June 29, 2024, 05:33:44 PM

Show Posts

This section allows you to view all posts made by this member. Note that you can only see posts made in areas you currently have access to.


Topics - anonymous

Pages: 1 ... 19 20 21 22 23 [24] 25 26 27 28 29 ... 54
461
Shayari / ਦੋੜ੍ਹ
« on: August 08, 2011, 02:13:17 PM »
ਲਾ ਕੇ ਦੋ ਘੁੱਟ ਪਾਵੇ ਨਿੱਤ ਛੋਰ ਮਿੱਤਰਾ


ਹੱਡਾਂ ਵਿੱਚ ਭਰੀ ਤੇਰੇ ਖੋਰ ਮਿੱਤਰਾ



ਜੇ ਰੱਖਦੈਂ ਪੱਟਾਂ ਦੇ ਵਿੱਚ ਜੋਰ ਮਿੱਤਰਾ


ਸੁਭਾ ਉੱਠ ਕੇ ਤੂੰ ਲਾਇਆ ਕਰ ਦੋੜ੍ਹ ਮਿੱਤਰਾ

462
Shayari / ਸਿੱਖ ਲੈ.......
« on: August 08, 2011, 02:11:48 PM »
ਵੱਕਤ ਦੇ ਪੈੜਾਂ ਉੱਤੇ ਤੁਰਨਾ ਤੂੰ ਸਿੱਖ ਲੈ

ਟੁੱਟੇ ਹੋਏ ਹਾਣੀਆਂ ਤੋ ਜੋੜਨਾ  ਤੂੰ ਸਿੱਖ ਲੈ

ਜੇ ਬਣਿਆ ਚਟਾਨ ਤਾਂ ਖੁਰਨਾ ਵੀ ਸਿੱਖ ਲੈ

ਜੇ ਚੜ੍ਹਿਆ ਉੱਚਾਈਆਂ ਤਾਂ ਮੁੱੜਨਾ ਵੀ ਸਿੱਖ ਲੈ

463
Shayari / ਰਾਹਾਂ ---
« on: August 08, 2011, 02:09:41 PM »
ਨਸੀਬ ਪਵਾਉਦਾ ਦੋਸਤਾਨੇ, ਨਾਲੇ ਦਰਦ ਜੁਦਾਈਆਂ ਦੇ

ਨਿਸ਼ਾਨ ਬਣਾਕੇ ਛੱਡ ਦਿੰਦਾ, ਰਾਹਾਂ ਤੇ ਨਜ਼ਰਾਂ ਡਾਹਈਆ ਦੇ

464
Shayari / ਜਾਂਦੀ ਜਾਂਦੀ
« on: August 08, 2011, 02:08:41 PM »
ਔ ਜਾਂਦੀ ਜਾਂਦੀ ਸ਼ਾਇਦ ਮੈਨੂੰ ਕਾਇਰ ਬਣਾਕੇ ਜਾਵੇਗੀ

ਕੀ ਪਤਾ ਸੀ ਔ ਕਮਲੀ ਮੈਨੂੰ ਸ਼ਾਇਰ ਬਣਾਕੇ ਜਾਵੇਗੀ

465
Shayari / ਪੜਨ ਵਾਲਿਆ
« on: August 08, 2011, 02:06:06 PM »
ਸਾਂਈ ਅੱਜ ਤੂੰ ਆਪਣਾ ਜਲਵਾ ਵਿਖਾਦੇ,ਉਹਨਾ ਸਾਰਿਆ ਦੀ ਜਿੰਦਗੀ ਆਪਣੈ ਨੂਰ ਨਾਲ ਸ਼ਜਾ ਦੇ


