July 13, 2025, 09:19:25 AM

Show Posts

This section allows you to view all posts made by this member. Note that you can only see posts made in areas you currently have access to.


Messages - anonymous

Pages: 1 ... 189 190 191 192 193 [194] 195 196 197 198 199 ... 669
3861
PJ Games / Re: movie antaakshri
« on: August 09, 2011, 08:54:54 AM »

3862
PJ Games / Re: What are you watching?
« on: August 09, 2011, 08:54:03 AM »
Pj te Tv :rockon:

3863
Jokes Majaak / Re: Professer to Lado_rani
« on: August 09, 2011, 08:53:44 AM »
na o na dassi :happy:

Nahi main dasna aa tu nahi aa :hehe: par ohh

3864
PJ Games / Re: tuahnu pj da rasta kis ne dasea
« on: August 09, 2011, 08:53:19 AM »
gall teri vi galat nai bro :superhappy: :superhappy: :superhappy:

Te phir hun das tu khota wapis dena ja apne koll rakha :D: :D:

3865
PJ Games / Re: movie antaakshri
« on: August 09, 2011, 08:52:37 AM »

3866
PJ Games / Re: Describe Yourself In Single Word
« on: August 09, 2011, 08:49:33 AM »
mauji jatt

3867
Fun Time / Re: Question
« on: August 09, 2011, 08:48:13 AM »
:D: :D: :D: :D: :D:
achha?


Google kanjri ne daseya mainu we :D: :D:

3868
PJ Games / Re: tuahnu pj da rasta kis ne dasea
« on: August 09, 2011, 08:47:47 AM »
haan 22 awaz dou tenu nale tera khota vi wapis karna haje
main pind di movie ich saab nu dekhata si :happy: :D:


Gujra tu khote nu mehne na maar :D: oss khote ne tainu jita dena :hehe: :D:

3869
PJ Games / Re: tuahnu pj da rasta kis ne dasea
« on: August 09, 2011, 08:47:01 AM »
ssa
ik din main souchya je hindi urdu english te hor basha ich
chat hundi aa .te punajbi ich kyun nai.
main google te punajbi chat likh k search marya taan punajbi janta aa gaya.main ethee regested hoya te hun tak ethee batha.
rista google ne dassya si mainu vi :D:

ahoo hun tera rista :hehe: ban geya pj naal Takda :hehe:

3870
Jokes Majaak / Re: Professer to Lado_rani
« on: August 09, 2011, 08:45:22 AM »
Professer pta kaun si Gujra :D: :D:

3871
Shayari / ਸੱਚਾ ਪਿਆਰ
« on: August 09, 2011, 08:13:36 AM »
ਕੱਚੀ ਯਾਰੀ ਝੂਠੇ ਵਾਅਦੇ,ਦਿਲੋਂ ਦਿਲ ਕੌਣ ਲਾਉਂਦਾ


ਰੋਣਾ ਕਾਹਦੇ ਪਿੱਛੇ ਇੱਥੇ,ਸੱਚਾ ਪਿਆਰ ਕੌਣ ਹੈ ਪਾਉਂਦਾ

3872
Shayari / ਸਾਂਝ...
« on: August 09, 2011, 08:11:34 AM »
ਜਿਨ੍ਹਾਂ ਉੱਤੇ ਮਾਣ ਹੋਵੇ,ਓਹੀਓ ਮੁੱਖ ਮੋੜਦੇ ਨੇ
ਜਿਨ੍ਹਾਂ ਨਾਲ਼ ਸਾਂਝੇ ਸਾਹ,ਓਹੀਓ ਸਾਂਝ ਦਿਲਾ ਦੀ  ਤੋੜਦੇ ਨੇ

