July 13, 2025, 10:38:47 PM

Show Posts

This section allows you to view all posts made by this member. Note that you can only see posts made in areas you currently have access to.


Messages - anonymous

Pages: 1 ... 199 200 201 202 203 [204] 205 206 207 208 209 ... 669
4061
Shayari / Re: Kalam Main Nahi Chuki Kade......
« on: August 09, 2011, 01:24:16 AM »
Gaint aa veere :excited:

4062
Fun Time / Re: Happy Birthday Saghi
« on: August 09, 2011, 01:22:12 AM »
Theek aa gujra :hehe: hun tera we pta lagg geya :loll:

4063
Pics / Re: pictures of gujr
« on: August 09, 2011, 01:21:05 AM »
Ahoo Gujra aah we theek ne :loll:

4064
PJ Games / Re: How many GF/BF does the person above you have?
« on: August 09, 2011, 01:20:08 AM »
0gf ^

4065
Help & Suggestions / Re: HELP
« on: August 09, 2011, 01:19:30 AM »
ki eh cheej hale vi kam nhi kar rhi tere layi..
ik wari fer check karke dass

Nek sea lai main roz dekhda nahi challdi yaar aah ayi janda kujh

Security Violation
The action you attempted is not permitted.

Back to the Gallery

4066
Shayari / Re: o..kamal.preet..very.nice..name..ji
« on: August 09, 2011, 01:17:55 AM »
Vadia Likheya ji :hehe: hun tuhadi we kise naal gall ban je :loll:

4067
 
PJ SARPANCH
114 times
08/08/11

4068
Shayari / Re: ਵੇਖਣ ਵਾਲੇ ਦੀ ਅੱਖ
« on: August 09, 2011, 01:16:39 AM »
kamal =D> vadia aa :okk:

4069
Gup Shup / Rabb rakha
« on: August 08, 2011, 02:33:18 PM »
Sat shri akal

&

Rabb rakha ji !!

4070
Shayari / ਲਾਲ ਚਿਣਵਾ
« on: August 08, 2011, 02:31:37 PM »
ਬਾਜਾਂ ਵਾਲਿਆ ਤੇਰੇ ਹੌਂਸਲੇ ਸੀ,

ਅੱਖਾਂ ਸਾਹਮਣੇ ਸ਼ਹੀਦ ਪੁੱਤ ਕਰਵਾ ਦਿੱਤੇ !

