June 29, 2024, 05:34:54 PM

Show Posts

This section allows you to view all posts made by this member. Note that you can only see posts made in areas you currently have access to.


Topics - anonymous

Pages: 1 ... 18 19 20 21 22 [23] 24 25 26 27 28 ... 54
441
Jokes Majaak / CAt
« on: August 09, 2011, 06:41:29 AM »
ਤੁਹਾਡੀ CAT ਨੂੰ ਹੋਇਆ fever

ਨੀ ਤੂੰ ਰੁਮਾਲ ਗਿੱਲੇ ਕਰ-ਕਰ ਲਿਆਵੇ



ਮਿੱਤਰਾਂ ਦਾ ਦੁੱਖਦਾ ਸਿਰ

ਤੇ ਤੂੰ taBlE ਤੇ ਪਈ DISPRIN ਵੀ ਨਾਂ ਫੜਾਵੇਂ

442
Jokes Majaak / Professer to Lado_rani
« on: August 09, 2011, 06:34:53 AM »
Professer to Lado_rani ):- Wtz "Atentn Deficit Hyperactive Disorder?"


Lado_rani :- JIMBA LOMBA BOMBA  :blah:!!!
.
.
.
.
.
.
.
.
.
Professer :- aa ki hai  ?????

lado_rani:- Pehla tu dass oh ki c ?
:D: :D: :D:



443
Jokes Majaak / Sandhu te master
« on: August 09, 2011, 06:06:54 AM »
Master:- Sare student drawing te rail gaddi te patdi [ਪਟੜੀ]banao
Mai 5 mint ch aaya  :blah:

Wapas aa k master ne dekhea k sarea ne rail gaddi te patdi[ਪਟੜੀ]  bna lyi c :Tumbup:

par Sandhu ne sirf patdi[ਪਟੜੀ] hi bnai c :nthg:

Master:- Tu rail gadi kyo ni bnaai

sandhu:- Sir tusi 5 mint late aaye ho, gaddi nikal gyi ae :D: :D:

444
Fun Time / f one can do it
« on: August 09, 2011, 05:57:07 AM »
If one can do it, you too can do it,

If none can do it, you must do it.
...
-Its Chinese version:

If one can do it, you can do it better,

If none can do it, still you can do it the best.

-And "DESI" version:

If one can do it - Let him do it, :P

If none can do it, how can you do it ?!

:loll:

445
Shayari / ਜਿਗਰੇ..
« on: August 09, 2011, 05:55:07 AM »
ਚੁੱਕੀ ਫਿਰਦਾ ਹਰ ਕੋਈ ਰਿਵਾਲਵਰ ਲੋਕਾਂ ਨੂੰ ਡਰਾਉਣ ਵਾਸਤੇ,

ਡੱਬ ਵਿਚ ਰੱਖਣੀ ਕੋਈ ਔਖੀ ਗੱਲ ਨੀ ਜਿਗਰੇ ਵੀ ਚਾਹੀਦੇ ਚਲਾਉਣ ਵਾਸਤੇ

446
Jokes Majaak / JOKES..
« on: August 09, 2011, 05:52:59 AM »
1. agar ho bimar to dhundo chemist

My name is khan and i am not a terrorist

2. raat k 2 baje baji ghar ki bell

maine gate khola , chowkidaar bola all is well all is well

3. karna padta hai apne kharchon pe kaabu

ek chutki sindur ki keemat tum kyaa jano ramesh baabu?