3873
Shayari / ਲਾਰਾ ..
« on: August 09, 2011, 08:10:17 AM »
ਮੇਰੇ ਬਾਰੇ ਕੀ ਜਾਣਨਾ ਚਾਹੁੰਦੇ ਓ
ਇਕ ਟੁਟਿਆ ਹੋਏਆ ਤਾਰਾ ਹਾ ਮੈਂ

ਮੈਂ ਕੀ ਬਣਾ ਸਹਾਰਾ ਕਿਸੇ ਦਾ
ਬੜਾ ਹੀ ਬੇ-ਸਹਾਰਾ ਆ ਮੈਂ

ਜੋ ਕਦੇ ਖੁੱਲ ਨਹੀ ਸਕਦਾ
ਖੁੱਦ ਅਪਣੀ ਤਕਦੀ ਨੂੰ ਲੱਗਾ ਤਾਲਾ ਆ ਮੈਂ

ਖੁਸ਼ੀਆ ਲਈ ਜਿਥੇ ਪੋੜੀਆ ਨਹੀ
ਇਕ ਉੱਚਾ ਚੁਬਾਰਾ ਆ ਮੈ

ਥੋੜੀ ਹਵਾਂ ਚਲੀ ਤੋੜਾ ਢਹਿ ਗਿਆ
ਨਿੱਤ ਨਿੱਤ ਡਿਗਦਾ ਮਹਿਲ ਮੁਨਾਰਾ ਹਾ ਮੈਂ

ਜੋ ਕਦੇ ਨਹੀ ਪੁਰਾ ਹੋ ਸਕਦਾ
ਸੱਜਣਾ ਦੇ ਵਾਅਦੇ ਵਰਗਾ  ਲਾਰਾ ਆ ਮੈਂ

ਜੋ ਸਾਰੀ ਦੁਨੀਆਂ ਦੀ ਜੁਬਾਨ 'ਤੇ ਏ
ਜਿੰਦਗੀ ਦਾ ਗੀਤ ਅਵਾਰਾ ਆ ਮੈਂ

3874
PJ Games / Re: tuahnu pj da rasta kis ne dasea
« on: August 09, 2011, 08:00:30 AM »
google kanjer ne :angr:

google kanjri aa :D: :D:

3875
PJ Games / Re: tuahnu pj da rasta kis ne dasea
« on: August 09, 2011, 07:55:22 AM »
Sade wale wich haini :loll: pusho keo ?

3876
Jokes Majaak / Re: Sandhu apni Gharwali nu
« on: August 09, 2011, 07:54:57 AM »
sab golmal hai :D: :D: :D: :D:


Golmaal hai Bhai Sabh golmaal  hai :D: :D:


sandhu to jyda ohdi gharwali challu nikli :D: :D:

3877
Jokes Majaak / Sandhu apni Gharwali nu
« on: August 09, 2011, 07:50:49 AM »
sandhu apni  wife nu -darling,sarkar ne elaan kita hai
k jina de 12 bache ne ona nu 1 lakh milange.

Saade 11 ne,Mera 1 najayaj beta hai main us nu le ana

sandhu- vapas aa k vekhda hai,
k 11 cho 4 reh gaye. Ohne wife nu puchya


Wife - Sarkar da elaan tusi kalle ne ni sunya,pure pind ne sunya si



 :D: :D: :D: :D: :D:

3878
Shayari / ਮਮਤਾ ਭਰੀਆ ਅੱਖਾਂ
« on: August 09, 2011, 07:48:40 AM »
ਕਦੋ ਜੰਮਿਆ, ਕਿੰਨਾ ਦੁੱਧ ਪੀਤਾ , ਕਿੰਨਾ ਤੰਗ ਕੀਤਾ,

ਕਿੰਨੀ ਵਾਰੀ ਗੋਦੀ ਚ ਮੂਤਿਆ , ਕਿੰਨੇ ਪੋਤੜੇ ਲਬੇੜੇ,

ਕਦੋ ਪਹਿਲੀ ਵਾਰੀ ਰੁੜਿਆ , ਖੜਾ ਹੋਇਆ, ਡਿਗਿਆ,ਤੁਰਿਆ,

ਕਦੋ ਦੰਦ ਕੱਡੇ, ਕਿੰਨੀ ਮਿੱਟੀ ਖਾਦੀ ਤੇ ਕਿੰਨੀ ਕੁੱਟ,

ਕਿੰਨਾ ਹੱਸਿਆ, ਕਿੰਨਾ ਰੋਇਆ,ਕਿੰਨੀ ਵਾਰੀ ਨਹਵਾਇਆ ਤੇ ਜੂੜਾ ਕੀਤਾ,

ਕਿੰਨੀ ਵਾਰੀ ਤੜਫਾਇਆ, ਤੇ ਕਿੰਨੀ ਵਾਰੀ ਤੜਫਿਆ,

ਕਿੰਨੇ ਕੁ ਉਲਾਂਬੇ , ਤੇ ਕਿੰਨੀਆ ਕੁ ਤਰੀਫਾ,

ਸੁੱਰਤ ਤੌ ਪਹਿਲਾਂ ਦੀ ਹਰ ਗਿਣਤੀ -ਮਿਣਤੀ ਦਾ ਬਹੀ -

ਖਾਤਾ ਨੇ ਮੇਰੀ ਮਾਂ ਦਿਆਂ ਮਮਤਾ ਭਰੀਆ ਅੱਖਾਂ
 :won:

3879
vadia aa ustad ji :excited:

3880
Fun Time / Question
« on: August 09, 2011, 07:42:38 AM »
Question: Bahooo ek gair marad ke sath sari raat ghar se bahar rahi, aur saas ne kuch nahi kaha, Kyon?

Ans: Kyon ki saas bi kabhi bahoo thi

 :D: :D: :D: :D: :D: :D:

Pages: 1 ... 189 190 191 192 193 [194] 195 196 197 198 199 ... 669