June 27, 2024, 02:15:55 PM

Show Posts

This section allows you to view all posts made by this member. Note that you can only see posts made in areas you currently have access to.


Topics - anonymous

Pages: 1 ... 15 16 17 18 19 [20] 21 22 23 24 25 ... 54
381
Funny Videos / Stuck In Toilet Prank
« on: August 13, 2011, 04:08:18 AM »
Stuck In Toilet Prank


:scared:  :D: :D:

382
Funny Videos / Landscape Painting Disaster
« on: August 13, 2011, 04:07:34 AM »
Landscape Painting Disaster


 :loll:

383
Funny Videos / Crushed By Steel Beam Prank
« on: August 13, 2011, 04:04:44 AM »
Crushed By Steel Beam Prank

 :D: :D: :D: :D: :D: :D: :D:

384
Funny Videos / Spike & Mike's Sick & Twisted - Pigeon Impossible
« on: August 13, 2011, 03:55:15 AM »
Spike & Mike's Sick & Twisted - Pigeon Impossible


 :D: :D:

385
Pics / New siggi
« on: August 13, 2011, 03:37:24 AM »



Kiwe da Laga ji :hehe:

386
Pics / Thank God
« on: August 13, 2011, 02:48:12 AM »


....

387
Pics / KhanDa-n-Hand
« on: August 13, 2011, 02:33:13 AM »




388
Shayari / ਇੱਕ ਕਸਮ
« on: August 10, 2011, 02:02:03 PM »
ਕਦ ਟੁੱਟ ਜਾਵੇ ਇੱਕ ਕਸਮ ਹੀ ਤੇ ਆ

ਕਦ ਬਦਲ ਜਾਵੇ ਇੱਕ ਨਜ਼ਰ ਹੀ ਤੇ ਆ

ਤੂੰ ਮੇਰੇ ਸਾਥ ਦੀ ਇੰਨੀ ਆਦਤ ਨਾ ਪਾ

ਕਦ ਖਤਮ ਹੋ ਜਾਵੇ ਇੱਕ ਜਿੰਦਗੀ ਹੀ ਤੇ ਆ

389
Shayari / ਕਾਲੇ ਕਾਲੇ
« on: August 10, 2011, 02:00:23 PM »
ਇਹ ਕਾਲੇ ਕਾਲੇ ਡੰਗਰ ਨੀ, ਜਦ ਖੇਤਾਂ ਦੇ ਵਿੱਚ ਚਰਦੇ ਨੇ

ਤੂੰ ਵੀ ਮੈਨੂੰ ਇੱਥੇ ਮਿਲਦੀ ਏਂ, ਇਸ ਗੱਲ ਦੀ ਹਾਂਮੀ ਭਰਦੇ ਨੇ

ਸਾਡੀ ਯਾਰੀ ਨੂੰ ਪਿੰਡ ਜਾਣ ਲਵੇ ਮੈਨੂੰ ਸੋਹ ਰੱਬ ਦੀ ਨੀ ਇਹ ਤਾਂ ਲਿਖਿਆ

ਅਸੀਂ ਰੱਖ ਲਏ ਡੰਗਰ ਹਾਣ ਦੀਏ ਪੂੰਛਾਂ ਤੇ ਤੇਰਾ ਨਾਂ ਲਿਖਿਆ


 :D: :D: :D: :D:

390
Pics / PJ de admin sub admin's
« on: August 10, 2011, 01:58:23 PM »



:hehe:
Lattan bahwa na tudwa leo iss ummre
:hehe:

391
Shayari / ਸਬਕ ਸਿੱਖ
« on: August 10, 2011, 10:18:17 AM »
ਸਿਖਾ ਨਾ ਸਕੀਆਂ ਕਿਤਾਬਾਂ ਜੋ ਉਮਰ ਭਰ ਮੈਨੂੰ


ਕੁਛ ਚਿਹਰਿਆਂ ਨੁੰ ਪੜ੍ਹਿਆ ਤਾਂ ਕਿੰਨੇ ਸਬਕ ਸਿੱਖ ਲਏ

392
Shayari / ਲਾਲ ਚਿਣਵਾ
« on: August 10, 2011, 09:10:17 AM »
ਬਾਜਾਂ ਵਾਲਿਆ ਤੇਰੇ ਹੌਂਸਲੇ ਸੀ,ਅੱਖਾਂ ਸਾਹਮਣੇ ਸ਼ਹੀਦ ਪੁੱਤ ਕਰਵਾ ਦਿੱਤੇ

ਲੋਕੀ ਲੱਭਦੇ ਨੇ ਲਾਲ ਪੱਥਰਾਂ ਚੋਂ,ਤੇ ਤੂੰ ਪੱਥਰਾਂ ਚ ਹੀ ਲਾਲ ਚਿਣਵਾ ਦਿੱਤੇ

393
Gup Shup / japneet_brar pj mutiyaar
« on: August 10, 2011, 06:59:12 AM »
ਸਤਿ ਸ਼੍ਰੀ ਅਕਲ ਜੀ :hehe:


ਸਰਪੰਚ ਵੀਰ ਜੀ japneet brar  ਨੂੰ ਵੀ ਹੁਣ ਪੀਜੇ ਮੁਟਿਆਰ ਬਣਾ ਦੇਵੋ ਜੀ  :blah:

