June 15, 2024, 10:10:21 PM

Show Posts

This section allows you to view all posts made by this member. Note that you can only see posts made in areas you currently have access to.


Topics - anonymous

Pages: 1 ... 45 46 47 48 49 [50] 51 52 53 54
981
Shayari / ਕਦੇ ਲੱਗਿਆ ਕਿ ਓਹ
« on: April 29, 2011, 02:26:13 AM »
ਕਦੇ ਲੱਗਿਆ ਕਿ ਓਹ ਸਾਨੂੰ "ਸਤਾ" ਰਹੇ ਨੇ .. ਕਦੇ ਲੱਗਿਆ ਕਿ ਓਹ "ਕਰੀਬ" ਆ ਰਹੇ ਨੇ  .. ਕੁਝ ਲੋਕ ਹੁੰਦੇ ਨੇ "ਹੰਝੂਆ" ਦੀ ਤਰਾ ,,, ਪਤਾ ਈ ਨੀ ਲੱਗਦਾ "ਸਾਥ" ਦੇ ਰਹੇ ਨੇ ਯਾ "ਛੱਡ" ਕੇ ਜਾ ਰਹੇ ਨੇ

982
ਵਹਿੰਦੇ ਹੰਝੂਆ ਦੀ ਜੁਬਾਨ ਨਹੀ ਹੁੰਦੀ
ਲ਼ਫਜਾ ਚ ਮੁੱਹਬਤ ਬਿਆਨ ਨਹੀ ਹੁੰਦੀ..
ਪਿਆਰ ਮਿਲੇ ਤਾ ਕਦਰ ਕਰਿਉ ਕਿਉਕਿ ਕਿਸਮਤ ਹਰ ਕਿਸੇ ਤੇ ਮਿਹਰਬਾਨ ਨਹੀ ਹੁੰਦੀ

983
Fun Time / ਕੁੱਝ ਯਾਦਾਂ ਯਾਦ ਰੱਖਿਓ
« on: April 27, 2011, 04:32:15 AM »
ਕੁੱਝ ਯਾਦਾਂ ਯਾਦ ਰੱਖਿਓ, ਕੁੱਝ ਗੱਲਾਂ ਯਾਦ ਰੱਖਿਓ,ਉਮਰ ਭਰ ਇਕੱਠੇ ਰਹੀਏ ਨਾ ਰਹੀਏ,
ਅਸੀ ਇਕੱਠੇ ਹੋਏ ਸੀ ਕਦੇ P-J ਤੇ,ਬੱਸ ਇੱਹ ਗੱਲ ਤੇ ਇੱਹ ਪਲ ਯਾਦ ਰੱਖਿਓ

984
Shayari / ਹੰਜੂ ਸਾਡੀ ਤਕਦੀਰ
« on: April 27, 2011, 04:28:44 AM »
ਹੰਜੂ  ਸਾਡੀ ਤਕਦੀਰ
ਅਸੀਂ ਹੰਜੂਆਂ  ਦੇ ਵਿਚ  ਰੁਲ ਜਾਣਾ
ਅਸੀਂ ਉਮਰਾਂ ਤੱਕ ਤੁਹਾਨੂ ਯਾਦ ਰੱਖਣਾ
ਪਰ ਤੁਸੀਂ ਹੋਲੀ ਹੋਲੀ ਭੁੱਲ ਜਾਣਾ

985
Fun Time / ਰੋਕ ਦਿਓ ਮੇਰੇ ਜਨਾਜ਼ੇ ਨੂ
« on: April 27, 2011, 04:27:46 AM »
ਰੋਕ  ਦਿਓ  ਮੇਰੇ ਜਨਾਜ਼ੇ  ਨੂ ਮੇਰੇ ਵਿਚ ਜਾਨ ਆ ਗਈ

 ਸਾਲੇਓ  ਪਿਛੇ ਮੁੜ ਕੇ ਦੇਖੋ ਦਾਰੂ ਦੀ ਦੁਕਾਨ ਆ ਗਈ  ........ਕੁਰਸੀਆ [ਚੀਰ੍ਸ] lol
:D: :D: :D: :D: :D:

986
Fun Time / ਜੇ ਤੂ ਨਾ ਆਈ ਹੱਥ ਸਾਡੇ
« on: April 27, 2011, 04:26:36 AM »
ਜੇ  ਤੂ ਨਾ ਆਈ ਹੱਥ ਸਾਡੇ ਤੇਰੀ ਨਿੱਕੀ  ਬੇਹਨ  ਫਸਵਾਗੇ
ਨਿਤ bullet ਤੇ ਗੇਰਿਆ  ਲਾਵਾ ਗੇ
ਤੇਰੀ ਬੇਹਨ  ਨੂ pizze ਬੁਰ੍ਗਰ ਖਾਵਾਗੇ
ਜੇ ਮੁੱਕ ਗਿਆ ਤੇਲ  bullet ਚੋ
ਸਾਈਕਲ  ਨਾਲ ਕੰਮ ਚਾਲਾਵਾਗੇ
:D: :D: :D:

987
Fun Time / Pichle zamane ki ladkiyan
« on: April 27, 2011, 04:25:19 AM »
Pichle zamane ki ladkiyan yeh kehti thi:
�pehla pehla pyaar hai, aankhon me khumaar hai, aaja mere saajna tera intezaar hai�.

But aaj kal ki ladkiyan kehti hai:
�pehla pehla pyaar hai, aankhon me khumaar hai, aaja mere saajna, NAHI TO DUSRA TAIYAAR HAI
:D: :D: :D:

988
Shayari / Pair thy jis kabar par
« on: April 27, 2011, 04:24:26 AM »
Wo dhund rahy thy hume dagar dagar unhe hamari talash thi,
Wo dhund rahy thy hume dagar dagar unhe hamari talash thi
Pair thy jis kabar par unkee waha hamari lash thi……

989
Shayari / Aaj hum unhe bewafa
« on: April 27, 2011, 04:23:06 AM »
Aaj hum unhe bewafa batakar aaye hai,
Unhone likhe khatoan ko pani mai bahakar aaye hai,
Koi nikalkar padh na le unn khatoan ko
Esliye pani mai aag lagakar aaye hai

990
ਦਿਲ ਕਰਦਾ ਏ ਤੇਰੇ ਕੋਲ ਆ ਕੇ ਰੁਕ ਜਾਵਾ
ਤੇਰੀ ਬੁੱਕਲ ਵਿਚ ਰਖ ਕੇ ਸਿਰ ਮੁੱਕ ਜਾਵਾ
ਹੰਜੂ ਬਣ ਕੇ ਡਿੱਗਾ ਤੇਰੀਆ ਅੱਖਾ ਦਾ
ਤੇਰੇ  ਬੁੱਲਾ ਦੇ ਕੋਲ ਆ ਕੇ ਸੁੱਕ ਜਾਵਾ

991
Jokes Majaak / do u know the meaning of
« on: April 27, 2011, 04:20:53 AM »
do u know the meaning of
     ABCDEFG
A Boy Can Do Everything For Girl.
reverse the meaning of
     GFEDCBA
Girls Forgot Everything Done & Catches new Boy Again

992
ਤੇਰੇ ਦੀਦਾਰ ਦੀ ਹਸਰਤ ਜੇ ਪੂਰੀ ਹੋ ਜਾਵੇ
ਫੇਰ ਭਾਵੇ ਮੌਤ ਮਜਬੂਰੀ ਹੋ ਜਾਵੇ
ਰਖ ਲਾਵਾ ਤੇਨੁ ਮੇਂ ਦਿਲ ਚ ਵਸਾ ਕੇ ,
ਕੀ ਪਤਾ ਮੌਤ ਤੋ ਬਾਅਦ ਵੀ ਯਾਦ ਤੇਨੁ ਕਰਨਾ ਜਰੂਰੀ ਹੋ ਜਾਵੇ

