June 20, 2024, 08:11:43 AM

Show Posts

This section allows you to view all posts made by this member. Note that you can only see posts made in areas you currently have access to.


Topics - anonymous

Pages: 1 ... 40 41 42 43 44 [45] 46 47 48 49 50 ... 54
881
Pics / lolzzz
« on: May 14, 2011, 03:11:07 AM »
:D: :D:

882
Shayari / Hamare liye unke dil .....
« on: May 12, 2011, 12:26:47 PM »
                     Hamare liye unke dil me koi chahat na thi
                           kisi khushi me koi dawat na thi
                                maine dil unke qadmoon mein rakh diya
                                     par zameen pe dekhna unki aadat na thi                 
:sad:

883
Shayari / ਤਕਦੀਰ ਨਾਲ ਪਿਆਰ ਪਾਇਆ
« on: May 11, 2011, 02:45:23 AM »
ਤਕਦੀਰ ਨਾਲ ਪਿਆਰ ਪਾਇਆ
ਤਕਦੀਰ ਨਾਲ ਤੈਨੂੰ ਚਾਹਿਆ
ਤਕਦੀਰ ਨੇ ਤੈਨੂੰ ਤੇ ਮੈਨੂੰ ਮਿਲਾਇਆ
ਖੁਸ਼ਨਸੀਬ  ਸੀ ਮੈਂ ਜਾ ਉਹ ਪਲ
ਜਦੋ ਤੇਰੇ ਵਰਗਾ ਯਾਰ
ਜਿੰਦਗੀ ਵਿਚ ਆਇਆ


884
Shayari / ਤੈਨੂੰ ਪਰੀ ਕਹਾਂ ਯਾ
« on: May 11, 2011, 02:36:36 AM »
     ਤੈਨੂੰ ਪਰੀ ਕਹਾਂ ਯਾ ਫੇਰ ਹੂਰ ਕੋਈ

ਲਗਦਾ  ਏ  ਤੈਨੂੰ ਤੱਕ  ਕੇ ਕਰ ਨਾ ਦੇਵਾਂ ਕਸੂਰ  ਕੋਈ

ਤੇਰੇ  ਇਸ ਚੰਨ ਵਰਗੇ ਮੁੱਖੜੇ  ਤੇ ਕੀ ਦੱਸਾਂ ਕਿੰਨਾ ਮਰਦਾ ਹਾਂ




ਮੈਲੀ ਨਾ ਕਿਧਰੇ ਹੋ ਜਾਵੇ ਤੈਨੂੰ ਛੋਹਣ ਤੋ ਵੀ ਡਰਦਾ  ਹਾਂ
       ਪੂਰਾ ਕਰਨ  ਲਈ ਜਿਸ  ਨੂੰ
ਮੈਂ ਸੂਲੀ  ਵੀ ਚੜ  ਜਾਵਵੇ  ਉਹ  ਅਰਮਾਨ ਹੈਂ ਤੂੰ

ਤੈਨੂੰ ਕਿਦਾਂ ਦੱਸਾਂ ਝੱਲੀਏ ਮੇਰੀ ਜਾਨ ਹੈਤੂੰ


885
ਇਹਨਾਂ ਅੱਖੀਆਂ ਨੂੰ ਉਡੀਕ ਤੇਰੀ
ਇਹ  ਹੋਰ ਕਿਸੇ ਵੱਲ ਨੀ ਤੱਕਦੀਆ
ਤੇਰਾ ਇੱਕ ਦਿਦਾਰ ਕਰਨ ਲਈ
ਇਹ ਸਦੀਆਂ ਤੱਕ  ਨੀ ਥੱਕਦੀਆ
ਵੇਖੀਂ ਕਿਤੇ ਸਾੰਨੂ  ਭੁੱਲ ਨਾ ਜਾਵੀਂ
ਕਿਉਂਕੀ ਮੌਤ ਤੋਂ ਬਾਅਦ
ਇਹ ਖੁੱਲ ਨੀ ਸਕਦੀਆ

