September 21, 2024, 09:13:11 PM

Show Posts

This section allows you to view all posts made by this member. Note that you can only see posts made in areas you currently have access to.


Topics - anonymous

Pages: 1 ... 41 42 43 44 45 [46] 47 48 49 50 51 ... 54
901
Shayari / ਛੱਡ ਸੱਜਣਾ ਵੇ ਸਾਡੇ....
« on: May 06, 2011, 03:23:32 AM »
ਛੱਡ  ਸੱਜਣਾ   ਵੇ  ਸਾਡੇ  ਦਰ   ਚੋ  ਲੰਘਣਾ
ਐਂਵੇ  ਲੋਕ   ਦੇਣ  ਗੇ  ਤਾਨੇ
ਜਦ  ਪਿਆਰ  ਨਾ  ਸਾਡੇ  ਕਰਮਾ  ਚ  ਲਿਖਆ   
ਫੇਰ  ਕਿਦਾ ਨਿਭੰਗੇ  ਯਾਰਾਨੇ 


902
Fun Time / ਮਸਾ ਮਸਾ ਸੀ ਆਈ ਮੌਤ
« on: May 06, 2011, 03:17:50 AM »
ਮਸਾ  ਮਸਾ  ਸੀ  ਆਈ  ਮੌਤ  :rabb:
ਇਕ  ਹੋਰ  ਹੀ   ਅੜਚਨ  ਪੈ  ਗਈ  :sad:
ਓਹ  ਕਲ  ਮਿਲਣ  ਦਾ  ਵਾਦਾ  ਕਰ  ਗਈ  :blah:
ਸਾਨੂ  ਉਮਰ   ਵਧਾਣੀ  ਪੈ  ਗਈ   :D:

903
Fun Time / ਮਰਦਾ ਹੋਏਆ ਮਿਰਜ਼ਾ
« on: May 05, 2011, 11:53:09 AM »
ਮਰਦਾ  ਹੋਏਆ   ਮਿਰਜ਼ਾ   ਬੋਲ  ਪੇਆ  :13:
ਮੈਨੂੰ  ਪਤਾ  ਹੁੰਦਾ  ਸਾਹਿਬਾ  ਤੂੰ  ਇੰਜ  ਕਰਨੀ  :break:
 ਮੈਂ  ਲੈਲਾ  ਨੂੰ  ਹੀ  ਫਸਾ   ਲੇੰਦਾ  :blah:
 ਉਧਰ  ਸੱਸੀ  ਵੀ  ਵੇਹਲੀ   ਬੈਠੀ  ਸੀ  :blush:
ਮੈਂ  ਉਸ  ਤੇ  ਹੀ  ਟ੍ਰਾਈ  ਮਾਰ  ਲੇੰਦਾ   :D: :D:

904
Shayari / ਅੱਖਾਂ ਦੀ ਬੇਨੂਰੀ
« on: May 05, 2011, 11:46:44 AM »
ਅੱਖਾਂ  ਦੀ  ਬੇਨੂਰੀ  ਚੰਗੀ  ਨਹੀ  ਹੁੰਦੀ
ਸੱਜਣਾ   ਕੋਲੋਂ  ਦੂਰੀ  ਚੰਗੀ  ਨਹੀ  ਹੁੰਦੀ
ਕਦੇ-ਕਦੇ  ਤਾਂ  ਮਿਲਆ   ਕਰ
ਹਰ  ਵੇਲੇ  ਮਜਬੂਰੀ  ਚੰਗੀ  ਨਹੀ  ਹੁੰਦੀ
:sad:

905
ਇਸ਼ਕ਼  ਦਾ ਜਿਸਨੂੰ  ਬੁਖਾਰ  ਆ  ਜਾਂਦਾ
ਟਾਈਮ   ਉਸਦਾ  ਖਰਾਬ  ਆ  ਜਾਂਦਾ
ਹੋਰ  ਭਾਂਵੇ  ਕੁਝ  ਆਵੇ  ਨਾ  ਆਵੇ
ਤਾਰੇ  ਗਿਣ  ਗਿਣ  ਕੇ  ਹਿਸਾਬ   ਆ  ਜਾਂਦਾ 