993
ਹਰ ਸੋਹਨੀ ਚੀਜ਼ ਦਾ ਮਾਲਿਕ ਤੂ ,
ਕੁਛ ਰੋਬ ਜੇਹਾ ਵੀ ਰਖਿਆ ਕਰ ,
ਦਿਨ ਢਲਦਾ ਸਾੰਨੂ ਵੇਖਣ ਦੇ ,
ਤੂ ਚ੍ਹੜਦਾ ਸੂਰਜ ਤੱਕਿਆ ਕਰ ,
ਰੋਣ ਨੂ ਅਸੀਂ ਬਥੇਰੇ ਹਾ
ਤੂ  ਖਿਡ ਖਿਡ ਸੋਹਣੀਆ ਹੱਸਿਆ ਕਰ

994
ਜੋ ਦਿਲ ਦੇ ਬਹੁਤ ਕਰੀਬ ਵਸਦੇ ਨੇ

ਓਸ ਰੁੱਸੇ ਨੂ ਮਨਾਉਣ ਦਾ ਚੱਜ ਸਿਖ

ਜਿਹੜੇ ਹਾਸਿਆ ਲਈ ਤੂ ਤਰਸਦਾ ਏ

ਓਸ ਰੋਂਦੇ ਨੂ ਹਸਾਉਣ ਦਾ ਚੱਜ ਸਿਖ

ਦੁਆਵਾਂ ਦੀ ਲੋਰ੍ਰ ਵੀ ਸਭ  ਨੂ  ਹੁੰਦੀ

ਦਿਲੋਂ  ਇਬਾਦਤ ਕਬੂਲ ਕਰਾਉਣ  ਦਾ ਚੱਜ  ਸਿਖ

ਐਸ਼  ਕਰਦੀ  ਦੁਨੀਆ  ਬੜੀ  ਬੇਪਰਵਾਹ  ਹੋ  ਕੇ

ਤੂ ਭੂਖੇ ਨੂ ਖਵਾਉਣ ਦਾ ਚੱਜ ਸਿਖ

ਰਾਤਾਂ ਹ੍ਨੇਰਿਆ ਅਜੇ ਬਹੁਤ ਆਉਨਿਆ ਨੇ

ਤੂ ਅੰਦਰੋ ਅੰਦਰ ਰੋਣ  ਦਾ ਚੱਜ ਸਿਖ

ਲਖ ਬੁਰਾ ਕਹੇ  ਹਰਰ  ਵਕ਼ਤ  ਤੈਨੂ  ਇਹ  ਦੁਨਿਆ

ਆਪਣੇ ਰਾਹ ਤੁਰੇ  ਜਾਣ ਦਾ ਚੱਜ ਸਿਖ

995
Fun Time / --If HOLLYWOOD MOVIES WERE MADE IN PUNJAB--
« on: April 27, 2011, 04:12:20 AM »
--If HOLLYWOOD MOVIES WERE MADE IN PUNJAB--

Jurrasic PArk———- Dianasour Jatt Da

Mr. Bean ————–Gunga Jatt

Spiderman————-Jaleyan Wala JAtt

Superman ————-Udd-da Jatt

Titanic—————–Kishti Jatt Di

Terminator————- LOhe Da Jatt Kadd Devega Watt

Charlie’s Angels———Jatt Diyan Jattian

Baby’s Day Out——— Jatt Da Kaka Pavega Syaapa
:D: :D: :D:

996
Shayari / ਦਿਲ ਚੋ ਸਿਮਦੇ ਖੂਨ
« on: April 27, 2011, 04:10:30 AM »
ਦਿਲ ਚੋ ਸਿਮਦੇ ਖੂਨ ਤੋ ਕੀ ਡਰਨਾਂ   ਪੀ ਕੇ ਜਿਗਰ ਦਾ ਖੂਨ ਸੱਜਣਾਂ     ਮੁਹੱਬਤ ਜਵਾਨ ਹੁੰਦੀ ਏ