ਬਸ ਮੇਰੀ ਇਹੋ ਅਰਦਾਸ ਹੈ ,ਪੋਸਟਾ ਮੇਰੀਆ ਪੜਨ ਵਾਲਿਆ ਦੇ ਸੁਪਨੇ ਹਕੀਕਤ ਬਣਾ ਦੇ


466
Shayari / ਜਨੇਊ
« on: August 08, 2011, 01:58:28 PM »
ਸਭਾ ਲੱਗ ਗਈ ਰਾਜੇ ਨਾਗਰ ਮੱਲ ਦੀ

ਅਹਿਲਕਾਰ ਬਹਿ ਗਏ ਡੱਟ ਕੇ

ਸੱਚਾ ਪਾਤਸ਼ਾਹ ਕਚਿਹਰੀ ਵਿੱਚ ਖੜ ਕੇ ਸ਼ੇਰ ਵਾਗ ਇਉ ਗੱਜਿਆ

ਜੰਝੂ ਪਹਿਨਣੇ ਤਿਲਕ ਵੀ ਲਾਣਾ

ਠਾਕਰਾ ਨੂੰ ਨਿਤ ਪੂਜਣਾ

ਸਾਡਾ ਹੱਕ ਵੀ ਬਰਾਬਰ ਬਣਦਾ ਅਸੀ ਵੀ ਹਾ ਬੰਦੇ ਰੱਬ ਦੇ

ਗੁਰੂ ਰਵੀਦਾਸ ਨੇ ਮੋਢੇ ਰੰਬੀ ਮਾਰ ਕੇ ਸੋਨੇ ਦਾ ਜਨੇਊ ਕੱਢਿਆ

ਸਤਯੁਗ  ਦਾ ਜਨੇਊ ਜਦੋ ਤੱਕਿਆ ਬਿਪਰਾ ਦੀ ਹਾਰ ਹੋ ਗਈ

ਚਿੱਟਾ ਚਾਂਦੀ ਦਾ ਜਨੇਊ ਜਦ ਕੱਢਿਆ ਬਾਬਾ ਜੀ ਨੇ ਹਿੱਕ ਚੀਰ ਕੇ

ਫਿਰ ਤੀਸਰਾ ਤਮੇਸਰੀ ਕੱਢਿਆ ਬਾਬਾ ਜੀ ਨੇ ਰੰਬੀ ਮਾਰ ਕੇ

ਕਲਯੁਗ ਦਾ ਜਨੇਊ ਫਿਰ ਕੱਢਿਆ ਤਿੰਨਾ ਨਾਲੋ ਇਹ ਵੱਖਰਾ

ਚਾਰੇ ਯੁੱਗਾ ਦੇ ਜਨੇਊ ਜਦ ਦੇਖੇ ਬਾਦਸ਼ਾਹ ਹੈਰਾਨ ਹੋ ਗਿਆ

467
Shayari / ਨਾਮ ਜਪ ਲੈ ਮਨਾ
« on: August 08, 2011, 01:53:45 PM »
ਲੱਖਾ ਤਰ ਗੇ ਲੱਖਾ ਨੇ ਤਰ ਜਾਣਾ

ਗੁਰੂ ਜੀ ਦੀ ਬਾਣੀ ਸੁਣ ਕੇ

ਰੂਹਾ ਭੁੱਲੀਆ ਨੂੰ ਮਿਲਦਾ ਠਿਕਾਣਾ

ਗੁਰੂ ਜੀ ਦੀ ਬਾਣੀ ਸੁਣ ਕੇ

ਇਹ ਬਾਣੀ ਹੈ ਧੁਰ ਕੀ ਬਾਣੀ

ਇਸ ਬਾਣੀ ਦੀ ਅਮਰ ਕਹਾਣੀ

ਸੱਚੇ ਮਨ ਨਾਲ ਜੋ ਵੀ ਸੁਨਦਾ

ਮੁੱਕ ਜਾਦੀ ਹੈ ਆਣੀ ਜਾਣੀ