906
Shayari / ਬਾਹ ਫੜਕੇ ਰੋਕ
« on: May 05, 2011, 11:38:20 AM »
ਬਾਹ  ਫੜਕੇ  ਰੋਕ  ਲੇਂਦੇ  ਜੇ  ਚਲਦਾ  ਕੋਈ  ਜੋਰ  ਹੁੰਦਾ
ਅਸੀ  ਤੇਰੇ  ਪਿਛੇ  ਕਿਉ ਰੁਲਦੇ  ਜੇ  ਤੇਰੇ  ਜੇਹਾ  ਕੋਈ  ਹੋਰ  ਹੁੰਦਾ


907
Shayari / ਤੁਸੀ ਹੱਸਦੇ ਹੋ ਸਾਨੂੰ
« on: May 05, 2011, 11:30:03 AM »
ਤੁਸੀ  ਹੱਸਦੇ   ਹੋ  ਸਾਨੂੰ  ਹਸਾਨ ਵਾਸਤੇ
ਤੁਸੀ   ਰੋਨੇ  ਹੋ   ਸਾਨੂੰ  ਰੋਵੋਨ ਵਾਸਤੇ
ਇਕ  ਵਾਰ  ਰੁੱਸ  ਕੇ  ਤਾ  ਵੇਖੋ  ਸੋਹਨੇਓ 
ਮਰ  ਜਾਵਾਂਗੇ  ਤੁਹਾਨੂੰ  ਮਨਾਉਣ   ਵਾਸਤੇ


908
Shayari / ਮੈਂ ਤੋੜ ਲੈਂਦਾ ਜੇ
« on: May 05, 2011, 11:19:02 AM »
ਮੈਂ   ਤੋੜ  ਲੈਂਦਾ  ਜੇ   ਤੂੰ  ਗੁਲਾਬ  ਹੁੰਦੀ
ਮੈਂ  ਜਵਾਬ  ਬਣਦਾ  ਜੇ  ਤੂੰ  ਸਵਾਲ   ਹੁੰਦੀ
ਮੈਂ  ਆਪਣੀ  ਨੀਂਦ  ਕਦੇ   ਨਾ  ਟੁਟਣ  ਦਿੰਦਾ
ਜੇ  ਤੂੰ  ਨੀਂਦ  ਵਿੱਚ  ਆਏਆ  ਖਵਾਬ  ਹੁੰਦੀ
ਸਾਰੇ  ਕਹੰਦੇ  ਨੇ ਕੇ  ਮੈਂ  ਸੋਫੀ  ਹਾਂ
ਪਰ  ਮੈਂ  ਪੀ  ਲੈਂਦਾ  ਜੇ  ਤੂੰ  ਸ਼ਰਾਬ  ਹੁੰਦੀ


909
Fun Time / ਹੰਜੂ ਤੇਰੇ ਡਿੱਗਣ
« on: May 05, 2011, 11:04:09 AM »
ਹੰਜੂ  ਤੇਰੇ  ਡਿੱਗਣ  ਅੱਖ  ਮੇਰੀ  ਹੋਵੇ :cry:

 ਸੱਟ ਤੈਨੂ  ਲੱਗੇ   ਦਰਦ  ਮੈਨੂ  ਹੋਵੇ
:sad:

ਰੱਬ  ਕਰੇ  ਸਾਡੀ   ਦੋਸਤੀ  ਇੰਨੀ  ਗੇਹਰੀ  ਹੋਵੇ
:blah:

ਜੁੱਤੀਆਂ  ਤੇਨੂੰ  ਵੱਜਣ  ਤੇ  ਗਲਤੀ  ਮੇਰੀ  ਹੋਵੇ
:D: :D: :D: :D:

910
Shayari / ਕਲਾਸ ਵਿੱਚ ਜਾਕੇ
« on: May 05, 2011, 09:23:13 AM »
ਕਲਾਸ ਵਿੱਚ ਜਾਕੇ ਆਖਰੀ ਲਾਈਨ ਵਿੱਚ ਬਿਹ ਜਾਣਾ,ਕਿਸੇ ਵੱਲ ਵੇਖ ਕੇ ਦਿਲ ਦਾ ਕੁੱਛ ਕਿਹ ਜਾਣਾ,ਯਾਰ ਕਹਿੰਦੇ ਉਹਨੂੰ ਭਾਬੀ, ਜਿਹਦਾ ਰੰਗ ਸੀ ਗੁਲਾਬੀ,ਅਸੀਂ ਅੰਦਰੇ-ਅੰਦਰੀ ਖੁਸ਼ ਹੋਕੇ, ਬੱਸ ਚੁੱਪ ਵੱਟੇ ਰਿਹ ਜਾਣਾ,ਹੁਣ ਖਬਰੇ ""ਉਹ ਜਨਾਬ ਕਦੋਂ, ਫੇਰ ਨਜ਼ਰਾਂ ਮਿਲਾਉਣਗੇ,ਹੁਣ ਇਹ ਦਿਨ ਦੱਸੋ ਮੁੜਕੇ ਫੇਰ ਕਦੋਂ  ਆਉਂਣਗੇ

