June 15, 2024, 01:49:39 PM

Show Posts

This section allows you to view all posts made by this member. Note that you can only see posts made in areas you currently have access to.


Topics - anonymous

Pages: 1 ... 6 7 8 9 10 [11] 12 13 14 15 16 ... 54
201
Shayari / ਕੀ ਗਰੀਬ, ਕੀ...
« on: August 29, 2011, 12:43:26 PM »
ਅਸੀਂ ਕੱਲੇ ਨਹੀ ਖਰਾਬ  ਇਥੇੱ ਸਾਰੇ ਨੇ ਜਨਾਬ,ਜਦੋ ਹੋਵੇਗਾ ਹਿਸਾਬ ਉਦੋ ਵੇਖ ਲਵਾਂਗੇ



ਕੀ ਗਰੀਬ, ਕੀ ਨਵਾਬ,ਨੀਅਤ ਸਭ ਦੀ ਖਰਾਬ,ਜਦੋ ਹੋਵੇਗਾ ਹਿਸਾਬ ਉਦੋ ਵੇਖ ਲਵਾਂਗੇ


PBF

202
Shayari / ਅਨਜਾਣ ਕੌਣ ਸੀ
« on: August 29, 2011, 12:05:30 PM »
ਕੌਣ ਕਿੰਨਾ ਸੀ ਚਲਾਕ ਤੇ ਨਦਾਨ ਕੌਣ ਸੀ

ਇਸ਼ਕ ਦੀਆਂ ਰਾਹਵਾਂ ਚ ਅਨਜਾਣ ਕੌਣ ਸੀ

ਕਦੇ ਨਜ਼ਰਾਂ ਨਾਲ ਨਜ਼ਰਾਂ ਮਿਲਾਕੇ ਤਾਂ ਗੱਲ ਕਰ ਫਿਰ ਤੈਨੂੰ ਦੱਸੀਏ ਕੇ ਬੇਈਮਾਨ ਕੌਣ ਸੀ


PBF

203
Shayari / ਮਾਰਾਂ ਕਦਮਾਂ ਦੀਆਂ
« on: August 29, 2011, 12:01:30 PM »
ਔਗੁਣਾਂ ਦੇ ਨਾਲ ਭਰਿਆ ਹਾਂ ਮੈਂ, ਔਕਾਤ ਮਿੱਟੀ ਜਿਹੀ ਰੱਖਦਾ ਹਾਂ

ਬਹੁਤ ਗਰੀਬ ਹਾਂ ਧਨ ਦੇ ਪੱਖੋਂ, ਦਿਲ ਦੀ ਦੌਲਤ ਰੱਖਦਾ ਹਾਂ

ਯਾਰਾਂ ਨੇ ਰੱਖਿਆ ਰੱਬ ਤੋਂ ਵੱਧਕੇ, ਅਹਿਸਾਨ ਉਹਨਾਂ ਦੇ ਮੰਨਦਾ ਹਾਂ

ਜਿਨਾਂ ਜੰਮਿਆਂ, ਪਾਲਿਆ, ਪਿਆਰ ਦਿੱਤਾ , ਸਦਕਾ ਜਾਨ ਦਾ ਉਨ੍ਹਾਂ ਤੋਂ ਕਰਦਾ ਹਾਂ

ਮੈਂ ਤਾਂ ਹਾਂ ਕੱਖ ਗਲੀਆਂ ਦਾ, ਸਦਾ ਮਾਰਾਂ ਕਦਮਾਂ ਦੀਆਂ ਜਰਦਾ ਹਾਂ


PBF

204
Shayari / ਰਸਤੇ ਦਾ
« on: August 29, 2011, 11:56:15 AM »
ਮੈਂ ਤਾਂ ਰਸਤੇ ਦਾ ਰੋੜਾ, ਆਉਂਦਾ ਜਾਂਦਾ ਠੋਕਰ ਲਾ ਜਾਂਦਾ
ਜਿਸ ਰਾਹੀ ਨਾਲ ਪਿਆਰ ਪਾਵਾਂ, ਉਹ ਵੀ ਨਕਾਰਾ ਸਮਝ ਠੁਕਰਾ ਜਾਂਦਾ


