June 29, 2024, 06:39:58 PM

Show Posts

This section allows you to view all posts made by this member. Note that you can only see posts made in areas you currently have access to.


Topics - anonymous

Pages: 1 ... 30 31 32 33 34 [35] 36 37 38 39 40 ... 54
681
Jokes Majaak / ਇਕ ਹਾਥੀ{ ਨੇਕ }
« on: June 21, 2011, 05:28:28 AM »
ਇਕ ਹਾਥੀ{  ਨੇਕ }ਤਲਵਾਰ ਚੁੱਕੀ ਜਾਂਦਾ ਸੀ,
ਕੀੜੀ{ਕੁਦਰਤ ਕੌਰ } ਨੂੰ ਵੇਖ ਕੇ ਓਸਨੇ ਤਲਵਾਰ ਸੁੱਟ ਦਿੱਤੀ,
ਕੀੜੀ {ਕੁਦਰਤ ਕੌਰ }: ਤੂੰ ਤਲਵਾਰ ਕਿਓਂ ਸੁੱਟ ਦਿੱਤੀ..?
ਹਾਥੀ {ਨੇਕ }:ਤੱਕ  ਕੇ ਤੇਰਾ ਹੁਸਨ ਗੋਰੀਏ ਹਥੋਂ ਹਥਿਆਰ ਗਏ
:D: :D: :D: :D: :D: :D: :D:

682
Gup Shup / New Punjabi ਗੱਭਰੂ mr Punjab Singh
« on: June 21, 2011, 03:57:53 AM »
ਬੱਲੇ- ਬੱਲੇ

ਹੋ ਗਈ ਪੰਜਾਬ ਸਿੰਘ  ਦੀ ਚੜਾਈ 


ਪੰਜਾਬੀ ਜੰਨਤਾ ਤੋ ਓਹਨੇ ਵੀ ਲੰਮੀ ਛਲਾਂਗ  ਲਗਾਈ


ਚੂਚਾ ਚੂਚੀ ਤੋ ਆਪਣੀ ਜਾਂਨ ਬਚਾਈ


ਬਣੇਆ ਸਾਡਾ ਯਾਰਾਂ ਦਾ ਯਾਰ

ਕੀਤੇ ਆਪਣੇ ਦੁੱਖ ਸੁੱਖ ਸਾਡੇ ਰੂ ਬ ਰੂ

ਬਣ ਗਿਆ ਕੱਲ ਦਾ ਨੌਜਵਾਨ ਪੀ-ਜੇ ਗੱਭਰੂ
 :rockon: :rockon: :excited: :excited: :rockon: :rockon: :rockon:

683
Shayari / Nek Insan
« on: June 21, 2011, 03:49:13 AM »
 :blah:

 ਹੱਲੇ ਕੰਮ ਚਾਲੂ ਹੈ
 :blah:
 :D: :D: :D:

684
 :blah: :blah: :blah:

685
Shayari / ਸੁਪਨਿਆਂ ਦੀ ਸਤਰੰਗੀ
« on: June 18, 2011, 01:53:48 PM »
ਸੁਪਨਿਆਂ ਦੀ ਸਤਰੰਗੀ ਤਿਤਲੀ
 ਉਡਦੀ ਉਡਦੀ ਕਿਧਰੇ ਖੋ ਗਈ
 ਜਾਂ ਰੰਗਾਂ ਦੇ ਵਿੱਚ ਸਮੋ ਗਈ,
 ਮਿਰਗ ਤਿਰਸ਼ਨਾ ਜਿਹੀ ਤੜਪ ਨੂੰ
 ਮੇਰੇ ਸੀਨੇ ਵਿੱਚ ਚੁਭੋ ਗਈ,
 ਫੁੱਲਾਂ ਦੇ ਵਿੱਚ ਫੁੱਲ ਜਿਹੀ ਹੋ ਗਈ
 ਤਾਰਾ ਬਣ ਕੇ ਪਤਾ ਨਹੀ ਕਿਹੜੇ
 ਅੰਬਰਾਂ ਦੇ ਵਿੱਚ ਜਾ ਖਲੋ ਗਈ,
 ਅੱਜ ਵਰਿਆਂ ਪਿੱਛੋ ਤੇਰੇ ਰੂਪ 'ਚ
 ਮੇਰੇ ਸਾਹਵੇਂ ਆ ਖਲੋ ਗਈ
 ਰੱਬ ਕਰੇ ਹੁਣ ਮੁੜ ਨਾ ਜਾਵੇ
 ਮੇਰੀ ਭਟਕਣ ਪੂਰੀ ਹੋ ਗਈ



by. Galib n me :hehe:

 :cooll: :cooll: :cooll: :cooll:

686
Shayari / ਮੋਗਿਉ ਮੈ ਕੱਢ
« on: June 18, 2011, 01:46:39 PM »
ਮੋਗਿਉ ਮੈ ਕੱਢ ਕੇ ਸ਼ਿਮਲੇ ਲੈ ਜਾਣੀ
 ਗਲ ਬਦਨਾਮੀ ਆਪ ਪਾ ਲੈਣੀ
 ਯਾਰਾ ਬੇਲੀਆ ਨੇ ਛਕਾਈ ਫੂਕ ਛਕ ਲੈਣੀ
 ਜਦੋ ਪੈ ਗੀ ਗੱਲ ਠੰਡੀ ਸ਼ਿਮਲੇ ਠੰਡ ਵਾਂਗ
 ਕੋਟ ਮੈਰਿਜ ਚੰਡੀਗੜੋ ਕਰਵਾ ਲੈਣੀ
 
 ਹੱਥ ਚੂੜਾ ਪਵਾ ਕੇ ਆਪਣੀ ਬਣਾ ਲੈਣੀ
 ਅੱਖਾ ਵਿਚ  ਸੁਰਮੇ ਦਾ ਘੱਟਾ ਪਾ ਲੈਣਾ
 ਮੋਗਿਉ ਮੈ ਕੱਢ ਕੇ ਸ਼ਿਮਲੇ ਲੈ ਜਾਣੀ
 ਗੱਲ ਬਦਨਾਮੀ ਆਪ ਪਾ ਲੈਣੀ
 
 ਇਕ ਦਿਨ ਘਰੇ ਮੁੜਾਂਗਾ ਤਾਂ ਜਰੂਰ
 ਮਾਂ ਵਾਰੂਗੀ ਸਿਰ ਤੋ ਪਾਣੀ
 ਮੋਗਿਉ ਮੈ ਕੱਢ ਕੇ ਸ਼ਿਮਲੇ ਲੈ ਜਾਣੀ
 ਗੱਲ ਬਦਨਾਮੀ ਆਪ ਪਾ ਲੈਣੀ 




by.. Ustad gill Galib :excited: :excited: :rockon: :rockon: :rockon:

687
Lalchand Yamla Jatt - Satguru Nanak Teri Leela Neyari

 :won:

688
Pics / SardarI Te YaarI
« on: June 17, 2011, 01:35:50 AM »

 :superhappy:


689
Pics / Gagan KainTH
« on: June 16, 2011, 04:51:53 AM »

:cooll: :excited:

690
Shayari / ਆਸ਼ਕਾ ਦੀਆਂ ਗੱਲਾ ਤਾਂ
« on: June 16, 2011, 02:39:47 AM »
ਆਸ਼ਕਾ ਦੀਆਂ ਗੱਲਾ ਤਾਂ
 ਬੱਦਲਾਂ ਦੀਆ ਪਰਛਾਈਆਂ ਨੇ
 ਕਿਤੇ ਲਾਉਦੇ ਸਾਈਆ ਤੇ ਕਿਧਰੇ ਵਧਾਈਆਂ ਨੇ
 
 
 ਕਿਸੇ ਨਾਲ ਨੈਟ ਤੇ ਚੈਟਿੰਗ
 ਤੇ ਕਿਸੇ ਨਾਲ ਛੱਲੇ ਮੁੰਦੀਆ ਵਟਾਈਆ ਨੇ
 
 ਆਸ਼ਕਾ ਦੇ ਕਮਰੇ 'ਚ ਸੌਗਾਤਾਂ ਮਾਸ਼ੂਕਂ ਦੀਆ
 ਆ ਕੇ ਚੂੜੇ ਵਾਲੀਆ ਨੇ ਟਿਕਾਈਆ ਨੇ


by . Ustad Galib Ji


-----------------------------------------------------------------------------------------------------------------------------------
sahi likheya ustad ji
[/font][/size]
:won: :won: :won: :won:
[/size]
Ustad JI mainu bhut vadia lageya ehh wala
[/font][/size]
:excited: :excited: :excited: :excited: :excited: :excited:
[/size][/font][/size]