:D: :D:

447
Shayari / ਰਾਜ ਖ਼ਾਲਸੇ ਦਾ
« on: August 09, 2011, 05:40:57 AM »
ਜਦੋਂ ਹੁਣ ਭਿੰਡਰਾਵਾਲਾ ਸੂਰਮਾ ਆਉਗਾ
ਗੱਦਾਰ ਨਾ ਇਸ ਧਰਤੀ ਤੇ ਬਾਕੀ ਰਹਿ ਜਾਉਗਾ

ਹਵਾਰੇ ਜਿਹੇ ਆਉਣ ਗੇ ਸੁਨਾਮੀ ਦੀਆਂ ਲਹਿਰਾਂ ਬਣ ਕੇ

ਸੁਰਿੰਦਰ ਸੋਢੀ ਫਿਰ ਬੁੱਲੇਟ  ਤੇ ਮੌਤ ਦੀਆਂ ਚੀਕਾਂ ਪਵਾਉਗਾ

ਵੈਰਿਆਂ  ਨੂੰ ਆਉਣਗੇ ਹਾਰਟ  ਅਟੈਕ
ਜਦੋ ਅਵਤਾਰ ਸਿੰਘ ਬਰਾਮਾ ak 47 ਚਲਾਉਗਾ

ਜਿਹੜਾ ਸਹਿਣ ਸੀ ਜੁਲਮ ਸਿੱਖ ਕੌਮ ਨੇ ਉਹ ਸਹਿ ਲਿਆ

ਬਹੁਤ ਜਲਦੀ ਹੁਣ ਲਾਲ ਕਿਲੇ ਤੇ ਕੇਸਰੀ  ਝੰਡਾ ਲਹਿਰਾਉਗਾ

ਫਿਕਰ ਨਾ ਕਰ ਹੁਣ ਤੂੰ
ਰਾਜ ਖ਼ਾਲਸੇ  ਦਾ ਹੁਣ ਜਰੂਰ ਆਉਗਾ

448
Shayari / ਅਸੀਂ ਵੀ smart
« on: August 09, 2011, 05:36:58 AM »
ਅਸੀਂ ਵੀ smart ਤੁਸੀ ਵੀ smart

ਸਾਡਾ ਵੀ ਰੰਗ ਸਾਫ਼ ਤੇ ਤੁਹਾਡਾ ਵੀ ਸਾਫ਼

ਬਸ ik ਛੋਟਾ ਜਿਹਾ ਫ਼ਰਕ ਆ

ਅਸੀਂ ਦਿਲ ਤੋਂ ਸਾਫ਼ ਤੇ ਤੁਸੀਂ ਦਿਮਾਗ ਤੋਂ ਸਾਫ਼


By japneet_brar

449
Shayari / ਸ਼ਹੀਦਾ ਦੀ
« on: August 09, 2011, 04:28:28 AM »
ਤੈਨੂੰ ਸਿੱਖੀ ਬਖਸੀ ਗੁਰੂਆਂ ਨੇ ਕਿੰਨੀਆਂ ਸ਼ਹੀਦੀਆਂ ਵਾਰ ਕੇ
ਤੈਰੇ ਪੈਨ ਦੀ ਸਿਆਹੀ ਮੁੱਕ ਜਾਵੇ
ਲਿਖੇ ਜਦੋ ਸ਼ਹੀਦਾ ਦੀ ਗਿਣਤੀ ਜਾਣ ਕੇ
ਐਂਵੇ ਦਿਖਾਵੇ ਲਈ ਧਰਮ ਅਸਥਾਨਾਂ ਤੇ ਜਾ ਕੇ ਸੀਸ ਨਿਵਾਈ ਜਾਨੈਂ
ਕਹਿਣਾ ਗੁਰੂਆ ਦਾ ਮੰਨਣਾ ਨਹੀਂ
ਐਂਵੇ ਦਿਖਾਵੇ ਦੀ ਤੁਹਮਤ ਆਪਣੇ ਮੱਥੇ ਲਾਈ ਜਾਨੈਂ

