June 21, 2024, 04:21:18 PM

Show Posts

This section allows you to view all posts made by this member. Note that you can only see posts made in areas you currently have access to.


Topics - anonymous

Pages: 1 2 [3] 4 5 6 7 8 ... 54
41
Shayari / ਪੱਗ
« on: September 15, 2011, 08:07:03 AM »
ਧੀ ਹੋਵੇ ਜੇ ਚੰਗੀ ਤਾ ਬਾਪ ਦੀ ਪੱਗ ਬਚਾ ਲੈਦੀ

ਜੇ ਹੋਵੇ ਉਹ ਮਾੜੀ ਤਾ ਫਿਰ ਪੱਗ ਰੁਲਾ ਦਿੰਦੀ

42
Shayari / ਕੱਲਯੁਗੀ ਮਿਰਜ਼ਾ ਕਿਵੇ ...
« on: September 15, 2011, 06:40:30 AM »
ਕਹਿੰਦੀ  ਮੈ ਤੇਰੀ, ਬਸ ਤੂੰ 2 ਮਿੰਟ ਰੁੱਕ ਮੈ ਹੁਣੇ ਆਈ

2 ਮਿੰਟ ਬਾਅਦ ਆਪਣੇ ਚਾਰ -ਪੰਜ ਭਰਾ ਸੱਦ ਲਿਆਈ

ਕਹਿੰਦੀ  ਪਹਿਲਾ ਵੀ ਮੈ ਕਈ ਮੁੰਡੇ ਏਦਾ ਹੀ ਕਰਵਾਏ ਚੜਾਈ

ਹੁਣ ਸੋਹਣਇਆ ਵਾਰੀ ਤੇਰੀ ਆਈ

ਮੈ ਕਿਹਾ ਗੱਲ ਸੁਣ ਨੀ ਕੁੜੀਏ ਓਹ ਮਿਰਜ਼ਾ ਹੀ ਸੀ

ਜਿਨੇ ਕਰ ਸਾਹਿਬਾ ਤੇ  ਵਿਸ਼ਾਵਾਸ ਆਪਣੀ ਜਾਨ ਗਵਾਈ

ਅੱਜ ਕੱਲ ਦੇ ਆਸ਼ਿਕ਼ ਘੁਮਦੇ  ਨੇ ਡੱਬ ਚ ਰਿਵਾਲਵਰ ਪਾਈ

ਦੇਖੀ ਹੁਣ ਕੱਲਯੁਗੀ ਮਿਰਜ਼ਾ  ਕਿਵੇ ਠੋਕਦਾ ਤੇਰਾ ਕੱਲਾ ਕੱਲਾ ਭਾਈ


 :mean: :mean:

43
Lyrics / Until June - Sleepless Music Lyrics
« on: September 15, 2011, 05:35:44 AM »
Oehhh-oehhhh-ooehhh

Oh, when you were young
Did you ever love someone
So much you couldn’t bare the thought of losing them
Well I remember the sleepless nights
When I’d lie awake
If only I could tell you how I feel

Oehhh-oehhhh-ooehhh
Sleepless at night
Oehhh-oehhhh-ooehhh
Well I remember the sleeplessnights
Oehhhh-oehhh-ooehhh
Sleepless at night


Well I would walk around the earth
To have another chance with you
Spend the evening, paining thoughts of all you do
Well I remember the sleeplesnights
When I’d lie awake
If only I could tell you how I feel


Oehhh-oehhhh-ooehhh
Sleepless at night
Oehhh-oehhhh-ooehhh
Well I remember the sleeplessnights
Oehhhh-oehhh-ooehhh
Sleepless at night

Sleepless at night
Have you ever loved someone?
Hard to find
Have you ever loved someone?
Could you ever love someone?


Ohnoooo

Oehhh-oehhhh-ooehhh

Well I remember the sleeplesnights
When I’d lie awake
Fix me I’m on my own
Well I remember the sleeplesnights
When I’d lie awake
Fix me I’m on my own
Well I remember the sleeplesnights
When I’d lie awake
Fix me I’m on my own
Well I remember the sleeplesnights
When I’d lie awake
If only I could tell you how i feel


 8-> 8-> 8-> 8-> 8-> 8-> 8-> 8-> 8-> 8-> 8-> 8-> 8-> 8-> 8-> 8-> 8->

44
Pics / Angry Bird's Cake
« on: September 12, 2011, 12:11:32 PM »


________________________________

45
Pics / You mad ?
« on: September 12, 2011, 11:42:01 AM »


 :D: :D: :D: :D: :D: :D: :D: ..

