4001
PJ Games / Re: How many GF/BF does the person above you have?
« on: August 09, 2011, 03:30:21 AM »
Bai Innia kithe
: ik we haini apni te :hehe:
2-1

2-1
This section allows you to view all posts made by this member. Note that you can only see posts made in areas you currently have access to. 4001
PJ Games / Re: How many GF/BF does the person above you have?« on: August 09, 2011, 03:30:21 AM »
Bai Innia kithe
![]() 2-1 4003
PJ Games / Re: How many GF/BF does the person above you have?« on: August 09, 2011, 03:27:37 AM »
1 ?? Shyd
4004
Shayari / ਮੈਂ ਰੁਸਿਆ ਤੇ« on: August 09, 2011, 03:23:14 AM »ਤੂੰ ਰੁਸਿਆ ਵਾਰ ਵਾਰ ਤੇ ਮੈਂ ਮਨਾਇਆ ਸੌ ਵਾਰ
ਅੱਜ ਮੈਂ ਰੁਸਿਆ ਤੇ ਤੂੰ ਨਾ ਆਇਆ ਇੱਕ ਵਾਰ ਦਿੰਦਾ ਰਿਹਾ ਸੀ ਮਿਸਾਲ ਸਾਨੂੰ ਤੂੰ ਕਠੋਰ ਹੋਣ ਦੀ ਰਤਾ ਬਹਿ ਕੇ ਨਾ ਕੋਲੇ ਦਰਦ ਵੰਡਿਆ ਇੱਕ ਵਾਰ ਜੀਅ ਕਰੇ ਤੈਥੋ ਲਵਾਂ ਮੈਂ ਹਿਸਾਬ ਉਸ ਰਾਤ ਦਾ ਜਦੋਂ ਦਿਲ ਸੀ ਉਦਾਸ ਨਾ ਬਹਿਲਾਇਆ ਇੱਕ ਵਾਰ ਰੱਖ ਪੈਰਾਂ ਥੱਲੇ ਹੱਥ ਵੈਰ ਕੰਢਿਆਂ ਨਾਲ ਪਾਏ ਮੈਂ ਜੜ੍ਹੇ ਹੱਥਾਂ ‘ਚ ਨਾਸੂਰ ਨਾ ਸਲਾਹਿਆ ਇੱਕ ਵਾਰ 4005
Jokes Majaak / Re: sade harman pyare kudi dhamaka i mean pataka ji da haal dekho jra..« on: August 09, 2011, 03:17:11 AM »kamaal aa sade kudi dhamaka ji.. :D: :D: kudia da dimag :D: :D: mota 4006
PJ Games / Re: How many GF/BF does the person above you have?« on: August 09, 2011, 03:16:39 AM »
Mitran di koi we nahi :sad: 0
4007
Shayari / ਫਤਿਹ ਸਿੰਘ ਜੋਰਾਵਰ« on: August 09, 2011, 03:15:40 AM »ਫਤਿਹ ਸਿੰਘ ਜੋਰਾਵਰ ਅਸੀ ਆਏ ਤੇਰੇ ਘਰ ਸਾਨੂੰ ਜੀਉਣ ਦੀ ਸੂਬੇ ਕੋਈ ਲੋੜ ਨਾ ਠੂਠਾ ਮੌਤ ਦਾ ਖਾਲੀ ਨਾ ਦਰੋ ਮੋੜਨਾ ਇੱਕ ਵੱਡੇ ਸਾਡੇ ਤਨ ਤਵੀ ਤੇ ਤਪਾ ਲਿਆ ਦਾਦੇ ਸਾਡੇ ਸੀਸ ਦਿੱਲੀ ਚ ਕਟਾ ਲਿਆ ਅਜੀਤ ਤੇ ਜੁਝਾਰ ਸਾਹਮਣੇ ਪਿਤਾ ਦੇ ਸ਼ਹੀਦ ਹੋਏ ਪਿਆ ਲਹੂ ਤੇ ਲਹੂ ਸਾਨੂੰ ਰੋੜਨਾ ਮਾਰ ਮਾਰ ਕੋੜਰੇ ਲਾ ਸਾਡਾ ਚੰਮ ਦੇ ਸੂਰਮੇ ਜਹਾਨ ਤੇ ਵਾਰ ਵਾਰ ਨੀ ਜੰਮਦੇ ਸਾਨੂੰ ਜੀਉਣ ਦੀ ਸੂਬੇ ਕੋਈ ਲੋੜ ਨਾ ,ਠੂਠਾ ਮੌਤ ਦਾ ਖਾਲੀ ਨਾ ਦਰੋ ਮੋੜਨਾ From@ Pbfacebook.com
4010
Jokes Majaak / Re: sanjana gill vivh vch..« on: August 09, 2011, 03:08:55 AM »bhajj jayooooo nahi te pachtayoge lol Nahi PJ te hi ho reha ![]() 4011
PJ Games / Re: Last textmessage that u received« on: August 09, 2011, 03:08:17 AM »lolz tusi serious na hovo :huhh: !! 4012