886
Fun Time / ਮੱਛਰ ਦਾ ਬੱਚਾ
« on: May 10, 2011, 07:29:32 AM »
* ਮੱਛਰ ਦਾ ਬੱਚਾ ਪਹਿਲੀ ਵਾਰ ਉੱਡ ਕੇ ਵਾਪਸ ਆਉਂਦਾ ਹੈ। ਮੱਛਰ ਦੀ ਮਾਂ, ”ਕਿਵੇਂ ਮਹਿਸੂਸ ਹੋਇਆ ਪਹਿਲੀ ਵਾਰ ਉੱਡ ਕੇ।”
 ਬੱਚਾ, ”ਬਹੁਤ ਹੀ ਚੰਗਾ ਮਾਂ, ਸਾਰੇ ਲੋਕ ਮੈਨੂੰ ਦੇਖ ਕੇ ਤਾੜੀਆਂ ਮਾਰ ਰਹੇ ਸਨ =D>


:D: :D: :D: :D: :D: :D:

887
Jokes Majaak / ਰਾਜਨ ਜੰਗਲ'ਚ
« on: May 10, 2011, 07:25:56 AM »
ਰਾਜਨ ਜੰਗਲ ‘ਚ ਜੀਪ ਚਲਾ ਕੇ ਜਾ ਰਿਹਾ ਸੀ। ਟੂਰਿਸਟ, ”ਜੇਕਰ ਸ਼ੇਰ ਆ ਗਿਆ ਤਾਂ ਤੂੰ ਕਿਵੇਂ ਬਚੇਂਗਾ?” :thinking:
ਰਾਜਨ, ”ਸਿੰਪਲ, :superhappy: ਲੈਫਟ ਦਾ ਸਿਗਨਲ ਦੇ ਕੇ ਰਾਈਟ ਨੂੰ ਮੋੜ ਲਵਾਂਗਾ। :D: :D: :D: :D:

888
Fun Time / ਜੇਲਰ (ਪੱਪੂ ਨੂੰ) :(
« on: May 10, 2011, 07:21:38 AM »
ਜੇਲਰ (ਪੱਪੂ ਨੂੰ), ”ਤੈਨੂੰ ਭਲਕੇ ਸਵੇਰੇ ਅੱਠ ਵਜੇ ਫਾਂਸੀ ਹੋ ਜਾਏਗੀ।”
 ”ਹਾ..ਹਾ..ਹਾ..”
 ਜੇਲਰ, ”ਤੂੰ ਹੱਸ ਕਿਉਂ ਰਿਹਾ ਹੈਂ?”
 ਪੱਪੂ, ”ਮੈਂ ਤਾਂ ਉੱਠਦਾ ਹੀ ਨੌਂ ਵਜੇ ਹਾਂ
:D: :D: :D: :D: :D: :D: :D: :D: :D: :D: :D: :D:

889
ਭਲਾ ਇੱਕ ਸਾਊ ਪੰਜਾਬੀ ਮੁੰਡਾ ਕੀ ਮੰਗਦਾ?
.
.
ਇੱਕ ਕੁੜੀ ਜੋ ਉਸਨੂੰ ਬਹੁਤ ਪਿਆਰ ਕਰੇ
.
.
ਇੱਕ ਕੁੜੀ ਜੋ ਵਧੀਆ ਖਾਣਾ ਬਣਾਵੇ
.
.
ਇੱਕ ਕੁੜੀ ਜੋ ਖੂਬ ਸੇਵਾ ਕਰੇ.....
.
.
ਅਤੇ
.
.
ਇਹ ਤਿੰਨੋ ਕੁੜੀਆ ਆਪਿਸ ਚ' ਰਲ ਮਿਲ ਕੇ ਰਹਿਣ
:rockon:

890
Jokes Majaak / Principal:-ਲੇਟ ਕਿਉਂ ਆਇਆ
« on: May 09, 2011, 05:23:06 PM »
Principal:-ਲੇਟ ਕਿਉਂ ਆਇਆ?? :waitin:
boy:-ਬੁਲਟ ਖਰਾਬ ਹੋ ਗਿਆ ਸੀ ਮਾਸਟਰ ਜi :sad:
Principal :ਫੇਰ ਬੱਸ ਤੇ ਨਹੀਂ ਸੀ ਆ ਸਕਦਾ :dnk:
boy:- ਮੈਂ ਤਾਂ ਕਿਹਾ ਸੀ ਮਾਸਟਰ ਜੀ ਪਰ ਤੁਹਾਡੀ ਕੁੜੀ ਦੇ ਨਖ਼ਰੇ ਨੀਂ ਮਾਣ :blush: :huhh:  :D: :D: :D: :D:

891
ਧੰਨ ਕਲਗੀਧਰ ਦੇ ਸੇ਼ਰ ਦੇਖੇ
ਦੁਨੀਆ ਚ ਮਰਦ ਦਲੇਰ ਦੇਖੇ
ਨਾ ਜਾਲਮ ਨੂੰ ਉਗਲੀ ਉਠਾਣ ਦਿੰਦੇ
ਸਿਰ ਲੱਥ ਜਾਵੇ ਭਾਵੇ ਬੇਸ਼ਕ ਲੱਥ ਜਾਵੇ
ਸਿੰਘ ਪੱਗ ਨੂੰ ਹੱਥ ਨਹੀ ਪਾਉਣ ਦਿੰਦੇ

892
Shayari / ਜਿੱਥੇ ਸਾਨੂੰ ਤੋਰਿਆ ਤੂੰ
« on: May 09, 2011, 05:16:20 PM »
ਜਿੱਥੇ ਸਾਨੂੰ ਤੋਰਿਆ ਤੂੰ ਉੱਥੇ ਅਸੀ ਤੁਰ ਗਏ
ਕਰ ਵਫ਼ਾਦਾਰੀਆਂ ਵੀ ਮਿੱਟੀ ਵਿੱਚ ਰੁਲ ਗਏ
ਪਤਾ ਨੀ ਕਿਵੇਂ ਜਿੰਦ ਸਾਡੀ ਕੰਡਿਆਂ ਨਾਲ ਖਹਿ ਗਈ
ਦੱਸੀ ਯਾਰਾ ਕਮੀ ਕਿੱਥੇ "Fateh" ਵਿੱਚ ਰਹਿ ਗਈ.

893
Shayari / ਪਿਆਰ ਦੀ ਡੋਰ
« on: May 09, 2011, 05:13:51 PM »
************ਪਿਆਰ ਦੀ ਡੋਰ ਸਜਾਈ ਰੱਖੀ**************
                ਦਿੱਲਾ ਨੂੰ ਦਿੱਲਾ ਨਾਲ ਮਿਲਾਈ ਰੱਖੀ
                  ਕੀ ਲੈ ਜਾਣਾ ਨਾਲ ਇਸ ਦੁਨੀਆ ਤੋ
***********ਬਸ ਮਿੱਠੇ ਬੋਲਾ ਨਾਲ ਰਿਸ਼ਤੇ ਬਣਾਈ ਰੱਖੀ**********

894
Shayari / ਨਫਤਰ ਵੀ ਪਿਆਰ ਦੀ
« on: May 09, 2011, 05:12:06 PM »
ਨਫਤਰ ਵੀ ਪਿਆਰ ਦੀ ਬੁਨਿਆਦ ਹੁੰਦੀ ਹੈ
                                            ਮੁਲਾਕਾਤ ਤੋ ਚੰਗੀ ਕਿਸੇ ਦੀ ਯਾਦ ਹੁੰਦੀ ਹੈ
 ਪਿਆਰ ਵਿੱਚ ਫਾਸਲੇ ਦਾ ਵਜੂਦ ਨਹੀ ਹੁੰਦਾ
                                              ਕਿੳ ਕਿ ਦਿੱਲ ਦੀ ਦੁਨੀਆ ਤਾ ਖਿਆਲਾਂ ਤੋ ਆਬਾਦ ਹੁੰਦੀ ਹੈ

895
Shayari / ਕੋਈ ਨਹੀ ਹੁੰਦਾ
« on: May 09, 2011, 05:10:41 PM »
ਕੋਈ ਨਹੀ ਹੁੰਦਾ ਹਮੇਸ਼ਾ ਦੇ ਲਈ ਕਿਸੇ ਦਾ
                         ਲਿਖੇਆ ਹੈ ਸਾਥ ਥੋੜਾ -ਥੋੜਾ ਹਰ ਕਿਸੇ ਦਾ
              ਨਾ ਬਣਾੳ ਕਿਸੇ ਨੂੰ ਆਪਣੇ ਜਿੳਣ ਦੀ ਵਜਹ
                                ਕਿੳ ਕਿ ਜਿੳਣਾ ਪੈਣਾ ਹੈ ਇਕੱਲੇ ਇਹ ਅਸੂਲ ਹੈ ਜਿੰਦਗੀ ਦਾ