46
Pics / Kuch khata Ho jae !!
« on: September 12, 2011, 11:40:34 AM »


 :D: :D: :D: :D: :D: :D: :D: :D:

..

47
Lyrics / Babbu Maan JuGNI IN PUNJABI LYRIcE
« on: September 12, 2011, 04:10:53 AM »
ਜੁਗਨੀ ਦੰਮ ਸਾਹਿਬ ਦਾ ਭਰਦੀ " ਪਰ ਇਹ ਪਿਆਰ ਯਾਰ ਨੂੰ ਕਰਦੀ

ਓਏ


ਜੁਗਨੀ ਦੰਮ ਸਾਹਿਬ ਦਾ ਭਰਦੀ " ਪਰ ਇਹ ਪਿਆਰ ਯਾਰ ਨੂੰ ਕਰਦੀ

ਲੋਕੋ ਨਹੀ ਗੁਲਾਮੀ ਜਰਦੀ " ਹਾਏ ਓਏ " ਬੱਦਲ ਵਾਂਗੂ ਵਰਦੀ


ਓਏ  ਵੀਰ ਮੇਰਿਆ ਵੇ ਜੁਗਨੀ ਭਾਈ  ਮੇਰਿਆ ਵੇ ਜੁਗਨੀ

ਇਹਦੀ ਫਿਤਰਤ  ਵਿੱਚ ਤੇਜ਼ੀ ਐ ਏਹ੍ਹ ਜੁਗਨੀ ਬੜੀ crezy   ਐ ਓਏ ਓਏ ਓਏ ਹੋਏ ਹੋਏ ਹੋਏ

ਜੁਗਨੀ ਤੇਰਾ ਲੱਕ (੨9) ਉਨੱਤੀ ਲਾਈ ਦੇਖ ਹੁਸਨ ਹੱਟੀ ( ਓਏ )

ਇਹ ਹੈ ਪੂਰੀ ਨਖਰਿਆ ਪੱਟੀ ਦੇਸੀ ਦਾਰੂ ਦੀ ਹੈ ਮੱਟੀ

"ਓਏ ਵੀਰ ਮੇਰਿਆ ਵੇ ਜੁਗਨੀ "ਭਾਈ  ਮੇਰਿਆ ਵੇ ਜੁਗਨੀ "


