3741
PJ Games / Re: Date te jaoge Upper wale naal ?????
« on: August 10, 2011, 01:22:47 AM »
Nahi
This section allows you to view all posts made by this member. Note that you can only see posts made in areas you currently have access to. 3742
PJ Games / Re: ur favourite movie?« on: August 10, 2011, 01:22:28 AM »
ekam :hehe: babbu maan di
3743
Gup Shup / Re: JARURI SOOCHNA« on: August 10, 2011, 01:20:23 AM »
ustad ji sire la ti :hehe:
Ustad ji Rockkkkksssssssssss :excited: 3744
Gup Shup / Re: Rabb rakha« on: August 09, 2011, 02:19:48 PM »
Sat shri akal ji Rabb rakha
kall milde aa :hehe: je aa hoeya ![]() 3747
Shayari / ਪੰਜਾਬ ਸਾਡਾ,« on: August 09, 2011, 02:16:42 PM »
ਚਿੱਟੇ ਹੋ ਗਏ ਰੰਗ ਰੱਬਾ ਗੂੜੀਆਂ ਇਹ ਚੁੰਨੀਆਂ ਦੇ,
ਬਾਹਾਂ ਵਿੱਚ ਵੰਗਾਂ ਵੀ ਨੇ ਭੰਨ-ਭੰਨ ਤੋੜੀਆਂ, ਮਾਵਾਂ ਦੀ ਮਮਤਾ ਵੀ ਗਈ ਸੀ ਵਲੂੰਧਰੀ, ਵਾਰੀਆਂ ਸੀ ਕੌਮ ਲਈ ਪੁੱਤਾਂ ਦੀਆਂ ਜੋੜੀਆਂ, ਕਿੱਦਾਂ ਦਾ ਭੁਚਾਲ ਆਇਆ ਪੰਜਾਬ ਦੀ ਧਰਤੀ ਤੇ, ...ਨਰਮ ਜਹੀਆਂ ਜਿੰਦਾਂ ਖੂਨੀ ਨਦੀ ਵਿੱਚ ਰੋੜੀਆਂ, ਪੰਜਾਬ ਦੇ ਰਖਵਾਲੇ ਕਹਾਉਣ ਵਾਲੇ ਲੀਡਰਾਂ ਨੇ, ਘਰਦਿਆਂ ਨੂੰ ਪੁੱਤਾਂ ਦੀਆਂ ਲਾਸ਼ਾਂ ਵੀ ਨਾ ਮੋੜੀਆਂ, ਕੀ ਸੀ ਦੋਸ਼ ਹੱਕ ਮੰਗਿਆ ਸੀ ਆਪਣਾ, ਹੱਕ ਮੰਗਾਂ ਸਭ ਨਾਲ ਜੁਲਮਾ ਮਰੋੜੀਆ, ਮਾਵਾਂ ਕੀਹਨੂੰ ਪੁੱਤ ਕਹਿਣ ਵੀਰਾ ਕਹੇ ਭੈਣ ਕੀਹਨੂੰ, ਕੀਰਨਿਆਂ ਚ ਬਦਲੀਆਂ ਖੁਸ਼ੀ ਦੀਆ ਲੋਹੜੀਆਂ, ਅੱਜ ਵੀ ਮੈਂ ਜਦੋਂ ਯਾਦ ਕਰਦਾ ਹਾਂ ਓਹ ਸਮਾਂ, ਚੀਕਾਂ ਸੁਣ ਵੱਜਦੀਆਂ ਦਿਲ ਤੇ ਹਥੋੜੀਆਂ, ਹੁਣ ਵੀ ਏ ਓਹੀ ਹਾਲ ਖਤਰੇ ਚ ਕੋਮ ਸਾਡੀ, ਪੰਥ ਦੇ ਸੁਦਾਗਰਾਂ ਨੇ ਹੱਦਾਂ ਸਭ ਤੋੜੀਆਂ, ਉਠੋ ਵੀਰੋ ਸਾਂਭ ਲਓ ਵੱਸਦਾ ਪੰਜਾਬ ਸਾਡਾ, ਲੀਡਰਾਂ ਨੇ ਵੇਚ ਦੇਣਾ ਭਾਅ ਇਹ ਕੋੜੀਆ 3748
Fun Time / Re: pj te ohne to pehla, bed te jehna to pehla & ki karde« on: August 09, 2011, 02:15:30 PM »lolz je nazar maaroge te nahi ji koi nahi disda jo sige ohh we chad ke chall gaye 3749
Shayari / ਰੌਸ਼ਨੀ ਜਾਂ ਸਿਤਾਰਾ« on: August 09, 2011, 02:15:02 PM »ਬਣਾ ਲੈ ਜਾਂ ਬਣ ਜਾ ਸਹਾਰਾ ਕਿਸੇ ਦਾ ,ਨਾ ਹੋਵੇ ਇਕੱਲਿਆਂ ਗੁਜ਼ਾਰਾ ਕਿਸੇ ਦਾ
ਤੇਰੇ ਤੋਂ ਤੇਰੀ ਜਿੰਦਗੀ ਪੁੱਛਦੀ ਹੈ ,ਤੂੰ ਹੈ ਆਪਣਾ ਜਾਂ ਸਹਾਰਾ ਕਿਸੇ ਦਾ ਤੇਰੇ ਦਿਲ ਚੋਂ ਨਿਕਲੇ ਗੀ ਇਕ ਮਹਿਕ ਪਿਆਰੀ ,ਤੂੰ ਹੋਜਾ ਖਾਂ ਇੱਕ ਵਾਰ ਪਿਆਰਾ ਕਿਸੇ ਦਾ ਚੁਫੇਰਾ ਬਣਾ ਦੇ ਮੁਹੱਬਤ ਦਾ ਅੰਬਰ ,ਤੂੰ ਬਣ ਰੌਸ਼ਨੀ ਜਾਂ ਸਿਤਾਰਾ ਕਿਸੇ ਦਾ ਕੋਈ ਬਾਤ ਬਣ ਕੇ ਤੁਰੇ ਨਾਲ ਤੇਰੇ ,ਜੇ ਬਣ ਜਾਏਂ ਤੂੰ ਵੀ ਹੁੰਗਾਰਾ ਕਿਸੇ ਦਾ 3750