896
Shayari / ਆਪਣੇ ਜਿਸਮ ਨੁੰ
« on: May 09, 2011, 05:09:20 PM »
ਆਪਣੇ ਜਿਸਮ ਨੁੰ ਨਾ ਸ਼ਿਗਾਰ ਤੂੰ ਇਵੇ ਇਹਨੇ ਤਾ ਮਿੱਟੀ ਵਿੱਚ ਮਿਲ ਜਾਣਾ ਹੈ  ਸ਼ਿੰਗਾਰਨਾ ਹੀ ਹੈ ਤਾ ਆਪਣੀ ਰੂਹ ਨੂੰ ਸ਼ਿੰਗਾਰ ਜਿੰਨੇ ਰੱਬ ਕੋਲ ਜਾਣਾ ਹੈ

897
Fun Time / ਮੁਟਿਆਰ ਨੂੰ ਮਾ
« on: May 09, 2011, 05:07:27 PM »
ਮੁਟਿਆਰ ਨੂੰ ਮਾਣ roop ਦਾ

 ਗੱਬਰੂ ਨੂੰ ਜੋਸ਼ ਜਵਾਨੀ ਦਾ

 ਪਰ ਯਾਦ ਰੱਖੀ ਬੀਬਾ ਸਾਡੇ ਬਿਨਾਂ ਤੇਰਾ roop ਨੀ ਚਵਾਨੀ ਦਾ

898
Shayari / ਕੋਈ ਆਏਆ ਅੱਜ
« on: May 08, 2011, 10:52:42 AM »
                        ਕੋਈ ਆਏਆ  ਅੱਜ  ਸਾਨੂੰ  ਬੁਲਾਏਆ    ਵੀ  ਨਹੀ
                              ਗੁੱਸਾ   ਆਏਆ ਸੀ  ਸਾਨੂੰ  ਅੱਜ  ਮਨਾਏਆ  ਵੀ  ਨਹੀ
                             ਓ  ਕੇਹੰਦੇ  ਸਾਨੂੰ  ਬੋਲਣ  ਦੀ  ਅਕਲ  ਭੁੱਲ  ਗਈ
                                     ਇੰਨੇ  ਚਿਰ  ਦੀ  ਇਹ   ਯਾਰੀ  ਪਲਾ  ਵਿਚ  ਰੁੱਲ  ਗਈ
                             ਵੈਸੇ  ਵੀ   ਯਾਰੀ  ਕਾਦੀ  ਅੱਜ  ਕੱਲ  ਕਿਸੇ  ਨੂੰ  ਹੈ  ਨੀ  ਕੋਈ  ਯਕੀਨ
         ਸਬ  ਆਪਣਾ  ਹੀ  ਸੋਚਦੇ  ਤੇ  ਬਸ  ਬਣੇ  ਰਿਹੰਦੇ  "mean"ਅਸੀਂ  ਤੇ  ਹਸੋਨਦੇ   ਹਾ  ਸਾਰਿਆਂ  ਨੂੰ  ਤੇ  ਸਾਨੂੰ  ਹਾਸਾਏਆ    ਵੀ  ਨਹੀ
                  ਜੇ  ਗੱਲ  ਹੋ   ਹੀ  ਗਈ  ਸੀ  ਤੇ  ਓਹਨੇ  ਦਿੱਲੋ  ਭੁਲਾਏਆ  ਵੀ  ਨਹੀ  ਸਾਨੂੰ  ਤੇ  ਓਹਨੇ  ਅੱਜ  ਮਨਾਏਆ   ਵੀ  ਨਹੀ


899
Pics / Oyee
« on: May 06, 2011, 03:42:32 AM »
  :thaa:

900
Shayari / ਕਲਯੁੱਗ ਤਾ ਯਾਰੋ ਆ ਗਿਆ
« on: May 06, 2011, 03:36:42 AM »
ਕਲਯੁੱਗ ਤਾ  ਯਾਰੋ ਆ ਗਿਆ
ਕਰੋ ਨਾ ਪਿਆਰ ਸਮਝਾ ਗਿਆ
ਕਿੰਨੇ ਚਲੇ ਗਏ ਦੁਨਿਆ ਤੋ
ਕਈਆਂ ਨੂੰ ਝੱਲਾ ਬਣਾ ਗਿਆ


Pages: 1 ... 40 41 42 43 44 [45] 46 47 48 49 50 ... 54