June 20, 2024, 08:16:14 AM

Show Posts

This section allows you to view all posts made by this member. Note that you can only see posts made in areas you currently have access to.


Topics - anonymous

Pages: 1 ... 43 44 45 46 47 [48] 49 50 51 52 53 54
941
ਕੰਮ ਤਾਂ ਕਿਸੇ ਦੇ ਅਸੀਂ ਆਉਣ ਜੋਗੇ ਨਹੀ,ਦੁਨੀਆਂ ਚੋਂ ਅਸੀਂ ਵੀ ਨਿਕਾਰੇ ਹੋਏ ਹਾਂ, ਹੁੰਦੀ ਸੀਗੀ ਸਾਡੀ ਵੀ ਚੜਾਈ ਉਹਦੇ ਨਾਲ, ਪਰ ਅੱਜ ਕੱਲ ਪੈਰਾਂ ਚ ਲਿਤਾੜੇ ਹੋਏ ਹਾਂ, ਅਰਸ਼ ਤੋਂ ਫਰਸ਼ ਤੇ ਸੁੱਟ ਗਈ ਬੇਤਰਸ ਜਿਹੀ, ਪੁੱਤਾਂ ਵਾਂਗੂੰ ਚੁੱਕੀ ਫਿਰਦੇ ਹਾਂ ਹੁਣ ਗਮ ਅਸੀਂ, ਆਪ ਟੁੱਟਿਆਂ ਨੇ ਕੀ ਜੋੜਨਾ ਕਿਸੇ ਨੂੰ, ਗਲੀਆਂ ਦੇ ਕੱਖ ਆਉਣਾ ਕਿਸੇ ਦੇ ਕੀ ਕੰਮ ਅਸੀਂ

942
ਚੌਕੀਂਦਾਰ,ਚੰਨ ਤੇ ਬਲਬ ਗਲੀ ਦਾ,ਆਸ਼ਕਾ ਦੇ ਰੱਖ ਦਿੰਦਾ ਚਾਅ ਚੱਬ ਕੇ,,, ਕੈਮਰਾ,ਬੰਦੂਕ ਤੇ ਮਸ਼ੂਕ ਮਿਤਰੋਂ,ਤਿੰਨੇ ਹੀ ਚਲਾਉਣੇ ਪੈਂਦੇ ਅੱਖ ਦੱਬ ਕੇ :mean: :blink:

943
Shayari / ਜੇਕਰ ਦਿਲ ਚੀਰਨ ਦੀ...
« on: April 29, 2011, 04:08:00 AM »
ਜੇਕਰ ਦਿਲ ਚੀਰਨ ਦੀ ਰੀਤ ਕੀਤੀ ਹੁੰਦੀ ਤੇਂਨੂੰ ਦਿਲ ਚੀਰ ਕੇ ਦਿਖਾ ਦਿੰਦੇ ਰੋਮ ਰੋਮ ਤੇ ਲਿਖਿਆ ਨਾ ਤੇਰਾ ਤੇਰੀਆ ਅੱਖਾਂ ਨਾਲ ਪੜਆ ਦਿੰਦੇ

944
Shayari / ਤੈਨੂ ਗਲ ਲਾਉਣ....
« on: April 29, 2011, 04:06:41 AM »
ਤੈਨੂ ਗਲ ਲਾਉਣ ਦਾ ਚਾਅ ਹੀ ਰਿਹਾ ਤੇਰ੍ਰੇ ਸ਼ੇਹਰ ਆਉਣ ਦਾ ਚਾਅ ਹੀ ਰਿਹਾ ਲਾਰ੍ਰੇ ਲਾ ਕੇ ਰਖਇਆ ਕਾਗਜ ਕਲਾਮ ਖਤ ਤੇਰੇ ਨਾਮ ਪਾਉਣ ਦਾ ਚਾਅ ਹੀ ਰਿਹਾ ਗਜਲਾ ਤੋ ਫੁਰ੍ਸਿਤ ਨਾ ਮਿਲੀ ਗੀਤ ਪਿਯਾਰ ਦਾ ਗਾਉਣ ਦਾ ਚਾਅ ਹੀ ਰਿਹਾ ਇਕ ਵਾਰ ਵੀ ਮੇਰੀ ਹਾਂ ਚ ਹਾਂ ਮਿਲਾਈ ਨਹੀ ਤੈਨੂ ਆਪਣਾ ਕਹ ਕੇ ਬੁਲਾਣ ਦਾ ਫ਼ਤਿਹ  ਨੂ ਚਾਅ ਹੀ ਰਿਹਾ

