September 21, 2024, 09:10:58 PM

Show Posts

This section allows you to view all posts made by this member. Note that you can only see posts made in areas you currently have access to.


Topics - anonymous

Pages: 1 ... 42 43 44 45 46 [47] 48 49 50 51 52 ... 54
921
Funny Videos / lol
« on: May 03, 2011, 01:47:37 PM »
funny clips
:D: :D: :D:

922
Funny Videos / waheguru BANiaN
« on: May 03, 2011, 01:42:51 PM »
BanainWow (Shamwow Parody)


  :D: :D: :D: :D: :D: :D: :D: :D: :D: :D: :D: :D: :D: :D: :D:

923
ਸਾਥੋਂ ਹੌਕਿਆਂ ਨੇ ਪੁੱਛਿਆ ਨਾ ਹਾਲ ਸਾਡਾ ਕੀ ਤੇਰੇ ਪਿਆਰ ਨੇ ਵੀ ਜਾਣਿਆ ਨਾ ਖਿਆਲ ਸਾਡਾ ਕੀ ਅਸੀਂ ਟੁੱਟਦੇ ਤਾਰਿਆਂ ਨੂੰ ਕੀ-ਕੀ ਕਹਿੰਨੇ ਆਂ ਤੂੰ ਕੀ ਜਾਣੈਂ ਅਸੀਂ ਤੇਰੇ ਬਿਨਾਂ ਕਿੰਝ ਰਹਿੰਨੇ ਆਂ

924
Jokes Majaak / ਸਾਨੂੰ ਦੱਸ ਜਾ ਤੂੰ
« on: May 02, 2011, 12:07:13 PM »
                ਨਿੰਬੂ ਵਰਗੀ ਤੇਰੀ ਅੱਖ ਕੁੜੇ
       
                          ਭਿੰਡੀ ਵਰਗਾ ਤੇਰਾ ਨੱਕ ਕੁੜੇ
             
                                        ਤੋਰੀ ਵਰਗਾ ਤੇਰਾ ਲੱਕ ਕੁੜੇ
                                                     
                                                        ਪੁਦੀਨੇ ਵਰਗੀ ਤੂੰ ਠੰਡੀ

                                               
                                                                    ਸਾਨੂੰ ਦੱਸ ਜਾ ਤੂੰ ਕੁੜੀ ਹੈ ਕਿ




                                                                      ਸਬਜ਼ੀ ਮੰਡੀ :D: :D: :D: :D: :D:

925
Jokes Majaak / ਆਉਂਣ ਵਾਲੇ ਸਮੇ ਵਿੱਚ
« on: May 02, 2011, 12:02:47 PM »
ਆਉਂਣ ਵਾਲੇ ਸਮੇ ਵਿੱਚ: ਪੁੱਤ - ਬਾਪੂ ਬੇਬੇ ਨੁੰ ਪਿਹਲੀ ਬਾਰ ਕਿਥੇ ਮਿਲੇ ਸੀ ਬਾਪੂ - ਪੁੱਤ P-J ਤੇ ਦੇਖੇਆ ਸੀ. ਪਿਹਲਾਂ ਤਾਂ ADD ਹੀ ਨੀ ਸੀ ਕਰਦੀ ......ਪਰ ਹੋਲੀ ਹੋਲੀ ਮੰਨ  ਗਈ ਸੀ :D: :D: :D:

926
Fun Time / ਪੁਛਿਆ ਸੀ ਨਾਂ
« on: May 02, 2011, 11:31:39 AM »
ਪੁਛਿਆ ਸੀ ਨਾਂ(Name)
        ਕਿਹੜਾ ਫੜਲੀ ਸੀ ਬਾਂਹ
       ਸਾਡੇ ਘਰ ਲਾਂਭਾ ਲੈਕੇ ਆ ਗਈ ਤੇਰੀ ਮਾਂ
:D: :D: :D: :D:

927
Shayari / 3 ਚੀਜ਼ਾਂ ਤੋਂ ਡਰੋ
« on: April 29, 2011, 05:07:52 PM »
3 ਚੀਜ਼ਾਂ ਤੋਂ ਡਰੋ :-ਅੱਗ ਪਾਣੀ ਬਦਨਾਮੀ ।
3 ਚੀਜ਼ਾਂ 'ਤੇ ਕਦੇ ਨਾ ਹੱਸੋ :- ਹੰਝੁ, ਭਿਖਾਰੀ,ਵਿਧਵਾ ।
3 ਚੀਜ਼ਾਂ ਚੁੱਕਣ ਤੋਂ ਪਹਿਲਾਂ ਸੋਚੋ :- ਕਸਮ, ਕਦਮ,ਕਲਮ ।
3 ਚੀਜ਼ਾਂ ਲਈ ਮਰ ਮਿਟੋ :- ਧਰਮ, ਵਤਨ, ਦੋਸਤ ।
3 ਚੀਜ਼ਾਂ ਵਾਸਤੇ ਲੜੋ :- ਆਜ਼ਾਦੀ, ਇਮਾਨਦਾਰੀ,ਇਨਸਾਫ ।
3 ਚੀਜ਼ਾਂ ਵਾਸਤੇ ਤਿਆਰ ਰਹੋ :- ਦੁੱਖ, ਮੁਸੀਬਤ, ਮੌਤ

928
Shayari / ਸਾਨੂੰ ਸੀਨੇ ਨਾਲ
« on: April 29, 2011, 05:04:19 PM »
ਸਾਨੂੰ ਸੀਨੇ ਨਾਲ ਲਗਾੳਣ ਵਾਲਾ ਕੋਈ ਨੀ, ਜੇ ਰੁੱਸ ਜਾਵਾ ਤਾ ਮਨਾੳਣ ਵਾਲਾ ਕੋਈ ਨੀ,

ਤੁਸੀ ਵੀ ਇੰਨੇ ਜਿੱਦੀ ਕਦ ਤੋ ਹੋ ਗਏ, ਅਸੀ ਮਰ ਵੀ ਗਏ ਤਾ ਕਫਨ ਪਹਿਣਾੳਣ ਵਾਲਾ ਕੋਈ ਨੀ

929
ਯਾਰਾਂ ਦੀਆਂ ਯਾਰੀਆਂ ਤੇ ਮਾਣ ਕਰੀਦਾ
ਧਰਤੀ ਤੇ ਪੈਰ ਹਿੱਕ ਤਾਣ ਧਰੀਦਾ
                         
ਰੱਬਾ ਰੱਖੀਂ ਮਿਹਰ ਇਹਨਾ ਯਾਰਾਂ ਤੇ
ਇਹਨਾ ਕਰਕੇ ਹੀ ਅਸੀਂ ਦੁਨੀਆਂ ਤੇ ਰਾਜ ਕਰੀਦਾ

930
Shayari / ਇਸ ਰੂਪ ਤੇ ਕੀ
« on: April 29, 2011, 04:54:34 PM »
ਇਸ ਰੂਪ ਤੇ ਕੀ ਹੈ ਮਾਣ ਕਰਨਾ
                ਇਹ ਤਾਂ ਕੁਦਰਤ ਨੇ ਦਿੱਤਾ ਹੈ      ਮਾਣ ਤੇ ਉਹਦੇ ਤੇ ਕਰੀਏ ਜੇ ਕੁਝ ਆਪਣੇ ਹੱਥੀ ਕੀਤਾ ਹੈ

931
ਲੋਕ ਅਪਣਾ ਬਣਾ ਕੇ ਛੱਡ ਦਿੰਦੇ ਨੇ
                                                                          ਰਿਸ਼ਤਾ ਨਵਿਆਂ ਨਾਲ ਗੰਢ ਲੈਦੇ ਨੇ ਸਾਥੋਂ ਤਾਂ ਇੱਕ ਫੁੱਲ ਹੀ ਨਹੀਂ ਤੋੜਿਆ ਜਾਂਦਾ   ਲੋਕ ਪਤਾ ਨਹੀਂ ਕਿਵੇ ਦਿਲ ਤੋੜ ਦਿੰਦੇ ਨੇ

932
Religion, Faith, Spirituality / ਅਰਦਾਸ
« on: April 29, 2011, 04:52:38 PM »
ਅ - ਦਾ ਅਰਥ ਹੈ ਅੰਤਰਜਾਮੀ,
ਰ - ਦਾ ਅਰਥ ਹੈ ਰੱਖਵਾਲਾ,
ਦ - ਦਾ ਅਰਥ ਹੈ ਦਾਤਾਂ ਦੇਣ ਵਾਲਾ,...
ਸ - ਦਾ ਅਰਥ ਹੈ ਸਹਾਰਾ ਦੇਣ ਵਾਲਾ,
ਅਰਦਾਸ :- ਤੁਹਾਨੂੰ ਕਦੇ ਵੀ ਕਿਸੀ ਚੀਜ ਦੀ ਜਰੂਰਤ ਹੈ ਤਾਂ ਸਿਰਫ ਆਪਣੇ ਰੱਬ ਅੱਗੇ ਅਰਦਾਸ ਕਰੋ ਓ ਤੁਹਾਡੀ ਗੱਲ ਜਰੂਰ ਸੁਣੇਗਾ

933
Jokes Majaak / ਇਕ ਦਿਨ ਹਾਥੀ & ਕੀੜੀ
« on: April 29, 2011, 04:51:43 PM »
ਇਕ ਦਿਨ ਹਾਥੀ & ਕੀੜੀ ਦੋਨੋ A.B.C. ਪੜ ਰਹੇ ਸੀ..
ਕੀੜੀ.......
A for ELEPHANT

ਹਾਥੀ .......
......ਕਮਲੀਏ A for APPLE ਹੁੰਦਾ?
.
.
.
.
ਕੀੜੀ ਸ਼ਰਮਾਕੇ ..ਪੜਦੀ ਆ ਕੁਝ ਹੋਰ ਤੇ ਮੂੰਹ ਚੋ ਨਿਕਲੇ ਤੇਰਾ ਨਾਂ ਲੱਗਦਾ ਇਸ਼ਕ ਹੋ ਗਿਆ.
:blush:  :D: :D: :D: .

934
Fun Time / ਕੀਤੀ ਮਿਹਨਤ ਨਾ ਆਵੇ
« on: April 29, 2011, 04:50:31 PM »
ਕੀਤੀ ਮਿਹਨਤ ਨਾ ਆਵੇ ਕਿਸੇ ਨੂੰ ਪਸੰਦ ਜਦ, ਫਿਰ ਜਾਵੇ ਪਾਣੀ ਤਾ ਬੜਾ ਦੁੱਖ ਲੱਗਦਾ__
ਜਦ ਨਾ ਕਰੇ ਕੋਈ LIKE ਤੇ ਨਾ ਆਵੇ Comment ਤੇ ਹੋ ਜਾਵੇ ਖਤਮ ਕਹਾਣੀ ਤਾ ਬੜਾ ਦੁੱਖ ਲੱਗਦਾ_

935
ਤੂ  ਮਿਲੀ  ਹੋਰ  ਕੀ  ਮੰਗਣਾ  ਮੈਂ ਤੂ  ਕਿਸੀ  ਕਬੂਲ ਦੁਆ   ਵਰਗੀ ਅਮ੍ਰਿਤ  ਵੇਲੇ  ਦੇ  ਬੋਲ  ਜੇਹੀ ਤੀਰਥ ਨੂ  ਜਾਂਦੇ  ਰਾਹ ਵਰਗੀ ਤੂ  ਫ਼ਤਿਹ ਦੀ  ਕਮਜ਼ੋਰੀ  ਇਹ ਤੇਰੇ  ਬਿਨਾ  ਗੁਜ਼ਾਰੇ  ਨਹੀ  ਹੋਣੇ ਤੂ  ਆਉਂਦੇ  ਜਾਂਦੇ  ਸਾਹ  ਵਰਗੀ