ਏਹ੍ਹ ਜੁਗਨੀ ਬਹੁ ਸ਼ਰਮਿਲੀ ਐ ਇਹ ਮਾਚਿਸ ਦੀ ਤੀਲੀ ਐ ਓਏ ਓਏ ਓਏ ਹੋਏ ਹੋਏ ਹੋਏ

ਪਾਉਂਦੀ ਪੈਰ ਪੈਰ ਤੇ ਜਾਲ ਤੁਰਦੀ ਬਦਲ ਬਦਲ ਕੇ ਚਾਲ ਓਏ

ਪਾਉਂਦੀ ਪੈਰ ਪੈਰ ਤੇ ਜਾਲ ਤੁਰਦੀ ਬਦਲ ਬਦਲ ਕੇ ਚਾਲ

ਬੰਦਾ ਮਰੇ ਨਾ ਪੁਛੇ ਹਾਲ ਹੋਗਈ ਸ਼ੁਰੂ ਨਵੇ ਦੀ ਭਾਲ


ਓਏ  ਵੀਰ ਮੇਰਿਆ ਵੇ ਜੁਗਨੀ ਭਾਈ  ਮੇਰਿਆ ਵੇ ਜੁਗਨੀ


ਵੀਰ  ਮੇਰਿਆ ਵੀ ਜੁਗਨੀ ਮੰਗਦੀ ਐ ਸ਼ਾਤਿਰ ਨੈਣਾ ਨਾਲ ਠੱਗਦੀ  ਐ ਓਏ ਓਏ ਓਏ ਹੋਏ ਹੋਏ ਹੋਏ

ਅੱਖਾਂ ਬਾਰਾ(੧੨)ਬੋਰ ਬੰਦੂਕਾ ਜਿਧਰ  ਜਾਵੇ ਪੈਂਦਿਆ ਕੂਕਾ

ਅੱਖਾਂ ਬਾਰਾ(੧੨)ਬੋਰ ਬੰਦੂਕਾ ਜਿਧਰ  ਜਾਵੇ ਪੈਂਦਿਆ ਕੂਕਾ

ਵੱਡੇ ਵੱਡੇ ਵੱਟਦੇ ਸ਼ੂਟਾ ਛੂ ਕੇ ਨਿੱਤ ਇਸ਼ਕ ਦੇ ਝੁੱਟਾ

ਓਏ  ਵੀਰ ਮੇਰਿਆ ਵੇ ਜੁਗਨੀ ਭਾਈ  ਮੇਰਿਆ ਵੇ ਜੁਗਨੀ


ਇਹ ਜੁਗਨੀ ਮੋੜ ਤੇ ਖੜਦੀ ਐ ਮੁੰਡੇ ਦੇਖ ਕੇ ਹੋਕੇ ਭਰਦੀ ਐ   ਓਏ ਓਏ ਓਏ ਹੋਏ ਹੋਏ ਹੋਏ

ਜੁਗਨੀ ਜੁਗਨੀ ਜੁਗਨੀ ਜੁਗਨੀ ਜੁਗਨੀ ਜੁਗਨੀ ਜੁਗਨੀ ਜੁਗਨੀ ਜੁਗਨੀ

ਜਿਧਰ ਜਾਵੇ ਪੈਣ ਪਟਾਕੇ ਆਸ਼ਿਕ ਹੋਏ ਫਿਰਦੇ ਕਾਕੇ ਬਈ ਓਹ ਟੇਡੀ ਅੱਖ ਨਾਲ ਝਾਕੇ ਸਭ ਨੂ ਜਾਵੇ ਰਗੜਾ  ਲਾਕੇ

ਜਿਧਰ ਜਾਵੇ ਪੈਣ ਪਟਾਕੇ ਆਸ਼ਿਕ ਹੋਏ ਫਿਰਦੇ ਕਾਕੇ ਬਈ ਓਹ ਟੇਡੀ ਅੱਖ ਨਾਲ ਝਾਕੇ ਸਭ ਨੂ ਜਾਵੇ ਰਗੜਾ  ਲਾਕੇ

ਓਏ  ਵੀਰ ਮੇਰਿਆ ਵੇ ਜੁਗਨੀ ਭਾਈ  ਮੇਰਿਆ ਵੇ ਜੁਗਨੀ

ਵੀਰ ਮੇਰਿਆ ਵੀ ਜੁਗਨੀ ਹੱਸਦੀ ਐ ਇਹ ਨਾਗਣ ਵਾਂਗੂ ਡੱਸਦੀ ਐ


ਜੁਗਨੀ ਜੁਗਨੀ ਜੁਗਨੀ ਜੁਗਨੀ ਜੁਗਨੀ ਜੁਗਨੀ ਜੁਗਨੀ ਜੁਗਨੀ ਜੁਗਨੀ


ਨੀ ਜਦ ਚੜੇ ਜੱਟਾਂ ਦੇ ਧੱਕੇ ਰੁਲਦੇ ਬਾਦਸ਼ੇ ਤੇ ਯੱਕੇ 

ਓਹ ਵੇ ਪਿੰਡ ਮੋੜਦੀ ਨੱਕੇ ਜੁਗਨੀ ਵਾਹੁੰਦੀ ਫਰਦੀ ਕੱਕੇ


ਓਏ  ਵੀਰ ਮੇਰਿਆ ਵੇ ਜੁਗਨੀ ਭਾਈ  ਮੇਰਿਆ ਵੇ ਜੁਗਨੀ

ਏਹ੍ਹ ਜੁਗਨੀ ਬਹੁ ਅਲਵੇਲੀ ਐ ਮਾਨਾ ਦੀ ਪੁਰਾਣੀ ਚੇਲੀ ਐ

ਓਏ ਓਏ ਓਏ ਹੋਏ ਹੋਏ ਹੋਏ


ਓਹ ਜੁਗਨੀ ਓਹ ਜੁਗਨੀ ਓਹ ਜੁਗਨੀ ਓਹ ਜੁਗਨੀ ਓਹ ਜੁਗਨੀ ਓਹ ਜੁਗਨੀ

:excited: :excited: :excited: :excited: :excited:
PBF





48
Fun Time / ajj kall kudian ..
« on: September 10, 2011, 11:56:08 AM »
Aaj kal di kudian de kapde
Ethon less.
Uthon less.
Kade sleeveless.
Taan kade backless

Te je koi ladka ghoor ke dekh lave taan kehngiyan




"Kamina Mannerless :huhh:

49
Pics / NEW STYLE !!
« on: September 10, 2011, 10:54:42 AM »


 :D: :D: :D: :D: :D: :D: :D: :D: .

