July 13, 2025, 10:26:14 PM

Show Posts

This section allows you to view all posts made by this member. Note that you can only see posts made in areas you currently have access to.


Messages - anonymous

Pages: 1 ... 200 201 202 203 204 [205] 206 207 208 209 210 ... 669
4081
Shayari / Re: ਜਨੇਊ
« on: August 08, 2011, 02:06:32 PM »
bhut vadiya g

Dhannvad bai JI :smile:

4082
Shayari / ਪੜਨ ਵਾਲਿਆ
« on: August 08, 2011, 02:06:06 PM »
ਸਾਂਈ ਅੱਜ ਤੂੰ ਆਪਣਾ ਜਲਵਾ ਵਿਖਾਦੇ,ਉਹਨਾ ਸਾਰਿਆ ਦੀ ਜਿੰਦਗੀ ਆਪਣੈ ਨੂਰ ਨਾਲ ਸ਼ਜਾ ਦੇ


ਬਸ ਮੇਰੀ ਇਹੋ ਅਰਦਾਸ ਹੈ ,ਪੋਸਟਾ ਮੇਰੀਆ ਪੜਨ ਵਾਲਿਆ ਦੇ ਸੁਪਨੇ ਹਕੀਕਤ ਬਣਾ ਦੇ


4083
Knowledge / Re: question of the day
« on: August 08, 2011, 01:59:59 PM »
Jugni da matlab ki hunda

:thinking: Soch ke dasunga Bai

4084
Shayari / ਜਨੇਊ
« on: August 08, 2011, 01:58:28 PM »
ਸਭਾ ਲੱਗ ਗਈ ਰਾਜੇ ਨਾਗਰ ਮੱਲ ਦੀ

ਅਹਿਲਕਾਰ ਬਹਿ ਗਏ ਡੱਟ ਕੇ

ਸੱਚਾ ਪਾਤਸ਼ਾਹ ਕਚਿਹਰੀ ਵਿੱਚ ਖੜ ਕੇ ਸ਼ੇਰ ਵਾਗ ਇਉ ਗੱਜਿਆ

ਜੰਝੂ ਪਹਿਨਣੇ ਤਿਲਕ ਵੀ ਲਾਣਾ

ਠਾਕਰਾ ਨੂੰ ਨਿਤ ਪੂਜਣਾ

ਸਾਡਾ ਹੱਕ ਵੀ ਬਰਾਬਰ ਬਣਦਾ ਅਸੀ ਵੀ ਹਾ ਬੰਦੇ ਰੱਬ ਦੇ

ਗੁਰੂ ਰਵੀਦਾਸ ਨੇ ਮੋਢੇ ਰੰਬੀ ਮਾਰ ਕੇ ਸੋਨੇ ਦਾ ਜਨੇਊ ਕੱਢਿਆ