450
Shayari / ਸਰਦਾਰੀਆਂ ਨੇ
« on: August 09, 2011, 04:15:49 AM »
ਸਾਡਾ ਜਨਮ ਹੋਇਆ ਤਲਵਾਰ ਦੀ ਨੋਕ ਉਤੇ
ਤੇ ਗੁੜਤੀ ਮਿਲੀ ਹੈ ਖੰਡੇ ਦੀ ਧਾਰ ਵਿਚੋਂ
ਸਬਰ ਸਿਦਕ ਸਿਰ ਦਸਤਾਰ ਸੂਹੀ
ਸਾਡਾ ਵਖਰਾ ਹੀ ਰੂਪ ਸੰਸਾਰ ਵਿਚੋਂ
ਬੰਦ-ਬੰਦ ਕਟਾਏ ਪਰ ਸੀ ਨਾ ਕੀਤੀ
ਲੱਖਾਂ ਹੋਣੀਆਂ ਵੀ ਸਾਥੋਂ ਹਾਰੀਆਂ ਨੇ
ਸਾਨੂੰ ਐਂਵੇਂ ਨੀ ਲੋਕੀਂ ਸਰਦਾਰ ਕਹਿੰਦੇ
ਸਿਰ ਦੇ ਕੇ ਲਈਆਂ ਸਰਦਾਰੀਆਂ ਨੇ