ਲੋਕੀ ਲਭਦੇ ਨੇ ਲਾਲ ਪੱਥਰਾਂ ਚੋਂ,


ਤੇ ਤੂ ਪਥਰਾਂ ਚ ਹੀ ਲਾਲ ਚਿਣਵਾ ਦਿੱਤੇ

4071
Gup Shup / Re: Jaroori Soochna
« on: August 08, 2011, 02:30:38 PM »
312-10325

4072
Shayari / ਆਦਤ ਹੈ
« on: August 08, 2011, 02:28:10 PM »
ਅਪਣੀਆਂ ਸੋਚਾਂ ‘ਚ ਵਹਿੰਦੇ ਰਹਿਣ ਦੀ

ਜੀ! ਬੱਸ ਆਦਤ ਹੈ ਤੰਨਹਾ ਰਹਿਣ ਦੀ

ਮੇਰਾ ਵੀ ਇੱਕ ਸ਼ੌਕ ਸੀ

ਮਹਿਫਿਲਾਂ ‘ਚ ਜਾ ਕੇ ਬਹਿਣ ਦਾ

ਕੁੱਝ ਸੁਣਨ ਦੀ ਤੇ ਕੁੱਝ ਕਹਿਣ ਦੀ

ਜੀ! ਬੱਸ ਆਦਤ ਹੈ ਤੰਨਹਾ ਰਹਿਣ ਦੀ

ਜਾਂ ਜੀਅ ਕਰਦਾ ਲਿਖਦਾ ਰਹਾਂ

ਕਹੀ ਅਣਕਹੀ ਕਿਸੇ ਸੋਚ ਤੇ

ਜਾਂ ਫਿਰ ਰਾਤਾਂ ‘ਚ ਬੈਠੇ ਰਹਿਣ ਦੀ

ਜੀ! ਬੱਸ ਆਦਤ ਹੈ ਤੰਨਹਾ ਰਹਿਣ ਦੀ

ਹਮਦਰਦ ਤਾਂ ਔ ਸਿਤਾਰੇ ਨੇ

ਤੇ ਉਹਦੇ ਖਤ ਸਹਾਰੇ ਜੀਣ ਦੇ

ਜੀ! ਗੱਲ ਸਾਰੀ ਹੈ ਮਿਲਦੇ ਚੈਨ ਦੀ

ਬੱਸ ਆਦਤ ਹੈ ਤੰਨਹਾ ਰਹਿਣ ਦੀ


from@ pbfacebook.com

4073
Shayari / ਵਿਰਸੇ
« on: August 08, 2011, 02:24:39 PM »
ਸਭ ਤੋ ਉੱਚਾ ਮੇਰਾ ਵਿਰਸਾ, ਇਸ ਵਿਰਸੇ ਤੋ ਵਾਰੀ ਜਾਵਾਂ

ਅਪਣੇ ਸਾਰੇ ਲਿਖੇ ਗੀਤ ਮੈ ਅਪਣੀਆਂ ਲਿਖੀਆਂ ਕਵੀਤਾਵਾਂ

4074
Shayari / ਸੌਖਾ ਮਰਨਾ
« on: August 08, 2011, 02:22:34 PM »
ਮੇਰੀ ਆਸ ਬਣਕੇ ਮੈਨੂੰ ਖੁਦ ਤੋ ਜੁਦਾ ਨਾ ਕਰਨਾ

ਮੁਸ਼ਕਿਲ ਜਿਉਣਾ ਹੋ ਜਾਵੇਗਾ ਤੇ ਸੌਖਾ ਮਰਨਾ

4076
Shayari / ਲੋਹੇ ਦਾ ਹਥਿਆਰ
« on: August 08, 2011, 02:17:35 PM »
ਜੇ ਮੈ ਪੱਥਰ ਹਾਂ ਤਾਂ ਤੂੰ ਲੋਹੇ ਦਾ ਹਥਿਆਰ ਬਣੀ

ਛਾਂਗ ਗਈ ਤੂੰ ਮੇਰੇ ਚਾਵਾਂ ਦੇ ਰੁੱਖ, ਹੁਣ ਉਮਰਾਂ ਲਈ ਉਜਾੜ ਬਣੀ


From@ Www.PBFaceBook.Com

4077
Shayari / ਦੋੜ੍ਹ
« on: August 08, 2011, 02:13:17 PM »
ਲਾ ਕੇ ਦੋ ਘੁੱਟ ਪਾਵੇ ਨਿੱਤ ਛੋਰ ਮਿੱਤਰਾ


ਹੱਡਾਂ ਵਿੱਚ ਭਰੀ ਤੇਰੇ ਖੋਰ ਮਿੱਤਰਾ



ਜੇ ਰੱਖਦੈਂ ਪੱਟਾਂ ਦੇ ਵਿੱਚ ਜੋਰ ਮਿੱਤਰਾ


ਸੁਭਾ ਉੱਠ ਕੇ ਤੂੰ ਲਾਇਆ ਕਰ ਦੋੜ੍ਹ ਮਿੱਤਰਾ

4078
Shayari / ਸਿੱਖ ਲੈ.......
« on: August 08, 2011, 02:11:48 PM »
ਵੱਕਤ ਦੇ ਪੈੜਾਂ ਉੱਤੇ ਤੁਰਨਾ ਤੂੰ ਸਿੱਖ ਲੈ

ਟੁੱਟੇ ਹੋਏ ਹਾਣੀਆਂ ਤੋ ਜੋੜਨਾ  ਤੂੰ ਸਿੱਖ ਲੈ

ਜੇ ਬਣਿਆ ਚਟਾਨ ਤਾਂ ਖੁਰਨਾ ਵੀ ਸਿੱਖ ਲੈ

ਜੇ ਚੜ੍ਹਿਆ ਉੱਚਾਈਆਂ ਤਾਂ ਮੁੱੜਨਾ ਵੀ ਸਿੱਖ ਲੈ

4079
Shayari / ਰਾਹਾਂ ---
« on: August 08, 2011, 02:09:41 PM »
ਨਸੀਬ ਪਵਾਉਦਾ ਦੋਸਤਾਨੇ, ਨਾਲੇ ਦਰਦ ਜੁਦਾਈਆਂ ਦੇ

ਨਿਸ਼ਾਨ ਬਣਾਕੇ ਛੱਡ ਦਿੰਦਾ, ਰਾਹਾਂ ਤੇ ਨਜ਼ਰਾਂ ਡਾਹਈਆ ਦੇ

4080
Shayari / ਜਾਂਦੀ ਜਾਂਦੀ
« on: August 08, 2011, 02:08:41 PM »
ਔ ਜਾਂਦੀ ਜਾਂਦੀ ਸ਼ਾਇਦ ਮੈਨੂੰ ਕਾਇਰ ਬਣਾਕੇ ਜਾਵੇਗੀ

ਕੀ ਪਤਾ ਸੀ ਔ ਕਮਲੀ ਮੈਨੂੰ ਸ਼ਾਇਰ ਬਣਾਕੇ ਜਾਵੇਗੀ

Pages: 1 ... 199 200 201 202 203 [204] 205 206 207 208 209 ... 669