50
Pics / aah chuk Gs bai PJ Sandhu nu de de
« on: September 10, 2011, 10:20:45 AM »



:hehe: hun hor na mangi :hehe:

51
Shayari / ਕਿਤਾਬੇ- ਇਸ਼ਕ
« on: September 10, 2011, 07:25:41 AM »
ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ,


ਤੇ ਅੱਜ ਕਿਤਾਬੇ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ,


ਇਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ,


ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ,


ਉਠ ਦਰਦਮੰਦਾਂ ਦਿਆਂ ਦਰਦੀਆ ਉਠ ਤੱਕ ਅਪਣਾ ਪੰਜਾਬ,


ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ,


ਕਿਸੇ ਨੇ ਪੰਜਾਂ ਪਾਣੀਆਂ ਵਿੱਚ ਦਿੱਤਾ ਜ਼ਹਿਰ ਰਲਾ,


ਤੇ ਉਹਨਾ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ,


ਜਿਥੇ ਵਜਦੀ ਫੂਕ ਪਿਆਰ ਦੀ ਵੇ ਉਹ ਵੰਝਲੀ ਗਈ ਗੁਆਚ,


ਰਾਂਝੇ ਦੇ ਸਭ ਵੀਰ ਅੱਜ ਭੁਲ ਗਏ ਉਸਦੀ ਜਾਚ,


ਧਰਤੀ ਤੇ ਲਹੂ ਵਸਿਆ, ਕਬਰਾਂ ਪਈਆਂ ਚੋਣ,


ਪਰੀਤ ਦੀਆਂ ਸ਼ਹਿਜਾਦੀਆਂ ਅੱਜ ਵਿੱਚ ਮਜ਼ਾਰਾਂ ਰੋਣ,


ਅੱਜ ਸਭੇ 'ਕੈਦੋਂ' ਬਣ ਗਏ, ਹੁਸਨ ਇਸ਼ਕ ਦੇ ਚੋਰ,


ਅੱਜ ਕਿਥੋਂ ਲਿਆਈਏ ਲੱਭ ਕੇ ਵਾਰਿਸ ਸ਼ਾਹ ਇਕ ਹੋਰ,


ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ,


ਤੇ ਅੱਜ ਕਿਤਾਬੇ- ਇਸ਼ਕ ਦਾ ਕੋਈ ਅਗਲਾ ਵਰਕਾ ਫੋਲ

52
Pics / aah dasso Kihda Phull HO sakda !!
« on: September 10, 2011, 04:46:15 AM »

________________________________

:hehe:

53
PJ Games / Ajj Kis kis Da Dil nahi lagh Riha
« on: September 09, 2011, 12:38:07 PM »
Ahh Ji Iss Game wich Dasso ki



Ajj Kis Kis Da Dil Nahi Lagh Riha - Te Dasso Kio !!  :sad:


54
Religion, Faith, Spirituality / PLEASE dont make fun of RELIGIONS
« on: September 09, 2011, 10:42:12 AM »
   
During 17th Century, when Hindustan was ruled by
Mughals, all the Hindu people were humiliated and were treated like animals. Mughals treated the Hindu women as there own property and were forcing all Hindus to accept Islam and even used to kill the people if they were refusing to accept.That time, our ninth Guru, Sri Guru Teg Bahadarji came forward,in response to a request of some Kashmir Pandits to fight against all these cruel activities. Guruji told the Mughal emperor that if he could succeed in converting him to Islam, all the Hindus would accept the same.
But, if he failed, he should stop all those activities. The Mughal emperor happily agreed to that but even after lots of torture to Guruji and his fellow members he failed to convert him to Islam and Guruji along with his other four fellow members, were torture! d and sacrificed their lives in Chandni Chowk. Since the Mughals were unable to convert them to Islam they were assassinated.


Thus Guruji sacrificed his life for the protection of
Hindu religion. Can anybody lay down his life and that too for the protection of another religion? This is the reason he is still remembered as "Hind Ki
Chaddar", shield of India . For the sake of whom he had sacrificed his life, none of the them came forward to lift his body, fearing that they would also be assassinated .
Seeing this incident our 10th Guruji, Sri Guru Gobind Singhji (Son of Guru Teg Bahadarji) founder of khalsa made a resolution that he would convert his followers to such human beings who would not be able to hide themselves and could be easily located in thousands.