451
Shayari / ਮੈਂ ਰੁਸਿਆ ਤੇ
« on: August 09, 2011, 03:23:14 AM »
ਤੂੰ ਰੁਸਿਆ ਵਾਰ ਵਾਰ ਤੇ ਮੈਂ ਮਨਾਇਆ ਸੌ ਵਾਰ

ਅੱਜ ਮੈਂ ਰੁਸਿਆ ਤੇ ਤੂੰ ਨਾ ਆਇਆ ਇੱਕ ਵਾਰ

ਦਿੰਦਾ ਰਿਹਾ ਸੀ ਮਿਸਾਲ ਸਾਨੂੰ ਤੂੰ ਕਠੋਰ ਹੋਣ ਦੀ

ਰਤਾ ਬਹਿ ਕੇ ਨਾ ਕੋਲੇ ਦਰਦ ਵੰਡਿਆ ਇੱਕ ਵਾਰ


ਜੀਅ ਕਰੇ ਤੈਥੋ ਲਵਾਂ ਮੈਂ ਹਿਸਾਬ ਉਸ ਰਾਤ ਦਾ

ਜਦੋਂ ਦਿਲ ਸੀ ਉਦਾਸ ਨਾ ਬਹਿਲਾਇਆ ਇੱਕ ਵਾਰ

ਰੱਖ ਪੈਰਾਂ ਥੱਲੇ ਹੱਥ ਵੈਰ ਕੰਢਿਆਂ ਨਾਲ ਪਾਏ ਮੈਂ

ਜੜ੍ਹੇ ਹੱਥਾਂ ‘ਚ ਨਾਸੂਰ ਨਾ ਸਲਾਹਿਆ ਇੱਕ ਵਾਰ

452
Shayari / ਫਤਿਹ ਸਿੰਘ ਜੋਰਾਵਰ
« on: August 09, 2011, 03:15:40 AM »
ਫਤਿਹ ਸਿੰਘ ਜੋਰਾਵਰ ਅਸੀ ਆਏ ਤੇਰੇ ਘਰ

ਸਾਨੂੰ ਜੀਉਣ ਦੀ ਸੂਬੇ ਕੋਈ ਲੋੜ ਨਾ

ਠੂਠਾ ਮੌਤ ਦਾ ਖਾਲੀ ਨਾ ਦਰੋ ਮੋੜਨਾ

ਇੱਕ ਵੱਡੇ ਸਾਡੇ ਤਨ ਤਵੀ ਤੇ ਤਪਾ ਲਿਆ

ਦਾਦੇ ਸਾਡੇ ਸੀਸ ਦਿੱਲੀ ਚ ਕਟਾ ਲਿਆ

ਅਜੀਤ ਤੇ ਜੁਝਾਰ ਸਾਹਮਣੇ ਪਿਤਾ ਦੇ ਸ਼ਹੀਦ ਹੋਏ

ਪਿਆ ਲਹੂ ਤੇ ਲਹੂ ਸਾਨੂੰ ਰੋੜਨਾ

ਮਾਰ ਮਾਰ ਕੋੜਰੇ ਲਾ ਸਾਡਾ ਚੰਮ ਦੇ

ਸੂਰਮੇ ਜਹਾਨ ਤੇ ਵਾਰ ਵਾਰ ਨੀ ਜੰਮਦੇ

ਸਾਨੂੰ ਜੀਉਣ ਦੀ ਸੂਬੇ ਕੋਈ ਲੋੜ ਨਾ ,ਠੂਠਾ ਮੌਤ ਦਾ ਖਾਲੀ ਨਾ ਦਰੋ ਮੋੜਨਾ

From@ Pbfacebook.com

453
ਤਸੀਹੇ ਜੋ ਸਿੱਖੀ ਤੇ ਸਿੱਖਾਂ ਨੂੰ ਡੁਲਾ ਨਾ ਸੱਕੇ


ਤੇਲ ਵਿਚ ਤੱਲਿਆ ਗਿਆ, ਗਰਮ ਤਵੇ ਤੇ ਬਿਠਾਇਆ ਗਿਆ,
ਸੜਦੀ ਰੇਤ ਪਿੰਡੇ ਤੇ ਪਾਈ ਗਈ , ਜਿਉਂਦੇ ਜੀ ਭੱਠੀਆਂ ਵਿਚ ਸੁੱਟੇ ਗਏ ,
ਜੰਡਾਂ ਨਾਲ ਬੰਨ ਕੇ ਸਾੜੇ ਗਏ, ਆਰੇ ਨਾਲ ਦੋ ਫਾੜ ਕੀਤੇ ਗਏ,
ਹੱਡੀਆਂ ਤੋਂ ਮਾਸ ਵੱਖ ਕੀਤਾ ਗਿਆ, ਡਾਂਗਾਂ ਨਾਲ ਕੁੱਟ ਕੁੱਟ ਕੇ ਮਾਰਿਆ ਗਿਆ ,
ਲੱਕੜ ਦੇ ਹਥੋੜੇ ਨਾਲ ਸਿਰ ਭੰਨਿਆ ਗਿਆ, ਪੇਟ ਚਾਕ ਕੀਤੇ ਗਏ ,
ਹਾਥੀਆਂ ਥੱਲੇ ਲਿਤਾੜਿਆ ਗਿਆ , ਪੇਟ ਚਾਕ ਕੀਤੇ ਗਏ ,

ਹਾਥੀਆਂ ਥੱਲੇ ਲਿਤਾੜਿਆ ਗਿਆ , ਖੋਪਗੀਆਂ ਉਤਾਰੀਆਂ ਗਈਆਂ ,
ਜ਼ਿੰਦਾ ਦੀਵਾਰਾਂ ਵਿਚ ਹੀ ਨਹੀਂ ਚਿਣਵਾਇਆ ਬਲਕਿ ਇੱਟ ਤੋੜਨ ਦੀ ਬਜਾਇ ਗੋਡਾ ਹੀ ਛਿਲ ਦਿੱਤਾ ਗਿਆ ,
ਪਾਣੀ ਵਿਚ ਡੋਬ ਕੇ ਮਾਰੀਆ ਗਿਆ,
ਬੱਚਿਆ ਦੇ ਟੁਕੜੇ ਟੁਕੜੇ ਕਰਕੇ ਹਾਰ ਬਣਾ ਕੇ ਮਾਤਾਵਾਂ ਦੇ ਗਲੇ ਵਿਚ ਪਾਏ ਗਏ
ਛੋਟੇ ਛੋਟੇ ਬੱਚਿਆ ਨੂੰ ਹਵਾ ਵਿਚ ਸੁੱਟ ਕੇ ਨੇਜ਼ਿਆਂ ਤੇ ਟੰਗਿਆ ਗਿਆ
ਕੋਹਲੂ ਵਿਚ ਨਪੀੜੇ ਗਏ , ਰੂੰ ਵਾਂਗਣ ਪਿੰਜੇ ਗਏ, ਪੁੱਠੀਆਂ ਖੱਲਾਂ ਲਾਹੀਆਂ ਗਈਆਂ ,



