June 22, 2024, 07:04:18 AM

Show Posts

This section allows you to view all posts made by this member. Note that you can only see posts made in areas you currently have access to.


Topics - anonymous

Pages: 1 ... 11 12 13 14 15 [16] 17 18 19 20 21 ... 54
301
Pics / Cute Cat !! Silky lai
« on: August 25, 2011, 03:10:08 AM »


lol

302
Pics / cats hates Dog
« on: August 25, 2011, 03:02:10 AM »



 :comeon: ..

303
Pics / Hands up
« on: August 25, 2011, 02:49:36 AM »


:hehe: ..

304
Pics / you funny kid
« on: August 25, 2011, 02:47:49 AM »


 :D: :D: :D: !!

305
Pics / Dog plane
« on: August 25, 2011, 02:44:02 AM »


Kutte we uddeyA KARANGE :D:

306
Pics / New Titanic
« on: August 25, 2011, 02:42:49 AM »


 :D: :D: lol


307
Pics / new-age-technology [ abc ]
« on: August 25, 2011, 02:38:35 AM »


.. :hehe: ..

308
Pics / China Walea da jugad :
« on: August 25, 2011, 02:36:27 AM »


...

309
Pics / jeet Blind in Love
« on: August 25, 2011, 02:31:10 AM »



Jeet kamla Ho gea Pyar wich  :scared:

310
Pics / Jeet Da Hair Style
« on: August 25, 2011, 02:29:43 AM »


..

311
Shayari / ਧੀ ਤੇ ਮਾਂ ... [ READ IT ]
« on: August 24, 2011, 01:04:37 PM »
ਬੱਚੀ ਦੀ ਆਵਾਜ
ਇਕ ਮਾਂ ਦੀ ਕੁੱਖੋਂ ਇੱਕ ਬੱਚੀ ਦੀ ਆਵਾਜ
 
ਧੀ
ਮਾਂ ਤੂੰ ਕਿ ਸੋਚਾਂ ਵਿੱਚ ਬੈਠੀ ਐਂ
ਕਿਉਂ ਅੱਖਾਂ ਚੋਂ ਨੀਰ ਵਾ ਰਹੀ ਐਂ
ਮੈਂ ਕੁੱਜ਼ ਸਮੇਂ ਦੀ ਮੇਹਮਾਨ ਹਾਂ,
ਫਿਰ ਕੱਤਲ ਹੋ ਜਾਣਾ ਮੇਰਾ
ਤੂੰ ਕਿਉਂ ਬਿਨਾ ਗੱਲੋਂ ਮਰੀ ਜਾ ਰਹੀਂ ਐਂ

 
 
ਮਾਂ
ਧੀ ਮੇਰੀਏ ਮੈਨੂੰ ਮਾਫ ਕਰੀਂ
ਤੇਰੇ ਪਿੱਉ ਕਰ ਕੇ ਮਜ਼ਬੁਰ ਹੋਈਂ ਹਾਂ
ਤੂੰ ਤਾਂ ਦੂਰ ਚਲੇ ਜਾਣਾ ਮੈੱਥੋਂ
ਮੈਂ ਤਾਂ ਆਪਣੇ ਬਾਰੇ ਸੋਚ ਕੇ ਰੋਈਂ ਹਾਂ
ਕਿ ਹੋਏਗਾ ਹਾਲ ਮੇਰਾ ਜਦ ਤੇਨੂੰ ਮੇਰੇ ਤੋਂ ਖੋ ਲੇਣਗੇ
ਕਦੋ ਹਟੇਗੀ ਕਾਲੀ ਧੁੰਧ ਭੁਰੂੱਣ ਹੱਤਿਆ ਦੀ
ਕਦੋ ਤਕ ਮਾਂ ਦੇ ਸੀਨੇ ਜਖ਼ਮ ਪੇਣਗੇ

 
ਧੀ
ਮਾਫ ਕਰੀ ਤੂੰ ਮੈਨੂੰ ਵੀ ਮਾਏ
ਮੈਂ ਵੀ ਨੀ ਇਥੇ ਆਉੱਣਾ ਚਾਹੁੰਦੀ
ਜਿਸ ਮਾਂ ਨੂੰ ਧੀ ਨਾਲ ਪਿਆਰ ਨਹੀ
ਉਸ ਲਈ ਮੈਂ ਵੀ ਨਈ ਰੋਣਾ ਚਾਹੁੰਦੀ

