਰੀ ਦੇ ਵਰੰਟਾਂ ਤੋਂ ਸਾਬਤ ਹੁੰਦਾ ਹੈ। ਪਰ ਸਿੱਖਾਂ ਦੇ ਗੁਰੂ ਦੇ ਕਾਤਲਾਂ , ਸਿੱਖਾਂ ਦੀ ਸੰਪਤੀ ਨੂੰ ਨਸ਼ਟ ਕਰਨ ਵਾਲਿਆਂ ਅਤੇ ਚੰਦੋ ਕਲਾਂ ਵਿੱਚ ਸਿਖਾਂ ਦੀ ਤਿੰਨ ਲੱਖ ਰੁਪਏ ਦੀ ਸੰਪਤੀ ਲੁੱਟਣ ਵਾਲਿਆਂ ਖਿਲਾਫ਼ ਜਾਂਚ ਇੱਕ ਅਫਸਰ ਦੀ ਰਿੱਟ ‘ਤੇ ਰੋਕ ਦਿੱਤੀ , ਅਖੇ ਇਹ ਮਾਮਲਾ ਸਿੱਖ ਜੱਜ ਕੋਲ ਹੈ । ਮੇਰਾ ਕੇਸ ਹਿੰਦੂ ਜੱਜ ਕੋਲ ਪੇਸ਼ ਕੀਤਾ ਗਿਆ । ਇਹ ਤੁਹਾਡੇ ਬੋਲੇਪਣ ਦੀ ਉਦਾਹਰਣ ਹੈ, ਕਿਉਂਕਿ ਕਿਸੇ ਵੀ ਸਿੱਖ ਨੂੰ ਇਤਰਾਜ਼ ਨਹੀ ਸੀ ਕਿ ਮੇਰੇ ਕੇਸ ਦੀ ਜਾਂਚ ਇੱਕ ਹਿੰਦੂ ਜੱਜ ਨੂੰ ਕਿਉਂ ਸੌਪੀ ਗਈ ? ਹਿੰਦੀ ਸੂਬੇ ਲਈ ਕੋਈ ਹਿੰਦੂ ਜੇਲ੍ਹ ਨਹੀ ਗਿਆ , ਹਿੰਦੂ ਮੰਦਰ ਦੇ ਨਾਂ ‘ਤੇ ਟ੍ਰੇਨ ਦਾ ਨਾਂ ਰੱਖਣ ਬਦਲੇ ਕਿਸੇ ਨੂੰ ਵੀ ਹਿਰਾਸਤ ਵਿੱਚ ਨਹੀਂ ਲਿਆ ਗਿਆ । ਕੁਝ ਹਿੰਦੂ ਰੇਲਵੇ ਸਟੇਸ਼ਨਾ ਲਈ ਪਵਿੱਤਰ ਸ਼ਹਿਰ ਦਾ ਦਰਜਾ ਹਾਸਲ ਕਰਨ ਵਾਸਤੇ ਕਦੇ ਵੀ ਕੋਈ ਜੇਲ੍ਹ ਨਹੀਂ ਗਿਆ । ਨਾ ਹੀ ਹਿੰਦੂਆਂ ਨੂੰ ਕਿਸੇ ਹਿੰਦੂ ਚਿੰਨ੍ਹ ਦੀ ਰਾਖੀ ਲਈ ਬਲਿਦਾਨ ਦੇਣਾ ਪਿਆ । ਆਜ਼ਾਦੀ ਤੋਂ ਬਾਅਦ ਉਨ੍ਹਾਂ ਉਹ ਸਭ ਕੁਝ ਹਾਸਲ ਕੀਤਾ, ਜਿਹੜਾ ਉਨ੍ਹਾਂ ਦੇ ਧਰਮ ਅਨੁਸਾਰ ਫਿੱਟ ਬੈਠਦਾ ਸੀ । ਪਰ ਇਸ ਦੇ ਐਨ ਉਲਟ ਆਜ਼ਾਦੀ ਤੋਂ ਬਾਅਦ ਇੱਕ ਲੱਖ ਤੋਂ ਵਧੇਰੇ ਸਿੱਖਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਵੱਡੀ ਗਿਣਤੀ ‘ਚ ਸਿੱਖਾਂ ਨੇ ਪੰਜਾਬੀ ਸੂਬੇ , ਦਰਬਾਰ ਸਾਹਿਬ ‘ਚ ਟਰਾਸਮੀਟਰ ਲਗਾਉਣ , ਵੱਖਰੇ ਰਾਸ਼ਟਰ ਦੀ ਮੰਗ , ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣ ਦੀ ਖ਼ਾਤਰ, ਸਿੱਖ ਚਿੰਨ੍ਹਾਂ ਨੂੰ ਪਹਿਨਣ ਦਾ ਅਧਿਕਾਰ ਹਾਸਲ ਕਰਨ ਲਈ ਬਲਿਦਾਨ ਦਿੱਤਾ। ਉਦੋਂ ਵੀ ਤੁਹਾਡੇ ਬੋਲੇ ਕੰਨਾਂ ਨੂੰ ਕੁਝ ਸੁਣਾਈ ਨਹੀਂ ਦਿੱਤਾ । ਸਿੱਖਾਂ ਨੂੰ ਪਹਿਲਾਂ ਹੀ ਹਾਕਮਾਂ ਦੇ ਜੁ਼ਲਮ ਦਾ ਸਾਹਮਣਾ ਕਰਨਾ ਪਿਆ , ਪਰ ਤੁਹਾਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਜਦੋਂ ਸਿੱਖਾਂ ਦਾ ਸਬਰ ਜਵਾਬ ਦੇ ਗਿਆ ਤਾਂ ਉਨ੍ਹਾਂ ਨੇ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਮੁਤਾਬਿਕ ਹਥਿਆਂਰਾਂ ਨਾਲ ਲੈਸ ਹੋ ਕੇ ਵਾਪਸੀ ਕੀਤੀ- ਜਦੋਂ ਸਾਂਤਮਈ ਹੱਲ ਦੇ ਸਾਰੇ ਢੰਗ ਖ਼ਤਮ ਹੋ ਜਾਂਦੇ ਹਨ ਤਾ ਫਿਰ ਹਥਿਆਰ ਚੁੱਕਣਾ ਹੀ ਆਖਰੀ ਬਦਲ ਬਚਦਾ ਹੈ (ਜਫ਼ਰਨਾਮਾ)। ਪਰ ਸਾਡਾ ਹਾਲੇ ਹਥਿਆਰ ਚੁੱਕਣ ਦਾ ਕੋਈ ਪ੍ਰੋਗਰਾਮ ਨਹੀਂ ਹੈ। ਪਰ ਜੇ ਇੰਝ ਹੀ ਸਿੱਖਾਂ ਨਾਲ ਅਨਿਆਂ ਜਾਰੀ ਰਹਿੰਦਾ ਹੈ ਤਾਂ ਇਹ ਹੋਰ ਸਹਿਣ ਨਹੀਂ ਕੀਤਾ ਜਾਵੇਗਾ , ਕਿਉਂਕਿ ਸਾਡਾ ਸਬਰ ਵੀ ਹੁਣ ਜਵਾਬ ਦੇ ਗਿਆ ਹੈ । ਅਸੀਂ ਲੰਮੇ ਸਮੇਂ ਤੋਂ ਸ਼ਾਂਤਮਈ ਰੁਖ ਅਪਣਾ ਕੇ ਵੇਖ ਲਿਆ ਹੈ । ਜਦੋਂ ਅਸੀਂ ਸਰਕਾਰ ਤੋਂ ਆਪਣੀਆ ਮੰਗਾਂ ਮਨਵਾਉਣ ਦੀ ਗੱਲ ਕਰਦੇ ਹਾਂ ਤਾਂ ਅਸੀ ਕਹਿੰਦੇ ਹਾਂ ਕਿ ਹਰੇਕ ਹਿੰਦੂ ਨੂੰ ਆਪਣੇ ਧਾਰਮਿਕ ਚਿੰਨ੍ਹਾਂ ਵਿੱਚ ਵਿਸ਼ਵਾਸ਼ ਰੱਖਣ ਦਾ ਪੂਰਨ ਅਧਿਕਾਰ ਹੈ। ਅਸੀਂ ਅਜਿਹੇ ਹਰੇਕ ਹਿੰਦੂ ਨੂੰ ਇੱਕ ਭਰਾ ਵਾਂਗ ਵੇਖਦੇ ਹਾਂ । ਇਸੇ ਤਰ੍ਹਾਂ ਇੱਕ ਮੁਸਲਮਾਨ ਤੇ ਇੱਕ ਸਿੱਖ ਨੂੰ ਵੀ ਆਪੋ- ਆਪਣੇ ਧਰਮ ਵਿੱਚ ਪੂਰਨ ਹੋਣਾ ਚਾਹੀਦਾ ਹਹੈ। ਇਹ ਪਾਠ ਅਸੀਂ ਪੜ੍ਹਾਉਂਦੇ ਹਾਂ। ਫਿਰ ਭਲਾ ਅਜਿਹੇ ਵਿਅਕਤੀ ਨੂੰ ਇੱਕ ਅਤਿਵਾਦੀ ਕਹਿਣਾ ਕਿੱਥੋਂ ਤੱਕ ਸਹੀ ਹੈ? ਸਿੱਖ ਦੀ ਇੱਜ਼ਤ ਰੋਲਣਾ , ਇੱਕ ਸਿੱਖ ਦੇ ਮੂੰਹ ਤੰਬਾਕੂ ਪਾਉਣਾ ਅਤੇ ਉਸ ‘ਤੇ ਥੁੱਕਣਾ , ਸਰੀਰਕ ਅੰਗਾਂ ‘ਤੇ ਜਖ਼ਮ ਕਰਕੇ ਉਨ੍ਹਾਂ ‘ਤੇ ਲੂਣ ਪਾਉਣਾ , ਸਿੱਖਾਂ ਦੇ ਘਰਾਂ ਨੂੰ ਸਾੜਨਾ , ਸਿੱਖ ਕੁੜੀਆਂ ‘ਤੇ ਝੂਠੇ ਇਲਜ਼ਾਮ ਲਗਾਉਣਾ , ਸਿੱਖ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਨੂੰ ਝੂਠੇ ਮੁਕਾਬਲਿਆਂ ‘ਚ ਮਾਰਨਾ ਆਦਿ ਵਰਗੀਆਂ ਘਟਨਾਵਾਂ ਦਾ ਇੱਥੇ ਜਿ਼ਕਰ ਕਰਨਾ ਜਰੂਰੀ ਹੈ। ਇਸ ਖਤ ਵਿੱਚ ਸਭ ਕੁਝ ਸੰਖੇਪ ਵਿੱਚ ਲਿਖਿਆ ਗਿਆ ਹੈ। ਜੇ ਤੁਹਾਡੇ ਕੋਲ ਸਮਾਂ ਹੋਵੇ ਤਾਂ ਮੈਂ ਤੁਹਾਨੂੰ ਸਿੱਖਾਂ ਖਿ਼ਲਾਫ ਹੁੰਦੇ ਵਿਤਕਰੇ ਬਾਰੇ ਵਿਸਥਾਰ ਸਹਿਤ ਦੱਸਾਂਗਾ । ਜਰਨੈਲ ਸਿੰਘ ਖਾਲਸਾ 4247
Pics / Re: lado rani« on: August 08, 2011, 09:20:56 AM »lol Aho aho bai Sohni aa :pagel: 4249
Gup Shup / Re: What makes you attractive?« on: August 08, 2011, 09:15:47 AM »
MEra Raunki Subah
![]() 4250
Shayari / ਕਸੂਰ ਕੋਈ ਨਾ« on: August 08, 2011, 09:06:09 AM »ਇਹਨਾਂ ਚੰਨ ਤਾਰਿਆਂ ਦਾ ਕਸੂਰ ਕੋਈ ਨਾ
ਸਾਡੀ ਕੁੰਡਲੀ ’ਚ ਰਾਹੂ ਕੇਤੂ ਆਏ ਹੋਏ ਨੇ ਜਿਹੜੇ ਸੋਹਣੇ ਯਾਰੋ ਸਾਡੇ ਦਿਲ ਭਾ ਜਾਂਦੇ ਨੇ ਜਾਂ ਉਹਨਾਂ ਦੇ ਨਖਰੇ ਨੀ ਮਾਣ ,ਜਾਂ ਉਹ ਆਪਣੀ ਜਿੰਦ ਕਿਸੇ ਹੋਰ ਦੇ ਲੇਖੇ ਲਾ ਜਾਂਦੇ ਨੇ 4252
Gup Shup / Re: Song ur listening to?« on: August 08, 2011, 08:48:39 AM »
Satwinder Bugga - Bedarde Nee
4253
PJ Games / Re: what made u angry today?« on: August 08, 2011, 08:46:59 AM »
google :angr: Jo labhda ohh mill nahi reha
4255
PJ Games / Re: Truth abt urself & Wht made u smile today?« on: August 08, 2011, 08:42:53 AM »
Ahh hune hune pj nahi si challdi hun chall pai Dil Kush Ho geya
![]() 4256