691
Shayari / ਪੁੱਤ ਜੱਟ ਦਾ
« on: June 16, 2011, 02:31:53 AM »
ਪੁੱਤ ਜੱਟ ਦਾ ਆਉਦਾ
 ਹੋਲੀ-ਹੋਲੀ ਬੁੱਲਟ ਚਲਾਉਂਦਾ
 ਗੇੜੀ 17'ਚ ਲਾਉਦਾ
 
 ਵੇਖ ਕੁੜੀ ਸ਼ਰਮਾਉਂਦੀ
 ਨੀਵੀਆ ਪਾਉਦੀ
 Response ਨਾਂ ਆਉਦਾ
 ਬੁਲਟ ਮੁੜ ਯੂਨੀ ਨੂੰ ਜਾਂਦਾ
 
 ਫੇਰ ਗੱਡੀ ਹੌਂਡਾ ਆਉਦੀ
 ਨੱਢੀ ਭੋਰਾ ਨਾ ਸ਼ਰਮਾਉਦੀ
 ਤੇ ਨਾ ਨੀਵੀਆਂ ਪਾਉਦੀ
 ਹੱਸਦੀ ਬਾਰੀ ਕੋਲ ਆਉਦੀ
 ਤੇ ਅੱਖ ਮਟਕਾਉਂਦੀ
 
 ਸ਼ੀਸ਼ਾ ਖੋਲ ਕੇ ਮੁੰਡਾ ਜਦ ਤੱਕਦਾ
 ਥੋੜਾ ਜਿਹਾ ਹੱਸਦਾ
 ਨੰਬਰ ਫੜਾਉਦੀ ਦੇਰ ਨਾ ਲਾਉਦੀ
 ਗੱਡੀ ਵੇਖ ਕੇ ਨੱਢੀ ਜਾਵੇ ਹੱਸਦੀ
 ਗੱਲ ਰਹੀ ਨਾ ਬੁਲਟ ਦੇ ਵੱਸ ਦੀ


By Ustad Gill Galib Ji
:won:
 :excited: :excited: :excited: :rockon: :rockon: :superhappy: :superhappy: :superhappy:

692
Pics / Gagan Kainth
« on: June 16, 2011, 01:58:06 AM »




Kiwe di aa  :thinking: :thinking:


693
Pics / G-s di bachpan di photo
« on: June 15, 2011, 11:38:40 AM »


 :D: :D: :D: :D: :D:

694
Pics / Gujr apni sheli kollo russ ke pase beth gya
« on: June 15, 2011, 11:35:36 AM »


 :D: :D: :D: :D: :D: :D: :D:

695
Pics / ਸੱਗੀ gana ganudi hoi
« on: June 15, 2011, 11:33:11 AM »



 :D: :D: :D:



696
Lyrics / Babbu maan - Chan Channi
« on: June 15, 2011, 10:19:17 AM »
Babbu Maan Chan Channi....



 :won: :won: :won: :won: :excited: :excited: :excited: :excited:

697
Religous Videos / Sant Baba Jarnail Singh Ji Khalsa Bhindranwale
« on: June 15, 2011, 05:32:27 AM »
Sant Baba Jarnail Singh Ji Khalsa Bhindranwale




 :won: :won: :won: :won: :won: :won: :won: :won: :won: :won:

698
Shayari / ਅੱਜ ਬੁੱਕਿਆ ਸ਼ੇਰ
« on: June 15, 2011, 05:26:26 AM »
ਅੱਜ  ਬੁੱਕਿਆ ਸ਼ੇਰ ਪੰਜਾਬ ਦਾ ਸਭ ਖਲਕਤ ਗਈ ਕੰਬ, ਅਸੀਂ ਪਹਿਲਾਂ ਕਰਦੇ ਤਾੜਨਾ ਫਿਰ ਪਾਉਣ ਪਟਾਕੇ ਬੰਬ



ਬੜੀ ਸ਼ਾਨ ਨਾਲ ਅਰਸ਼ ਵਿਚ ਚਮਕਦੇ ਹਾਂ ਸਿਤਾਰੇ ਬਣਕੇ ਟੁੱਟ ਤਾਂ ਸਕਦੇ ਹਾਂ ਪਰ ਸਾੰਨੂ ਝੁਕ ਜਾਣਾ ਨਹੀ ਆਉਂਦਾ


699
Lyrics / Aman Yanak - College Hd
« on: June 15, 2011, 05:17:34 AM »
Aman Yanak - College HD - Goyal Music

 :cooll:


700
Fun Time / ਰੱਬ ਕਰੇ
« on: June 15, 2011, 05:13:33 AM »
ਰੱਬ  ਕਰੇ  ਓ  ਮੈਨੂ  ਪੇਟ੍ਰੋਲ  ਦੇ  ਰੇਟ  ਵਾਂਗ  ਪਿਆਰ   ਕਰੇ
.
.
.
.
.
ਜੇਹੜਾ  ਹਮੇਸ਼ਾ  ਵੱਧ  ਦਾ  ਹੀ  ਰਿਹੰਦਾ   ਹੈ
 :D: :D: :D: :D: :D: :D: :D:

Pages: 1 ... 30 31 32 33 34 [35] 36 37 38 39 40 ... 54