3761
Pics / Re: saghi new singture by sarpanch
« on: August 09, 2011, 01:57:16 PM »sagho darling fatte chak te.. :blowout: :blowout:
gujar vaise teno kamina kon disda ethe???
Patola aa geya :hehe: uth ke
This section allows you to view all posts made by this member. Note that you can only see posts made in areas you currently have access to. 3761
Pics / Re: saghi new singture by sarpanch« on: August 09, 2011, 01:57:16 PM »sagho darling fatte chak te.. :blowout: :blowout: Patola aa geya :hehe: uth ke 3762
MATHS- Ajeeb dastan h yeh,kaha suru kha khatam ..
SCIENCE- Aa khusi se kudkushi karle GEOGRAPHY- Musafir hoon yaaro ECONOMICS- Q paisa paisa karti h,paise pe Q tu marti ha .. EXAM-Zehrelein raatey ninde udd jati Ha RSLT-Jiya dharak dharak jaye PASS-Aj mai upar asman niche FAIL-Jag suna suna lage ![]() 3763
Fun Time / Re: GuEsS THe pRoFeSsiOn oF ThE pErSoN aBoVE!!!« on: August 09, 2011, 01:54:07 PM »
Hun main ki kaha
![]() 3764
PJ Games / Re: What are you watching?« on: August 09, 2011, 01:52:50 PM »hunmnmn u r rght :agreed: hanji hanji Dhannvad ji Dhannvad :hehe: 3766
Pics / Re: saghi new singture by sarpanch« on: August 09, 2011, 01:50:28 PM »
lai hun tusi te ladai karan lag gaye :hehe:
3767
Shayari / ਹੱਸ ਕੇ ਕਹਿੰਦੀ« on: August 09, 2011, 01:48:49 PM »ਅਸੀ ਜਿਸ ਨੂੰ ਚਾਹੁੰਦੇ ਸੀ,ਉਹ ਹੋਰਾਂ ਦੇ ਗੁਣ ਗਾਉਦੇਂ ਸੀ
ਮੈ ਕਿਹਾ ਤੇਰੇ ਤੋਂ ਬਿਨਾਂ ਰਹਿ ਨਹੀ ਹੋਣਾ, ਉਹ ਹੱਸ ਕੇ ਕਹਿੰਦੀ,ਜਦ ਮੈ ਨਹੀ ਸੀ ਉਦੋਂ ਵੀ ਤਾਂ ਜ਼ਿਊਦਾ ਸੀ 3768
PJ Games / Re: Describe Yourself In Single Word« on: August 09, 2011, 01:47:03 PM »mood-swinger Ehh ki aa ki hun ?? Mainu dasso Punjabi wich 3769
Shayari / ਆਪਣੇ ਵੀ...« on: August 09, 2011, 01:46:33 PM »ਅਸੀਂ ਚੱਲੇ ਸੀ ਕੁੱਛ ਪਾਉਣ ਲਈ,ਪਰ ਸਭ ਕੁੱਛ ਲੁੱਟਾ ਚੱਲੇ
ਨਾਂ ਯਾਰ ਰਹੇ ਨਾਂ ਯਾਰੀ ਰਹੀ,ਟੁੱਟ ਪੈਣੇ ਨੂੰ ਆਪਣੇ ਵੀ ਭੁੱਲਾ ਚੱਲੇ :pagel: 3770
Shayari / ਸੋਨੇ ਦੇ ਗਹਿਣੇ« on: August 09, 2011, 01:43:42 PM »ਸੋਨੇ ਦੇ ਗਹਿਣੇ ਚੋਂ ਕਦੇ ਵੀ ਖੁਸ਼ਬੂ ਆਵੇ ਨਾ,ਜੀਭ ਦੇ ਜ਼ਖਮਾਂ ਨੂੰ ਕੋਈ ਵੀ ਮੱਲਮ ਹਟਾਵੇ ਨਾ