ਸਤਯੁਗ  ਦਾ ਜਨੇਊ ਜਦੋ ਤੱਕਿਆ ਬਿਪਰਾ ਦੀ ਹਾਰ ਹੋ ਗਈ

ਚਿੱਟਾ ਚਾਂਦੀ ਦਾ ਜਨੇਊ ਜਦ ਕੱਢਿਆ ਬਾਬਾ ਜੀ ਨੇ ਹਿੱਕ ਚੀਰ ਕੇ

ਫਿਰ ਤੀਸਰਾ ਤਮੇਸਰੀ ਕੱਢਿਆ ਬਾਬਾ ਜੀ ਨੇ ਰੰਬੀ ਮਾਰ ਕੇ

ਕਲਯੁਗ ਦਾ ਜਨੇਊ ਫਿਰ ਕੱਢਿਆ ਤਿੰਨਾ ਨਾਲੋ ਇਹ ਵੱਖਰਾ

ਚਾਰੇ ਯੁੱਗਾ ਦੇ ਜਨੇਊ ਜਦ ਦੇਖੇ ਬਾਦਸ਼ਾਹ ਹੈਰਾਨ ਹੋ ਗਿਆ

4085
Shayari / ਨਾਮ ਜਪ ਲੈ ਮਨਾ
« on: August 08, 2011, 01:53:45 PM »
ਲੱਖਾ ਤਰ ਗੇ ਲੱਖਾ ਨੇ ਤਰ ਜਾਣਾ

ਗੁਰੂ ਜੀ ਦੀ ਬਾਣੀ ਸੁਣ ਕੇ

ਰੂਹਾ ਭੁੱਲੀਆ ਨੂੰ ਮਿਲਦਾ ਠਿਕਾਣਾ

ਗੁਰੂ ਜੀ ਦੀ ਬਾਣੀ ਸੁਣ ਕੇ

ਇਹ ਬਾਣੀ ਹੈ ਧੁਰ ਕੀ ਬਾਣੀ

ਇਸ ਬਾਣੀ ਦੀ ਅਮਰ ਕਹਾਣੀ

ਸੱਚੇ ਮਨ ਨਾਲ ਜੋ ਵੀ ਸੁਨਦਾ

ਮੁੱਕ ਜਾਦੀ ਹੈ ਆਣੀ ਜਾਣੀ

ਨਾਮ ਜਪ ਲੈ ਮਨਾ ਅਣਜਾਣਾ

ਆਖਰ ਏਸ ਹੀ ਹੈ ਕੰਮ ਆਣਾ

ਲੱਖਾ ਤਰ ਗੇ ਲੱਖਾ ਨੇ ਤਰ ਜਾਣਾ

ਗੁਰੂ ਜੀ ਦੀ ਬਾਣੀ ਸੁਣ ਕੇ


4086
Shayari / ਵਾਹਿਗੁਰੂ ਅੱਲਾ ,....
« on: August 08, 2011, 01:50:27 PM »
ਸਾਰੀ ਦੁਨੀਆ ਨੂੰ ਤਾਰਿਆ ਮਿੱਠੇ ਬੋਲ ਬੋਲਕੇ

ਰੀਠੇ ਮਿੱਠੇ ਕੀਤੇ ਮਾਣ ਬਲੀ ਦਾ ਸੀ ਤੋੜਿਆ

ਸੱਜਨ ਜਿਹੇ ਠਗਾ ਨੂੰ ਵੀ ਰੱਬ ਨਾਲ ਜੋੜਿਆ

ਕੌੜੇ ਰੀਠਿਆ ਨੂੰ ਮਿੱਠੇ ਤੂੰ ਬਣਾਇਆ ਨਾਮ ਰਸ ਘੋਲ ਘੋਲ ਕੇ

ਅੱਜ ਤੇਰੀ ਦੁਨੀਆ ਚ ਫਿਰ ਮਾਰੋ ਮਾਰ ਏ

ਸੱਚ ਦੀ ਥਾ ਦਿਲਾ ਵਿੱਚ ਲੋੜਿਆ ਦੀ ਖਾਰ ਏ

ਤੂੰ ਨਫਰਤ ਨੂੰ ਦਿਲਾ ਚੋ ਮਿਟਾਇਆ

ਵਾਹਿਗੁਰੂ ਅੱਲਾ ਰਾਮ ਬੋਲਕੇ

ਸਾਰੀ ਦੁਨੀਆ ਨੂੰ ਤਾਰਿਆ ਮਿੱਠੇ ਬੋਲ ਬੋਲਕੇ



4087