At the start, the Sikhs were very few in numbers as
they were fighting against the Mughal emperors. At
that time, Nadir Shah raided Delhi in the year 1739
and looted Hindustan and was carrying lot of Hindustan treasures and nearly 2200 Hindu women along with him. The news spread like a fire
and was heard by Sardar Jassa Singh who was the Commander of the Sikh army at that time. He decided to attack Nadir Shah's Kafila on the same midnight . He did so and rescued all the Hindu
women and they were safely sent to their homes.


It didn't happen only once but thereafter whenever
any Abdaalis or Iranis had attacked and looted
Hindustan and were trying to carry the treasures and Hindu women along with them for selling them in Abdal markets, the Sikh army although fewer in numbers but were brave hearted and attacked them at ! midnight ,12O'clock and rescued women.

After that time when there occurred a similar
incidence, people started to contact the Sikh army for their help and Sikhs used to attack the raider's at
Midnight, 12 O'clock. Nowadays, these "smart people" and some Sikh enemies who are afraid of Sikhs, have spread these words that at 12 O'clock, the Sikhs go out of their senses. This historic fact was the reason which made me smile over that person as I thought that his Mother or Sister would be in trouble and wants my help and was reminding me by saying off 'Sardarji Barah Baj Gaye'
.



PLEASE dont make fun of RELIGIONS ! as every religion is as pure as urs.

55
Pics / Largest cigar in the world
« on: September 09, 2011, 06:48:39 AM »


__  :wow: __

56
Pics / Dhakka <-!
« on: September 09, 2011, 06:44:10 AM »

:D: :D: ..

57
Pics / Baby FOXES
« on: September 09, 2011, 06:20:43 AM »

_

58
PJ Games / Comment On PHOTO of PerSon Above you
« on: September 08, 2011, 02:04:59 PM »
aah lao Ji aah game jehi main Tarn bai Di game to Thodi Jehi Chori kiti aa

Tusi ithe aapne uper wale Di Photo Te comments  karo ji

Dhannvad ji :hehe:

59
Lyrics / ਉੱਚੀਆਂ ਇਮਾਰਤਾਂ Babbu Maan !!
« on: September 08, 2011, 12:36:21 PM »
ਉੱਚੀਆਂ  ਇਮਾਰਤਾਂ  ਦੇ  ਸੁਪਨੇ  ਨਾ  ਦੇਖ , ਜਦੋਂ  ਆਉਂਦਾ   ਹੈ  ਭੂਚਾਲ  ਏਹੇ ਗਿਰ  ਜਾਂਦੀਆਂ [x2]

ਰੰਨਾ  ਸੋਹਣਿਆ  ਦੀ  ਬੁੱਕਲ   'ਚ  ਦਗੇ-ਬਾਜੀਆਂ , ਲੋੜ  ਪੈਣ  ਤੋ  ਜੁਬਾਨੋ  ਇਹ  ਫਿਰ  ਜਾਂਦੀਆਂ  ਉੱਚੀਆਂ


[chorus: x2]

ਉੱਚੀਆਂ  ਇਮਾਰਤਾਂ  ਦੇ  ਸੁਪਨੇ  ਨਾ  ਦੇਖ , ਜਦੋਂ  ਆਉਂਦਾ   ਹੈ  ਭੂਚਾਲ  ਏਹੇ ਗਿਰ  ਜਾਂਦੀਆਂ


ਕਾਦੇ  ਰਿਸ਼ਤੇ  ਤੇ  ਨਾਤੇ ਇਹਨੇ   ਨਿਰੇ  ਖਾਲੀ  ਖਾਤੇ , ਕੁੱਤੇ   ਖਾਂਦੇ  ਨੇ  ਬਰੈਡਾ ਖਾਲੀ  ਬੰਦਿਆਂ  ਦੇ  ਬਾਟੇ [x2]

ਤੋੜ੍ਹ  ਕੇ  ਪਹਾੜ  ਨਹਿਰ  ਕੱਢ ਦਿੰਦੇ  ਯਾਰ , ਜਦੋਂ  ਭਿੜਣ ਪਹਾੜਾਂ  ਨਾਲ  ਤੇਸੇ  ਕਾਂਡੀਆਂ  ਉੱਚੀਆਂ


[chorus: x2]