ਮੁਰਦੇ ਕਦੇ ਮੁੜਿਆ ਨਹੀਂ ਕਰਦੇ ਸਮਸ਼ਾਨਾਂ ਚੋਂ,ਪਿਆਰ-ਮੁਹੱਬਤ ਵਰਗੀ ਚੀਜ਼ ਮਿਲਦੀ ਨਹੀਂ ਦੁਕਾਨਾਂ ਚੋਂ 3771
Shayari / ਰੋ-ਰੋ ਕੇ ਨੈਣ« on: August 09, 2011, 01:41:38 PM »ਕਹਿੰਦੇ ਨੇ ਜਿੰਨਾ ਦੇ ਜਾਂਦੇ ਵਿਛੜ ਪਿਆਰੇ,ਸਾਰੀ-ਸਾਰੀ ਰਾਤ ਰਹਿੰਦੇ ਗਿਣਦੇ ਨੇ ਤਾਰੇ
ਅਸੀ ਰੋ-ਰੋ ਕੇ ਨੈਣ ਨੇ ਗਵਾਏ ਨੀ ਦੱਸ ਅਸੀ ਕੀ ਗਿਣੀਏ,ਸਾਨੂੰ ਤਾਰੇ ਵੀ ਨਜਰ ਨਾ ਆਏ 3772
PJ Games / Re: Whose profile you visited last/Who visited your profile last?« on: August 09, 2011, 01:40:38 PM »tuc pta lga k ki laina g.. Theek aa janab na dasso ![]() 3773
Gup Shup / Re: Your Favorite Sad Song ????????'« on: August 09, 2011, 01:39:54 PM »haiga a na ji Theek aa ji Phir te gud gud aa ![]() 3774
Shayari / ਵਿਛੜੇ ਸੱਜਣ« on: August 09, 2011, 01:39:24 PM »ਵਿਛੜੇ ਸੱਜਣ ਨੇ ਖਾਬ ਵਿੱਚ ਸੀਨੇ ਨੂੰ ਲਾ ਕਿਹਾ ਕਿਸ ਨੇ ਕਿਹਾ ਸੀ ਇੰਝ ਤੈਨੂੰ ਦਿਲ ਨੂੰ ਲਾਉਣ ਨੂੰ
ਮਿਲਦੀ ਨਹੀ ਮੁਸਕਾਨ ਹੀ ਹੋਂਠੀ ਸਜਾਉਣ ਨੂੰ ਦਿਲ ਤਾਂ ਬਹੁਤ ਹੀ ਕਰਦਾ ਐ ਮੇਰਾ ਮਿਲਣ ਆਉਣ ਨੂੰ 3775
Gup Shup / Re: Song ur listening to?« on: August 09, 2011, 01:38:10 PM »
Diljit, Gippy Grewal And Gurlej Akhtar - Jhanjhar
:excited: 3776
Shayari / ਰੋਣਾ ਆ ਜਾਂਦਾ« on: August 09, 2011, 01:37:37 PM »ਆਪਣੀ ਪਿਆਰ ਕਹਾਣੀ ਦੇ ਮੈਂ ਜਦ ਵੀ ਪੰਨੇ ਫੋਲਾਂ ਯਾਰੋ
ਦਿਲ ਵਿੱਚ ਲੱਖਾਂ ਦੱਬੀਆਂ ਨੂੰ ਮੈਂ ਆਪੇ ਬਹਿ ਕੇ ਖੋਲਾਂ ਯਾਰੋ ਨੈਣੀਂ ਝੜੀਆਂ ਲੱਗ ਜਾਵਣ ਸੋਗ ਜਿਹਾ ਇੱਕ ਛਾ ਜਾਂਦਾ ਉਸ ਕੁੜੀ ਨੂੰ ਚੇਤੇ ਕਰਕੇ ਅੱਜ ਵੀ ਰੋਣਾ ਆ ਜਾਂਦਾ 3777
Pics / Re: saghi new singture by sarpanch« on: August 09, 2011, 01:36:57 PM »achaa achhaa :D: :D: :D: :D: :D: :D: :D: :D: :D: :D: :D: :D: :D: :D: :D: :D: :D: :D: Hoor hass lawo :D: :D: :D: 3779
Shayari / LOVE MaRrIaGe ...« on: August 09, 2011, 01:34:58 PM »ਘੁੰਮਣਾ ਪੈਂਦਾ COURT ਕਚਿਹਰੀ, ਸਾਰਾ ਜੱਗ ਬਣ ਜਾਂਦਾ ਵੈਰੀ
ਜਾਨ ਤੰਗ ਰਹਿੰਦੀ ਆ ਮਿੱਤਰੋ,, ਕਿਸੇ ਕਿਸੇ ਨੂੰ LOVE MaRrIaGe ਫਿੱਟ ਬਹਿੰਦੀ ਆ ਮਿੱਤਰੋ 3780
PJ Games / Re: What are you watching?« on: August 09, 2011, 01:30:00 PM »shayeri dekhi di ni padhi di aa? bai ji :hehe: padh we ta dekh ke hi hundi aa ![]() |