ਇਹਨਾ ਨੇ ਵੀ ਹੁਣ 9੦੦ ਪੋਸਟਾ  ਕਰ ਦਿਤੀਆ ਨੇ  :rockon:

ਚਲਾਵੋ ਜਾਦੂ  ਦੀ ਛੜੀ ਕਰਦੋ ਗੁਲਾਬੀ japneet_brar ਜੀ ਨੂੰ ਵੀ

 

394
Shayari / ਟੌਹਰ ਵੱਖਰੀ
« on: August 10, 2011, 05:56:17 AM »
ਜਿੰਨੇ ਮਰਜੀ ਸਟਾਈਲਾਂ ਨਾਲ ਵਾਲਾਂ ਨੂੰ ਕਟਾ ਲਈਏ

ਲਾ ਕੇ ਜੈਲ੍ਹਾਂ ਭਾਂਵੇ ਜਿੰਨਾ ਮੋੜ ਕੇ ਖੜ੍ਹਾ ਲਈਏ

ਪਛਾਣ ਕੌਮ ਦੀ ਕਰਾਵੇ, ਰੋਅਬ ਐਸਾ ਜੋ ਡਰਾਵੇ

ਜਿੱਦਾਂ ਰੱਖਦਾ ਸੀ ਤੜੀ ਜਿਉਣਾਂ ਮੌੜ ਵੱਖਰੀ

ਲੱਖ ਤਰਾਂ ਦੀਆਂ ਟੋਪੀਆਂ ਖਰੀਦ ਕੇ ਲਿਆਈਏ

ਪਰ ਪੱਗ ਨਾਲ ਹੁੰਦੀ ਯਾਰੋ ਟੌਹਰ ਵੱਖਰੀ


Hune hune FB to copy kita  :hehe:

395
Shayari / waqt
« on: August 09, 2011, 02:17:30 PM »
Zindgi mohtaj nahi manzilon ki,
Waqt har manzil dikha deta hai..
Marta anhi koi kisi ki judai me,
Waqt sabko jeena sikha deta hai

396
Shayari / ਪੰਜਾਬ ਸਾਡਾ,
« on: August 09, 2011, 02:16:42 PM »
ਚਿੱਟੇ ਹੋ ਗਏ ਰੰਗ ਰੱਬਾ ਗੂੜੀਆਂ ਇਹ ਚੁੰਨੀਆਂ ਦੇ,
ਬਾਹਾਂ ਵਿੱਚ ਵੰਗਾਂ ਵੀ ਨੇ ਭੰਨ-ਭੰਨ ਤੋੜੀਆਂ,
ਮਾਵਾਂ ਦੀ ਮਮਤਾ ਵੀ ਗਈ ਸੀ ਵਲੂੰਧਰੀ,
ਵਾਰੀਆਂ ਸੀ ਕੌਮ ਲਈ ਪੁੱਤਾਂ ਦੀਆਂ ਜੋੜੀਆਂ,
ਕਿੱਦਾਂ ਦਾ ਭੁਚਾਲ ਆਇਆ ਪੰਜਾਬ ਦੀ ਧਰਤੀ ਤੇ,
...ਨਰਮ ਜਹੀਆਂ ਜਿੰਦਾਂ ਖੂਨੀ ਨਦੀ ਵਿੱਚ ਰੋੜੀਆਂ,
ਪੰਜਾਬ ਦੇ ਰਖਵਾਲੇ ਕਹਾਉਣ ਵਾਲੇ ਲੀਡਰਾਂ ਨੇ,
ਘਰਦਿਆਂ ਨੂੰ ਪੁੱਤਾਂ ਦੀਆਂ ਲਾਸ਼ਾਂ ਵੀ ਨਾ ਮੋੜੀਆਂ,
ਕੀ ਸੀ ਦੋਸ਼ ਹੱਕ ਮੰਗਿਆ ਸੀ ਆਪਣਾ,
ਹੱਕ ਮੰਗਾਂ ਸਭ ਨਾਲ ਜੁਲਮਾ ਮਰੋੜੀਆ,
ਮਾਵਾਂ ਕੀਹਨੂੰ ਪੁੱਤ ਕਹਿਣ ਵੀਰਾ ਕਹੇ ਭੈਣ ਕੀਹਨੂੰ,
ਕੀਰਨਿਆਂ ਚ ਬਦਲੀਆਂ ਖੁਸ਼ੀ ਦੀਆ ਲੋਹੜੀਆਂ,
ਅੱਜ ਵੀ ਮੈਂ ਜਦੋਂ ਯਾਦ ਕਰਦਾ ਹਾਂ ਓਹ ਸਮਾਂ,
ਚੀਕਾਂ ਸੁਣ ਵੱਜਦੀਆਂ ਦਿਲ ਤੇ ਹਥੋੜੀਆਂ,
ਹੁਣ ਵੀ ਏ ਓਹੀ ਹਾਲ ਖਤਰੇ ਚ ਕੋਮ ਸਾਡੀ,
ਪੰਥ ਦੇ ਸੁਦਾਗਰਾਂ ਨੇ ਹੱਦਾਂ ਸਭ ਤੋੜੀਆਂ,
ਉਠੋ ਵੀਰੋ ਸਾਂਭ ਲਓ ਵੱਸਦਾ ਪੰਜਾਬ ਸਾਡਾ,
ਲੀਡਰਾਂ ਨੇ ਵੇਚ ਦੇਣਾ ਭਾਅ ਇਹ ਕੋੜੀਆ