ਤੋਪਾਂ ਨਾਲ ਉਡਾਏ ਗਏ, ਜੰਬੂਰਾਂ ਨਾਲ ਮਾਸ ਤੋੜੇ ਗਏ,
ਬੱਚਿਆਂ ਦਾ ਕਲੇਜਾ ਕੱਢਕੇ ਮਾਪਿਆ ਦੇ ਮੂੰਹ ਵਿਚ ਪਾਇਆ ਗਿਆ
ਗੁਰੂ ਸਾਹਿਬਾਂ ਦਾ ਵਰ -- "ਪੰਥ ਖਾਲਸਾ ਖੇਤੀ ਮੇਰੀ | ਹਉਂ ਸੰਭਾਲ ਕਰਉਂ ਤਿਸ ਕੇਰੀ ||"
ਸਿੱਖਾਂ ਦਾ ਜਵਾਬ --
"ਮਨੂੰ ਅਸਾਡੀ ਦਾਤਰੀ ਅਸੀਂ ਮਨੂੰ ਦੇ ਸੋਏ |
ਜਿਉਂ ਮਨੂੰ ਵਢਦਾ ਅਸੀਂ ਦੂਣ ਸਵਾਏ ਹੋਇ |"
From@ Pbfacebook.com

454
Shayari / ਘੁੰਮਣਾ ਆਜ਼ਾਦ
« on: August 09, 2011, 02:50:57 AM »
ਘੁੰਮਣਾ ਆਜ਼ਾਦ ਸਦਾ ਸ਼ੇਰਾਂ ਦਾ ਸੁਭਾਅ ਹੁੰਦਾ
  ਸੌਖੇ ਨਹੀਉਂ ਪਿੰਜਰੇ ਚ ਡੱਕਣੇ


ਸ਼ੇਰਾਂ ਨਾਲੋਂ ਵੱਡਾ ਦਿਲ ਚਾਹੀਦਾ ਏ ਸੀਨੇ ਵਿੱਚ
       ਕਰਕੇ ਗੁਲਾਮ ਜੇ ਆ ਰੱਖਣੇ

ਮਰਦਾਂ ਦੇ ਪੁੱਤ ਸਦਾ ਗੱਲ ਕਰਦੇ ਨੇ ਹਿੱਕ  ਵਿੱਚ ਵੱਜਕੇ
ਹੱਥ ਪਾ ਕੇ ਅਣਖਾਂ ਨੂੰ ਵੈਰੀਉ ਕਿੱਥੇ ਜਾਣਾ ਭੱਜ ਕੇ

From@ PBfacebook.com

455
Gup Shup / Rabb rakha
« on: August 08, 2011, 02:33:18 PM »
Sat shri akal

&

Rabb rakha ji !!

456
Shayari / ਲਾਲ ਚਿਣਵਾ
« on: August 08, 2011, 02:31:37 PM »
ਬਾਜਾਂ ਵਾਲਿਆ ਤੇਰੇ ਹੌਂਸਲੇ ਸੀ,

ਅੱਖਾਂ ਸਾਹਮਣੇ ਸ਼ਹੀਦ ਪੁੱਤ ਕਰਵਾ ਦਿੱਤੇ !

