3781
Pics / Re: saghi new singture by sarpanch
« on: August 09, 2011, 01:29:13 PM »buhat shona :D: :D: :D: :D: :D: :D:
Gujr ta hass reha ehnu kise ne bna ke nahi dita siggi :huhh:
This section allows you to view all posts made by this member. Note that you can only see posts made in areas you currently have access to. 3781
Pics / Re: saghi new singture by sarpanch« on: August 09, 2011, 01:29:13 PM »buhat shona :D: :D: :D: :D: :D: :D: Gujr ta hass reha ehnu kise ne bna ke nahi dita siggi :huhh: 3782
Shayari / ਟੁੱਟਦੇ ਤਾਰੇ« on: August 09, 2011, 01:28:19 PM »ਕਦੀ ਟੁੱਟਦੇ ਤਾਰੇ ਦੇਖ ਲਵੀਂ◄
![]() 8-> 8-> 8-> 8-> 3783
PJ Games / Re: express ur feelings with songs.....« on: August 09, 2011, 01:25:26 PM »
Sadeyan paran to sikhi uddna
![]() 3784
PJ Games / Re: Whose profile you visited last/Who visited your profile last?« on: August 09, 2011, 01:21:06 PM »kyun g name likhna jaruri a hanji Ji ![]() ![]() naale idda sanu pta kiwe laggu ki tusi kehdi porfile te gedi maar ke aa rahe ho ![]() 3785
PJ Games / Re: What are you watching?« on: August 09, 2011, 01:19:30 PM »
Main shayari dekh reha ji
3786
Pics / Re: saghi new singture by sarpanch« on: August 09, 2011, 01:19:05 PM »:wait: ki matlab kade chunni lai sir te ?? ehh dasso pehla 3787
Pics / Re: saghi new singture by sarpanch« on: August 09, 2011, 01:18:30 PM »mainu v vadia lageya a ... :hehe: ahoo ohh wala la lai :hehe: ohh guddi we sohni lagdi russi hoi :pagel: 3788
Shayari / ਭੁੱਲਦਾ-ਭੁੱਲਦਾ ਭੁੱਲ« on: August 09, 2011, 01:17:53 PM »ਮੇਂ ਦਿਲ ਲਾ ਕੇ ਵੇਖ ਲਿਆ ,ਇਸ ਦਿਲ ਤੇ ਚੱਲਦਾ ਜੋਰ ਨਹੀ
ਮੇਰੇ ਹਿੱਸੇ ਬੱਸ ਦਰਦ ਹੈ ਆਇਆ ,ਹੋਰ ਪੱਲੇ ਕੁਝ ਰਿਹਾ ਬਾਕੀ ਨਹੀ ਅੱਜ ਤੋਂ ਬਾਅਦ ਕਿਸੇ ਨਾਲ ਦਿਲ ਨਹੀ ਲਵਾਂਗਾ ,ਹੋਲੀ ਹੋਲੀ ਤੈਨੂ ਭੁੱਲਦਾ-ਭੁੱਲਦਾ ਭੁੱਲ ਹੀ ਜਾਵਾਂਗਾ 3789
Shayari / Re: Kalam Main Nahi Chuki Kade......« on: August 09, 2011, 01:14:06 PM »hunmnmnm :agreed: :agreed: waise we bai daru wich kujh nahi rakheya ![]() 3790
Shayari / ਸਵਾਲ ਪੁੱਛਿਆ« on: August 09, 2011, 01:13:39 PM »ਤੇਰੀਆਂ ਯਾਦਾਂ ਤੋਂ ਇੱਕ ਸਵਾਲ ਪੁੱਛਿਆ
ਕਿਵੇ ਭੁੱਲ ਗਿਓ ਸਾਡਾ ਸੱਚਾ ਪਿਆਰ ਪੁੱਛਿਆ ਕਦੇ ਆਖਦੀ ਹੁੰਦੀ ਸੀ ਤੇਰੇ ਬਿਨਾਂ ਨਹੀਂ ਸਰਨਾ ਅੱਜ ਸਰ ਗਿਆ ਕਿਵੇ..? ਏਹੋ ਸਵਾਲ ਪੁੱਛਿਆ 3791
Shayari / ਬੇਵਾਫਾਈਆ...« on: August 09, 2011, 01:12:31 PM »ਖਤਾ ਰੱਬ ਵੀ ਮਾਫ਼ ਕਰ ਦਿੰਦਾ ਆ ,ਮਾਫ਼ ਹੁੰਦੀਆ ਨਾ ਕਦੇ ਬੇਵਾਫਾਈਆ ਨੀ ,