Shayari / Re: ਦੀਵਾ ਸਮਝ ਕੇ ਹਨੇਰੀ
« on: August 08, 2011, 01:42:28 PM »
tusi sare hi bahut vadhiya ho  :smile:

:hehe: Dhannvad ustad ji

4088
Shayari / Re: ਟੁੱਟ ਪੈਣੇ ਦਾ ਵਿਆਹ
« on: August 08, 2011, 01:40:56 PM »
Aajo sare :hehe: raunka laie :hehe:

4089
Shayari / ਸਤਿਗੁਰੂ ਦੇਖ ....
« on: August 08, 2011, 01:39:55 PM »
ਮੂੰਹ ਵਿੱਚ ਰਾਮ-ਰਾਮ ਬਗਲ ਵਿੱਚ ਸ਼ੁਰੀਆਂ
ਹੋਵਣ ਕਤਲ ਕੁੱਖਾਂ ਵਿੱਚ ਕੁੜੀਆਂ
ਲੋਕੀਂ ਪਾਪ ਕਮਾਉਂਦੇ ਨੇਂ
ਬਣਕੇ ਹੱਕ-ਸੱਚ ਦੇ ਪਾਂਧੀ
ਐ ਸਤਿਗੁਰੂ ਦੇਖ ਜ਼ਰਾ
ਦੁਨੀਆਂ ਤੁਰੀ ਕਿੱਧਰ ਨੂੰ ਜਾਂਦੀ

ਪੰਜ-ਸੌ ਦੇ ਨੋਟ ਬਿਨ੍ਹਾਂ
ਅਰਜ਼ੀ ਨਹੀਂ ਲੈਂਦਾ ਪਟਵਾਰੀ
ਓਸ ਦੇਸ਼ ਦਾ ਬਣਨਾਂ ਕੀ
ਜਿੱਥੇ ਲੀਡਰ ਬਣੇਂ ਵਪਾਰੀ
ਕੁਰਸੀ ਨਾਂ ਖੁੱਸ ਜਾਵੇ
ਏਹੋ ਚਿੰਤਾ ਰਹੇ ਸਤਾਂਦੀ
ਐ ਸਤਿਗੁਰੂ ਦੇਖ ਜ਼ਰਾ
ਦੁਨੀਆਂ ਤੁਰੀ ਕਿੱਧਰ ਨੂੰ ਜਾਂਦੀ


ਲਿਆ ਪੱਟ ਜਵਾਨੀਂ ਨੂੰ
ਨਸ਼ਿਆਂ-ਸ਼ੌਂਕਾਂ ਅਤੇ ਸਵਾਦਾਂ
ਹੁਣ ਪੁੱਤ ਕਾਜੀਆਂ ਦੇ ਲੋਕੋ
ਗਿੱਜ ਗਏ ਪੀਣ ਸ਼ਰਾਬਾਂ
ਮੁਰਗੇ ਦੀ ਤਰੀ ਬਿਨ੍ਹਾਂ
ਰੋਟੀ ਨਹੀਂ ਪੰਡਤਾਣੀਂ ਖਾਂਦੀ
ਐ ਸਤਿਗੁਰੂ ਦੇਖ ਜ਼ਰਾ
ਦੁਨੀਆਂ ਤੁਰੀ ਕਿੱਧਰ ਨੂੰ ਜਾਂਦੀ


ਸਾਰਾ ਮੀਡੀਆ ਇੰਡੀਆ ਦਾ
ਮਰਿਆਂ ਨੂੰ ਹੀ ਵੇਚੀ ਜਾਵੇ
ਇੱਕ ਪੈਸੇ ਖਾਤਿਰ ਜੀ
ਨਾਂ ਕੋਈ ਖੌਫ ਖੁਦਾ ਦਾ ਖਾਵੇ
ਇਹ ਖੂਨ-ਖਰਾਬੇ ਨੂੰ,
ਕਹਿੰਦੇ ਵਧੀਆ ਖਬਰ ਲਿਆਂਦੀ
ਐ ਸਤਿਗੁਰੂ ਦੇਖ ਜ਼ਰਾ
ਦੁਨੀਆਂ ਤੁਰੀ ਕਿੱਧਰ ਨੂੰ ਜਾਂਦੀ

