June 15, 2024, 01:40:21 PM

Show Posts

This section allows you to view all posts made by this member. Note that you can only see posts made in areas you currently have access to.


Topics - anonymous

Pages: 1 ... 4 5 6 7 8 [9] 10 11 12 13 14 ... 54
161
ਹਾਂ ਮਾਲਕ ਉੱਜੜੇ ਰਾਹਾਂ ਦੇ,ਆਬਾਦ ਕਰਨ ਦੀ ਲੋੜ ਨਹੀਂ

ਕੈਦੀ ਹਾਂ ਗਮ ਦੇ ਪਿੰਜਰੇ ਦੇ,ਆਜ਼ਾਦ ਕਰਨ ਦੀ ਲੋੜ ਨਹੀਂ

ਨਹੀਂ ਹੁੰਦਾ ਅਸਰ ਦੁਆਵਾਂ ਦਾ,ਫਰਿਆਦ ਕਰਨ ਦੀ ਲੋੜ ਨਹੀਂ


ਅਸੀਂ ਅੰਤ ਹਾਂ ਹੋਈ ਤਬਾਹੀ ਦੇ,ਬਰਬਾਦ ਕਰਨ ਦੀ ਲੋੜ ਨਹੀਂ

ਕੰਮ ਕਿਸੇ ਦੇ ਆਉਣੇ ਵਾਲੇ ਨਹੀਂ,ਕਿਤੇ ਪੂਰੀ ਪਾਉਣੇ ਵਾਲੇ ਨਹੀਂ

ਬਸ ਭੁੱਲੇ-ਵਿਸਰੇ ਚੰਗੇ ਆਂ ਸਾਨੂੰ ਯਾਦ ਕਰਨ ਦੀ ਲੋੜ ਨਹੀਂ

PBF

162
Shayari / ਚੱਲਦੀ ਏ ਤਾਂ
« on: August 30, 2011, 08:13:34 AM »
ਨਾ ਤਾਂ ਜਿਤਿਆਂ ਦੇ ਵਿੱਚ

ਨਾ ਹੀ ਹਾਰਿਆਂ ਦੇ ਵਿੱਚ

ਪਰ ਚੱਲਦੀ ਏ ਤਾਂ ਵੀ

ਸਾਡੀ ਸਾਰਿਆਂ ਦੇ ਵਿੱਚ

PbF

163
Pics / :: Ki Banu........
« on: August 30, 2011, 07:52:06 AM »


Je kise de muh te bajje ta ki Banu bande da  :blah:

164
Shayari / ਸ਼ੁਰੂ ਕੀਤੀ ਬਾਤ
« on: August 30, 2011, 07:47:06 AM »
ਮੈਂ ਤਸਵੀਰ ਹਾਂ ਦਰਦਾਂ ਦੀ, ਮੇਰੇ ਜ਼ਖਮਾਂ ਤੇ ਦਵਾ ਲਾਵੀਂ ਨਾ

ਤੇਰਾ ਦਾਮਨ ਜ਼ਖਮੀ ਹੋ ਜਾਣਾ, ਮੇਰੇ ਨਾਲ ਮੋਹ ਪਾਵੀਂ ਨਾ

ਅਸੀਂ ਮੁਕ ਜਾਣਾ ਰਾਤ ਵਾਂਗੂ, ਕਿਸੇ ਸ਼ੁਰੂ ਕੀਤੀ ਬਾਤ ਵਾਂਗੂ

ਸਾਹਾਂ ਦੀ ਟੁੱਟ ਡੋਰ ਜਾਣੀ, ਸਾਡੀ ਤੂੰ ਖੈਰ ਮਨਾਵੀਂ ਨਾ

ਇਸ ਜਿਂਦਗੀ ਦੇ ਖੱਤ ੳਤੇ, ਸਿਰਨਾਵਾਂ ਹੈ ਬਸ ਕਬਰਾਂ ਦਾ

ਕਿਤੇ ਯਾਦ ਫ਼ਤਿਹ ਦੀ ਆ ਜਾਵੇ, ਨੈਣਾਂ ਚੋਂ ਨੀਰ ਬਹਾਵੀਂ ਨਾ

pbf

165
Pics / Gs arm Tattoo
« on: August 30, 2011, 07:38:53 AM »


:D: !!