936
Shayari / ਟੁੱਟ ਦਿਆ ਜੱਗ
« on: April 29, 2011, 05:07:13 AM »
ਟੁੱਟ  ਦਿਆ  ਜੱਗ  ਉੱਤੇ  ਤੜਾਕ  ਯਾਰੀਆਂ  ਤਾ  ਹੀ  ਸਾਨੂ  ਯਾਰੀਆਂ  ਦਾ  ਮੋਹ  ਨੀ  ਰਿਹਾ  ਜਿੰਨਾ  ਕੁ  ਕਰਦਾ  ਕੋਈ  ਉਨ੍ਨਾ  ਕੁ  ਕਰੀ  ਜਾਨਣੇ  ਆ  ਸਾਡਾ ਵੀ  ਸੁਬਾਹ ਹੁਣ  ਓਹ  ਨੀ  ਰਿਹਾ

937
Fun Time / ਓਏ ਆਸ਼ਿਕ-ਆਸ਼ਿਕ ਸਾਰੇ
« on: April 29, 2011, 04:29:03 AM »
ਓਏ ਆਸ਼ਿਕ-ਆਸ਼ਿਕ ਸਾਰੇ ਕਰਦੇ ਤੇ ਅੱਜ ਦੇ ਆਸ਼ਿਕ ਗੱਪੀ___O ਪਹਿਲੇ ਆਸ਼ਿਕ ਦਰਿਆ ਟੱਪ ਜਾਂਦੇ ਹੁਣ ਨਾਲੀ ਨਈ ਟੱਪੀ ਜਾਂਦੀ :D: :D:

938
Fun Time / ਐਵੇ ਨਾ ਤੂੰ ਜਾਣੀ
« on: April 29, 2011, 04:27:25 AM »
ਐਵੇ ਨਾ ਤੂੰ ਜਾਣੀ ਮੈ ਪਤੰਦਰਾ da ਪਤੰਦਰ'' Nii ਜਿੱਡਾ ਤੇਰਾ "FlAT" SONiiYEE ਓਡਾ ਸਾਡਾ ਤੂੜੀ ਵਾਲਾ ਅੰਦਰ :D: :D:

939
Shayari / ਤੜਫਾ ਲੈ ਜਿਨਾਂ
« on: April 29, 2011, 04:24:37 AM »
ਤੜਫਾ ਲੈ ਜਿਨਾਂ ਅੱਜ ਤੂੰ ਤੜਫਾਉਣਾ___ ਕੱਲ ਨੂੰ ਤੂੰ ਆਪ ਆਕੇ ਮੇਰੀ ਕਬਰ ਤੇ kahengi "stupid i miss u alot

940
Shayari / ਉਹ ਕਹਿੰਦੀ ਦੱਸ ਤੂੰ
« on: April 29, 2011, 04:22:05 AM »
ਉਹ ਕਹਿੰਦੀ ਦੱਸ ਤੂੰ ਮੈਂਨੂੰ ਕਿੰਨਾ ਪਿਆਰ ਕਰਦਾ ਏ ਮੇਰੇ ਕੋਲ ਉਹਦੇ ਇਹ ਸਵਾਲ ਦਾ ਜਵਾਬ ਨਹੀਂ ਸੀ ...ਮੈਂ ਨਲੈਕ ਮੁੜ ਆਇਆ ਚੁੱਪ-ਚਾਪ ਉਹਦੇ ਪਿੰਡ ਚੋਂ ਕਿਉਂ ਕੀ "mundi""[RinG]"  ਕੋਲ ਅੰਬਰਾਂ ਦੇ ਤਾਰਿਆ ਦਾ ਹਿਸਾਬ ਨਹੀ ਸੀ

Pages: 1 ... 42 43 44 45 46 [47] 48 49 50 51 52 ... 54