945
Shayari / ਭੁੱਲਿਆ ਵੀ ਨਾ ਜੋ ਭੁੱਲੇ
« on: April 29, 2011, 04:02:30 AM »
ਭੁੱਲਿਆ ਵੀ ਨਾ ਜੋ ਭੁੱਲੇ ਉਹ ਸੂਰਤ ਯਾਦ ਆਉਦੀ ਏ
                      ਜੋ ਬੁੱਝੀ ਨਾ ਗਈ ਸਾਥੋ ਉਹ ਬੁਝਾਰਾਤ ਯਾਦ ਆਉਦੀ ਏ
                                     ਗਿਆ ਬਚਪਨ ਜਵਾਨੀ ਨਾ ਰਿਹਾ ਕੁਝ ਕੋਲ ਸਾਡੇ
                                            ਫੇਰ ਵੀ ਅੱਲੜ ਉਮਰ ਵਿੱਚ ਕੀਤੀ ਉਹ ਮੁਹੱਬਤ ਯਾਦ ਆਉਦੀ ਏ

946
Shayari / ਫੁੱਲਾ ਵਾਗੂ ਤੋੜਿਆ
« on: April 29, 2011, 04:00:27 AM »
ਫੁੱਲਾ ਵਾਗੂ ਤੋੜਿਆ ਤੂੰ ਦਿੱਲ ਮੇਰਾ,_____ਸ਼ੀਸ਼ੇ ਵਾਗੂ ਤੋੜੀ ਤਕਦੀਰ ਮੇਰੀ, ਬੜਾ ਮਾਨ ਸੀ ਮੇਨੂੰ ਕਿ ਵਫਾ ਕਰੇਗੀ ਤੂੰ,___ਚੱਲ ਚੰਗਾ ਕੀਤਾ ਤੋੜਿਆ ਗਰੂਰ ਮੇਰਾ

947
Shayari / ਗ਼ਮ ਨਾਲ ਰਿਸ਼ਤਾ
« on: April 29, 2011, 03:57:52 AM »
ਗ਼ਮ ਨਾਲ ਰਿਸ਼ਤਾ ਵੀ ਹੁਣ ਕੁਛ ਖਾਸ ਜੇਹਾ ਹੋ ਗਿਆ , ਜਿੰਦਗੀ ਨੇ ਬਹੁਤ ਹਸਾਇਆ,ਹੁਣ ਦਿਲ ਕੁਛ ਉਦਾਸ ਜੇਹਾ ਹੋ ਗਿਆ , ਉਮੀਦਾ ਵਿਚ ਜਿੰਦਗੀ ਦੇ ਕਈ ਸਾਲ ਗੁਜ਼ਰੇ ,ਜਿਉਣਾ ਵੀ ਕੁਛ ਬੇ-ਆਸ ਜੇਹਾ ਹੋ ਗਿਆ , ਤੁਰੇ ਫਿਰਦੇ ਆ ਬਸ ਮੌਤ ਦੀ ਉਡੀਕ ਵਿਚ ,ਜਿਸਮ ਵੀ ਕੁਛ ਲਾਸ਼ ਜੇਹਾ ਹੋ ਗਿਆ

948
Fun Time / ਉਹਦੇ ਨਾਲ ਟੀ.ਵੀ
« on: April 29, 2011, 03:51:26 AM »
ਉਹਦੇ ਨਾਲ ਟੀ.ਵੀ Press ਦੀ ਤਾਂ ਪਹਿਲਾਂ ਤੋਂ ਹੀ ਲੱਗਦੀ .. ਉਹਦੇ ਹਰ ਬੋਲ ਤੇ ਉਹਨਾਂ ਦੀ ਲਾਲ ਬੱਤੀ ਜੱਗਦੀ .. ਮਸਾਲਾ ਹੱਥ ਤੇ ਰੱਖੀ ਰਿਪੋਰਟਰ ਉਹਦੀ ਖ਼ਬਰ ਟੋਲਦਾ ... ਇਹ ਚੰਗਾ ਨਹੀਉਂ ਸਮਝਦੇ ਜਦ BABBU MAAN ਸੱਚ ਬੋਲਦਾ

949
Shayari / ਮੈਨੂੰ ਵੀ ਪਤਾ ਸੀ
« on: April 29, 2011, 03:47:39 AM »
ਮੈਨੂੰ ਵੀ ਪਤਾ ਸੀ ਕਿ ਲੋਕ ਬਦਲ ਜਾਂਦੇ ਨੇ....ਪਰ ਮੈਂ ਕਦੇ ਉਸਨੂੰ "ਲੋਕਾਂ" ਵਿੱਚ ਨਹੀ ਸੀ ਗਿਣਿਆ :lost:

950
ਜੋ ਬਿਨਾ ਪੀਤੇ ਲਵੇ ''ਪੰਗੇ''......