397
Shayari / ਰੌਸ਼ਨੀ ਜਾਂ ਸਿਤਾਰਾ
« on: August 09, 2011, 02:15:02 PM »
ਬਣਾ ਲੈ ਜਾਂ ਬਣ ਜਾ ਸਹਾਰਾ ਕਿਸੇ ਦਾ ,ਨਾ ਹੋਵੇ ਇਕੱਲਿਆਂ ਗੁਜ਼ਾਰਾ ਕਿਸੇ ਦਾ

ਤੇਰੇ ਤੋਂ ਤੇਰੀ ਜਿੰਦਗੀ ਪੁੱਛਦੀ ਹੈ ,ਤੂੰ ਹੈ ਆਪਣਾ ਜਾਂ ਸਹਾਰਾ ਕਿਸੇ ਦਾ

ਤੇਰੇ ਦਿਲ ਚੋਂ ਨਿਕਲੇ ਗੀ ਇਕ ਮਹਿਕ  ਪਿਆਰੀ ,ਤੂੰ ਹੋਜਾ ਖਾਂ ਇੱਕ  ਵਾਰ ਪਿਆਰਾ ਕਿਸੇ ਦਾ

ਚੁਫੇਰਾ ਬਣਾ ਦੇ ਮੁਹੱਬਤ ਦਾ ਅੰਬਰ ,ਤੂੰ ਬਣ ਰੌਸ਼ਨੀ ਜਾਂ ਸਿਤਾਰਾ  ਕਿਸੇ ਦਾ

ਕੋਈ ਬਾਤ ਬਣ ਕੇ ਤੁਰੇ ਨਾਲ ਤੇਰੇ ,ਜੇ ਬਣ ਜਾਏਂ ਤੂੰ ਵੀ ਹੁੰਗਾਰਾ ਕਿਸੇ ਦਾ

398
Shayari / ਬਿਖੜੀਆਂ ਰਾਹਵਾਂ
« on: August 09, 2011, 02:09:11 PM »
ਵਕਤ ਬਦਲ ਗਿਆ ਹਾਲਾਤ ਬਦਲ ਗਏ

ਤੇ ਰੁੱਖ ਬਦਲ ਲਏ ਦਰਿਆਂਵਾਂ ਨੇ

ਸਾਨੂੰ ਚਲਣੇਂ ਨੂੰ ਤਾਂ ਕੀ ਕਹਿਣਾ

ਸਗੋਂ ਰੋਕਿਆ ਸਾਨੂੰ ਰਾਹਵਾਂ ਨੇ

ਅਸੀਂ ਜਿੰਦਗੀ ਜੀਣੀ ਸਿੱਖ ਜਾਂਦੇ

ਪਰ ਘੇਰਿਆ ਆਣ ਇੱਛਾਵਾਂ ਨੇ

ਹੁਣ ਸੁਪਣੇ ਵਿੱਚ ਵੀ ਆਉਣ ਅਵਾਜ਼ਾਂ

ਜਿਵੇਂ ਬੇਵੱਸ ਦੀਆਂ ਆਂਹਵਾਂ ਨੇ

ਹੁਣ ਮੁੜ ਨਹੀਂ ਹੋਣਾ ਯਾਰਾ

ਅਸੀਂ ਚੁਣੀਆਂ ਬਿਖੜੀਆਂ ਰਾਹਵਾਂ ਨੇ

399
Fun Time / with a smile
« on: August 09, 2011, 01:58:22 PM »
Girl: Do you love me?
Boy: Yes,
Girl: Prove it!
Boy: How?
Girl: Jump down from the roof!
He walked up to the edge,
and said with a smile, "Push Me"
I want your hands to be the last ones touching me

 8->

400
Fun Time / MATHS...
« on: August 09, 2011, 01:55:37 PM »
MATHS- Ajeeb dastan h yeh,kaha suru kha khatam ..

SCIENCE- Aa khusi se kudkushi karle

GEOGRAPHY- Musafir hoon yaaro

ECONOMICS- Q paisa paisa karti h,paise pe Q tu
marti ha ..

EXAM-Zehrelein raatey ninde udd jati Ha

RSLT-Jiya dharak dharak jaye

PASS-Aj mai upar asman niche

FAIL-Jag suna suna lage


:loll:

Pages: 1 ... 15 16 17 18 19 [20] 21 22 23 24 25 ... 54