Pics / Re: saghi new singture by sarpanch« on: August 09, 2011, 02:11:02 PM »meri ki galti a hun .... j koi kise nu galat bole taan chup kar k suni jao ? yaar thukko gussa hun :sad: mere te laah lawo jehda gussa lahuna tusi 3751
Fun Time / Re: pj te ohne to pehla, bed te jehna to pehla & ki karde« on: August 09, 2011, 02:09:49 PM »hanji drive kar layi lolz Sada te koi khyaal rakhda nahi ![]() 3752
Shayari / ਬਿਖੜੀਆਂ ਰਾਹਵਾਂ« on: August 09, 2011, 02:09:11 PM »ਵਕਤ ਬਦਲ ਗਿਆ ਹਾਲਾਤ ਬਦਲ ਗਏ
ਤੇ ਰੁੱਖ ਬਦਲ ਲਏ ਦਰਿਆਂਵਾਂ ਨੇ ਸਾਨੂੰ ਚਲਣੇਂ ਨੂੰ ਤਾਂ ਕੀ ਕਹਿਣਾ ਸਗੋਂ ਰੋਕਿਆ ਸਾਨੂੰ ਰਾਹਵਾਂ ਨੇ ਅਸੀਂ ਜਿੰਦਗੀ ਜੀਣੀ ਸਿੱਖ ਜਾਂਦੇ ਪਰ ਘੇਰਿਆ ਆਣ ਇੱਛਾਵਾਂ ਨੇ ਹੁਣ ਸੁਪਣੇ ਵਿੱਚ ਵੀ ਆਉਣ ਅਵਾਜ਼ਾਂ ਜਿਵੇਂ ਬੇਵੱਸ ਦੀਆਂ ਆਂਹਵਾਂ ਨੇ ਹੁਣ ਮੁੜ ਨਹੀਂ ਹੋਣਾ ਯਾਰਾ ਅਸੀਂ ਚੁਣੀਆਂ ਬਿਖੜੀਆਂ ਰਾਹਵਾਂ ਨੇ 3753
Pics / Re: saghi new singture by sarpanch« on: August 09, 2011, 02:08:09 PM »
changa bhala hassde khed-de si hun hatho pai ho gaye ehh :thaa:
Sarpanch bai ahh sohri di soory di koi lood nahi aa kise nu kehn di dona di iko jehi galti aaa 3754
Fun Time / Re: GuEsS THe pRoFeSsiOn oF ThE pErSoN aBoVE!!!« on: August 09, 2011, 02:06:19 PM »
NRi lagde ho :hehe:
3755
Fun Time / Re: with a smile« on: August 09, 2011, 02:05:44 PM »kina matlabi aa yaar oh... Kudi :hehe: kehda ghatt aa Munde nu sidha nahi keh sakdi mainu tainu chad ke duje naal jaana chaundi aa :huhh: 3757
PJ Games / Re: Satnam Waheguru« on: August 09, 2011, 02:03:46 PM »
ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਰੱਬਾ ਮਿਹਰ ਕਰੀ ਸ਼ੁਰੂ ਦੂਜਿਆ ਤੋ ਕਰੀ ਤੇ ਅੰਤ ਸਾਡੇ ਤੇ ਕਰੀ !! 3758
Fun Time / Re: pj te ohne to pehla, bed te jehna to pehla & ki karde« on: August 09, 2011, 02:00:27 PM »kam lyi drive kar rahi si Hun kiwe ji kar hate drive ?? Drive karde Dhyan sahmne rakheya karo ji :hehe: 3759
Fun Time / Re: GuEsS THe pRoFeSsiOn oF ThE pErSoN aBoVE!!!« on: August 09, 2011, 01:58:48 PM »
ahh ta madm lagdi
![]() 3760
Fun Time / with a smile« on: August 09, 2011, 01:58:22 PM »Girl: Do you love me?
Boy: Yes, Girl: Prove it! Boy: How? Girl: Jump down from the roof! He walked up to the edge, and said with a smile, "Push Me" I want your hands to be the last ones touching me 8-> |