  ਓਹੋ ''ਪੰਜਾਬੀ'' ਹੀ ਹੋ ਸਕਦਾ

''ਕੁੜੀਆਂ'' ਵਿਚ ਜੋ ਅਕਸਰ ''ਸੰਗੇ''....

  ਓਹੋ ''ਪੰਜਾਬੀ'' ਹੀ ਹੋ ਸਕਦਾ

  ''ਕੋਕ'' ਤੇ ''ਪੇਪ੍ਸੀ'' ਤਾਂ ਹਰ ਕੋਈ ਮੰਗਦਾ

  ਜੋ 5 ਸ੍ਟਾਰ ਹੋਟੇਲ ਵਿਚ ''ਲੱਸੀ'' ਮੰਗੇ..

  ਓਹੋ ''ਪੰਜਾਬੀ'' ਹੀ ਹੋ ਸਕਦਾ

951
Jokes Majaak / ਤੇਰੇ ਵਿਆਹ ਦਾ ਸਮਾਨ
« on: April 29, 2011, 03:44:30 AM »
ਤੇਰੇ ਵਿਆਹ ਦਾ ਸਮਾਨ ਅਸੀ ਲੁੱਟਣਾ :D: ਨਾਲੇ ਡੋਲੀ ਵਾਲੀ ਕਾਰ ਦਾ driver ਕੁੱਟਣਾ :thaa:

952
Fun Time / ਨਾ ਮੋਤ ਤੋ ਨਾ..
« on: April 29, 2011, 03:42:37 AM »
ਨਾ ਮੋਤ ਤੋ ਨਾ ਤਲਵਾਰਾ ਤੋ ਜੱਟ ਡਰਦਾ ਫੁਕਰਿਆ ਯਾਰਾ ਤੋ..

953
Shayari / ਹੱਸਣਾ ਭੁਲ ਗਏ ਨੀਦ ਨਾ ਆਵੇ.
« on: April 29, 2011, 03:36:14 AM »
ਹੱਸਣਾ ਭੁਲ ਗਏ ਨੀਦ ਨਾ ਆਵੇ..... ਨਾ ਓਹਦੀ ਯਾਦ ਜਾਵੇ ਨਾ ਊਹ ਆਪ ਆਵੇ..... ਤਿੱਲ  ਤਿੱਲ  ਕਰ ਸਾਡੇ ਸਾਹ ਸੁੱਕ ਚੱਲੇ.. ਭੇਜਿਆ ਸੁਨੇਹਾ ਅਸੀ ਉਹਦੇ ਵੱਲ.. ਮਿੱਲ ਜਾ ਅੱਖ ਮੇਰੀ ਸੁਕ ਜਾਣ ਤੋ ਪਿਹਲਾ... ਨਬਜ ਮੇਰੀ ਦੇ ਰੁਕ ਜਾਣ ਤੋ ਪਿਹਲਾ... ਕਿਉਕਿ ਸੂਰਜ ਸਾਹਮਣੇ ਕਦੇ ਰਾਤ ਨਹੀ ਹੁੱਦੀ... ਤੇ ਕਦੇ ਸਿਵਿਆ ਵਿਚ ਕਦੇ ਮੁਲਾਕਾਤ ਨਹੀ ਹੁੱਦੀ :break:

954
ਬੀਤੇ ਵੇਹਲੇ ਯਾਦ ਕਰਕੇ ਦੇਖੀ ਬੁੱਲਾ ਤੇ ਬੱਸ 1 ਨਾਮ ਆਉਗਾ ਜਦ ਤੇਰੇ ਯਾਰ ਦਾ ਅੱਜ ਦੀ ਤਾਰੀਖ ਦੇ TOP-POSTERS ਵਿੱਚ ਨਾਮ ਆਉਗਾ