ਏ ਕਹਿਣ ਸਿਆਣੇਂ ਬਈ
ਹੁੰਦੇ ਰੱਬ ਦਾ ਰੂਪ ਖਿਡਾਰੀ
ਕਈ ਬੁਜਦਿਲ ਬੰਦੇ ਜੀ
ਜਾਂਦੇ ਉਨ੍ਹਾਂ ਨੂੰ ਵੀ ਮਾਰੀ
ਹੁਣ ਪਾਪ ਨਹੀਂ ਚੱਕ ਹੁੰਦਾ
ਧਰਤੀ ਰੋ-ਰੋ ਕੇ ਕੁਰਲਾਂਦੀ
ਐ ਸਤਿਗੁਰੂ ਦੇਖ ਜ਼ਰਾ
ਦੁਨੀਆਂ ਤੁਰੀ ਕਿੱਧਰ ਨੂੰ ਜਾਂਦੀ



4090
Shayari / Re: ਖਤਾ
« on: August 08, 2011, 01:33:13 PM »

4091
Shayari / ਖਤਾ
« on: August 08, 2011, 01:29:33 PM »
ਜਾ ਕੀਤੀ ਤੇਰੀ ਮਾਫ ਖਤਾ,ਪਰ ਤੈਨੂੰ ਰੁਲਾਇਆ ਨਹੀ ਜਾਣਾ


ਤੈਨੂੰ ਖੋ ਕੇ ਮੇਰਿਆ ਸੱਜਣਾਂ ਵੇ,ਹੋਰ ਕੁਝ ਪਾਇਆ ਨਹੀ ਜਾਣਾ

4093
Fun Time / Re: Happy Birthday Saghi
« on: August 08, 2011, 01:28:13 PM »
mera bday next month a oyeeeeeeeeeeeeee  aj nhi aaaaaaaaaaaaa


tarikh kini aa :hehe: main wish karu pehla :loll: je ho sakeya

4094
Shayari / Re: ਟੁੱਟ ਪੈਣੇ ਦਾ ਵਿਆਹ
« on: August 08, 2011, 01:27:37 PM »
pehla tan kehnde pye c k mere viah ch bhaani vajj gyi..............hun eh sire kive chadh gya... :loll:


:hehe: ehh te thoda jeha kamm adeya si ustad ne challa ta :hehe:

keo tuhanu kushi nahi hoi :sad:

4095
Pics / Re: Saghi choti hundi
« on: August 08, 2011, 01:26:47 PM »
Saghi tainu te ehh we nahi si pta :hehe: ki tere nakk lageya hoeya si ja nahi :huhh:

4096
Pics / Re: Saghi choti hundi
« on: August 08, 2011, 01:19:09 PM »
ahoo nek sea :hehe: naha dho ke bithai si :hehe: nakk vagda rehnda si ehhda :loll:

4097
Shayari / Re: ਕਿਸਮਤ ਦੀਆਂ ਲਕੀਰਾਂ ....
« on: August 08, 2011, 01:18:16 PM »
chal mai v jaffi pa he lava aaj tainu


Ohh te teri marzi aa bai :hehe:

4098
amin sood :wait: 1 Time

4099
Fun Time / Re: Happy Birthday Saghi
« on: August 08, 2011, 01:15:51 PM »
mai ki jhoothh boleya

Ki ajj tera bday nahi aa :hehe: cake na khawon di maari :huhh:

4100
Shayari / Re: ਟੁੱਟ ਪੈਣੇ ਦਾ ਵਿਆਹ
« on: August 08, 2011, 01:15:06 PM »

pehla viah 2 2 mahine tak chalde c ,ohi viah aa tera ,ajkall vanguu nhi ik din ch sab kuj ho janda , :hehe:

Aho Aho :hehe: aapan purane jamane de khyalata wale aa :hehe:

Pages: 1 ... 200 201 202 203 204 [205] 206 207 208 209 210 ... 669