June 29, 2024, 07:02:21 PM

Show Posts

This section allows you to view all posts made by this member. Note that you can only see posts made in areas you currently have access to.


Topics - anonymous

Pages: 1 ... 31 32 33 34 35 [36] 37 38 39 40 41 ... 54
701
Shayari / ਕੁੜੀਆਂ ਚਿੜੀਆਂ
« on: June 15, 2011, 05:10:08 AM »
ਕੁੜੀਆਂ ਚਿੜੀਆਂ  ਹੁੰਦੀਆਂ  ਨੇ

ਪਰ  ਪ੍ਰਰ  ਨਹੀ  ਹੁੰਦੇ

ਪੇਕੇ  ਵੀ  ਹੁੰਦੇ  ਨੇ  ਤੇ  ਸੋਹਰੇ  ਵੀ  ਹੁੰਦੇ  ਨੇ

ਪਰ  ਘਰ  ਨਹੀ  ਹੁੰਦੇ
 :Bye:


702
Shayari / ਦਿਲ ਦੇ ਡੂੰਗੇ
« on: June 15, 2011, 05:02:54 AM »
    • ਦਿਲ  ਦੇ  ਡੂੰਗੇ  ਫੱਟ  ਸੱਜਣਾ
    • ਹੁੰਦੇ  ਔਖੇ  ਬੜੇ  ਮਿਟਾਉਣੇ
    • ਇਸ  ਬੇਲਿਹਾਜ਼ੀ  ਦੁਨੀਆ  ਅੰਦਰ
    • ਪੈਂਦੇ  ਜ਼ਖਮ  ਛਿਪਾਉਣੇ
    • ਸਾਰੀ  ਦੁਨੀਆ   ਕਰੇ  ਮਖੋਲਾ
    • ਕਿਸੇ  ਨਾ  ਮਰਹਮ  ਲਗਾਉਣੇ
    • ਕਮਲੀਏ  ਜੇ  ਕੋਈ  ਨਾ  ਸਾਥੀ  ਸੱਚਾ
    • ਫੇਰ  ਕੀ  ਕਿਸੇ  ਨੂੰ  ਦਰਦ  ਸੁਨਾਉਣੇ

    703
    Pics / tutt peaina
    « on: June 14, 2011, 12:09:24 PM »


    Uploaded with Fateh-Jatt.Inc

    704
    JASSI SIDHU - JAAN MANGDHI FEAT HONEY SINGH - SINGING BETWEEN THE LINES




     :excited: :excited: :excited: :excited:

    705
    Funny Videos / ithe apnia Funny videos post karo
    « on: June 14, 2011, 06:42:24 AM »
    Crowd in bar passes out




     :D: :D: :D: :D:

    706
    Shayari / ਇਕ ਜੀ ਕਰਦਾ
    « on: June 14, 2011, 05:46:11 AM »
     ਇਕ ਜੀ ਕਰਦਾ ਚੁੱਪ ਰਹਾਂ
     ਤੇ ਇਕ ਜੀ ਕਰਦਾ ਬੋਲਾਂ
     
     ਇਕ ਜੀ ਕਰਦਾ ਭੁਲ ਜਾਂ ਸਭ ਕੁਝ
     ਜਾਂ ਭੇਦ ਮੈਂ ਦਿਲ ਦੇ ਖੋਲਾਂ
     ਮਤਲਬਖੋਰੀ ਦੁਨੀਆਂ ਦੇ ਵਿਚ
     ਆਪਣਾ ਆਪ ਕਿਓਂ ਰੋਲਾਂ?
     
     ਇਕ ਜੀ ਕਰਦਾ ਚੁੱਪ ਰਹਾਂ
     ਤੇ ਇਕ ਜੀ ਕਰਦਾ ਬੋਲਾਂ
     
     ਦਿਲ ਕਰਦਾ ਮੈਂ ਉਡ ਜਾਂ ਕਿਧਰੇ
     ਪਰ ਟੁੱਟੇ ਪਰ ਕਿੰਝ ਤੋਲਾਂ ?
     ਝੱਖੜ ਝੰਬੇ ਰੁੱਖ ਤੇ ਬੈਠਾ
     ਹਰ ਸਾਹ ਨਾਲ ਮੈਂ ਡੋਲਾਂ
     
     ਇਕ ਜੀ ਕਰਦਾ ਚੁੱਪ ਰਹਾਂ
     ਤੇ ਇਕ ਜੀ ਕਰਦਾ ਬੋਲਾਂ
    :won: :won: :won: :won: :won: :won: :won:

    By. Ustad Gill GaliB

    707
    Help & Suggestions / [Resolved] ਸਹਾਇਤਾ karo
    « on: June 14, 2011, 03:49:07 AM »
    sat shri akal




    koi mainu das sakda ki appa apni profile wich playlist kiwe bna sakde aa ganeya di  :thinking: :thinking: :thinking: :thinking:



     :help: :help: :help: :help: :help: :help: :help:

    je kise nu pta aa ta kirpa karke mainu das dewe

    bhut bhut meharbani




    708
    Lyrics / vakhra nazara
    « on: June 14, 2011, 03:44:10 AM »
    vakhra nazara


    ਗਲੀਆਂ ਦੇ ਵਿੱਚ ਖੇਡ ਕੇ ਕੁੱਝ ਰੀਝਾਂ ਪਲੀਆਂ,
    ਹਾਣੀ ਮੇਰੇ ਹਾਣ ਦੇ ਹੋ ਮੇਰੇ ਦਿਲ ਦੇ ਜਾਨੀ,
    ਜਿੱਥੇ ਬਚਪਨ ਬੀਤਿਆ ਤੇ ਚੜੀ ਜਵਾਨੀ,
    ਬਚਪਨ ਜਿੱਥੇ ਬੀਤਿਆ ਮੈਂ ਕਿੰਵੇਂ ਭੁਲਾਵਾਂ,
    ਆਪਣੇ ਸੁਰਗਾਂ ਵਰਗੇ "ਪਿੰਡ" ਤੋਂ ਮੈਂ ਸਦਕੇ ਜਾਵਾਂ,
    ਆਪਣੇ ਸੁਰਗਾਂ ਵਰਗੇ "ਪਿੰਡ" ਤੋਂ ਮੈਂ ਸਦਕੇ ਜਾਵਾਂ

    709
    Pics / kudia ki ki kardia ne raab hi bakshe ..
    « on: June 13, 2011, 02:00:48 AM »




     :D: :D: :D: :D: :D: :D:

    710
    Pics / new signature punjab-singh
    « on: June 13, 2011, 01:55:18 AM »





     :blah:

    711
    Pics / K.O.
    « on: June 13, 2011, 01:42:08 AM »



     :D:

    712
    Fun Time / ਦਿਲ ਵੱਡੇ
    « on: June 10, 2011, 01:57:11 PM »
    ਮੀਂਹ ਪੈ ਰਿਹਾ ਸੀ 8->

    ਮੁੰਡਾ ਕੁੜੀ ਨੂੰ ~  ਜੀ ਮੈ ਤੁਹਾਡੀ ਛੱਤਰੀ ਥੱਲੇ ਆਜਾ ? :he:


    ਕੁੜੀ ~ਚੱਲ  ਪਾਗਲ ,ਮੂਰਖ,ਬੇਅਕਲ :huhh:


    ਜੇ ਕੁੜੀ ਕਹੇ~ ਇੱਕ ਮਿੰਟ ਤੁਹਾਡੀ ਛੱਤਰੀ ਥੱਲੇ ਆ ਸਕਦੀ ਆ ? :blush:

    ਮੁੰਡਾ ~ ਤੁਸੀ ਛੱਤਰੀ ਈ ਰੱਖ ਲੋ ਜੀ :cooll:


    <3 ਦਿਲ ਵੱਡੇ ਨੇ ਯਾਰਾਂ ਦੇ   :excited:

    713
    Pics / PunjabI SoormA
    « on: June 10, 2011, 04:48:31 AM »


    Uploaded with Fateh-jatt.inc

     :won:




     :excited:


    714
    Pics / Kaur
    « on: June 10, 2011, 02:48:45 AM »


     :won:
     :won:
     :won:


    715
    Pics / Truck khali aa
    « on: June 10, 2011, 02:47:31 AM »


    :hehe:


    716
    Shayari / ਸ਼ੌਂਕ
    « on: June 10, 2011, 02:44:06 AM »
    ਸਾਨੂੰ ਸ਼ੌਂਕ ਯਾਰਾਂ ਦੀਆਂ ਮਹਿਫਲਾਂ ਦੇ

    ਜਿੱਥੇ ਬਹਿਕੇ ਗੱਪਾਂ ਮਾਰਦੇਂ ਹਾਂ

    ਅਸੀਂ ਘੁੰਮਦੇ ਵਿੱਚ ਜੀਪਾਂ ਦੇ ਜਾਂ ਸ਼ੌਂਕ ਬੁੱਲਟ ਦਾ ਪਾਲਦੇ ਹਾਂ

    ਪੱਗਾਂ ਪੋਚਵੀਆਂ ਤੇ ਮੁੱਛਾਂ ਖੁੰਢੀਆਂ ਨੇ

    ਯਾਰਾਂ ਲਈ ਜਾਨਾਂ ਵਾਰਦੇ ਹਾਂ

    ਜਣੀ ਖਣੀ ਵੱਲ ਸਾਡੀ ਅੱਖ ਨੀ ਜਾਂਦੀ

    ਟੀਸੀ ਵਾਲਾ ਬੇਰ ਹੀ ਝਾੜਦੇ ਹਾਂ

    ਕਿਤੇ ਨਜ਼ਰ ਨਾ ਲੱਗ ਜਾਵੀ ਸਾਡੀ ਯਾਰੀ ਨੂੰ  ਤਾਂ ਹੀ ਰਹਿੰਦੇ ਮਿਰਚਾਂ ਵਾਰਦੇ ਹਾਂ

    :superhappy:

    717
    Shayari / ਅਕਲਾਂ ਵਾਲੇ
    « on: June 10, 2011, 02:21:57 AM »
    ਅਕਲਾਂ ਵਾਲੇ ਹਾਰਦੇ ਦੇਖੇ

    ਤਾਰੂ ਡੁੱਬਕੇ ਮਾਰਦੇ ਦੇਖੇ

    ਇਸ਼ਕ਼ ਝਨਾਂ ਵਿੱਚ ਕੱਚੇ ਤਾ ਕੀ

    ਪੱਕੇ ਵੀ ਮੈਂ ਖ਼ਰਦੇ ਦੇਖੇ

     :thinking:

    718
    Help & Suggestions / ਸਹਾਇਤਾ
    « on: June 09, 2011, 10:15:51 AM »
    ਸਤਿ ਸ਼੍ਰੀ ਅਕਾਲ


    ਮੈਨੂੰ ਕੋਈ ਦੱਸ ਸਕਦਾ ਕੀ ਮੈਂ ਜਿਥੇ ਆਪਣੇ ਦਸਖ਼ਤ ਲਾਏ  ਹੋਏ ਨੇ


    ਮੈਂ ਓਹਨਾ ਨੂੰ ਵੱਡਾ ਕਰ ਕੇ ਕਿਵੇ ਲਿੱਖ ਸਕਦਾ


    ਕਿਰਪਾ ਕਰਕੇ ਦੱਸ ਦੇਵੋ



    ਧੰਨਵਾਦ ਜੀ

    719
    Fun Time / ਅੱਜ ਸਾਨੂੰ ਚੜੇਆ
    « on: June 09, 2011, 06:20:10 AM »
    ਫ਼ਤਿਹ = ਅੱਜ   ਸਾਨੂੰ ਚੜੇਆ  ਏ  ਚਾਅ  :dumlak:


    ਪੰਜਾਬ ਸਿੰਘ = ਕਿਓ ਅੱਜ ਕੀ ਆ  :thinking:


    ਫ਼ਤਿਹ = ਕਿਓ ਤੈਨੂੰ ਨਹੀ ਪਤਾ  :dnk:

    ਪੰਜਾਬ ਸਿੰਘ = ਨਹੀ ਵੀਰੇ ਮੈਨੂੰ ਨਹੀ ਪਤਾ ਕੀ ਆ ਅੱਜ  :sad:

     :thaa: :thaa: :thaa: :thaa: :thaa: :thaa: :thaa:

    ਫ਼ਤਿਹ = ਕੰਜਰਾ ਅੱਜ ਸਾਡੇ ਉਸਤਾਦ ਜੀ ਦਾ ਜਨਮ ਦਿਨ ਆ  :blowout: :blowout: :blowout: :blowout: :blowout: :blowout:



     :dumlak: :dumlak: :dumlak: :dumlak: :dumlak: :dumlak: :dumlak: :dumlak: :dumlak:



    Buuuuuuuuuuuuuuuuuuuuuuurrrrrrrrrrrrrrrrrrrrrrrrrrrrrrrrrraaaaaaaaaaaaaaaaaaaaaaaaaaaaaaaaaaaaaaaaaaaaaaaaahhhhhhhhhhhhhhhhh

    720
    Pics / Punjab Singh
    « on: June 08, 2011, 02:22:36 PM »


    Pages: 1 ... 31 32 33 34 35 [36] 37 38 39 40 41 ... 54