June 29, 2024, 06:09:48 PM

Show Posts

This section allows you to view all posts made by this member. Note that you can only see posts made in areas you currently have access to.


Topics - anonymous

Pages: 1 ... 32 33 34 35 36 [37] 38 39 40 41 42 ... 54
721
Shayari / ਰਾਂਤੀ ਸੁਪਨੇ
« on: June 08, 2011, 01:21:50 PM »
ਰਾਂਤੀ ਸੁਪਨੇ ਵਿੱਚ ਮਿਲ ਯਾਰ ਗਿਆ

ਭਾਂਵੇ ਵਿਛੜਿਆਂ ਹੋ ਗਏ ਸਾਲ ਓਹਨੂੰ

ਕਿੰਝ ਪਲ ਪਲ ਕੱਟਿਆ ਰੋ ਰੋ ਕੇ

ਗਲ ਲੱਗ ਕੇ ਦੱਸਿਆ ਹਾਲ ਓਹਨੂੰ

ਨੈਣੋ ਪੂੰਝੇ ਹੰਝੂ ਵੀ, ਉੰਗਲਾਂ ਦੇਆਂ ਪੋਟਿਆਂ ਨਾਲ ਮੇਰੇ

ਦੋਵੇ ਹੱਥਾਂ ਨਾਲ ਸੀ ਠੀਕ ਕਰੇ ਜੋ ਵਿਖਰੇ ਹੋਏ ਸਨ ਵਾਲ ਮੇਰੇ

ਮੁੱਦਤਾਂ ਦੇ ਪਿੱਛੋਂ ਮਿਲਿਆ ਸੀ, ਕਿਉਂ ਜਾਣ ਦੀ ਪੈ ਗਈ ਕਾਹਲ ਓਹਨੂੰ

ਕਿੰਝ ਪਲ ਪਲ ਕੱਟਿਆ ਰੋ ਰੋ ਕੇਗਲ ਲੱਗ ਕੇ ਦੱਸਿਆ ਹਾਲ ਓਹਨੂੰ

722
Pics / Khanda
« on: June 08, 2011, 04:41:07 AM »

723


Uploaded with Fateh-jatt.inc


 :won: :D: :hehe:

724
 :superhappy: :superhappy: :dumlak:

725
Pics / Osama Bin Laden
« on: June 07, 2011, 03:39:11 AM »


Uploaded with Fateh-jatt.inc


 :D: :D: :D: :D:

726
Pics / Badal & SOn
« on: June 07, 2011, 03:29:20 AM »


Uploaded with Fateh-jatt.inc


:hehe:

727
Pics / parkash badal pOweR-cUt
« on: June 07, 2011, 03:27:00 AM »


Uploaded with Fateh-Jatt.inc

:D:

728
Pics / ਜੱਟ ਤੇ ਸ਼ੇਰ [ਪੀ-ਜੇ]
« on: June 07, 2011, 01:53:42 AM »


Uploaded with Fateh.Jatt.inc

730
Pics / Jatt Shikari
« on: June 06, 2011, 09:04:08 AM »


Uploaded with Fateh-jatt.inc

731
Pics / Fateh-Jatt
« on: June 06, 2011, 02:07:50 AM »
 :cooll: :cooll:



 

732
Gup Shup / ਸੱਤ ਦਿਨਾ ਵਾਲਾ ਸਲਾਮ
« on: June 05, 2011, 12:50:41 AM »
ਚੱਲੋ ਜੀ  :wow:


ਅਸੀਂ ਵੀ ਆਪਣੀ  ਨਿਲਾਮ ਕਰ ਚੱਲੇ ਆ


ਜਿਨੀ ਕੁ ਰਿਹੰਦੀ  ਓਹ੍ਹ ਪੀ-ਜੇ  ਦੇ ਨਾਮ ਕਰ ਚੱਲੇ ਆ


ਨੀ ਤੂ ਕਰਤਾ ਸੀ ਬਦਨਾਮ ਸਾਨੂੰ

ਇਸੇ ਗੱਲ ਨੂੰ ਲੈ ਕੇ ਆਪਾ ਦੁਨਿਆ ਨੂੰ ਭੁੱਲ ਚੱਲੇ ਆ


ਮਿਲੇ ਨੇ ਸਾਨੂੰ ਹੋਰ ਵੀ  ਯਾਰ ਬਥੇਰੇ
ਤੇਰੇ ਜੇਹੇ ਧੋਕੇਬਾਜ਼ਾ ਨੂੰ ਪਰਨਾਮ ਕਰ ਚੱਲੇ ਆ


ਲਓ ਜੀ ਅੱਜ ਆਪਾ ਪੀ-ਜੇ ਨੂੰ ਸੱਤ ਦਿਨਾ ਲਈ ਸਲਾਮ ਕਰ ਚੱਲੇ ਆ


 :excited:


ਸਤਿ ਸ਼੍ਰੀ ਅਕਾਲ ਸਬ ਪੰਜਾਬੀ ਜੰਨਤਾ ਫੈਮਲੀ  ਨੂੰ :rabb:



ਮੈਂ ਜਾ ਰਿਹਾ ਜੀ ਸੱਤ ਦਿਨਾ ਲਈ ਤੁਹਾਡੇ ਸਬ ਕੋਲੋ ਇਜਾਜਤ  ਲੈ ਕੇ  :blush:


 ਉਸਤਾਦ ਜੀ , ਸਰਪੰਚ ਵੀਰ , ਨੂਰ ,    ਮੈਨੂੰ ਤੁਹਾਡੀ ਸਬ ਦੀ ਯਾਦ ਬਹੁਤ ਆਵੇਗੀ  :cooll:



ਤੁਹਾਡਾ ਮੈਨੂੰ ਪਤਾ ਨਹੀ :hehe: ਪਰ ਮੈਨੂੰ ਪੀ-ਜੇ ਦੀ ਯਾਦ ਆਵੇਗੀ  X_X



ਇੰਨਾ ਵੀ ਮੂੰਹ  ਲਮਕਾਉਣ  ਦੀ ਲੋੜ ਨਹੀ :angr: ਮੈਂ ਵਾਪਿਸ ਆ ਜਾਣਾ  :cooll:


ਜਾ ਕੇ ਤੇ ਨੁਕਸਾਨ ਮੇਰਾ ਵੀ ਬਹੁਤ ਹੋਣਾ ਪੋਸਟਾ ਦਾ  :sad:


ਆ ਕੇ ਘਾਟਾ ਮੈਂ ਆਪੇ ਪੂਰਾ ਕਰ ਲੇਣਾ  :D:


ਸਤਿ ਸ਼੍ਰੀ ਅਕਾਲ  :dumlak:


ਧੰਨਵਾਦ  :huhh: :Bye:

:pjrocks:

733
Pics / ਦਸਤਾਰ ਬੋਲ ਰਹੀ ਆ
« on: June 04, 2011, 07:27:43 AM »


 :okk:

734
Pics / Punjab-singh
« on: June 04, 2011, 04:46:25 AM »

 :blah:



735
Shayari / Gill Galib
« on: June 03, 2011, 11:06:50 AM »
ਮੇਰਾ ਉਸਤਾਦ ਗਿੱਲ ਗਾਲਿਬ ਹੇਗਾ ਗੋਲ ਮਟੋਲ

ਬੰਨਦਾ ਏ  ਪੱਗ ਹੇਗੀ ਪੂਰੀ ਪੀ ਜੇ ਉਤੇ ਵੱਖਰੀ ਏਹਦੀ ਟੋਹਰ

ਅੱਡੀਆ ਚੁੱਕ-ਚੁੱਕ  ਦੇਖਦੀਆ  ਨੇ ਮੁਟੇਅਰਾ

ਦਿੰਦਾ ਏ ਮਰੋੜਾ ਗਾਲਿਬ ਖੂੰਡੀ ਮੁੱਛ ਨੂੰ

ਹੁਣ ਨਹੀਓ  ਏਹਦੇ ਜੇਹਾ ਕੋਈ  ਪੀ ਜੇ  ਉੱਤੇ 

ਜਿਹਨੂੰ ਲਈ ਲੇਣਾ ਮਰਜ਼ੀ ਤੂ ਪੁੱਛ ਬਈ



ਉਸਤਾਦ ਜੀ ਗਲਤੀ ਮਾਫ਼ ਕਰਨਾ ਪਸੰਦ ਨਾ ਆਇਆ  ਤਾ ਜਰੂਰ  ਦੱਸ  ਦਿਓ ਅਹ੍ਹ ਵੇਹਲੇ ਦੇ ਹੱਥ ਓਦੇ ਚੱਲੀ ਜਾਂਦੇ ਨੇ :hehe:

736
Pics / ਨਵੇ ਦਸਖ਼ਤ
« on: June 03, 2011, 09:00:41 AM »



 :thinking:

737
Gup Shup / ਸੋਚ ਸੰਮਝ ਕੇ ਜਵਾਬ ਦੇਣਾ
« on: June 01, 2011, 02:17:36 AM »
ਸੋਚ ਸੰਮਝ ਕੇ ਜਵਾਬ ਦੇਣਾ



ਕੀ ਸਾਨੂੰ ਪੰਜਾਬੀ-ਜੰਨਤਾ ਤੇ ਜਿਆਦਾ ਪੰਜਾਬੀ ਦਾ ਇਸਤੇਮਾਲ ਕਰਨਾ ਚਾਹੀਦਾ  ਹੈ ਕੀ ਇੰਗਲਿਸ਼  ਦਾ


ਆਪਣਾ ਜਵਾਬ ਤੁਸੀਂ  ਸੋਚ ਕੇ ਦੇਵੋ

ਜੇ ਤੁਸੀਂ  ਚਾਹੁੰਦੇ  ਹੋ ਕੀ ਪੰਜਾਬੀ ਇਸਤੇਮਾਲ  ਕਰਨੀ  ਚਾਹੀਦੀ ਹੈ ਤਾ


ਪ ਤੇ ਵੋਟ ਕਰੋ

ਜੇ ਤੁਸੀਂ  ਚਾਹੁੰਦੇ  ਹੋ ਕੀ ਪੰਜਾਬੀ ਇਸਤੇਮਾਲ ਨਹੀ ਕਰਨੀ ਚਾਹੀਦੀ  ਇੰਗਲਿਸ਼ ਕਰਨੀ ਚਾਹੀਦੀ ਹੈ ਤਾ

E  ਤੇ ਵੋਟ ਕਰੋ

ਧੰਨਵਾਦ

738
Shayari / ਗੱਲ-ਗੱਲ ਤੇ
« on: May 31, 2011, 06:59:24 AM »
ਇਥੇ ਹੁੰਦੀ ਹੈ ਲੜਾਈ ਗੱਲ ਗੱਲ ਤੇ

ਗੁੱਸੇ ਵਿੱਚ ਆਉਂਦੀਆ ਨੇ  ਮੁਟੇਆਰਾ ਗੱਲ ਗੱਲ ਤੇ


ਮਾਫ਼ੀ ਮੰਗੇ ਨਾ ਮਾਫ਼ ਕਰਦੀਆ


ਪਤਾ ਨਹੀ ਕਿਹੇੜੀ ਗੱਲੋਂ  ਦਿਖਾਉਦੀਆਂ ਨੇ ਆਕੜ  ਗੱਲ ਗੱਲ ਤੇ


 :Bye: :Bye: :Bye:

739
ਕਹਿੰਦੇ ਪੀ ਜੇ ਉੱਤੇ ਕਰਦੇ ਤੇ ਰਾਜ ਗੱਭਰੂ


ਓਦਾ ਕਰਦੇ ਨਾ ਕੋਈ ਕੰਮ ਕਾਂਜ ਗੱਭਰੂ


ਦੇਖਦੇ  ਨੇ ਪਟੋਲੇ  ਪੀ-ਜੇ ਉੱਤੇ  ਆਂਣ ਗੱਭਰੂ


ਤੱਕ ਦੀਆਂ ਨੇ ਮੁਟੇਆਰਾਂ ਜੱਦ ਪੀ-ਜੇ ਉੱਤੇ ਆਉਂਣ ਗੱਭਰੂ

740
Shayari / ਆਜੋ ਜਸ਼ਨ ਮਨਾਈਏ
« on: May 30, 2011, 12:08:53 PM »
ਆਜੋ ਜਸ਼ਨ ਮਨਾਈਏ :hehe:
 
 
 ਜੱਟ ਬਣ ਗਿਆਂ ਪੀ-ਜੇ  ਗੱਭਰੂ  :cooll:
 
 
 ਆਜੋ ਘੁੱਟ ਘੁੱਟ  ਲਾਈਏ   :rockon:
 
 
 ਆਜੋ ਰਲ ਮਿਲ ਜਸ਼ਨ ਮਨਾਈਏ :hehe:



 

Pages: 1 ... 32 33 34 35 36 [37] 38 39 40 41 42 ... 54