166
Pics / zZzZz!!
« on: August 30, 2011, 07:21:28 AM »


:hehe:

167
Pics / What to Do with Lighter PartS !
« on: August 30, 2011, 07:15:45 AM »







Lolz

168
Pics / Tarn Da style
« on: August 30, 2011, 07:09:39 AM »


Lol

169
Pics / GS Di Cycle & Toilet
« on: August 30, 2011, 06:17:45 AM »



bada Tez banda GS :D: :D: cycle te jugad lagae hoea

170
Pics / urmysushine Reading Book
« on: August 30, 2011, 06:09:13 AM »


 :D: :D: :D: !!!

171
Pics / Tarn Spongebob
« on: August 30, 2011, 06:04:45 AM »


lolz

172
Shayari / ਗਰੀਬ ਤੇ ਆਉਂਦੇ
« on: August 30, 2011, 05:55:52 AM »
ਟੁੱਟੇ ਤਾਰਿਆਂ ਨੂੰ, ਕਰਮਾਂ ਦੇ ਮਾਰਿਆ ਨੂੰ
ਸੁੰਨੀ ਪੀਂਘ ਦੇ ਹੁਲਾਰਿਆਂ ਨੂੰ
ਕਦ ਕਿਸਨੇ ਤੱਕਿਆ


ਪੱਤਝੜ 'ਚ ਰੁੱਖਾਂ ਨੂੰ, ਗਰੀਬ ਤੇ ਆਉਂਦੇ ਦੁੱਖਾਂ ਨੂੰ
ਸੁੰਨੀਆਂ ਪਈਆਂ ਕੁੱਖਾਂ ਨੂੰ
ਕਦ ਕਿਸੇ ਨੇ ਤੱਕਿਆ


ਟੁੱਟਦੇ ਹੋਏ ਅਰਮਾਨਾਂ, ਰੁੱਲਦੇ ਹੋਏ ਕਿਸਾਨਾਂ ਨੂੰ
ਟੁੱਟ ਪੈਣੇ ਤੇ ਝੁੱਲਦੇ ਹੋਏ ਤੂਫਾਨਾਂ ਨੂੰ
ਕਦ ਕਿਸੇ ਨੇ ਤੱਕਿਆ
PBF

173
Pics / ctrl+0
« on: August 30, 2011, 05:51:51 AM »





:hehe: Laptop use karan walea lai :loll:

PBF

174
Pics / Jeet Feel like a......
« on: August 30, 2011, 05:36:05 AM »


Angel  :D: :D: :D: :D: :D: :D: :D:

175
Pics / urmysushine Di motorcycle
« on: August 30, 2011, 05:17:17 AM »



 :D: :D: :D: :D: PINKY banai hoi ehne MOge wali :D: :D: :D:

176
Pics / Wow tarn High Man
« on: August 30, 2011, 05:13:53 AM »




:scared: High man  :D: :D: :D: :D: :D:

177
Pics / $$TARN JI$$ In Baseball Club
« on: August 30, 2011, 05:07:03 AM »


 :D: :D: :D: :D: hauli Khed la pura Zoor la lea tu shot khedan lai  :D: :D: :D: :D:

178
Pics / G-s Park Wich
« on: August 30, 2011, 05:04:27 AM »


 :D: :D: :D: :D: Jhuthe lainda Soo gea  :D: :D: :D: :D: :D:

179
Pics / PJ paria
« on: August 30, 2011, 05:01:34 AM »



 :D: :D: :D: :D: :D: Dekho  kiwe maria paia ne :D: :D: :D: :D: :D:

180
Pics / Aah Kaun aa truck thalle
« on: August 30, 2011, 04:54:21 AM »



 :D: :D: :D: :D:  Mainu laghda Silky da BF aa :D: :D: :D:


Pages: 1 ... 4 5 6 7 8 [9] 10 11 12 13 14 ... 54