955
Fun Time / ਮੈ ਅੰਗਰੇਜ ਦਾ ਪੁੱਤ ਨਹੀ
« on: April 29, 2011, 03:32:44 AM »
ਮੈ ਅੰਗਰੇਜ ਦਾ ਪੁੱਤ ਨਹੀ, :nthg: ਅੰਗਰੇਜੀ ਮੈਨੂੰ ਭਾਉਦੀ ਨੀ :idontunderstand: ...ਮੈਨੂੰ ਮਾਣ ਹੈ ਏਸ ਪੰਜਾਬੀ ਤੇ :cooll: ਜਿਹੜੀ ਅੰਗਰੇਜਾ ਨੂੰ ਆੳਦੀ ਨੀ  :rockon:

956
ਪਿਆਰ ਵਿੱਚ ਕਿਨਾ ਰੁਲਾਇਆ ਉਸ ਕੁੜੀ ਨੇ...ਯਾਦਾ ਨਾਲ ਕਿਨਾ ਤੜਫਾਇਆ  ਉਸ ਕੁੜੀ ਨੇ...ਜਿਹੜੀ ਮਿੱਟੀ ਵਿੱਚ ਅਸੀ ਰੁਲੇ ਸੱਜਣਾ ...ਉਸੇ ਮਿੱਟੀ ਨਾਲ ਘਰ ਬਣਾਇਆ ਉਸ ਕੁੜੀ ਨੇ :cooll:

957
Shayari / ਸਾਨੂ ਆਪਣਾ ਆਪਣਾ ਕਹਿਦੇ ਓ
« on: April 29, 2011, 03:30:09 AM »
ਸਾਨੂ ਆਪਣਾ  ਆਪਣਾ  ਕਹਿਦੇ ਓ... ਨਾਲੇ ਰੋਜ ਪਰਖਦੇ ਰਹਿਦੇ ਓ... ਤੁਸੀ ਕੀ ਜਾਣੋ ਦਿਲ ਲਾਉਣਾ ਕਿਸ ਨੋ ਕਹਿਦੇ ਨੇ..... ਸਾਡਾ ਵਕਤ ਆਈਆ ਤਾ ਦੱਸਾਗੇ... ਕਿ ਤੜਫਾਉਣਾ ਕਿਸ ਨੋ ਕਹਿਦੇ ਨੇ...

958
ਬਾਰੀਂ ਬਰਸੀਂ ਖੱਟਨ ਗਿਆ ਸੀ, ਖੱਟ-ਖੱਟ ਕੇ ਲਿਆਂਦਾ ਪਜਾਮਾਂ ਜਿਹੜਾ comment ਨਾਂ ਪਾਵੇ , ਉਹ ਆਪਣੀਂ ਮਸ਼ੂਕ ਦੇ ਮੁੰਡੇ ਦਾ ਮਾਮਾ :D: :D: .......... ਕੁੜੀਉ ਤੁਸੀਂ ਵੀ ਸੁਣ ਲਉ, ਬੁਹਤੇ ਦੰਦ ਨਾਂ :blush: ਕੱਢੋ ਬਾਰੀਂ ਬਰਸੀਂ ਖੱਟਨ ਗਿਆ ਸੀ, ਖੱਟ-ਖੱਟ ਕੇ ਲਿਆਂਦਾ ਸੂਵਾ ਜਿਹੜੀ comment ਨਾ ਪਾਵੇ,ਉਹ ਆਪਣੇਂ ਆਸ਼ਿਕ ਦੇ ਮੁੰਡੇ ਦੀ ਭੂਆ :D: :D: :D: :D: :D:

959
ਇੱਕ ਮੁੰਡੇ ਨੇ ਸਲਿੱਮ ਜਿਹੀ ਕੁੜੀ ਨੂੰ ਕਿਹਾ
 ਚੇਹਰਾ ਤੇਰਾ ਖਾਸ ਨਹੀ
 ਹੱਡੀਆ ਤੇ ਤੇਰੇ ਮਾਸ ਨਹੀ
 ਪਿਆਰ ਤੈਨੂੰ ਸਵਾਹ ਕਰਾ
:D: :D: :D: :D:

960
ਚੱਲੀ ਜਾਂਦੀ ਆ ਜਿੰਦਗੀ ਸਾਡੀ, ਘਾਟ ਨਹੀਂ ਹੈ ਸਾਹਾਂ ਦੀ__ਬਖ਼ਸ਼ ਦੇਊਗਾ ਬਾਬਾ ਨਾਨਕ :rabb: , ਲੰਬੀ ਲਿਸਟ ਗੁਨਾਹਾਂ ਦੀ. :D: :D:

Pages: 1 ... 43 44 45 46 47 [48] 49 50 51 52 53 54