ਨਾਮ ਜਪ ਲੈ ਮਨਾ ਅਣਜਾਣਾ

ਆਖਰ ਏਸ ਹੀ ਹੈ ਕੰਮ ਆਣਾ

ਲੱਖਾ ਤਰ ਗੇ ਲੱਖਾ ਨੇ ਤਰ ਜਾਣਾ

ਗੁਰੂ ਜੀ ਦੀ ਬਾਣੀ ਸੁਣ ਕੇ


468
Shayari / ਵਾਹਿਗੁਰੂ ਅੱਲਾ ,....
« on: August 08, 2011, 01:50:27 PM »
ਸਾਰੀ ਦੁਨੀਆ ਨੂੰ ਤਾਰਿਆ ਮਿੱਠੇ ਬੋਲ ਬੋਲਕੇ

ਰੀਠੇ ਮਿੱਠੇ ਕੀਤੇ ਮਾਣ ਬਲੀ ਦਾ ਸੀ ਤੋੜਿਆ

ਸੱਜਨ ਜਿਹੇ ਠਗਾ ਨੂੰ ਵੀ ਰੱਬ ਨਾਲ ਜੋੜਿਆ

ਕੌੜੇ ਰੀਠਿਆ ਨੂੰ ਮਿੱਠੇ ਤੂੰ ਬਣਾਇਆ ਨਾਮ ਰਸ ਘੋਲ ਘੋਲ ਕੇ

ਅੱਜ ਤੇਰੀ ਦੁਨੀਆ ਚ ਫਿਰ ਮਾਰੋ ਮਾਰ ਏ

ਸੱਚ ਦੀ ਥਾ ਦਿਲਾ ਵਿੱਚ ਲੋੜਿਆ ਦੀ ਖਾਰ ਏ

ਤੂੰ ਨਫਰਤ ਨੂੰ ਦਿਲਾ ਚੋ ਮਿਟਾਇਆ

ਵਾਹਿਗੁਰੂ ਅੱਲਾ ਰਾਮ ਬੋਲਕੇ

ਸਾਰੀ ਦੁਨੀਆ ਨੂੰ ਤਾਰਿਆ ਮਿੱਠੇ ਬੋਲ ਬੋਲਕੇ



469
Shayari / ਸਤਿਗੁਰੂ ਦੇਖ ....
« on: August 08, 2011, 01:39:55 PM »
ਮੂੰਹ ਵਿੱਚ ਰਾਮ-ਰਾਮ ਬਗਲ ਵਿੱਚ ਸ਼ੁਰੀਆਂ
ਹੋਵਣ ਕਤਲ ਕੁੱਖਾਂ ਵਿੱਚ ਕੁੜੀਆਂ
ਲੋਕੀਂ ਪਾਪ ਕਮਾਉਂਦੇ ਨੇਂ
ਬਣਕੇ ਹੱਕ-ਸੱਚ ਦੇ ਪਾਂਧੀ
ਐ ਸਤਿਗੁਰੂ ਦੇਖ ਜ਼ਰਾ
ਦੁਨੀਆਂ ਤੁਰੀ ਕਿੱਧਰ ਨੂੰ ਜਾਂਦੀ

ਪੰਜ-ਸੌ ਦੇ ਨੋਟ ਬਿਨ੍ਹਾਂ
ਅਰਜ਼ੀ ਨਹੀਂ ਲੈਂਦਾ ਪਟਵਾਰੀ
ਓਸ ਦੇਸ਼ ਦਾ ਬਣਨਾਂ ਕੀ
ਜਿੱਥੇ ਲੀਡਰ ਬਣੇਂ ਵਪਾਰੀ
ਕੁਰਸੀ ਨਾਂ ਖੁੱਸ ਜਾਵੇ
ਏਹੋ ਚਿੰਤਾ ਰਹੇ ਸਤਾਂਦੀ
ਐ ਸਤਿਗੁਰੂ ਦੇਖ ਜ਼ਰਾ
ਦੁਨੀਆਂ ਤੁਰੀ ਕਿੱਧਰ ਨੂੰ ਜਾਂਦੀ