997
ਡਰ ਸੀ ਸਾੰਨੂ ਸਮੁੰਦਰਾਂ ਦਾ
ਡੋਬ ਦਿਤਾ ਸਾੰਨੂ ਕਿਨਾਰਿਆਂ ਨੇ
  ਧੁੱਪ ਤੋ ਡਰਦਿਆਂ ਅਸੀਂ ਰਾਤ ਲੱਭੀ
ਜ਼ਖਮੀ ਕਰ ਦਿੱਤਾ ਸਾੰਨੂ ਤਾਰਿਆਂ ਨੇ
 ਕੋਈ ਇੱਕ ਮਾਰਦਾ ਤੇ ਜਰ ਜਾਂਦਾ
ਪਰ ਸਾੰਨੂ ਮਾਰਿਆ ਵਾਰੀ ਵਾਰੀ ਸਾਰਿਆਂ ਨੇ
 ਬੇਗਾਨੇ ਮਾਰਦੇ ਤਾ ਹੱਸ ਕੇ ਮਰ ਜਾਂਦੇ
ਪਰ ਮਾਰਿਆ ਵੀ ਸਾੰਨੂ ਆਪਣੇ ਹੀ ਪਿਆਰਿਆਂ ਨੇ

998
Shayari / ਮੇਰੀ ਜਾਨ ਮੇਰੇ ਤੋ
« on: April 27, 2011, 04:07:59 AM »
ਇਹ ਦੁਨਿਆ ਮੇਰੇ ਤੋ ਪਿਛੇ ਹਟ ਰਹੀ ਹੈ ,
 ਪਰ ਤੇਰੇ ਆਸਰੇ ਜਿੰਦਗੀ  ਕਟ ਰਹੀ  ਹੈ ,
ਨਸੀਬ ਚ ਹੋਏ ਨਾ ਦੋ  ਪਲ ਖੁਸ਼ੀ ਦੇ ,
 ਮੇਰੀ ਜਾਨ ਮੇਰੇ ਤੋ ਮੂੰਹ ਵੱਟ ਰਹੀ ਹੈ

999
Shayari / ਮਾ ਪਿਓ ਨੂੰ ਬੁਰਾ ਨਾ ਆਖਿਓ
« on: April 27, 2011, 03:57:09 AM »
ਉਸ ਨਾਲ ਯਾਰੀ ਕਦੇ ਨਾ ਲਾਇਓ, ਜਿਸਨੂੰ ਆਪਣੇ ਤੇ ਗਰੂਰ ਹੋਵੇ

ਮਾ ਪਿਓ ਨੂੰ ਬੁਰਾ ਨਾ ਆਖਿਓ, ਭਾਵੇ ਲੱਖ ਉਹਨਾ ਦਾ ਕਸੂਰ ਹੋਵੇ

ਬੁਰੇ ਰਸਤੇ ਕਦੇ ਨਾ ਜਾਇਓ, ਚਾਹੇ ਕਿੰਨੀ ਵੀ ਮੰਜਿਲ ਦੂਰ ਹੋਵੇ

ਰਾਹ ਜਾਦੇ ਨੂੰ ਦਿਲ ਨਾ ਦਿਓ, ਚਾਹੇ ਲੱਖ ਮੂੰਹ ਤੇ ਨੂਰ ਹੋਵੇ

ਮਹੁਬੱਤ ਬਸ ਉੱਥੇ ਕਰਿਓ, ਜਿੱਥੇ ਪਿਆਰ ਨਿਭਾਉਣ ਦਾ ਦਸਤੂਰ ਹੋਵੇ

1000
ਮੁਹੱਬਤ ਦੀ ਇੰਨੀ ਹੀ ਕਹਾਣੀ ਏ
                                      ਟੁੱਟੀ ਹੋਈ ਕਿਸ਼ਤੀ ਰੁਕਿਆ ਹੋਇਆ ਪਾਣੀ  ਹੈ
ਇੱਕ ਗੁਲਾਬ  ਜੋ ਉਹਨਾਂ ਦੀ ਕਿਤਾਬ  'ਚ ਦਮ  ਤੋੜ ਰਿਹਾ
                                      ਤੇ ਉਹਨਾਂ ਨੂੰ ਯਾਦ ਵੀ ਨਹੀ ਕੀ ਇਹ ਕਿਸਦੀ ਨਿਸ਼ਾਨੀ ਏ 


Pages: 1 ... 45 46 47 48 49 [50] 51 52 53 54