         PBF                      

205
Shayari / \ਮੁਕੱਦਰ/
« on: August 29, 2011, 11:53:31 AM »
ਪਿਆਰ ਸਮਝੋ ਤਾ ਇਹਸਾਸ
ਦੇਖੋ ਤਾ ਰਿਸ਼ਤਾ
ਕਹੋ ਤਾ ਲਫਜ਼
ਚਾਹੋ ਤਾ ਜਿੰਦਗੀ
ਕਰੋ ਤਾ ਇਬਾਦਤ
ਨਿਭਾੳ ਤਾ ਵਾਧਾ

ਗੁੰਮ ਜਾਵੇ ਤਾ ਮੁਕੱਦਰ
ਮਿੱਲ ਜਾਵੇ ਤਾ ਜੰਨਤ


PBF

206
Shayari / Yaaran=Di.Yaari
« on: August 29, 2011, 11:16:56 AM »
ਜਿਵੇਂ ਨਸ਼ਾ ਰੂਪ ਦਾ ਹੁੰਦਾ ਹੈ ਕਿਸੇ ਕੁੜੀ ਕੁਆਰੀ ਤੇ

ਉਹਦੇ ਨਾਲੋਂ ਵੀ ਵੱਧ ਕੇ ਸਾਨੂੰ "ਮਾਣ" ਯਾਰਾਂ ਦੀ ਯਾਰੀ ਤੇ


PBF

207
Pics / $$TARN JI$$ apni saheli naal
« on: August 29, 2011, 09:41:39 AM »


 :D: :D: :D: :D: :D: :D: :D:


Aah dekh lawo :D:

208
Pics / Superman ...
« on: August 29, 2011, 09:37:07 AM »


 :D: :D: :D: :D: :D: ..

209
Pics / jatti_shakeenan
« on: August 29, 2011, 09:29:56 AM »


:hehe: aah we rondu jehi hi aa :loll:

210
Pics / Google-Facebook-Youtube
« on: August 29, 2011, 09:18:44 AM »


 :thinking: ::

211
Pics / Gs Di Photo
« on: August 29, 2011, 09:16:41 AM »


Lol :hehe:

212
Pics / _Noxious_ Di bachpan di photo
« on: August 29, 2011, 09:13:06 AM »


:hehe:

213
Pics / Silky Da telephone
« on: August 29, 2011, 09:01:45 AM »




Roz nawa set laundi huni :D: :D:

214
Pics / Touchdown
« on: August 29, 2011, 08:59:27 AM »



 .- :loll: -.

215
Pics / Best Friends ...
« on: August 29, 2011, 08:55:24 AM »



Lolz

216
Pics / Billu Bakkra apni bakkri naal
« on: August 29, 2011, 08:53:05 AM »


: :D: :

217
Pics / Lai Jawo jehda Jehda haiga
« on: August 29, 2011, 08:41:28 AM »



Badi mushkil naal GS nu Fadea maiN Cycle chukdea nu :D: hun apne apne nu jinda la ke pj te aaea karo :D: :D:

218
Pics / Taran Di olympic cycle
« on: August 29, 2011, 08:17:56 AM »



+ :D: :D: :D: :D: :D: :D: :D: _
_

219
Pics / tarn ji cycle te
« on: August 29, 2011, 08:11:06 AM »


Kehdi company da aa bai cycle tera :D:

220
Pics / urmysushine Di car
« on: August 29, 2011, 08:02:08 AM »

 :D: :D: :D: :D: :D:
________

Pages: 1 ... 6 7 8 9 10 [11] 12 13 14 15 16 ... 54