 
ਮਾਂ
ਪਿਆਰ ਤਾਂ ਤੇਥੋਂ ਬਹੁਤ ਨੀ ਕੁੜੀਏ
ਪਰ ਦਿਲ ਮੇਰਾ ਮਜ਼ਬੂਰ ਏ
ਦੋ ਵਡਿਆਂ ਦਾ ਹਾਲ ਵੇੱਖ ਕੇ
ਤੇਨੂੰ ਕਰਨਾ ਅਪਣੇ ਤੋਂ ਦੂਰ ਏ

 
ਧੀ
ਚੁੱਪ ਕਰ ਮਾਂ
ਹੁਣ ਰੋਣਾ ਬੰਦ ਕਰ
ਆਪਣੀ ਧੀ ਨਾਲ ਆਖੀਰੀ ਗੱਲ ਕਰ
ਕਦੋਂ ਆਵਾਂ ਹੁਣ ਕੋਲ ਤੇਰੇ ਮੈਂ
ਇਸ ਸਮੱਸਿਆ ਦਾ ਕੋਈ ਤਾਂ ਹੱਲ ਕਰ

 
ਮਾਂ
ਜਾ ਧੀਏ ਕਦੇ ਨਾ ਆਈਂ
ਇਥੇ ਸਾਰੇ ਕਸਾਈ ਵੱਸਦੇ ਨੇ
ਧੀ ਨੂੰ ਦੁਰ ਕਰਨ ਮਾਂ ਤੋ ਆਪਣੀ
ਨੋਟਾਂ ਦੀ ਗੱਢੀ (ਮੁੰਡਾ) ਜੱਮਣ ਤੇ ਹਸੱਦੇ ਨੇ
ਕਹਿੰਦੇ ਹੁਣ ਤਾਂ ਥੋੱਡੇ ਵਿੱਚ ਸਰ ਗਿਆ
ਬਾਦ ਵਿਚ ਦੁੱਖੀ ਹੋਣਾ ਸੀ
ਵਿਆਹ ਵਿਚ ਕੁੜੀ ਦੇ ਜਦੋ
ਮੁੰਡੇ ਨੂੰ ਦਾਜ਼ ਪਾਉਣਾ ਸੀ
ਨਾ ਕੁੜੀਏ ਹੁਣ ਨਾ ਆਵੀਂ
ਨਈ ਤਾਂ ਮੈਂ ਕੁੱਜ਼ ਕਰ ਲੈਣਾ ਏ
ਤੇਰੀ ਮੋਤ ਤੋਂ ਪਹਿਲਾਂ ਹੀ ਮੈਂ
ਖੁੱਦ ਨੂੰ ਖ਼ਤਮ ਕਰ ਦੇਣਾ ਏ
ਤੇਰੀ ਮੋਤ ਤੋਂ ਪਹਿਲਾਂ ਹੀ ਮੈਂ
ਖੁੱਦ ਨੂੰ ਖ਼ਤਮ ਕਰ ਦੇਣਾ ਏ

 
PBF

312
Shayari / ਪੰਜਾਬ ਤੇ ਪੰਜਾਬੀ
« on: August 24, 2011, 12:23:51 PM »
ਸਾਡੇ ਪੱਲੇ ਹਾਸੇ ਰਹਿਗੇ, ਵੇਹਂਦੇ ਲੋਕ ਤਮਾਸ਼ੇ ਰਹਿਗੇ
ਅਸੀ ਕਈ ਕੰਮ ਸੀ ਤੋਰੇ ਮੱਚ ਕੇ ਲੋਕੀ ਪਾਸੇ ਬਹਿਗੇ
ਹੁਣ ਜਾਦੇ ਨੇ ਸਾਨੂੰ ਪਾਸੇ ਸੁੱਟੀ ਬਾਈ ਜੀ
ਕੁੱਛੜ ਬਹਿ ਕੇ ਆਪਣੇ ਜਾਦੇ ਲੁੱਟੀ ਬਾਈ ਜੀ

 
ਕਿਸੇ ਦੇ ਡਰੋ ਜਿਹੜਾ ਬਾਹਰ ਨਾ ਆਇਆ, ਰੂੜੀਆ ਤੋ ਚੁੱਕ ਕੇ ਸ਼ਹਿਰ ਵਿਖਾਇਆ
ਅਸੀ ਪੱਲਿਉ ਸਬ ਕੁੱਛ ਲਾਇਆ, ਤਾ ਹੀ ਉਹਨੇ ਪੈਰ ਜਮਾਇਆ
ਉਹੀ ਜਾਦੇ ਸਾਡੀਆ ਨੀਹਾ ਪੁੱਟੀ ਬਾਈ ਜਈ
ਕੁੱਛੜ ਬਹਿ ਕੇ ਆਪਣੇ ਜਾਦੇ ਲੁੱਟੀ ਬਾਈ ਜੀ

