This section allows you to view all posts made by this member. Note that you can only see posts made in areas you currently have access to.
Messages - anonymous
Pages: 1 ... 62 63 64 65 66 [67] 68 69 70 71 72 ... 669
1321
« on: August 30, 2011, 12:45:51 PM »
ਅੱਜ ਖੁਸ਼ਿਆ ਦਾ ਦਿੰਨ ਆਇਆ
ਗੁੱਜਰ ਆਪਣੇ ਖੋਤੇ ਦੀ ਰੇਲ ਬਣਾਇਆ
ਪੂਰੇ ਪਿੰਡ ਦਾ ਚੱਕਰ ਲਾਇਆ
ਰਾਤ ਨੂ ਏਹਨੇ ਚੰਦ ਦੇ ਦਰਸ਼ਨ ਪਾਇਆ
ਪਾਕਿਸਤਾਨ ਚੰਦ ਦੀ ਰੋਸ਼ਨੀ ਨਾਲ ਰੁਸ਼ਨਾਇਆ
ਅੱਜ ਖੁਸ਼ਿਆ ਦਾ ਦਿਨ ਈਦ ਹੈ ਆਇਆ
ajj kushia da dina aiea
Gujr aapne khote da rail banaiea
Pure pind da chakkar lagaia
raat nu ihne chand de darshan paia
pakistan chand di roshni naal rushnaia
ajj kushia da din eid hai aiea
Ik baar phir mubarkan Gujra :hug:
1322
« on: August 30, 2011, 12:39:23 PM »
vaise ki a asli matlab patola da :wait: :wait:
Sohni punjaban Kudi ( nakhre wali / majajan / ) (: Hor ki ki dassie Ji hun
1323
« on: August 30, 2011, 12:38:07 PM »
ਤੇਰਿਆ ਨੈਣਾਂ 'ਚ ਜਿਹੜੀ ਕਹਾਣੀ ਏ ਮੇਰੇ ਦੋਸਤ ਕਦ ਤੂੰ ਮੈਨੂੰ ਸੁਣਾਨੀ ਏ ?
ਤੇਰੀਆਂ ਸੋਚਾਂ ਮੇਰੇ ਜ਼ਜ਼ਬਾਤ ਵਿੱਚ ਲੱਗਦਾ ਏ ਕਿ ਸਾਂਝ ਕੋਈ ਪੁਰਾਣੀ ਏ
Balle ustad ji we a gae :hehe: Hun te ehh we khilare paunge :hehe: laghda
1324
« on: August 30, 2011, 12:36:03 PM »
bahut bahut bahut sohna likheya tutt paina g......... =D> =D> =D> =D> =D> =D> =D> =D> =D> =D> =D> =D> =D> =D> mainu lagda punjab diyian sariyan cheeza yaad krwa dittian.. =D> =D> =D> =D> =D> =D> =D> =D> =D> =D> =D>
Hanji ji hanji JIhna ne Padhea ohna nu hi vadia laghea Dhannvad ji bahut bahut ji (: :won:
1325
« on: August 30, 2011, 12:25:13 PM »
hahaha sawah!!! hoa koi chamatkar k nai loll me dekhya c 2nd page te dkho v
yh tut pene par eda apa sabh ne milke topic da stayanas karta
picz labahan lai sare page dekhne pende aa
challo koi ni  : mehnat karni hi paindi aa kise we kamm nu sire laun lai
1326
« on: August 30, 2011, 12:24:19 PM »
me padhyea...kafi time lagga par padh leya..baut vadiya ..:smile: dekhya ni mera thnx :huhh:
meharbani ji bahut bahut padhan lai :smile: :hug:
1327
« on: August 30, 2011, 12:22:05 PM »
Mainu pta tusi ave hi hawa dai jande ho padhea tuhade wicho kise ik ne we nahi :sad:
1328
« on: August 30, 2011, 12:20:29 PM »
nhi mai ta vehlar busy aa ik number da :hehe: mai ta sir char k mru pj de :D:
meri post koi nahi parhda :sad: Main ajj to topic nahi paea karne :sad:
1329
« on: August 30, 2011, 12:19:34 PM »
i think she sud del all da random posts in dis topic hna tut pene
:hehe: aaho :hehe: te nahi we :hehe: Kioki je dlt kartia ta lokan ne aapnia akhan nahi paunia jehna ne paia we hegia ohh we kadh lenia ohna ne :D:
1330
« on: August 30, 2011, 12:17:20 PM »
Bai main remove karan laghea (: Ehh topic kise nu mera kita koi post vadia nahi laghdi
Dhannvad ji !!
