June 20, 2024, 08:30:36 AM

Show Posts

This section allows you to view all posts made by this member. Note that you can only see posts made in areas you currently have access to.


Topics - anonymous

Pages: 1 ... 39 40 41 42 43 [44] 45 46 47 48 49 ... 54
861
Shayari / ਮੇਰੀਆ ਯਾਦਾਂ ਦੇ ਫੁੱਲ
« on: May 16, 2011, 03:38:51 AM »
ਮੇਰੀਆ  ਯਾਦਾਂ ਦੇ ਫੁੱਲ  ਹੰਝੂਆਂ 'ਚ ਤਾਰ  ਦੇ

ਜੋ ਰਹਿ ਗਈ  ਹੈ ਉਮਰ  ਉਹ ਹੱਸ  ਕੇ ਗੁਜਾਰ ਦੇ

862
Shayari / ਦਿਲ ਵਿਚ ਡੇਰਾ ਲਾ ਕੇ
« on: May 16, 2011, 03:35:18 AM »
ਦਿਲ ਵਿਚ ਡੇਰਾ  ਲਾ ਕੇ ਬਹਿ ਗਈ 

                                             ਅੱਜ  ਫਿਰ  ਇੱਕ  ਯਾਦ  ਪੁਰਾਨੀ




ਦਿਲ ਭਰ  ਆਇਆ  ਮੁੱਦਤ  ਮਗਰੋ         ਮੈਨੂੰ ਯਾਦ ਆਈ  ਓ  ਮਰਜਾਨੀ 


               ਦੱਸ  ਨੈਣਾਂ ਵਿਚੋ  ਕਿਸਨੂੰ ਕੱਡਾ

                                                              ਤਸਵੀਰ ਤੇਰੀ ਜਾ ਪਾਣੀ

863
ਦਿਲ ਟੁੱਟ  ਜਾਂਦਾ ਪਿਆਰ ਨੂੰ ਅਜਮਾਉਣ  ਨਾਲ

ਤੁਸੀਂ ਸਾਡੇ ਤੋ ਦੂਰ ਹੋ ਗਏ  ਇੱਕ  ਬਹਾਨਾ  ਲਾਉਣ ਨਾਲ

ਅਸੀਂ ਤੁਹਾਨੂੰ ਯਾਦ ਕਰਦੇ ਆ ਹਰ ਘੜੀ 

ਕਿਉਕਿ  ਧੜਕਣ ਰੁੱਕ  ਜਾਂਦੀ  ਆ  ਥੌਨੂੰ  ਭੁੱਲਾਉਣ  ਨਾਲ

864
Shayari / ਤੂੰ ਨਵੇ ਸਹਾਰੇ ਲੱਭ ਲਏ
« on: May 16, 2011, 03:13:28 AM »
ਤੂੰ ਨਵੇ  ਸਹਾਰੇ ਲੱਭ ਲਏ

ਨਵੇਂ ਦਿਲਦਾਰ  ਪਿਆਰੇ ਲੱਭ ਲਏ

ਸਾਡੀ ਜਿੰਦ  ਗਮਾਂ ਨੇ ਖਾ  ਲਈ

 ਅਸੀਂ  ਕੱਲੇ  ਰਹਿ ਗਏ  ਨੀ  ਯਾਰੀ  ਨਾਲ ਤਾਰਿਆ ਲੈ ਲਈ ਨੀ

865
Shayari / ਐਵੇ ਨਾ ਕਰ ਰੂਪ ਦਾ ਮਾਣ
« on: May 16, 2011, 03:08:02 AM »
ਐਵੇ ਨਾ ਕਰ ਰੂਪ ਦਾ ਮਾਣ   ਕੀ ਹੋਏਆ   ਜੇ ਅਸੀਂ ਸੋਹਣੇ ਤੇਰੇ ਨਾਲ ਦੇ ਨਹੀ  8->



ਕੀ ਹੋਏਆ  ਜੇ ਤੂ ਧੀ  ਮਹਾਜਨਾ  ਦੀ   :D: :D: :D: ਅਸੀਂ ਵੀ ਪੁੱਤ ਸਰਦਾਰਾਂ ਦੇ :cooll: ਐਵੇ  ਸਮਝੀ  ਨਾ ਕੰਗਾਲ ਦੇ ਨੀ  :rockon:

866
Fun Time / ਤੇਰੇ ਪਿਛੇ ਫਿਰਦੇ ਸੀ
« on: May 16, 2011, 03:02:07 AM »




ਤੇਰੇ ਪਿਛੇ  ਫਿਰਦੇ  ਸੀ  ਬੈਠ ਗਏ  ਆ  ਲੈਕਚਰ short  ਕਰਵਾਕੇ

 ਆਪ  ਤੈ ਬੀ ਏ  ਕਰ ਜਾਣੀ  1ST divison  ਪਾਕੇ

ਮਿਤਰਾਂ ਦਾ ਸਾਲ ਕੂੜੇ ਰਖਤਾ ਤੈ  ਮਰਵਾਕੇ

ਬੀ - ਏ  ਮਿਤਰਾਂ ਦੀ ਰੱਖਤੀ ਵਿੱਚ ਲਟਕਾਕੇ  :D: :D: :D: :D:



hor pao kudia de chakra wich :D: :D: :D:

867
Fun Time / ਲੋਕੀ ਕਹਿਣ ਇਸਨੂੰ ਸ਼ਰਾਬ
« on: May 16, 2011, 02:53:36 AM »
ਲੋਕੀ ਕਹਿਣ ਇਸਨੂੰ ਸ਼ਰਾਬ  ਮੈਂ ਕਹਿਣਾ ਦਾਰੂ

ਮੈਂ ਕਹਿਣਾ  ਇਹ ਜਿੰਦਗੀ ਮੇਰੀ  ਲੋਕ  ਕਹਿਣ ਇਹ ਮਾਰੂ

ਸਭ  ਰੋਗਾ ਦੀ ਇਕੋ ਇਕ  ਦਵਾ ਦਾਰੂ

ਨਾ ਕਰ ਆੜੀਆ  ਦੋ ਘੁੱਟ ਪਿਲਾ ਦਾਰੂ  :nurse:

868
Fun Time / ਅੱਖੀਆਂ ਤੋਂ ਰੋਗ ਤੁਰਦਾ
« on: May 16, 2011, 02:48:26 AM »
ਅੱਖੀਆਂ ਤੋਂ  ਰੋਗ  ਤੁਰਦਾ  ਇਸ਼ਕ਼  ਬੁਖਾਰਾਂ ਦਾ

ਦਾਰੂ  ਹੀ ਕਰਦੀ  ਇਲਾਜ  ਦਿਲ ਦੇ ਬਿਮਾਰਾਂ ਦਾ  :D: :D: :D:

869
Shayari / ਸਾਡੀ ਜਿੰਦਗੀ ਬੱਸ ਦੇ
« on: May 16, 2011, 02:41:35 AM »
ਸਾਡੀ  ਜਿੰਦਗੀ  ਬੱਸ  ਦੇ conductor  ਵਰਗੀ

ਸਫ਼ਰ ਵੀ ਮੁਕਦਾ ਨਹੀ

ਤੇ ਜਾਣਾ  ਵੀ ਕਿਤੇ ਨਹੀ

    :loll:

870
Shayari / ਤੀਆਂ ਦੀ ਜਾਨ ਪੰਜਾਬਣ
« on: May 16, 2011, 02:31:19 AM »
ਤੀਆਂ ਦੀ ਜਾਨ ਪੰਜਾਬਣ

 ਪੰਜਾਬ ਦੀ ਮਾਣ ਪੰਜਾਬਣ

ਗਿੱਧਿਆਂ  ਦੀ ਰਾਣੀ ਪੰਜਾਬਣ

ਦੂਰੋ ਜਾਏ ਪਹਿਚਾਣੀ ਪੰਜਾਬਣ






871
ਗੱਲ  ਸੁਣ ਲੈ ਤੂ  ਮੁਟਿਆਰੇ  ਨੀ

ਤੇਰਾ ਮਾਰੇ ਰੂਪ ਲਿਸ਼ਕਾਰੇ  ਨੀ

ਤੇਰੇ ਨਖਰੇ ਨੇ  ਪੱਟਤੇ  ਸਾਰੇ ਨੀ

ਗੱਲ ਰਹੀ ਨਾ ਹੁਣ ਵੱਸਦੀ  ਨੀ

ਤੇਰੇ ਹਾਸਿਆ  ਚੋ ਫੁੱਲ  ਕਿਰਦੇ  ਨੇ ਜਦ  ਖਿੜ-ਖਿੜਕੇ  ਹੱਸਦੀ ਨੀ  :D: :D: :D: :D: :D: :D:

872
Shayari / ਮਾਂਏ ਵਾਂਗ ਤੇਰੇ ਇਥੇ
« on: May 16, 2011, 02:20:30 AM »
ਮਾਂਏ  ਵਾਂਗ ਤੇਰੇ  ਇਥੇ  ਲਾਡ ਲੜਾਏ ਨਾ ਕੋਈ

ਹੱਸਦਿਆ  ਨਾਲ  ਹੱਸਦੇ  ਨੇ ਸਾਰੇ

 ਪਰ ਰੋਂਦੇ  ਨੂ ਮਾਏ ਮੇਰੀਏ  ਚੁੱਪ  ਕਰਾਏ ਨਾ ਕੋਈ

ਇਥੇ ਬੇਗਾਨੇ  ਕੀ ਆਪਣੇ  ਮਾਏ ਮੇਰੀਏ   ਫੇਰ ਲੈਦੇ ਨੇ  ਮੁੱਖ

ਵਿੱਚ  ਪਰਦੇਸਾਂ ਤੇਰਾ ਪੁੱਤ  ਨੀ ਮਾਂਏ  ਜਿਵੇ  ਨਦੀ  ਕਿਨਾਰੇ  ਕੱਲਾ  ਰੁੱਖ

ਰੰਗਲੇ ਮਹਲਾਂ 'ਚ ਰਹਿਕੇ ਵੀ ਨਾ ਮਿਲੇ  ਉਹ ਕੱਚੇ ਕੋਠਿਆਂ ਵਾਲਾ  ਸੁੱਖ

ਵਿਚ ਪਰਦੇਸਾ  ਤੇਰਾ ਪੁੱਤ  ਨੀ ਮਾਂਏ  ਜਿਵੇ ਨਦੀ ਕਿਨਾਰੇ  ਕੱਲਾ  ਰੁੱਖ
 :Bye:

873
ਹੱਸਦਿਆਂ ਨੂੰ  ਰੱਖੀ  ਹੱਸਦੇ

ਹੱਸਦਿਆਂ ਦੇ ਹੀ  ਹੁੰਦੇ  ਨੇ ਘਰ  ਵੱਸਦੇ

ਕਿਸੇ ਵੀ ਘਰ ਨਾ ਹੋਵੇ ਲੜਾਈ  ਰੱਬਾ ਮੇਰੇਆ

ਵੀਰ ਦੀ ਵੀਰ ਵੱਲ ਪਿੱਠ ਨਾ ਕਰਾਈ  ਰੱਬਾ ਮੇਰੇਆ   :rabb:

874
Shayari / ਹੁਸਨ ਦਾ ਕਰੇ ਗਰੂਰ ਜਦ
« on: May 16, 2011, 01:57:09 AM »
ਹੁਸਨ  ਦਾ ਕਰੇ  ਗਰੂਰ  ਜਦ

ਸਾੰਨੂ ਤੱਕਦੀ ਐ ਘੂਰ ਘੂਰ  ਜਦ

ਪਾਕੇ  ਸੋਹਣੀਏ ਮਥੇ ਵੱਟ  ਬਣਦੀ ਐ ਲਾਟ ਅੱਗ  ਦੀ

ਸੋਂਹ  ਲੱਗੇ  ਰੱਬ   ਦੀ  ਉਦੋ  ਹੋਰ ਵੀ  ਸੋਹਣੀ ਲੱਗਦੀ

875
ਸਾਹਾਂ ਤੌਂ ਪਿਆਰਿਆ  ਵੇ ਵੈਰ ਕਿਹੜਾ  ਕੱਡਿਆਂ

ਨਾਂ ਹੀ ਸਾੰਨੂ  ਮਾਰਿਆ ਨਾਂ ਜਿਉਦਿਆਂ 'ਚ' ਛੱਡਿਆ

ਇਸ  ਜੁਦਾਈ ਨਾਲੋ   ਜ਼ਿਹਰ ਦੇ ਕੇ ਮਾਰਦਾ

ਕੈਸਾ  ਸਿਲਾ  ਦੇਤਾ ਸਾੰਨੂ ਸਾਡੇ ਪਿਆਰ ਦਾ

876
Shayari / ਜੀਅ ਕਰਦਾ ਇਹ ਸਾਥ ਨਾ
« on: May 16, 2011, 01:42:39 AM »
ਜੀਅ ਕਰਦਾ ਇਹ  ਸਾਥ ਨਾ ਮੁੱਕੇ

ਯਾਰਾ ਇਹ ਮੁਲਾਕਾਤ  ਨਾ ਮੁੱਕੇ

ਪਿਆਰ  ਭਰੀ  ਤੇਰੀ ਮੇਰੀ ਬਾਤ ਨਾ ਮੁੱਕੇ

ਸੁਪਨਿਆਂ ਦੀ ਇਹ ਸੁਗਾਤ  ਨਾ ਮੁੱਕੇ

ਮੁਕਦੀ ਜਿੰਦ-ਜਾਨ ਤਾਂ ਮੁੱਕ  ਜਾਵੇ

ਪਰ ਤੇਰਾ ਮੇਰਾ 'ਪਿਆਰ'  ਨਾ ਮੁੱਕੇ

877
Shayari / ਸਾੰਨੂ ਲੋੜ ਤੇਰੀ ਕਿਨੀ
« on: May 16, 2011, 01:36:30 AM »
ਸਾੰਨੂ  ਲੋੜ  ਤੇਰੀ ਕਿਨੀ ਅਸੀਂ ਦੱਸਦੇ  ਨਹੀ

 ਸੱਚ ਜਾਣੀ  ਤੇਰੇ ਬਿਨਾਂ ਕੱਖ ਦੇ ਵੀ ਨਹੀ

ਦਿਲ ਵਿੱਚ ਤੇਰੀ ਤਸਵੀਰ  ਰੱਖ  ਲਈ ਆ

 ਭੁੱਲ  ਕੇ ਕਿਸੇ ਹੋਰ ਵੱਲ  ਤੱਕਦੇ ਵੀ ਨਹੀ


878
Shayari / ਉਹਦੀ ਯਾਦ ਆਵੇ....
« on: May 16, 2011, 01:30:49 AM »
----------------ਉਹਦੀ ਯਾਦ  ਆਵੇ ਉਸਨੂੰ ਕਿੰਝ ਦੱਸਾਂ---------------

-------------------ਸਾਡਾ ਦਿਲ ਤੜਫਾਵੇ ਉਸਨੂੰ ਕਿੰਝ ਦੱਸਾਂ----------------

----------------------ਮੁਹੱਬਤ  ਉਹਦੀ 'ਚ' ਹੋਏ  ਗੁਲਾਮ  ਬੈਠੇ-----------------

 ----------------------ਹੁਣ  ਰਾਤ ਨੂੰ  ਨੀਦ ਨਾ ਆਏ ਉਸਨੂੰ ਕਿੰਝ ਦੱਸਾਂ--------------------

879
Shayari / ਦੋਨੋ ਹੱਥ ਜੋੜ ਕੇ
« on: May 15, 2011, 10:27:55 AM »
                                               
 ਦੁਆ ਕਰਦਾ ਆ ਮੈ
                                               ਆਪਣੀ ਹਰ ਖੁਸ਼ੀ ਤੇਰੇ ਨਾਮ ਕਰਦਾ ਆ
                                   ਜਦੋ ਵੀ ਕਦੀ ਪਲਕਾ ਝਪਕਨ ਤੇਰੀਆ ਤਾ ਸਮਝ ਲੈਣਾ ਤੈਨੂੰ ਮੈ ਯਾਦ ਕਰਦਾ ਆ

880
Fun Time / ਰੱਖੇ ਰੱਬ ਤੇ ਯਕੀਨ
« on: May 15, 2011, 10:12:16 AM »
ਕਦੇ ਕੀਤਾ ਨਹੀਂਓ ਮਾੜਾ ਰੱਖੇ ਰੱਬ ਤੇ ਯਕੀਨ
                                     ਸੂਟ ਵਾਲੀਆਂ ਪਸੰਦ ਸਾਨੂੰ
:cooll: ਜੱਚਦੀ ਨਾ ਜੀਨ

Pages: 1 ... 39 40 41 42 43 [44] 45 46 47 48 49 ... 54