 
ਮਿਨਤਾਂ ਕਰਕੇ ਰਾਜ਼ੀ ਕੀਤੇ ਜੀਅ ਕੁੜੀ ਦੇ ਘਰਦੇ
ਸਾਰਾ ਟੱਬਰ ਬਾਹਰ ਲਿਆਂਦਾ ਪੇਪਰ ਮੈਰਿਜ ਕਰਕੇ
ਹੁਣ ਇੰਡੀਆ ਨੂੰ ਮਨਾਉਣ ਜਾਂਦੇ ਛੁੱਟੀ ਬਾਈ ਜੀ
ਕੁੱਛੜ ਬਹਿ ਕੇ ਆਪਣੇ ਜਾਦੇ ਲੁੱਟੀ ਬਾਈ ਜੀ

 
ਆਪਣੇ ਵੀ ਹੁਣ ਆਪਣੀਆਂ ਤੋਂ ਰਹਿਣ ਦਾ ਮੰਗਣ ਭਾੜਾ
ਕੋਈ ਹਾਲ ਨਹੀਂ ਰਿਸਤੇ-ਨਾਤੇ ਦਾ ਪਰਦੇਸਾਂ ਵਿੱਚ ਯਾਰਾ
ਮੋਹ ਪੰਜਾਬ ਤੇ ਪੰਜਾਬੀ ਨਾਲੋ ਜਾਂਦਾ ਟੁੱਟੀ ਬਾਈ ਜੀ
ਕੁੱਛੜ ਬਹਿ ਕੇ ਆਪਣੇ ਜਾਦੇ ਲੁੱਟੀ ਬਾਈ ਜੀ

 
PBF

313
Funny Videos / Punjabi Remix Song :D: suno Jara
« on: August 24, 2011, 11:39:59 AM »
funny punjabi songs (The video's owner prevents external embedding)

314
Funny Videos / The Desi Jigglypuff Thief
« on: August 24, 2011, 11:22:01 AM »
The Desi Jigglypuff Thief



 :D:  :blah: :D:

315
PJ Games / Most Beautiful Female eyes competitions
« on: August 24, 2011, 11:06:21 AM »
PJ's Most Beautiful female eyes Lai Dobara competitions Hona chaida ja Nahi !!



hanji Ji Dasso ji Hun aapne aapne vichar  :superhappy: !!

316
Funny Videos / funny Adds
« on: August 24, 2011, 09:27:58 AM »
Very funny Indian ad for Education Times ,TOI - Hair Art

317
Funny Videos / The math teacher
« on: August 24, 2011, 09:23:13 AM »
The math teacher ! So funny, Low low low : Soh Cah Toa !

 :loll:

318
Funny Videos / Indian English Teacher (from 'Phas Gaye Re Obama')
« on: August 24, 2011, 09:19:13 AM »
Awesomely Funny Indian English Teacher (from 'Phas Gaye Re Obama')



 :D: :D: :D: :D: :D:

319
Complaints / jeet idda keo kar reha hai ??
« on: August 24, 2011, 09:06:49 AM »
aah dekho ji aah pj te ik bada kharab banda aa Jiss da naam hega Jeet akka Sandhu


Ehh Dujea te jokes likhda te Duje hass hass ke iss di post te reply karde ne


te jad koi iss te kujh likhda ja tava launda ehh muh bna ke beh janda te ehh oss topic te reply nahi karda


pta nahi shyd ehh banda Gussa kar janda hai


par bai aapan tainu ehio kehna chaunde aa ki

aapan sare ithe hasan khedan aunde aa ji Te bai tu idda gussa na karea kar je gussa karda hunda ta report kar dea kar admin's nu

Dhannvad ji

320
Pics / Sandhu Te usdi Gharwali After 55' Year's
« on: August 24, 2011, 05:52:44 AM »



:hehe: ahh Dekh lawo Sandhu  ji  aapna  feature   :hehe: apna

Pages: 1 ... 11 12 13 14 15 [16] 17 18 19 20 21 ... 54