1331
« on: August 30, 2011, 12:16:17 PM »
Ki gaah paea tusi
Kudrat raje nu mushkil ho jani baad wich tuhadia akhan labha wich :hehe:
1332
« on: August 30, 2011, 12:14:47 PM »
nai galib ji.. main busy nai haigi.. vehli aa ta karke i sleep all day..
tu te big busy kudi ho gai =D> ajj kall te ustad we =D>
1333
« on: August 30, 2011, 12:13:26 PM »
ਜਦ ਆਉਂਦੀ ਯਾਦ ਗਰਾਂਵਾਂ ਦੀ ਪਿੱਪਲਾਂ ਦੀਆਂ ਠੰਢੀਆਂ ਛਾਵਾਂ ਦੀ ਦੇਹਲੀ ਤੇ ਉਡੀਕਦੀਆਂ ਮਾਵਾਂ ਦੀ ਬਾਂਹਾਂ ਅੱਡੀ ਖੜ੍ਹੇ ਭਰਾਵਾਂ ਦੀ ਭੈਣਾਂ ਦੀ ਰੱਖੜੀ ਚਾਵਾਂ ਦੀ ਚੂੜੇ ਭਰੀਆਂ ਬਾਂਹਾਂ ਦੀ ਘੁਰਕੀ ਆੜ੍ਹਤੀ ਸ਼ਾਹਾਂ ਦੀ ਬਾਪੂ ਦੇ ਟੁੱਟਦੇ ਸਾਹਾਂ ਦੀ ਹਵਾਈ ਟਿਕਟ ਕਟਾਉਣ ਨੂੰ ਜੀ ਕਰਦੈ ਪਿੰਡ ਗੇੜਾ ਲਗਾਉਣ ਨੂੰ ਜੀ ਕਰਦੈ ਰੋਹੀ ਤੇ ਪੰਜ ਦਰਿਆਵਾਂ ਦੀ ਖੁੰਘ ਤੇ ਜੁੜੀਆਂ ਸਭਾਵਾਂ ਦੀ ਮਿਰਜ਼ਾ ਸਾਹਿਬਾਂ ਗਾਥਾਵਾਂ ਦੀ ਸੋਹਣੀ ਮਹੀਂਵਾਲ ਝਨਾਵਾਂ ਦੀ ਮਿੱਠੀ ਯਾਦ ਦਿਲਗੀਰਾਂ ਦੀ ਤ੍ਰਿੰਜਣ ਪੀਂਘਾਂ ਪੂੜੇ ਖੀਰਾਂ ਦੀ ਮਲ਼ਿਆਂ ਅਤੇ ਕਰੀਰਾਂ ਦੀ ਰਾਂਝਿਆ ਅਤੇ ਹੀਰਾਂ ਦੀ ਤਖ਼ਤਪੋਸ਼ ਤੇ ਗਾਉਣ ਨੂੰ ਜੀ ਕਰਦਾ ਦੁੱਖ ਦਰਦ ਵੰਡਾਉਣ ਨੂੰ ਜੀ ਕਰਦਾ ਬੋ ਕਾਟੋ ਉੱਡਦੀ ਗੁੱਡੀ ਦੀ ਪਿੜਾਂ ‘ਚ ਪੈਂਦੀ ਲੁੱਡੀ ਦੀ ਛਿੰਝਾਂ ਤੀਆਂ ਸਾਵਿਆਂ ਦੀ ਚਿਮਟੇ ਖਿੰਘਰ ਝਾਵਿਆਂ ਦੀ ਖੁਮਾਰੀ ਹੱਥੀਂ ਦਾਰੂ ਕੱਢੀ ਦੀ ਅਖਾੜੇ ਘੋਲ ਕਬੱਡੀ ਦੀ ਫਿਰ ਕਬੱਡੀ ਪਾਉਣ ਨੂੰ ਜੀ ਕਰਦੈ ਗੋਡੇ ਰਗੜਾਉਣ ਨੂੰ ਜੀ ਕਰਦੈ ਦਹੀਂ ਛਿੱਡੀ ਲੱਸੀ ਕੁੜ ਮਧਾਣੀ ਦੀ ਇੱਲ ਕੋਕੋ ਖ਼ਸਮਾਂ ਖਾਣੀ ਦੀ ਗੁੱਝਾਂ ਚਰਖੇ ਤੰਦ ਪੂਣੀਆਂ ਦੀ ਛਿੱਕੂ ਜੋਟੇ ਗਿਣਤੀ ਦੂਣੀਆਂ ਦੀ ਹੁੰਡੂ ਹੁੰਡੂ ਲੋਹੜੀ ਹਾਣੀਆਂ ਦੀ ਸਖੀਆਂ ਸੰਗ ਮੌਜਾਂ ਮਾਣੀਆਂ ਦੀ ਮੱਖਣ ਪੇੜਾ ਮੱਕੀ ਰੋਟੀ ਦੀ ਹਰਵਰ੍ਹਿਆਈ ਕੁੰਢੀ ਝੋਟੀ ਦੀ ਪਲਾਕੀ ਮਾਰ ਝੋਟੇ ਤੇ ਚੜ੍ਹ ਜਾਵਾਂ ਅੱਡੀ ਲਾ ਟੋਭੇ ਵਿਚ ਵਤ ਜਾਵਾਂ ਛੱਪੜ ‘ਚ ਨਹਾਉਣ ਨੂੰ ਜੀ ਕਰਦੈ ਜੋਕਾਂ ਲੜਾਉਣ ਨੂੰ ਜੀ ਕਰਦੈ ਚਿਤ ਮਣੀ ਬੇਰਾਂ ਡੁੱਲ੍ਹਿਆਂ ਦੀ ਭੱਠੀ ਤੇ ਭੁੱਜਦੇ ਫੁੱਲਿਆਂ ਦੀ ਆਭੂ ਮੁਰਮੁਰੇ ਸੱਤੂਆਂ ਹੋਲ਼ਾਂ ਦੀ ਬੇਰ ਜਾਮਨ ਸ਼ਹਿਤੂਤੀ ਗੋਹਲਾਂ ਦੀ ਕਮਾਦ ‘ਚ ਵਿਆਂਕਦੇ ਗਿੱਦੜਾਂ ਦੀ ਖ਼ਰਬੂਜ਼ੇ ਤੇ ਖਟਮਿੱਠੇ ਚਿੱਬੜਾਂ ਦੀ ਸਾਗ ਗੰਦਲ ਗੰਨੇ ਪੋਨੇ ਦੀ ਬਾਸਮਤੀ ਤੇ ਨਿੱਸਰੇ ਝੋਨੇ ਦੀ ਸੂਤਰ ਕੱਤਦੀ ਦੋਗਲੀ ਮੱਕੀ ਦੀ ਹੱਥੀਂ ਆਟਾ ਪੀਂਹਦੀ ਚੱਕੀ ਦੀ ਚੋਭੇ ਲੰਬੀ ਚੁੱਭੀ ਲਾਉਂਦੇ ਦੀ ਖੂਹ ਚੋਂ ਚੀਜ਼ਾਂ ਕੱਢ ਲਿਆਉਂਦੇ ਦੀ ਬਾਜ਼ੀਗਰ ਬਾਜੀ ਪਾਉਂਦੇ ਦੀ ਮਰਾਸੀ ਹੇਕਾਂ ਲਗਾਉਂਦੇ ਦੀ ਹਲਟੀ ਅਤੇ ਖ਼ਰਾਸਾਂ ਦੀ ਸੱਥ ‘ਚ ਪੈਂਦੀਆਂ ਰਾਸਾਂ ਦੀ ਮਜਮੇ ਡੁਗਡੁਗੀ ਮਦਾਰੀ ਦੀ ਝੁਰਲੂ ਵਾਲੀ ਖਾਰੀ ਦੀ ਸੱਪਾਂ ਭਰੀ ਪਟਾਰੀ ਦੀ ਚਿੱਠੀ ਰਾਮ ਪਿਆਰੀ ਦੀ ਬਾਰ ਬਾਰ ਦੁਹਰਾਉਣ ਨੂੰ ਜੀ ਕਰਦੈ ਪਿੰਡ ਜਾ ਮੁੜ ਆਉਣ ਨੂੰ ਜੀ ਕਰਦੈ ਟੀਂਡੇ ਖਿੜੇ ਨਰਮੇ ਕਪਾਹਾਂ ਦੀ ਕਣਕ ਛੋਲੇ ਮਸਰਾਂ ਮਾਂਹਾਂ ਦੀ ਮਣਿਆ ਅਤੇ ਗ਼ੁਲੇਲਾਂ ਦੀ ਖਲਵਾੜੇ ਫਲ਼੍ਹਿਆਂ ਬੇਲਾਂ ਦੀ ਹੱਲ ਪੰਜਾਲੀ ਖੋਪੇ ਹਮੇਲਾਂ ਦੀ ਚੁੰਭੇ ਕੜਾਹ ਵੇਲਣੇ ਗੰਡ ਦੀ ਗੁੜ ਸ਼ੱਕਰ ਮਹਿਕਾਂ ਵੰਡਦੀ ਰੋਹੀ ਨਖ਼ਾਸੂ ਤੇ ਆੜਾਂ ਦੀ ਰੋਝਾਂ ਦੀਆਂ ਫਿਰਦੀਆਂ ਧਾੜਾਂ ਦੀ ਖੱਟੀਆਂ ਮਿੱਠੀਆਂ ਅੰਬੀਆਂ ਦੀ ਦਾਤੀਆਂ ਕਹੀਆਂ ਰੰਬੀਆਂ ਦੀ ਕੰਮੀਆਂ ਕਾਮੇ ਲਾਗੀਆਂ ਦੀ ਸੀਰੀਆਂ ਚਰਾਂਦਾਂ ਵਾਗੀਆਂ ਦੀ ਟੈਂ ਟੱਕ ਚੁਵੱਕਲੀ ਕੁੱਤੇ ਦੀ ਗਾੜ੍ਹੀ ਤੇ ਅਮਲੀ ਸੁੱਤੇ ਦੀ ਦੁਹਾਟੇ ਖੂਹ ਦੀਆਂ ਨਿਸ਼ਾਰਾਂ ਦੀ ਚੁਬੱਚੇ ‘ਚ ਪੈਂਦੀਆਂ ਧਾਰਾਂ ਦੀ ਘੜੇ ਗਾਗਰਾਂ ਭਰਦੀਆਂ ਨਾਰਾਂ ਦੀ ਖੂਹਾਂ ਦੀ ਮੌਜ ਬਹਾਰਾਂ ਦੀ ਚਲ੍ਹੇ ‘ਚ ਮਸਤਾਉਣ ਨੂੰ ਜੀ ਕਰਦੈ ਯਾਦਾਂ ਪਿੰਡ ਦੀਆਂ ਛੋਹਣ ਨੂੰ ਜੀ ਕਰਦੈ ਗਹਿਣੇ ਪਏ ਸਿਆੜਾਂ ਦੀ ਖੇਤਾਂ ਨੂੰ ਖਾਂਦੀਆਂ ਵਾੜਾਂ ਦੀ ਖ਼ੁਦਕੁਸ਼ੀ ਕਰਦੇ ਕਿਰਸਾਨਾ ਦੀ ਨਸ਼ਿਆਂ ‘ਚ ਡੁੱਬੇ ਜੁਆਨਾਂ ਦੀ ਕਾਨੇ ਦੇ ਛੰਨਾਂ ਢਾਰਿਆਂ ਦੀ ਗਲੀਆਂ ਦੇ ਚਿੱਕੜ ਗਾਰਿਆਂ ਦੀ ਸਿਆਸਤ ਕਰਦੇ ਭਲਵਾਨਾਂ ਦੀ ਜਨਤਾ ਨੂੰ ਲੁੱਟਦੇ ਸ਼ੈਤਾਨਾਂ ਦੀ ਪੁਲਸ ਕੁੱਟ ਮਨ ਮਾਨਾਂ ਦੀ ਬੇਕਦਰੀ ਕੀਮਤੀ ਜਾਨਾਂ ਦੀ ਅਜੰਟਾਂ ਪਿੱਛੇ ਫਿਰਦੇ ਜਵਾਨਾ ਦੀ ਧੋਖੇਬਾਜ਼ ਲਾੜੇ ਨੀਂਗਰ ਹੈਵਾਨਾਂ ਦੀ ਆਪਣਾ ਦਰਦ ਸੁਣਾਉਣ ਨੂੰ ਜੀ ਕਰਦੈ ਪਾਟਾ ਦਾਮਨ ਦਿਖਾਉਣ ਨੂੰ ਜੀ ਕਰਦੈ ਉਨ੍ਹਾਂ ਨੂੰ ਸਮਝਾਉਣ ਨੂੰ ਜੀ ਕਰਦੈ ਕੁੜੀਆਂ ਚਿੜੀਆਂ ਕੂੰਜਾਂ ਦੀਆਂ ਡਾਰਾ ਦੀ ਬਚਪਨ ਦੀਆਂ ਮੌਜ ਬਹਾਰਾਂ ਦੀ ਮੁਨਸ਼ੀ ਦੀਆਂ ਖਾਧੀਆਂ ਮਾਰਾਂ ਦੀ ਲਾਰੇ ਲਾਉਂਦੀਆਂ ਹੁਸਨ ਸਰਕਾਰਾਂ ਦੀ ਫਿਰ ਉਹਲੇ ਬੈਠ ਕੇ ਰੋਣ ਨੂੰ ਜੀ ਕਰਦੈ ਕੀਤੇ ਤੇ ਪਛਤਾਉਣ ਨੂੰ ਜੀ ਕਰਦੈ ਯਾਦਾਂ ਪਿੰਡ ਦੀਆਂ ਛੋਹਣ ਨੂੰ ਜੀ ਕਰਦੈ ਸੱਜਣਾਂ ਨੂੰ ਸੁਣਾਉਣ ਨੂੰ ਜੀ ਕਰਦੈ