ਲੋਕੀ ਲਭਦੇ ਨੇ ਲਾਲ ਪੱਥਰਾਂ ਚੋਂ,


ਤੇ ਤੂ ਪਥਰਾਂ ਚ ਹੀ ਲਾਲ ਚਿਣਵਾ ਦਿੱਤੇ

457
Shayari / ਆਦਤ ਹੈ
« on: August 08, 2011, 02:28:10 PM »
ਅਪਣੀਆਂ ਸੋਚਾਂ ‘ਚ ਵਹਿੰਦੇ ਰਹਿਣ ਦੀ

ਜੀ! ਬੱਸ ਆਦਤ ਹੈ ਤੰਨਹਾ ਰਹਿਣ ਦੀ

ਮੇਰਾ ਵੀ ਇੱਕ ਸ਼ੌਕ ਸੀ

ਮਹਿਫਿਲਾਂ ‘ਚ ਜਾ ਕੇ ਬਹਿਣ ਦਾ

ਕੁੱਝ ਸੁਣਨ ਦੀ ਤੇ ਕੁੱਝ ਕਹਿਣ ਦੀ

ਜੀ! ਬੱਸ ਆਦਤ ਹੈ ਤੰਨਹਾ ਰਹਿਣ ਦੀ

ਜਾਂ ਜੀਅ ਕਰਦਾ ਲਿਖਦਾ ਰਹਾਂ

ਕਹੀ ਅਣਕਹੀ ਕਿਸੇ ਸੋਚ ਤੇ

ਜਾਂ ਫਿਰ ਰਾਤਾਂ ‘ਚ ਬੈਠੇ ਰਹਿਣ ਦੀ

ਜੀ! ਬੱਸ ਆਦਤ ਹੈ ਤੰਨਹਾ ਰਹਿਣ ਦੀ

ਹਮਦਰਦ ਤਾਂ ਔ ਸਿਤਾਰੇ ਨੇ

ਤੇ ਉਹਦੇ ਖਤ ਸਹਾਰੇ ਜੀਣ ਦੇ

ਜੀ! ਗੱਲ ਸਾਰੀ ਹੈ ਮਿਲਦੇ ਚੈਨ ਦੀ

ਬੱਸ ਆਦਤ ਹੈ ਤੰਨਹਾ ਰਹਿਣ ਦੀ


from@ pbfacebook.com

458
Shayari / ਵਿਰਸੇ
« on: August 08, 2011, 02:24:39 PM »
ਸਭ ਤੋ ਉੱਚਾ ਮੇਰਾ ਵਿਰਸਾ, ਇਸ ਵਿਰਸੇ ਤੋ ਵਾਰੀ ਜਾਵਾਂ

ਅਪਣੇ ਸਾਰੇ ਲਿਖੇ ਗੀਤ ਮੈ ਅਪਣੀਆਂ ਲਿਖੀਆਂ ਕਵੀਤਾਵਾਂ

459
Shayari / ਸੌਖਾ ਮਰਨਾ
« on: August 08, 2011, 02:22:34 PM »
ਮੇਰੀ ਆਸ ਬਣਕੇ ਮੈਨੂੰ ਖੁਦ ਤੋ ਜੁਦਾ ਨਾ ਕਰਨਾ

ਮੁਸ਼ਕਿਲ ਜਿਉਣਾ ਹੋ ਜਾਵੇਗਾ ਤੇ ਸੌਖਾ ਮਰਨਾ

460
Shayari / ਲੋਹੇ ਦਾ ਹਥਿਆਰ
« on: August 08, 2011, 02:17:35 PM »
ਜੇ ਮੈ ਪੱਥਰ ਹਾਂ ਤਾਂ ਤੂੰ ਲੋਹੇ ਦਾ ਹਥਿਆਰ ਬਣੀ

ਛਾਂਗ ਗਈ ਤੂੰ ਮੇਰੇ ਚਾਵਾਂ ਦੇ ਰੁੱਖ, ਹੁਣ ਉਮਰਾਂ ਲਈ ਉਜਾੜ ਬਣੀ


From@ Www.PBFaceBook.Com

Pages: 1 ... 18 19 20 21 22 [23] 24 25 26 27 28 ... 54