4257
ਧਰਤੀ ਅਨੰਦਪੁਰ ਸਾਹਿਬ ਦੀਏ ਤੈਨੂੰ ਲਖ ਵਾਰੀ ਪ੍ਰਣਾਮ
ਜਿੱਥੇ ਦਸਵੇਂ ਸਤਿਗੁਰ ਜੀ ਨੇ, ਸਾਜਿਆ ਪੰਥ ਮਹਾਨ ਦੱਬੇ ਕੁਚਲੇ ਲੋਕਾਂ ਅੰਦਰ, ਹੋਇਆ ਨਵਾਂ ਉਜਾਲਾ ਇੱਕ ਨਵਾਂ ਇਤਿਹਾਸ ਬਣ ਗਿਆ, ਦਿਵਸ ਵਿਸਾਖੀ ਵਾਲਾ ਪੰਥ ਵਿਲੱਖਣ ਸਾਜਿਆ ਸਤਿਗੁਰ, ਜਾਣੇ ਦੁਨੀਆ ਸਾਰੀ ਕੱਲ੍ਹਾ ਕੱਲ੍ਹਾ ਸਿੰਘ ਪੈਂਦਾ ਏ, ਲੱਖਾਂ ਉੱਤੇ ਭਾਰੀ ਜਾਤ ਪਾਤ ਤੇ ਊਚ ਨੀਚ ਦਾ, ਦਾਤਾ ਭੇਦ ਮਿਟਾਇਆ ਚਾਰ੍ਹੇ ਵਰਣ ਬਰਾਬਰ ਜਿਸ ਵਿੱਚ, ਐਸਾ ਪੰਥ ਸਜਾਇਆ ਹੱਕ ਸੱਚ ਦਾ ਰਾਖਾ ਇਹ ਮਜਲੂਮਾਂ ਖਾਤਰ ਲੜਦਾ ਰਣ ਤੱਤੇ ਵਿੱਚ ਇਸਦੇ ਸਾਹਵੇਂ, ਦੁਸ਼ਮਣ ਨਾ ਕੋਈ ਖੜ੍ਹਦਾ ਸਿੱਖ ਕੌਮ ਵਿੱਚ ਜਨਮ ਲਿਆ ਮੈਂ, ਬੜਾ ਹੈ ਇਸਦਾ ਮਾਣ ਜੁਗਾਂ ਜੁਗਾਂ ਤਕ ਰੱਬਾ, ਇਸਦੀ ਉੱਚੀ ਰੱਖੀਂ ਸ਼ਾਨ 4259
ਖੁੱਦਗਰਜ ਅੱਜ ਦੀ ਮਾਂ ,ਇਸ ਕਦਰ ਹੋ ਗਈ ਤੰਨ ਕਬਰਿਸਤਾਨ ਬਣ ਗਿਆ ਕੁੱਖ ਕਬਰ ਹੋ ਗਈ ਆਦਮੀਂ ਚੋਂ ਅੱਜ ਕੱਲ ,ਇਨਸਾਨ ਮਨਫੀ ਹੋ ਗਿਆ ਗੱਲ ਇੱਕ ਨਹੀਂ ਇਹ ਹੁਣ ਤਾਂ ,ਨਗਰ ਨਗਰ ਹੋ ਗਈ ਕੋਈ ਪੁਛਦਾ ਨਾਂ ਅੱਜ ਕੱਲ ,ਓਹ ਰੁੱਖ ਨਾਲ ਕਾਹਤੋਂ ਲਟਕਿਆ ਰੈਲੀ ਨੇਤਾ ਦੀ ਪਹਿਲੇ ,ਪੰਨੇ ਦੀ ਖਬਰ ਹੋ ਗਈ ਜੇ ਭਗਤ ਸਿੰਘ ਹੁੰਦਾ ਤਾਂ , ਅੱਜ ਹਾਲਾਤ ਹੋਰ ਹੋਣੇ ਸੀ ਇਹ ਗਾਂਧੀਗਿਰੀ ਤਾਂ ਸਾਰੀ ,ਪੈਸੇ ਮਗਰ ਹੋ ਗਈ ਜੇ ਅਮੀਰਾਂ ਦੀ ਭੁੱਖ ਵਧੀ ,ਤਾਂ ਲੁੱਟਿਆ ਗਰੀਬਾਂ ਨੂੰ ਭੁੱਖ ਗਰੀਬ ਦੀ ਵਧੀ ,ਤਾਂ ਯਾਰੋ ਸਬਰ ਹੋ ਗਈ ਬਹੁਤੀ ਦੇਰ ਤੱਕ ,ਓਹ ਰਹਿੰਦੇ ਨਹੀਂ ਅਣਗੌਲਿਆਂ ਤਾਕਤ ਕਲਮ ਦੀ ਜਿਸ ਤਬਕੇ ,ਦੇ ਲੋਕਾਂ ਮਗਰ ਹੋ ਗਈ 4260
Shayari / ਕਿਹੜੀ ਗੱਲੋਂ« on: August 08, 2011, 07:06:57 AM »ਨਾ ਕਿਸੇ ਦਾ ਦੇਣਾ ਮਿਤਰੋ, ਨਾ ਕਿਸੇ ਤੋਂ ਲੈਣਾ
ਫੇਰ ਕਿਹੜੀ ਗੱਲੋਂ ਦੁਨੀਆ ਤੇ, ਯਾਰੋ ਡਰ ਡਰ ਕੇ ਏ ਰਹਿਣਾ |