FrOm@PBF Say "Thanks" with the click of a button
1334
« on: August 30, 2011, 12:09:23 PM »
vadia likhea ustad ji :hehe:
Hun we ta ahh busy busy ho ke likhea tusi
1335
« on: August 30, 2011, 12:02:45 PM »
Koi ni bai :D: :D: Sutt de tu Jigra karke
1336
« on: August 30, 2011, 11:58:59 AM »
compition jora te chal reha........sunshine ve madan ch a gaye jalva dekhan......lolz.... mundiya laye wadeya akha dekhao baki aap imagin karoo..... :D: :D: :D: :D:
velly tu we koi bomb sutt de :D:
1337
« on: August 30, 2011, 11:56:36 AM »
Siilky Kaim aa :hehe:
Mainu we laghda nazar Laghwoni paini hun :D:
1338
« on: August 30, 2011, 11:52:10 AM »
:huhh: dekh laia ne
1339
« on: August 30, 2011, 11:50:25 AM »
galt gall aa :hehe: eh sare lafz kise nakhre patti shamak jihi mutyar lai varte jande :hehe:
ahoo :hehe: ehna nu jod ke iko te bandi aa  : chammak challo :love:
1340
« on: August 30, 2011, 11:49:39 AM »
Ehh kudi dia akhan Judia hoia ne Photoshop use kiti ehne :scared:
Ghint aa :huhh:
Pages: 1 ... 62 63 64 65 66 [67] 68 69 70 71 72 ... 669
|