911
ਗੋਲੀ ਮਾਰ ਇਹਨਾ ਕੁੜੀਆਂ ਨੂੰ  ਇਨਾ ਦੇ ਪਿਆਰ ਬਥੇਰੇ ਨੇ  ਰੱਖ ਭਰੋਸਾ ਆਪਣੇ ਮਾ ਬਾਪ ਤੇ  ਤੇਰੇ ਸਭ ਤੌਂ ਸੌਹਣੀ ਨਾਲ ਹੌਣੇ ਫੇਰੇ ਨੇ :D: :D:

912
Fun Time / Uk ਦੀ ਕੀ
« on: May 05, 2011, 09:14:54 AM »
Uk ਦੀ ਕੀ Cityzen ship ਮਿਲ ਗਈ, Nakhra ਮਾਣ ਨੀ Fashion ਦੀ ਪੱਟੀ ਨੂੰ___ ਆਉਦੇ ਸਾਰ ਹੀ Chaska ਪੈ ਗਿਆ INternet  ਦਾ jatti ਨੂੰ___ Burger, pizze, Neaudal ਖਾਣੇ. ਹੁਣ ਸ਼ੋਂਕ ਨੇ Jatti ਦੇ___ ਹੁਣ ਕਿੱਥੇ ਯਾਦ ਹੋਣੇ ਖਾਦੇ ਚੂਰਨ "PIND ਦੀ ਹੱਟੀ" ਦੇ :superhappy:

913
Shayari / ਨਾ ਧੁੱਪ ਰਹਿਣੀ
« on: May 05, 2011, 09:12:25 AM »
  • ਨਾ ਧੁੱਪ ਰਹਿਣੀ ਨਾ ਛਾਂ ਬੰਦਿਆਂ
  • ਨਾ ਪਿਉ ਰਹਿਣਾ ਨਾ ਮਾਂ ਬੰਦਿਆਂ
  • ਹਰ ਛਹਿ ਨੇ ਆਖਰ ਮੁੱਕ ਜਾਣਾ
  • ਇੱਕ ਰਹਿਣਾ ਰੱਬ ਦਾ ਨਾ ਬੰਦਿਆ :rabb:
  • waheguru ji ka khalsa waheguru ji ki fateh

914
Jokes Majaak / ਸਾਡੀ ਦੁਆ ਹੈ
« on: May 05, 2011, 09:06:52 AM »
      :rabb: ਕਿ ਤੁਸੀ ਜਿੰਦਗੀ ਵਿੱਚ ਉੱਤੇ ਹੀ ਉੱਤੇ ਚੜਦੇ ਜਾਓ
 ਐਨੇ ਉੱਤੇ ਕਿ ਰੱਬ ਵੀ ਤੁਹਾਨੂੰ ਪੁਛੇ
:104: ਹਾਂ  ਜੀ ਕਿੱਧਰ ਨੂੰ ਮੂੰਹ ਚੁਕਿਆ 8->
:dnk: :D: :D: :D:

915
Jokes Majaak / ਪਾ ਦਿਆਂਗੇ ਮੁੱਲ
« on: May 05, 2011, 09:04:24 AM »
  ਪਾ ਦਿਆਂਗੇ ਮੁੱਲ ਤੇਰੀ •ѕмιℓє • ਦਾ╰» ਤੂੰ ਇੱਕ ਵਾਰੀ ńừmbểŕ ਤਾਂ ਦੇ ╰» мσвιℓє ਦਾ :D: :D: :D: :D:

916
Shayari / ਇੱਕ ਉਮਰਾਂ ਦੀ
« on: May 05, 2011, 09:02:28 AM »
 
 ਇੱਕ ਉਮਰਾਂ ਦੀ ਜੁਦਾਈ ਮੇਰੇ ਨਸੀਬ ਕਰਕੇ  ,  ਓਹ ਚਲੇ ਗਏ ਗੱਲਾਂ ਅਜੀਬ ਕਰਕੇ

 ਵਫ਼ਾ ਨੂੰ ਉਸਦੀ ਮੈਂ ਕੀ ਨਾਮ ਦੇਵਾਂ  , ਖੁਦ ਦੂਰ ਹੋ ਗਏ ਮੈਨੂੰ ਕਰੀਬ ਕਰਕੇ

917
Fun Time / 2012 ਦੇ ਵਿੱਚ ਰੱਬ ਨਾ ਕਰੇ
« on: May 05, 2011, 09:00:05 AM »
2012 ਦੇ ਵਿੱਚ ਰੱਬ ਨਾ ਕਰੇ ਜੇਕਰ ਸਾਰੀ ਦੁਨੀਆ ਖਤਮ ਹੋ ਗਈ ਤਾ :sad:
                                         ਮੇਰੇ ਪਿਆਰੇ ਸਾਰੇ FRIEND'S ਪਰੇਸ਼ਾਨ ਨਾ ਹੋਣਾ :love:
                         ਮੈ ਵੀ ਨਰਕ ਵਿੱਚ ਆ ਜਾਵਾਗਾ :blush: ਕਿਉ ਕਿ ਮੈੰਨੂ ਪਤਾ ਹੈ ਕਿ ਤੁਸੀ ਸਾਰੇ ਹੀ ਪਾਪੀ ਉਥੇ ਹੋਵੋਗੇ                                                                              ਮੈ ਇਕੱਲਾ ਸਵਰਗ ਵਿੱਚ ਕੀ ਕਰਾਗਾ :D: :D:

918
Jokes Majaak / ਮੈਂ ਓਦੇ ਲਈ
« on: May 05, 2011, 08:45:47 AM »
ਮੈਂ ਓਦੇ ਲਈ ਗਾਨਾ ਗਾਇਆ :seeti: [/color]
                 
ਤੇਨੂੰ ਸੋਹਣੀਏ ਬੁਲੌਂਦੇ ਜਾਨ ਜਾਨ 
                      ਗੱਬਰੂ ਦੇ ਬੁੱਲ ਸੁੱਕ ਗੇ

             
ਚੰਦਰੀ ਵੈਸਲੀਨ ਦੀ ਡੱਬੀ ਫੜਾਗੀ[/size]
[/b][/color] :Laugh: :Laugh: :D: :D:

919
Fun Time / ਕੁੜੀ Ne
« on: May 05, 2011, 08:42:02 AM »
ਕੁੜੀ Ne MundE ਨੂੰ ਕਿਹਾ:- ਆ ਮੁੰਡਿਆ , ਨੀ ਜ਼ਰਾ ਬਹੀ ਮੁੰਡਿਆ , ਦੁਖ ਸੁਖ ਸਾਂਝਾ ਕਰਨ ਨੂੰ ਜੀਅ ਕਰਦਾ , ਤੂੰ ਬਣ ਜਾ ਮੇਰa ਰਾਂਝਾ , ਮੇਰਾ ਹੀਰ ਸਲੇਟੀ ਬਣਨ ਨੂੰ ਜੀਅ ਕਰਦਾ ,  ਅਗੋਂ MuNdA ਕਹਿੰਦa:- ਆ KuDiYeE, ਵੇ ਨੈਣ ਮਿਲਾ kUdIyEeE ਮੇਰਾ ਸੁਰਤੀ ਲਾਉਣ ਨੂ ਜੀ ਕਰਦਾ , ਤੂੰ ਆਪਣੇ ਆਪ ਹੀ ਲੰਘ ਜਾ, ਨਹੀਂ ਮੇਰਾ ਜੁੱਤੀ ਲਾਹੁਣ ਨੂੰ ਜੀ ਕਰਦਾ :angr:
                                                  :D: :D: :D:

920
Funny Videos / BhagwanT maan
« on: May 03, 2011, 01:51:30 PM »
punjabi funny bhagwant maan

Pages: 1 ... 41 42 43 44 45 [46] 47 48 49 50 51 ... 54