ਉੱਚੀਆਂ  ਇਮਾਰਤਾਂ  ਦੇ  ਸੁਪਨੇ  ਨਾ  ਦੇਖ , ਜਦੋਂ  ਆਉਂਦਾ   ਹੈ  ਭੂਚਾਲ  ਏਹੇ ਗਿਰ  ਜਾਂਦੀਆਂ

ਬੱਤੀ  ਲਾਲ  ਜਦੋਂ  ਲੰਗੇ  ਸਾਡੇ  ਮਾਰ  ਦੀ  ਐ ਡੰਡੇ , ਪੰਜ  ਸਾਲਾਂ   ਲਈ  ਆਪਾਂ   ਆਪੇ  ਬੀਜੇ  ਏਹੇ  ਕੰਡੇ [x2]
ਕਰਜੇ  ਦੀ  ਮਾਰ , ਇੱਕ  ਲੋਟੂ   ਸਰਕਾਰ  ਨਹੀਓਂ  ਛੱਲੀਆ  ਖਵਾਇਆ  ਕਰ  ਦੀਆਂ  ਟਾਂਡੀਆ  ਉੱਚੀਆਂ


[chorus: x2]

ਉੱਚੀਆਂ  ਇਮਾਰਤਾਂ  ਦੇ  ਸੁਪਨੇ  ਨਾ  ਦੇਖ , ਜਦੋਂ  ਆਉਂਦਾ   ਹੈ  ਭੂਚਾਲ  ਏਹੇ ਗਿਰ  ਜਾਂਦੀਆਂ

ਮੋਢੇ  ਪੱਲੀ  ਹੱਥ  ਦਾਤੀ  ਐਵੇ   ਜਾਣੀ  ਨਾ  ਦਿਹਾਤੀ  , ਜਾ  ਕੇ  ਸਿਨਮੇ   'ਚ  ਦੇਖ  ਖੁੱਤੀ  ਹਸ਼ਰ  ਨੇ   ਪਾਤੀ [x2]

ਜਾ ਕੇ ਕਰ ਨੈਟ  ਚੈਕ  ਲਾ  ਤੇ  ਮਿਤਰਾਂ   ਜੈਕ  ਮੇਲਾਂ  [ e-mails ] ਉੱਡੀਆਂ  ਕਬੂਤਰੀ  ਦੇ  ਵਾਂਗ  ਜਾਂਦੀਆਂ  ਉੱਚੀਆਂ  ਓਏ ,

[chorus: x2]

ਉੱਚੀਆਂ  ਇਮਾਰਤਾਂ  ਦੇ  ਸੁਪਨੇ  ਨਾ  ਦੇਖ , ਜਦੋਂ  ਆਉਂਦਾ   ਹੈ  ਭੂਚਾਲ  ਏਹੇ ਗਿਰ  ਜਾਂਦੀਆਂ

I love bicycle,tractor than a carI proud to be a villager,as never be a star"

ਦੰਗਿਆਂ  'ਚ  ਉੱਜੜ  ਗੇ  ਜਿੰਨਾ  ਦੇ  ਸੁਹਾਗ , ਸੁੱਟ  ਦਿੰਦਿਆਂ  ਸੰਦੂਕਾ  ਓਹਲੇ   ਓਹ  ਪਰਾਂਦੀਆਂ   ਉੱਚੀਆਂ

ਉ  ਉ  ਉ . ਉੱਚੀਆਂ  ਇਮਾਰਤਾਂ  ਦੇ  ਸੁਪਨੇ  ਨਾ  ਦੇਖ , ਜਦੋਂ  ਆਉਂਦਾ   ਹੈ  ਭੂਚਾਲ  ਏਹੇ ਗਿਰ  ਜਾਂਦੀਆਂ


ਰੰਨਾ  ਸੋਹਣਿਆ  ਦੀ  ਬੁੱਕਲ   'ਚ  ਦਗੇ-ਬਾਜੀਆਂ , ਲੋੜ  ਪੈਣ  ਤੋ  ਜੁਬਾਨੋ  ਇਹ  ਫਿਰ  ਜਾਂਦੀਆਂ  ਉੱਚੀਆਂ ,

[chorus: x2]
ਉੱਚੀਆਂ  ਇਮਾਰਤਾਂ  ਦੇ  ਸੁਪਨੇ  ਨਾ  ਦੇਖ , ਜਦੋਂ  ਆਉਂਦਾ   ਹੈ  ਭੂਚਾਲ  ਏਹੇ ਗਿਰ  ਜਾਂਦੀਆਂ

ਪੰਜਾਬੀ ਵਿੱਚ ਮੈਂ ਆਪ ਲਿਖਿਆ

60
Pics / Ahh ki aunda pea hun
« on: September 08, 2011, 09:05:34 AM »


:wow: ..

Pages: 1 2 [3] 4 5 6 7 8 ... 54