ਜਿੰਦਗੀ ਨਾਲੋ ਵੱਧ ਮੌਤ ਨੂੰ ਪਿਆਰ ਕਰਦੇ ਨੇ ਓਹ ,ਜਿਹਨਾ ਨੇ ਚੋਟਾਂ 'ਦਿਲ' ਤੇ ਖਾਈਆ ਨੀ 3792
Shayari / Re: Kalam Main Nahi Chuki Kade......« on: August 09, 2011, 01:11:16 PM »main sharab hi ni peenda... :balle: aapne naal da hi aa bai tu ta :balle: aapan we nahi pinde :balle: 3793
Pics / Re: saghi new singture by sarpanch« on: August 09, 2011, 01:10:29 PM »
ahh wala sohna aa bai ji :hehe: sidde te rondi kudi saghi wargi rondu :hehe: gaint aa
![]() 3794
PJ Games / Re: Whose profile you visited last/Who visited your profile last?« on: August 09, 2011, 01:09:51 PM »jina ne mera last time visit kita.....ohna da visit karke ayi a. hai kaun naam we likhho janab ![]() 3795
Maan-Sanmaan/Respect+ / Re: PJ MUTIYAAR- Sanjana Gill« on: August 09, 2011, 01:05:43 PM »mainu vi banaoo main kara 3 vaar veere tainu te ehh 1000 posta tak hi banaunge :hehe: 3796
Shayari / ਕਿਸੇ ਪੁੱਛਿਆ ਬੁੱਲੇ ਸ਼ਾਹ ਨੂੰ« on: August 09, 2011, 01:04:51 PM »ਕਿਸੇ ਪੁੱਛਿਆ ਬੁੱਲੇ ਸ਼ਾਹ ਨੂੰ
ਸ਼ਹਿਰ ਲਾਹੌਰ ਚ' ਕਿੰਨੇ ਬੂਹੇ ਤੇ ਕਿੰਨੀਆਂ ਬਾਰੀਆਂ ਨੇ ਕਿੰਨੀਆ ਖੂਹੀਆਂ ਦਾ ਪਾਣੀ ਮਿੱਠਾ ਤੇ ਕਿੰਨੀਆਂ ਖਾਰੀਆਂ ਨੇ, ਕਿੰਨੀਆਂ ਇੱਟਾਂ ਤਿੜਕੀਆਂ,ਕਿੰਨੀਆਂ ਸਾਰੀਆਂ ਨੇ ਦੱਸ ਖਾਂ ਬੁੱਲਿਆਂ ਸ਼ਹਿਰ ਲਾਹੌਰ ਚ' ਕਿੰਨੀਆਂ ਵਿਆਹੀਆਂ ਤੇ ਕਿੰਨੀਆਂ ਕੁਵਾਰੀਆ ਨੇ? ਓਸ ਆਖਿਆ,'ਸ਼ਹਿਰ ਲਾਹੌਰ ਅੰਦਰ ਲੱਖਾਂ ਬੂਹੇ ਤੇ ਲੱਖਾਂ ਬਾਰੀਆਂ ਨੇ, ਜਿੰਨਾਂ ਖੂਹੀਆਂ ਦਾ ਪਾਣੀ ਪੀਤਾ ਸੋਹਣੀ ਨੇ,ਉਹ ਮਿੱਠੀਆਂ ਤੇ ਬਾਕੀ ਖਾਰੀਆਂ ਨੇ. ਜਿੰਨਾਂ ਇੱਟਾਂ ਤੇ ਪੈਰ ਰੱਖਿਆ ਸੱਸੀ ਨੇ,ਉਹ ਤਿੜਕੀਆਂ ਬਾਕੀ ਸਾਰੀਆਂ ਨੇ ਜਿੰਨਾਂ ਨੂੰ ਮਿਲੇ ਆਪਣੇ ਰਾਝੇਂ,ਉਹ ਵਿਆਹੀਆਂ ਤੇ ਬਾਕੀ ਕੁਵਾਰੀਆ ਆਂ ਨੇ 3797
Gup Shup / Re: Sandhu da Radio« on: August 09, 2011, 12:59:57 PM »lol koi gal ni, sandhu di bezti karn li vi koch maal chaida hunda nahi mileya si bai mainu ehh ![]() Main socheya sandhu sab nu chuki janda ajj ehnu chukde aa :D: :D: 3798
Fun Time / Re: pj te ohne to pehla, bed te jehna to pehla & ki karde« on: August 09, 2011, 12:57:42 PM »
Yaar garmi bahut si ahh naha ke cah pi ke aaeya
3799
Jokes Majaak / Sandhu 60th bday« on: August 09, 2011, 12:57:20 PM »sandhu's 60th B'day
Fateh- Ye cake pe BULB qyu lagaya hai?? ![]() Sandhu:- 60 candles lagane me mushkil ho rahi thi, to 60 watt ka BULB laga diya :D: :D: :D: :D: 3800
Gup Shup / Re: Song ur listening to?« on: August 09, 2011, 12:54:05 PM »
Sadeyaan paran to sikhi uddna ahh wala
|