ਲਿਆ ਪੱਟ ਜਵਾਨੀਂ ਨੂੰ
ਨਸ਼ਿਆਂ-ਸ਼ੌਂਕਾਂ ਅਤੇ ਸਵਾਦਾਂ
ਹੁਣ ਪੁੱਤ ਕਾਜੀਆਂ ਦੇ ਲੋਕੋ
ਗਿੱਜ ਗਏ ਪੀਣ ਸ਼ਰਾਬਾਂ
ਮੁਰਗੇ ਦੀ ਤਰੀ ਬਿਨ੍ਹਾਂ
ਰੋਟੀ ਨਹੀਂ ਪੰਡਤਾਣੀਂ ਖਾਂਦੀ
ਐ ਸਤਿਗੁਰੂ ਦੇਖ ਜ਼ਰਾ
ਦੁਨੀਆਂ ਤੁਰੀ ਕਿੱਧਰ ਨੂੰ ਜਾਂਦੀ


ਸਾਰਾ ਮੀਡੀਆ ਇੰਡੀਆ ਦਾ
ਮਰਿਆਂ ਨੂੰ ਹੀ ਵੇਚੀ ਜਾਵੇ
ਇੱਕ ਪੈਸੇ ਖਾਤਿਰ ਜੀ
ਨਾਂ ਕੋਈ ਖੌਫ ਖੁਦਾ ਦਾ ਖਾਵੇ
ਇਹ ਖੂਨ-ਖਰਾਬੇ ਨੂੰ,
ਕਹਿੰਦੇ ਵਧੀਆ ਖਬਰ ਲਿਆਂਦੀ
ਐ ਸਤਿਗੁਰੂ ਦੇਖ ਜ਼ਰਾ
ਦੁਨੀਆਂ ਤੁਰੀ ਕਿੱਧਰ ਨੂੰ ਜਾਂਦੀ

ਏ ਕਹਿਣ ਸਿਆਣੇਂ ਬਈ
ਹੁੰਦੇ ਰੱਬ ਦਾ ਰੂਪ ਖਿਡਾਰੀ
ਕਈ ਬੁਜਦਿਲ ਬੰਦੇ ਜੀ
ਜਾਂਦੇ ਉਨ੍ਹਾਂ ਨੂੰ ਵੀ ਮਾਰੀ
ਹੁਣ ਪਾਪ ਨਹੀਂ ਚੱਕ ਹੁੰਦਾ
ਧਰਤੀ ਰੋ-ਰੋ ਕੇ ਕੁਰਲਾਂਦੀ
ਐ ਸਤਿਗੁਰੂ ਦੇਖ ਜ਼ਰਾ
ਦੁਨੀਆਂ ਤੁਰੀ ਕਿੱਧਰ ਨੂੰ ਜਾਂਦੀ



470
Shayari / ਖਤਾ
« on: August 08, 2011, 01:29:33 PM »
ਜਾ ਕੀਤੀ ਤੇਰੀ ਮਾਫ ਖਤਾ,ਪਰ ਤੈਨੂੰ ਰੁਲਾਇਆ ਨਹੀ ਜਾਣਾ


ਤੈਨੂੰ ਖੋ ਕੇ ਮੇਰਿਆ ਸੱਜਣਾਂ ਵੇ,ਹੋਰ ਕੁਝ ਪਾਇਆ ਨਹੀ ਜਾਣਾ

471
Pics / Saghi choti hundi
« on: August 08, 2011, 01:14:08 PM »



:hehe: Gool matol :loll:

472
Shayari / Ik onkar
« on: August 08, 2011, 01:11:03 PM »
Ik Onkar- God is one

Satnam- His name is true

Karta Purakh- He is maker of d whole world

Nirbhau- He is fearless

Nirvair- He never hates anyone

Akaal Murat- He is beyond the time. He is immortal

Ajooni- He neither borns nor dies

Saibhang- Neither anyone has created him nor anyone gave him birth. He is self created

Gurparsad- Only true Guru can help us to meet him

473
Shayari / ਸੱਚ ਬੋਲਣ ਦਾ
« on: August 08, 2011, 12:59:32 PM »
ਸੱਚ ਬੋਲਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕੀ


ਤੁਹਾਨੂੰ ਇਹ ਯਾਦ ਨਹੀਂ ਰੱਖਣਾ ਪੈਂਦਾ ਕੀ  ਕਿਸ ਨੂੰ ਕੀ ਕਿਹਾ ਸੀ

474
Shayari / ਗਰੂਰ...
« on: August 08, 2011, 12:43:10 PM »
ਆਪਣੇ  ਆਪ  ਤੇ  ਕਦੇ  ਗਰੂਰ  ਨਾ  ਕਰੋ

ਜੋ  ਕੁਝ  ਦਿੰਦਾ  ਵਾਹਿਗੁਰੂ  ,ਉਸਨੂੰ   ਮੰਨਜੂਰ  ਕਰੋ

ਕੀ  ਹੈ  ਉਸਦੀ  ਰਜ਼ਾ ਇਹ  ਪਤਾ  ਨੀ 

ਪਰ  ਉਸ  ਵਾਹਿਗੁਰੂ  ਨੂੰ ਕਦੇ  ਆਪਣੇ  ਤੋ  ਦੂਰ  ਨਾ  ਕਰੋ

475
Jokes Majaak / mehbooba meri
« on: August 08, 2011, 12:28:15 PM »
Kon kehta hai ke mehbooba meri langdi hai

 

Are wo tu mere ishq me jhoom jhoom kar chalti hai

 :D: :D: :D:


By [ pj-Sarpanch ]

476
Shayari / ਸ਼ੌਂਕ__
« on: August 08, 2011, 12:25:34 PM »
ਕੁੱਝ   ਉ਼ਜ ਵੀ ਰਾਹਾਂ ਔਖੀਆਂ ਸੰਨ, ਇੱਕ ਗੱਲ ਵਿੱਚ ਗੰਮ ਦਾ ਤੌਕ ਵੀ ਸੀ



ਕੁੱਝ ਸ਼ਹਿਰ ਦੇ ਲੋਕ ਵੀ ਜ਼ਾਲਿਮ ਸੰਨ ,ਇੱਕ ਮੈਨੂੰ ਮਰਨ ਦਾ ਸ਼ੌਂਕ ਵੀ ਸੀ

477
Fun Time / Happy Birthday Saghi
« on: August 08, 2011, 11:05:22 AM »
ਸੱਗੀ ਜਨਮ ਦਿਨ ਦੀਆ ਮੁਬਾਰਕਾਂ ਜੀ








Spoiler (click to show/hide)

478
Shayari / ਕੜਾ
« on: August 08, 2011, 10:56:00 AM »
ਜਦੋ ਨਜ਼ਰ ਮੇਰੀ ਬਾਂਹ ਤੇ ਜਾਵੇ,ਦਿੱਤਾ ਕੜਾ ਤੇਰਾ ਨਜ਼ਰੀ ਆਵੇ
ਕੜੇ ਦੇ ਉੱਤੇ ਨਾਮ ਗੁਰਾਂ ਦਾ,ਹਰ ਮੁਸ਼ਕਿਲ  ਤੋਂ ਰੱਬ ਬਚਾਵੇ


ਰੋਮ - ਰੋਮ ਵਿੱਚ ਰਚਿਆ ਪਾਣੀ ਪੰਜ ਦਰਿਆਵਾਂ ਦਾ
ਕੋਈ ਫ਼ਰਕ ਨੀ ਪੈਂਦਾ ਔਖੇ ਸੌਖੇ ਰਾਹ੍ਵਾਂ ਦਾ
ਸਦਾ ਤਲੀ ਤੇ ਰਹਿੰਦੀ ਜਾਨ ਪੰਜਾਬੀ ਦੀ
ਹੱਥ ਵਿੱਚ ਪਾਇਆ ਕੜਾ ਹੋਵੇ ਪਹਿਚਾਣ ਪੰਜਾਬੀ ਦੀ

479
Pics / Shikari Jatt
« on: August 08, 2011, 10:46:34 AM »


:cooll:
_____

480
PJ Games / Tuhanu kehda jaanvar Vadia LAghda
« on: August 08, 2011, 10:30:16 AM »

mainu te

ਬੱਬਰ ਸ਼ੇਰ


Vadia laghda :hehe:

Pages: 1 ... 19 20 21 22 23 [24] 25 26 27 28 29 ... 54