Religion, Faith, Spirituality / ਤਸੀਹੇ ਜੋ ਸਿੱਖੀ ਤੇ« on: August 09, 2011, 03:06:23 AM »ਤਸੀਹੇ ਜੋ ਸਿੱਖੀ ਤੇ ਸਿੱਖਾਂ ਨੂੰ ਡੁਲਾ ਨਾ ਸੱਕੇ ਸੜਦੀ ਰੇਤ ਪਿੰਡੇ ਤੇ ਪਾਈ ਗਈ , ਜਿਉਂਦੇ ਜੀ ਭੱਠੀਆਂ ਵਿਚ ਸੁੱਟੇ ਗਏ , ਜੰਡਾਂ ਨਾਲ ਬੰਨ ਕੇ ਸਾੜੇ ਗਏ, ਆਰੇ ਨਾਲ ਦੋ ਫਾੜ ਕੀਤੇ ਗਏ, ![]() ਲੱਕੜ ਦੇ ਹਥੋੜੇ ਨਾਲ ਸਿਰ ਭੰਨਿਆ ਗਿਆ, ਪੇਟ ਚਾਕ ਕੀਤੇ ਗਏ , ਹਾਥੀਆਂ ਥੱਲੇ ਲਿਤਾੜਿਆ ਗਿਆ , ਪੇਟ ਚਾਕ ਕੀਤੇ ਗਏ , ਹਾਥੀਆਂ ਥੱਲੇ ਲਿਤਾੜਿਆ ਗਿਆ , ਖੋਪਗੀਆਂ ਉਤਾਰੀਆਂ ਗਈਆਂ , ਜ਼ਿੰਦਾ ਦੀਵਾਰਾਂ ਵਿਚ ਹੀ ਨਹੀਂ ਚਿਣਵਾਇਆ ਬਲਕਿ ਇੱਟ ਤੋੜਨ ਦੀ ਬਜਾਇ ਗੋਡਾ ਹੀ ਛਿਲ ਦਿੱਤਾ ਗਿਆ , ਪਾਣੀ ਵਿਚ ਡੋਬ ਕੇ ਮਾਰੀਆ ਗਿਆ, ਬੱਚਿਆ ਦੇ ਟੁਕੜੇ ਟੁਕੜੇ ਕਰਕੇ ਹਾਰ ਬਣਾ ਕੇ ਮਾਤਾਵਾਂ ਦੇ ਗਲੇ ਵਿਚ ਪਾਏ ਗਏ ਛੋਟੇ ਛੋਟੇ ਬੱਚਿਆ ਨੂੰ ਹਵਾ ਵਿਚ ਸੁੱਟ ਕੇ ਨੇਜ਼ਿਆਂ ਤੇ ਟੰਗਿਆ ਗਿਆ ![]() ![]() ਬੱਚਿਆਂ ਦਾ ਕਲੇਜਾ ਕੱਢਕੇ ਮਾਪਿਆ ਦੇ ਮੂੰਹ ਵਿਚ ਪਾਇਆ ਗਿਆ ਗੁਰੂ ਸਾਹਿਬਾਂ ਦਾ ਵਰ -- "ਪੰਥ ਖਾਲਸਾ ਖੇਤੀ ਮੇਰੀ | ਹਉਂ ਸੰਭਾਲ ਕਰਉਂ ਤਿਸ ਕੇਰੀ ||" ਸਿੱਖਾਂ ਦਾ ਜਵਾਬ -- "ਮਨੂੰ ਅਸਾਡੀ ਦਾਤਰੀ ਅਸੀਂ ਮਨੂੰ ਦੇ ਸੋਏ | ਜਿਉਂ ਮਨੂੰ ਵਢਦਾ ਅਸੀਂ ਦੂਣ ਸਵਾਏ ਹੋਇ |" From@ Pbfacebook.com
4013
Jokes Majaak / Re: sanjana gill vivh vch..« on: August 09, 2011, 02:53:51 AM »lolz chalo hun eh daso viah ho gaya ya cancel ho gaya si? Haale te challi hi janda ![]() 4014
PJ Games / Re: Whose profile you visited last/Who visited your profile last?« on: August 09, 2011, 02:53:00 AM »
_FaTeh_
4015
PJ Games / Re: Last textmessage that u received« on: August 09, 2011, 02:52:14 AM »jehre line maarde a ona nu flirt kahida lol αcнα jι je тυѕι ιddα ѕαмjнde нo тα мαιɴ ιddα ɴαнι ĸαrdα doвαrα (: 4016
Shayari / ਘੁੰਮਣਾ ਆਜ਼ਾਦ« on: August 09, 2011, 02:50:57 AM » ਘੁੰਮਣਾ ਆਜ਼ਾਦ ਸਦਾ ਸ਼ੇਰਾਂ ਦਾ ਸੁਭਾਅ ਹੁੰਦਾ ਸੌਖੇ ਨਹੀਉਂ ਪਿੰਜਰੇ ਚ ਡੱਕਣੇ ਸ਼ੇਰਾਂ ਨਾਲੋਂ ਵੱਡਾ ਦਿਲ ਚਾਹੀਦਾ ਏ ਸੀਨੇ ਵਿੱਚ ਕਰਕੇ ਗੁਲਾਮ ਜੇ ਆ ਰੱਖਣੇ ਮਰਦਾਂ ਦੇ ਪੁੱਤ ਸਦਾ ਗੱਲ ਕਰਦੇ ਨੇ ਹਿੱਕ ਵਿੱਚ ਵੱਜਕੇ ਹੱਥ ਪਾ ਕੇ ਅਣਖਾਂ ਨੂੰ ਵੈਰੀਉ ਕਿੱਥੇ ਜਾਣਾ ਭੱਜ ਕੇ From@ PBfacebook.com
4019
Jokes Majaak / Re: sanjana gill vivh vch..« on: August 09, 2011, 02:30:25 AM »jii asin ena nahi khaande lol Theek aa ji ![]() Nahi Jaldbaazi nahi si mainu ehh te ustad hundi kamm chuk ta ![]() 4020
Shayari / Re: ਸੜ ਗਈ ਪੁਸਤਕ ਇਕ ਬਚਿਆ ਸਫਾ ਹੀ ਰਹਿ ਗਿਆ« on: August 09, 2011, 02:27:19 AM »
Ji aia nu bai ji :rockon:
|