June 20, 2024, 07:27:44 AM

Show Posts

This section allows you to view all posts made by this member. Note that you can only see posts made in areas you currently have access to.


Topics - anonymous

Pages: 1 ... 9 10 11 12 13 [14] 15 16 17 18 19 ... 54
261
Shayari / ਰੱਬ ਵੀ ਵੱਲ
« on: August 26, 2011, 12:05:39 PM »
ਉਹਨਾ ਫੁੱਲਾ ਦੀ ਰਾਖੀ ਕੌਣ ਕਰਦਾ ਜੌ ਉੱਗ ਪੈਦੇ ਬਾਹਰ ਕਿਆਰੀਆ ਦੇ



 ਤੇਰਾ ਬਣੂ ਕੀ ਭੌਲਿਆ ਪੰਛੀਆ ਉਏ,ਹੌ ਗਿਆਂ ਰੱਬ ਵੀ ਵੱਲ ਸ਼ਿਕਾਰੀਆ ਦੇ


Code: [Select]
je kise ne post kita ta mainu das deo main remove kar dewange

Main ta post kita kioki main ehh ithe dekhea nahi (: dhannvad ji

262
Shayari / ਜਿਹੜਾ ਆਪਣਾ ਬਣਾਵੇ
« on: August 26, 2011, 12:01:35 PM »
 
ਕਦੇ ਥੌੜਾ ਕਦੇ ਬਹੁਤਾ ਖੁਸ਼ ਹੋ ਲਈਦਾ

ਆਇਆ ਅੱਖ ਵਿੱਚ ਹੰਝੂ ਲਕੋ ਲਈਦਾ

ਓਹਨੁੰ ਫੁੱਲ ਹੀ ਪਸੰਦ, ਸਾਨੂੰ ਕੰਢੇ ਵੀ ਪਸੰਦ

ਅਸੀਂ ਕੰਢਿਆਂ ਦਾ ਹਾਰ ਵੀ ਪਰੋ ਲਈਦਾ

ਯਾਦ ਸੱਜਣਾ ਦੀ ਆ ਕੇ ਬੜਾ ਹੀ ਸਤਾਵੇ

ਓਦੌਂ ਬੈਠ ਕਿਸੇ ਨੁਕਰੇ ਹੀ ਰੋ ਲਈਦਾ

ਜਿਹੜਾ ਸਮਝੇ ਬੇਗਾਨਾ, ਓਹਦੇ ਨਾਲ ਕੀ ਯਾਰਾਨਾ

ਜਿਹੜਾ ਆਪਣਾ ਬਣਾਵੇ, ਓਹਦਾ ਹੋ ਲਈ

263
Shayari / ਟੁੱਟ ਗਏ ...
« on: August 26, 2011, 11:49:43 AM »
ਜਿਊਂਦੇ ਰਹੇ ਤਾਂ ਪਿਆਰ ਕਰਦੇ ਰਹਾਂਗੇ ਤੈਨੂੰ,ਮਰ ਗਏ ਤਾਂ ਗੱਲ ਹੋਰ ਹੈ
ਮਰ ਕੇ ਵੀ ਤਾਰਾ ਬਣ ਤੱਕਦੇ ਰਹਾਂਗੇ ਤੈਨੂੰ,ਟੁੱਟ ਗਏ ਤਾਂ ਗੱਲ ਹੋਰ ਹੈ

264
Fun Time / ਸਹੇਲੀ ਤੇ bluetooth
« on: August 26, 2011, 11:32:27 AM »
ਸਹੇਲੀ ਤੇ bluetooth ਆਲਾ ਫੋਨ ਇੱਕੋ ਜਿਹਾ ਹੁੰਦਾ  ਆ

ਨੇੜੇ ਹੋਣ ਤੇ ConneCteD ਰਿਹੰਦਾ  ,ਦੂਰ ਹੋਣ ਤੇ DeviCe Not  FounD

 :loll:

265
Shayari / ਆਪਣੇ ਰਾਜ਼
« on: August 26, 2011, 11:16:58 AM »
ਕਦੀ ਵੀ ਆਪਣੇ ਰਾਜ਼ ਕਿਸੇ ਨੂੰ ਨਾ ਦੱਸੋ


ਕਿਉਂਕਿ ਜਿਸ ਨੂੰ ਤੁਸੀਂ ਰਾਜ਼ ਨਹੀ ਰੱਖ   ਸਕੇ ਹੋਰ ਕਿਸੇ ਕੋਲੋ ਕਿਵੇਂ ਉਮੀਦ ਕਰੋਗੇ ਕੀ ਓਹ ਉਸਨੂੰ ਕਿਸੇ ਹੋਰ ਨੂੰ ਨਾ ਦੱਸੇ

266
Complaints / pj NU pushda main ki kio ??? !!.....
« on: August 26, 2011, 11:09:07 AM »
Hanji ji Daso ji hun


Tusi mere topic te lock kar dinde ho ehh keh ke ki bekar aa topic locked



te hun mainu aah dasso ki jehde aah faltu de topic chall rahe ne kai time to ehna nu kio nahi band karde tusi ???

http://punjabijanta.com/fun-time/if-u-r-locked-with-da-person-above-u/msg606733/?topicseen#new

http://punjabijanta.com/fun-time/if-u-saw-the-above-person/msg606716/?topicseen#new

http://punjabijanta.com/fun-time/abc-game/msg606708/?topicseen#new

http://punjabijanta.com/fun-time/last-kehra-sad-song-sunya-tussi/

http://punjabijanta.com/fun-time/tusi-ki-karde/

http://punjabijanta.com/fun-time/ik-apni-burayi-daso/

http://punjabijanta.com/pj-games/wht-made-u-smile-today/

http://punjabijanta.com/pj-games/last-visitor-onn-ur-profile/

http://punjabijanta.com/pj-games/before-u-coming-online-on-pj/





haale Hor we bathere ne

Nale ehna nu tusi shyd ta Nahi Lock kita keoki ehna karke hi pj chaldi aa rahi RYT ??


Ehna nu band karan lai Koi karan Pusho ge ta oHh we das dewanga min


Dhannvad ji harman pyari PJ  Da



267
Shayari / ਬਿਨ ਮੇਰੇ ਤੋਂ
« on: August 26, 2011, 07:44:18 AM »


    
ਐਂਨਾ ਲਾਡ ਲਡਾ ਨਾਂ ਮਾਏ

 
ਕਿੰਨੀਆਂ ਰਿੰਝਾਂ ਨਾਲ ਤੂੰ ਪਾਲੇ ਨੀ ਮਾਏ

ਇੱਕ  ਦਿਨ ਤੇਥੋਂ ਮੈਨੂੰ ਖੋ ਲੈ ਜਾਣਾ

ਸਾਰਾ ਬਚਪਨ ਗੁਜਾਰਿਆ ਤੇਰੀ ਝੋਲੀ ਵਿਚ ਮੈਂ

ਹੁਣ ਘਰ ਵਿਚ ਕਿਸੇ ਹੋਰ ਦੇ ਪੈ ਜਾਣਾ

ਤੂੰ ਕੱਲੀ  ਬੈਠ ਰੋਇਆ ਕਰੇਂਗੀ

ਮੈਂ ਵੀ ਤੇਰੀ ਯਾਦ ਵਿਚ ਹੀ ਖੋ ਜਾਣਾ

ਇਸ ਦਰਦ ਤੋਂ ਚੰਗਾ ਨਾ ਹੀ ਹੁੰਦੀ ਮੈਂ

ਤੇਰੇ ਬਿਨ ਮੇਰੇ ਤੋਂ ਨਹੀ ਰਿਹਾ ਜਾਣਾ

ਐਂਨਾ ਲਾਡ ਲਡਾ ਨਾਂ ਮਾਏ ਇੱਕ  ਦਿਨ ਔਖੀ  ਹੋਵੇਂਗੀ

ਤੂੰ ਰੋਂਦੀ ਰਹਿ ਜਾਏੰਗੀ , ਤੇਰੀ ਧੀ ਨੂੰ ਕਿਸੇ ਹੋਰ ਨੇ ਲੈ ਜਾਣਾ. 


