June 27, 2024, 03:51:25 AM

Show Posts

This section allows you to view all posts made by this member. Note that you can only see posts made in areas you currently have access to.


Topics - anonymous

Pages: 1 ... 35 36 37 38 39 [40] 41 42 43 44 45 ... 54
782
Pics / ਸੋਹਣੀਆ ਕੁੜੀਆ
« on: May 27, 2011, 10:40:52 AM »




 :D: :D: :okk: :okk: :okk: :okk:

784
ਬੜੇ ਮਹਿੰਗੇ  ਮੁੱਲ   ਪੈਦੀਆ  , ਇਹ੍ਹ ਅੱਜਕੱਲ  ਯਾਰੀਆ  ਨੇ


ਆਸ਼ਕ਼  ਤਾ ਬੱਸ  ਯਾਰੀ ਦਾ  , ਭਾਰ ਢੋਂਹਨ  ਯੋਗੇ  ਰਹਿ ਗਏ


ਮਾਸ਼ੂਕ ਜਦੋ ਚਾਹਵੇ  , ਕਿਸੇ  ਹੋਰ ਨਾਲ ਬਹਿ ਕੇ ਤੁਰ ਜਾਂਦੀ

ਕਿਉਕੇ ਮਿੱਤਰੋ  ਅੱਜਕੱਲ  ਦੀਆ ਮਾਸ਼ੂਕਾ  ਤਾ ਸਵਾਰੀਆਂ ਨੇ  :Bye:

785
 :dumlak: :dumlak: :dumlak: ਮੈਂ

786
Pics / ਮਨ ਦਾ ਪੱਤਰ
« on: May 27, 2011, 06:27:24 AM »
:D: :D: :D:

787



  ਬਾਈ ਕਾਤੋ ਤੂ ਪਹਿਲਵਾਂਨਾ  ਦੀ ਕੁੜੀ ਪਿਛੇ ਲਗਾ ਹੋਏਆ 


ਚਲ ਜੇ ਹੁਣ ਤੇਨੁ ਪਸੰਦ ਓਹੀ ਆ ਗਈ  ਆ ਤੇ ਸੰਬਲ ਕੇ ਡੰਮਬਲ  ਥਲੇ ਨਾ ਆ ਜਾਵੀ
:hehe: :D: :hehe:

789




:hehe:
            :hehe:

:hehe:

               :D:

790
Pics / Galib te Dabang De bachpan de karnaame
« on: May 27, 2011, 04:18:21 AM »



:hehe: :hehe: :D: :D: :dumlak:

791
Pics / Guru Gobind Singh Ji
« on: May 27, 2011, 04:15:32 AM »



 :excited: :excited: :excited: :excited: :won: :won: :won: :won:

792
Pics / ਇਹਨਾ ਨੂ ਸ਼ਰਮ ਨਹੀ ਆਉਂਦੀ
« on: May 27, 2011, 04:12:01 AM »



 :D: :D: :D: :D: :D: :D:

793
Pics / ਬੇਬੇ ਦੀ ਮਿਡਲ ਉਂਗਲੀ
« on: May 27, 2011, 04:09:10 AM »




:hehe:

:hehe:

:D:

794
Pics / hahaha
« on: May 27, 2011, 03:57:24 AM »
:D: :D: :D: :D: :D: :D: :hehe: ਕੌਣ ਕਿਸ  ਦੀ ਸਹੇਲੀ ਆ ਇਹਨਾ ਵਿਚੋ

795
Shayari / ਯਾਦ
« on: May 27, 2011, 02:51:51 AM »
ਨੀ  ਤੂ  ਅਜੇ  ਵੀ   ਯਾਦ  ਆਉਣੀ  ਏ

ਨੀ  ਤੂ  ਅਜੇ  ਵੀ   ਤੜਫਾਉਣੀ  ਏ

 ਲੋਕਾਂ  ਨੂੰ  ਤਾਂ  ਕਹ  ਦਿਤਾ  ਕੇ  ਭੁੱਲ   ਗਈ   ਏ 

ਮੈਂ  ਤੇ  ਮੇਰਾ  ਰੱਬ  ਜਾਣਦਾ  ਨੀ  ਤੂ  ਅਜੇ  ਵੀ  ਚੇਤੇ  ਆਉਣੀ  ਏ

ਨੀ  ਤੂ  ਅਜੇ  ਵੀ  ਤੜਫਾਉਣੀ  ਏ 

ਦੁਨੀਆ     ਮੂਰੇ  ਤੂ  ਵੀ  ਝੂਠਾ  ਹੱਸ  ਲੈ

ਯਾਦ  ਤੈਨੂ  ਵੀ  ਸਾਡੀ  ਕਦੇ   ਕਦੇ  ਤਾਂ  ਆਉਂਦੀ  ਏ 

ਯਾਦ  ਤੈਨੂ  ਵੀ  ਸਾਡੀ  ਕਦੇ   ਕਦੇ  ਤਾਂ   ਤੜਫਾਉਂਦੀ  ਏ




796
Shayari / ਦਿਲ ਰਾਜੀ ਹੋਊ ਤਾਂ....
« on: May 27, 2011, 02:28:47 AM »
ਦਿਲ  ਰਾਜੀ  ਹੋਊ  ਤਾਂ  ਦੱਸ  ਦੇਵੀ

ਮਜਬੂਰ  ਤੈਨੂੰ  ਅਸੀ  ਕਰਦੇ  ਨਹੀ 

ਦੁਨੀਆ   ਤੇ  ਯਾਰ  ਹੋਰ  ਵੀ ਬਥੇਰੇ  ਪਰ  ਅਸੀਂ  ਕਿਸੇ  ਤੇ  ਮਰਦੇ  ਨਹੀ

ਇਹ  ਜਨਮ  ਤੇਰੇ  ਨਾ  ਲਾ  ਦਿੱਤਾ  ਤੈਨੂੰ  ਅਗਲੇ  ਜਨਮ  "ਚ"  ਤੰਗ  ਕਰਦੇ  ਨਹੀ




797
Shayari / ਓਹਨੇ ਦੁੱਖ ਦਿਤਾ
« on: May 27, 2011, 02:27:49 AM »
ਓਹਨੇ  ਦੁੱਖ   ਦਿਤਾ  ਅਸੀ  ਸੇਹ  ਗਏ  ਨਾ  ਕੁਝ  ਕੇਹਨ ਜੋਗੇ  ਰਿਹ  ਗਏ



 ਓਹਨੇ  ਜ਼ਖਮ  ਹੀ  ਇੰਨੇ  ਗੇਹਰੇ   ਦਿੱਤੇ  ਅਸੀ  ਹੰਜੂ  ਤੇ  ਤਾਨ੍ਹਾਈਆ    ਦੇ  ਰਾਹ  ਪੈ  ਗਏ  :Bye: :Bye:



798
Shayari / ਲੇਖਾਂ ਦੇ ਵਿਚ
« on: May 27, 2011, 02:20:59 AM »
ਲੇਖਾਂ  ਦੇ   ਵਿਚ  ਸਾਡੇ  ਇੰਜ  ਝੁਲੀਆਂ  ਹਨੇਰੀਆ

ਉੱਡ  ਪ੍ਹੁੱਡ  ਗਈਆ   ਗੱਲਾਂ  ਚੰਨਾ  ਤੇਰਿਆ   ਤੇ  ਮੇਰੀਆ 

ਪਿਆਰ   ਵਾਲੀ  ਕੁਲੀ  ਜਿਥੇ   ਇੱਕ    ਦਿਨ  ਰਲ  ਕੇ   ਬਣਾਈਆ  ਆਸਾ ਤੇਰੀਆ ਤੇ ਮੇਰੀਆ

  ਹੁਣ  ਬੱਸ   ਕੱਖਾਂ   ਦੀਆ   ਰਿਹ  ਗਈਆ ਨੇ  ਢੇਰਿਆ 

799
Shayari / ਮੇਰੀ ਮੁਹਾਬੱਤ ਹੈ ਵੋਹ
« on: May 26, 2011, 01:40:51 PM »
ਮੇਰੀ ਮੁਹਾਬੱਤ ਹੈ ਵੋਹ

ਕੋਈ ਮਜਬੂਰੀ ਤੋ ਨਹੀ

ਵੋਹ ਮੁਝੇ ਚਾਹੇ  ਯਾ  ਮਿਲ ਜਾਏ  ਜ਼ਰੂਰੀ ਤੋ ਨਹੀਂ

ਏਹ ਕੁਛ ਕਾਮ ਹੈ ਕੇ ਬਸਾ ਹੈ ਮੇਰੀ ਸਾਂਸੋਂ  ਮੇਂ

ਵੋਹ ਸਾਮਨੇ ਹੋ ਮੇਰੀ  ਆਖੋੰ  ਕੇ ਜ਼ਰੂਰੀ ਤੋ ਨਹੀਂ




ਮਾਫ਼ ਕਰਨਾ  ਹਿੰਦੀ ਦੀ shayari ਪੰਜਾਬੀ ਵਿਚ ਲਿਖ ਤੀ

800
Shayari / ਦਿਨ ਤਾਂ ਚੰਗੇ ਸੀ
« on: May 26, 2011, 01:33:18 PM »
ਦਿਨ ਤਾਂ ਚੰਗੇ ਸੀ , ਪਰ  ਮਾੜੇ ਨਸੀਬ ਸੀ

ਹਰ ਪਲ ਰਿਹੰਦੀ  ਸਾਨੂੰ ਉਸਦੀ ਉਡੀਕ  ਸੀ

ਰੂਹਾਂ ਤੱਕ  ਸਾਨੂੰ ਬਰਬਾਦ ਕਰਕੇ ਤੁਰ  ਗਏ

ਹੁਣ ਸੋਚਦੇ ਹਾਂ ਦਿਲਾਂ ਦੂਰੀਆ ਹੀ ਠੀਕ ਸੀ

Pages: 1 ... 35 36 37 38 39 [40] 41 42 43 44 45 ... 54