pbf

268
Shayari / ਟੁੱਟ ਪੈਣੇ ਉਤੇ ਰੋਕਾਂ
« on: August 26, 2011, 03:12:22 AM »
ਰੱਬ ਨੇ ਨਾ  ਲਾਈਆ ਕਦੇ ਟੁੱਟ ਪੈਣੇ ਉਤੇ  ਰੋਕਾਂ


ਜੇ ਕੋਈ ਲਾਉਗਾ ਰੋਕਾਂ  ,ਗੱਲ ਸੀਨੇ ਵਿੱਚ ਠੋਕਾਂ

ਐਂਵੇ ਸੜੀ ਜਾਂਦੇ ,ਮੇਰੇ ਵੱਲ ਦੇਖ ਦੇਖ ਕੇ

ਪੋਸਟਾਂ ਜੇ ਕਰਾਂ ,ਇਹਨਾ ਨੂੰ ਲੱਗ ਜਾਂਦੀਆਂ ਨੇ ਮੋਕਾਂ


ਮੈਂ ਤਾਂ ਬੱਸ ਆਵਾਂ ਏਥੇ,ਚਿੱਤ ਪਰਚਾਉਣ ਨੂੰ

ਦੇਖ ਦੇਖ ਬੀ ਪੀ ਵਧਾ ਲੈਣੇ ਲੋਕਾਂ

ਇੱਕ ਤਾਂ ਮੈਂ ਸਾਰਾ ਦਿਨ,ਬੈਠਾ ਰਹਿੰਨਾ ਪੀ ਜੇ ਉਤੇ

ਇੱਕ  ਮੈਨੂੰ GS ਵਰਗੀਆਂ ,ਚੁੰਬੜ ਗਈਆਂ ਜੋਕਾਂ

269
Fun Time / FULL FORM OF "GIRL"
« on: August 26, 2011, 02:28:41 AM »
G:-Gappe Maarne Me Sabse Age.
I:-Intelligent Sirf Shak Karne Me
R:-Rone ki Automatic Machine
L:-Ladai Me Sabki Maa.Phir B Duniya inki "DIWANI





By.Giinzy

270
Shayari / <B.A>
« on: August 25, 2011, 01:53:09 PM »
B.A. ਤੱਕ ਮਰਜਾਣੀ ਨਾਲ ਹੀ ਪੜੀ ਸੀ
ਸੰਗਦੀ ਬੜਾ ਸੀ ਅਤੇ ਸਾਊ ਵੀ ਬੜੀ ਸੀ

 ਦੱਸਿਆ ਨਹੀਂ ਜਾਂਦਾ ਬੜੀ ਲੱਗਦੀ ਏ ਸੰਗ ਜਿਹੜੇ ਕਰਦੀ ਉਹ ਕਾਰੇ
 ਜਿਦਣ ਦੀ ਚੰਡੀਗੜ ਰਹਿਣ ਲੱਗ ਪਈ ਉਹ ਕੁੜੀ ਲੈਂਦੀ ਏ ਨਜ਼ਾਰੇ


271
Pics / Kihnu Cahide ne ??
« on: August 25, 2011, 01:43:02 PM »


Haha

272
Pics / Bike Doll
« on: August 25, 2011, 01:40:56 PM »



Lol

273
Funny Videos / Insanity at the mela
« on: August 25, 2011, 01:13:07 PM »




Pura dekho :D: :D: :D:

274
Pics / Goli Kitho paindi aa >?
« on: August 25, 2011, 01:02:34 PM »


 :D: :D: :D: ..

Aah Te pj Dia Hi laghdia

275
Pics / New Punjabi FILM
« on: August 25, 2011, 12:41:06 PM »



Dekhna Na Bhulna :loll:

276
Pics / Sandhu Talli aa ajj
« on: August 25, 2011, 12:37:34 PM »



hahaha :hehe:

277
Complaints / ਕਿਓ !!!!!!!!!!!!!!!!!!!!!
« on: August 25, 2011, 12:17:18 PM »
Pinka-bhoond locked my topic




Pinke ne mera topic kio band kita mainu dasso



te main phir tuhade Jawab  de Hisab naal tuhanu we jawab dewanga Daso Hun ??
ਕਿਓ

278
Jokes Majaak / Girl & sandhu
« on: August 25, 2011, 12:09:36 PM »
GIRL:
badal garje
to teri yaad atti hai , sawan aane
se teri yaad atti hai,,,,,baarish ki
bundo mein teri yaad atti hai

-
-
-
-

sandhu: ਓ ਹੇਲੋ.......ਮੈਨੂੰ
ਪਤਾ ਤੇਰੀ ਛਤਰੀ ਦੇਣੀ ਆ........ਏਵੈ ਕੁੱਤੇ-ਖਾਣੀ
ਨਾ ਕਰੀ ਜਾ.

 :D: :D: :D: :D:

279
Fun Time / urmysushine ne record tod-ta ajj
« on: August 25, 2011, 08:52:16 AM »
Lao ji :hehe: silky huni we ajj 200 to tapp gae posta wich :hehe:




Mubarkan biba :loll:


ahh duji kudi aa jehdi main dekhi 200 kardi :hehe:


Hun pehli da naam na pusheo keoki mainu yaad nahi :D:

280
Funny Videos / kid Hold Up
« on: August 25, 2011, 07:52:09 AM »
Kid Hold Up



 :D: :D: :D: :D:

Pages: 1 ... 9 10 11 12 13 [14] 15 16 17 18 19 ... 54